Middle East Crisis - Sach Kahoon Punjabi

Middle East Crisis: ਅਮਰੀਕਾ ਤੇ ਇਜ਼ਰਾਈਲ ਫਿਰ ਤੋਂ ਈਰਾਨ ’ਚ ਤਬਾਹੀ ਮਚਾਉਣ ਦੀ ਤਿਆਰੀ ’ਚ, ਤਹਿਰਾਨ ਵੀ ਤਿਆਰ
Middle East Crisis: ਵਾਸ਼ਿੰਗਟਨ/ਤੇਲ ਅਵੀਵ/ਤਹਿਰਾਨ (ਸੱਚ ਕਹੂੰ ਨਿਊਜ਼/ਹਿੰ.ਸ.)। ਹੋਰਮੁਜ਼ ਜਲਡਮਰੂ ਸਬੰਧੀ ਚੱਲ ਰਹੇ ਟਕਰਾਅ ਦੇ ਗੰਭੀਰ ਰੂਪ ਲੈਣ ਦੀ ਸੰਭਾਵਨਾ ਵੱਧ ਗਈ ਹੈ। 28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਕੀਤੀ ਗਈ ਇੱਕਜੁੱਟ ਫੌਜੀ ਕਾਰਵਾਈ ਤੋਂ ਬਾਅਦ, ਹੁਣ ਦੋਵੇਂ ਦੇਸ਼ ਹੋਰ ਵੀ ਤੇਜ਼ ਬੰਬਾਰੀ ਦੀ ਤਿਆਰੀ ਕਰ ਰਹੇ ਹਨ। ਇਸ ਵਾਰ ਅਮਰੀਕਾ ਤੇ ਇਜ਼ਰਾਈਲ ਨੇ ਈਰਾਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦੀ ਰਣਨੀਤੀ ਤਿਆਰ ਕੀਤੀ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਯੁੱਧ ਖਾੜੀ ਤੋਂ ਪਾਰ ਫੈਲ ਜਾਵੇਗਾ। ਇਸਦੇ ਸੈਨਿਕ ਦੁਸ਼ਮਣ ਦੇ ਘਰ ’ਤੇ ਹਮਲਾ ਕਰਨ ਤੋਂ ਨਹੀਂ ਝਿਜਕਣਗੇ। ਈਰਾਨ ਦੇ ਹਮਲੇ ਦਾ ਮੁਕਾਬਲਾ ਕਰਨ ਲਈ, ਇਜ਼ਰਾਈਲੀ ਫੌਜ ਨੇ ਆਪਣੀਆਂ ਰੱਖਿਆਤਮਕ ਤਿਆਰੀਆਂ ਵਧਾ ਦਿੱਤੀਆਂ ਹਨ। ਸੀਬੀਐਸ ਨਿਊਜ਼, ਐਕਸੀਓਸ, ਵਾਈਨੈੱਟ ਤੇ ਅਲ ਜਜ਼ੀਰਾ ਦੀਆਂ ਰਿਪੋਰਟਾਂ ’ਚ ਇਸ ਸਭ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ ਹੈ। ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਮੌਜੂਦਾ ਸਥਿਤੀ ਬਾਰੇ ਚਿੰਤਤ ਹਨ। ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਈਰਾਨ ’ਤੇ ਨਵਾਂ ਹਮਲਾ ਕਰਨ ਵਿਰੁੱਧ ਚੇਤਾਵਨੀ ਦਿੱਤੀ।

ਇਹ ਵੀ ਪੜ੍ਹੋ : Punjab Weather Today: ਪੰਜਾਬ ’ਚ ਅੱਜ ਮੀਂਹ ਦਾ ਯੈਲੋ ਅਲਰਟ, ਪਠਾਨਕੋਟ-ਗੁਰਦਾਸਪੁਰ ਤੇ ਹੁਸ਼ਿਆਰਪੁਰ ’ਚ ਭਾਰੀ ਮੀਂਹ ਦੀ ਚਿਤਾਵਨੀ

