Palanisamy - Sach Kahoon Punjabi

ਤਾਮਿਲਨਾਡੂ : ਪਲਾਨੀਸਾਮੀ ਅੱਜ ਸਾਬਤ ਕਰਨਗੇ ਬਹੁਮਤ
ਤਾਮਿਲਨਾਡੂ। ਨਵੇਂ ਸੀਐਮ ਈ ਪਲਾਨੀਸਾਮੀ ਅੱਜ ਸਵੇਰੇ 11 ਵਜੇ ਅਸੈਂਬਲੀ ‘ਚ ਬਹੁਮਤ ਸਾਬਤ ਕਰਨਗੇ। ਉਧਰ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਨੇ ਏਆਈਏਡੀਐਮਕੇ ਵਿਧਾਇਕਾਂ ਨੂੰ ਪਲਾਨੀਸਾਮੀ ਦੇ ਭਰੋਸੇ ਦੇ ਵੋਟ ਖਿਲਾਫ਼ ਵੋਟਿੰਗ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਪਰਿਵਾਰ ਰਾਜ ਦਾ ਸਮਰਥਨ ਨਹੀਂ ਕਰਨਾ ਚਾਹੀਦਾ ਤੇ  ਭਰੋਸੇ ਦੇ ਵੋਟ ਦਾ ਸਮਰਥਨ ਜੈ ਲਲਿਤਾ ਤੇ ਉਨ੍ਹਾਂ ਨੂੰ ਵੋਟ ਦੇਣ ਵਾਲਿਆਂ ਨੂੰ ਧੋਖਾ ਦੇਣ ਬਰਾਬਰ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