Badshahpur News - Sach Kahoon Punjabi

Badshahpur News: ਡੀ. ਏ. ਵੀ. ਸਕੂਲ ਬਾਦਸ਼ਾਹਪੁਰ ਦੇ ਸਥਾਪਨਾ ਦਿਵਸ ਮੌਕੇ ਲਗਾਇਆ ਖ਼ੂਨਦਾਨ ਕੈਂਪ
Badshahpur News: (ਮਨੋਜ ਗੋਇਲ) ਬਾਦਸ਼ਾਹਪੁਰ। ਡੀ. ਏ. ਵੀ. ਸਕੂਲ ਬਾਦਸ਼ਾਹਪੁਰ  ਦੀ ਸਥਾਪਨਾ  ਦਿਵਸ ਮੌਕੇ ਡਾ: ਜਸਪ੍ਰੀਤ ਕੌਰ ਰਜਿੰਦਰਾ ਹਸਪਤਾਲ ਪਟਿਆਲਾ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਵਿੱਚ ਲਗਭਗ 60 ਯੂਨਿਟ ਦਾਨ ਕੀਤਾ ਗਿਆ।  ਖ਼ੂਨਦਾਨੀਆਂ ਲਈ ਰਿਫਰੈਸਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਠੰਢੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਸਾਰੇ ਖੂਨਦਾਨੀਆਂ ਅਤੇ ਭੁਪਿੰਦਰ ਸਿੰਘ ਹਰਚੰਦਪੁਰਾ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਬਤੌਰ ਪ੍ਰਿੰਸੀਪਲ ਮੇਰੇ ਕਾਰਜਕਾਲ ਵਿੱਚ ਇਹ ਮੇਰਾ 15 ਵਾਂ ਖੂਨਦਾਨ ਕੈਂਪ ਹੈ।

ਇਹ ਵੀ ਪੜ੍ਹੋ: Sanitation Workers Strike Ends: ਸਫਾਈ ਕਰਮਚਾਰੀਆਂ ਦੀ ਹੜਤਾਲ ਖਤਮ, ਕੂੜੇ ਦੇ ਢੇਰਾਂ ਤੋਂ ਮਿਲੇਗੀ ਨਿਜਾਤ

Badshahpur News: ਡੀ. ਏ. ਵੀ. ਸਕੂਲ ਬਾਦਸ਼ਾਹਪੁਰ ਦੇ ਸਥਾਪਨਾ ਦਿਵਸ ਮੌਕੇ ਲਗਾਇਆ ਖ਼ੂਨਦਾਨ ਕੈਂਪ

ਉਹਨਾਂ ਦਾ ਕਹਿਣਾ ਸੀ ਕਿ ਜੂਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਤੇ ਨਿਰਜਲਾ ਏਕਾਦਸੀ ਆ ਰਹੀ ਹੈ। ਸਾਨੂੰ ਇਹਨਾਂ ਨੂੰ ਮਨਾਉਣ ਦਾ ਸਭ ਤੋਂ ਸਹੀ ਤਰੀਕਾ ਖੂਨਦਾਨ ਕੈਂਪ ਦੇ ਰੂਪ ਵਿੱਚ ਨਜ਼ਰ ਆਇਆ। ਉਹਨਾਂ ਬੱਚਿਆਂ, ਮਾਤਾ -ਪਿਤਾ ਅਤੇ ਸਟਾਫ ਦਾ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਨਾਲ ਅਜਿਹਾ ਉੱਤਮ ਕਾਰਜ ਨੇਪਰੇ ਚੜਿਆ।

Badshahpur News: ਬਾਦਸ਼ਾਹਪੁਰ 'ਚ ਭਿਆਨਕ ਅੱਗ ਨੇ ਮਚਾਈ ਤਬਾਹੀ, 12 ਟਰਾਲੀਆਂ ਤੂੜੀ ਸੜ ਕੇ ਹੋਈ ਸੁਆਹ
Badshahpur News: (ਮਨੋਜ ਗੋਇਲ) ਬਾਦਸ਼ਾਹਪੁਰ। ਭਿਆਨਕ ਅੱਗ ਲੱਗਣ ਨਾਲ ਖੇਤਾਂ ਵਿੱਚ ਪਈ 12 ਟਰਾਲੀਆਂ ਦੇ ਕਰੀਬ ਤੂੜੀ ਸੜ ਕੇ ਹੋਈ ਸੁਆਹ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਬਾਦਸ਼ਾਹਪੁਰ ਮੰਡੀ ਉਗੋਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਉਹਨਾਂ ਨੇ 10 ਟਰਾਲੀਆਂ ਦੇ ਕਰੀਬ ਤੂੜੀ ਤਿਆਰ ਕਰਵਾਈ ਸੀ। ਜੋ ਕਿ ਖੇਤ ਵਿੱਚ ਹੀ ਪਈ ਸੀ ਅਤੇ ਦੋ ਟਰਾਲੀਆਂ ਦੇ ਕਰੀਬ ਤਿਆਰ ਕਰਵਾਉਣੀ ਬਾਕੀ ਰਹਿੰਦੀ ਸੀ। ਲੇਬਰ ਨੂੰ ਕੰਮ ਹੋਣ ਕਾਰਨ ਅੱਜ ਉਹ ਵਿੱਚੋਂ ਹਟ ਕੇ ਚਲੇ ਗਏ, ਜਿਸ ਕਾਰਨ ਤੂੜੀ ਅੰਦਰ ਨਾ ਸੁੱਟੀ ਗਈ। ਲੇਬਰ ਦੇ ਜਾਣ ਤੋਂ ਕੁਝ ਦੇਰ ਬਾਅਦ ਹੀ ਅਚਾਨਕ ਖੇਤ ਵਿੱਚ ਪਈ ਤੂੜੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਕਿ 12 ਟਰਾਲੀਆਂ ਦੇ ਕਰੀਬ ਤੂੜੀ ਪਲਾਂ ਵਿੱਚ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ: Digital Economy News: ਭਾਰਤ-ਕੋਰੀਆ ਨੇ ਡਿਜੀਟਲ ਭੁਗਤਾਨ ਪ੍ਰਣਾਲੀਆਂ ਦੇ ਏਕੀਕਰਨ 'ਤੇ ਸਮਝੌਤੇ 'ਤੇ ਦਸਤਖ਼ਤ ਕੀਤੇ

Badshahpur News: ਬਾਦਸ਼ਾਹਪੁਰ 'ਚ ਭਿਆਨਕ ਅੱਗ ਨੇ ਮਚਾਈ ਤਬਾਹੀ, 12 ਟਰਾਲੀਆਂ ਤੂੜੀ ਸੜ ਕੇ ਹੋਈ ਸੁਆਹ

ਇਸ ਮੌਕੇ ਪਹੁੰਚੀ ਫਾਇਰ ਬ੍ਰਿਗੇਡ ਗੱਡੀ ਵੱਲੋਂ ਵੀ ਅੱਗ ’ਤੇ ਕਾਬੂ ਪਾਇਆ ਗਿਆ ਪਰ ਅੱਗ ਇੰਨੀ ਜਿਆਦਾ ਤੇਜ਼ੀ ਨਾਲ ਫੈਲੀ ਕਿ ਪਲਾਂ ਵਿੱਚ ਤੂੜੀ ਸੜ ਕੇ ਸੁਆਹ ਹੋ ਗਈ। ਅੱਗ ਦੇ ਕਾਰਨਾ ਬਾਰੇ ਦੱਸਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਅੱਗ ਕਿਸੇ ਸ਼ਰਾਰਤੀ ਅਨਸਰ ਦੀ ਗਲਤੀ ਕਾਰਨ ਬੀੜੀ ਸਿਗਰਟ ਤੋਂ ਲੱਗੀ ਹੋ ਸਕਦੀ ਹੈ। ਹੋਰ ਅਜਿਹਾ ਕੋਈ ਵੀ ਕਾਰਨ ਨਹੀਂ ਲੱਗਦਾ। ਪੀੜਤ ਕਿਸਾਨ ਕੁਲਵੰਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸਾਲ ਭਰ ਦੀ ਮਿਹਨਤ ਨਾਲ ਪਸ਼ੂਆਂ ਲਈ ਚਾਰੇ ਦਾ ਇੰਤਜ਼ਾਮ ਕੀਤਾ ਸੀ, ਪਰ ਇਸ ਅਚਾਨਕ ਲੱਗੀ ਅੱਗ ਨੇ ਸਭ ਕੁਝ ਬਰਬਾਦ ਕਰ ਦਿੱਤਾ। ਲੱਖਾਂ ਰੁਪਏ ਦੀ ਤੂੜੀ ਸੜ ਜਾਣ ਕਾਰਨ ਹੁਣ ਪਸ਼ੂਆਂ ਲਈ ਚਾਰੇ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।