ਇਸ ਦੌਰਾਨ, ਅਮਰੀਕੀ ਦੂਤਾਵਾਸਾਂ ਨੇ ਅਮਾਨ (ਜਾਰਡਨ), ਯਰੂਸ਼ਲਮ ਤੇ ਬਗਦਾਦ ਸਮੇਤ ਕਈ ਮੱਧ ਪੂਰਬੀ ਰਾਜਧਾਨੀਆਂ ’ਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਬਨਿਟ ਮੀਟਿੰਗ ’ਚ ਕਿਹਾ ਕਿ ਅਮਰੀਕਾ ਪਿੱਛੇ ਨਹੀਂ ਹਟੇਗਾ। ਈਰਾਨ ਨੂੰ ਝੁਕਣਾ ਪਵੇਗਾ। ਉਨ੍ਹਾਂ ਦੁਹਰਾਇਆ ਕਿ ਵੀਅਤਨਾਮ, ਅਫਗਾਨਿਸਤਾਨ ਤੇ ਕੋਰੀਆ ਵਿੱਚ ਜੰਗਾਂ ਵੀ ਲੰਬੇ ਸਮੇਂ ਤੱਕ ਚੱਲੀਆਂ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ, ਇਸ ਹਫਤੇ ਦੇ ਆਖਰ ’ਚ ਈਰਾਨ ਵਿਰੁੱਧ ਹਮਲੇ ਸ਼ੁਰੂ ਹੋ ਸਕਦੇ ਹਨ। ਅਮਰੀਕਾ ਤੇ ਇਜ਼ਰਾਈਲ ਦੀਆਂ ਫੌਜੀ ਤਿਆਰੀਆਂ ਵਿਚਕਾਰ, ਈਰਾਨੀ ਸੰਸਦ ਮੈਂਬਰ ਤੇ ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਨੀਤੀ ਕਮਿਸ਼ਨ ਦੇ ਮੈਂਬਰ, ਇਬਰਾਹਿਮ ਰੇਜ਼ਾਈ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨੀ ਫੌਜ ਅਮਰੀਕਾ ਦੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦੇਣ ਲਈ ਤਿਆਰ ਹੈ। ਇਸ ਵਾਰ ਜਵਾਬ ਸਿਰਫ਼ ਫਾਰਸ ਦੀ ਖਾੜੀ ਤੱਕ ਸੀਮਤ ਨਹੀਂ ਹੋਵੇਗਾ। ਦੁਸ਼ਮਣ ਦੇ ਸਾਰੇ ਠਿਕਾਣਿਆਂ ’ਤੇ ਹਮਲਾ ਕੀਤਾ ਜਾਵੇਗਾ। Middle East Crisis

ਖਾੜੀ ’ਚ ਮੌਜੂਦ ਤੇਲ ਤੇ ਗੈਸ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਟਰੰਪ ਨੂੰ ਕਿਸੇ ਵੀ ਗਲਤਫਹਿਮੀ ’ਚ ਨਹੀਂ ਰਹਿਣਾ ਚਾਹੀਦਾ। ਟਰੰਪ ਦੀ ਈਰਾਨ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜਣ ਦੀ ਧਮਕੀ ਪਹਿਲਾਂ ਹੀ ਹਾਸੋਹੀਣੀ ਰਹੀ ਹੈ। ਈਰਾਨ ਨੂੰ ਥੋੜ੍ਹਾ ਜਿਹਾ ਵੀ ਨੁਕਸਾਨ ਨਹੀਂ ਪਹੁੰਚਿਆ ਹੈ। ਈਰਾਨੀ ਫੌਜ ਦਾ ਮਨੋਬਲ ਉੱਚਾ ਹੈ। ਈਰਾਨ ਨੇ ਮੌਜੂਦਾ ਸਥਿਤੀ ਬਾਰੇ ਵਿਚੋਲਗੀ ਕਰਨ ਵਾਲੇ ਦੇਸ਼ਾਂ ਨਾਲ ਸੰਪਰਕ ਕੀਤਾ ਹੈ। ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸ਼ਨਿੱਚਰਵਾਰ ਨੂੰ ਤੁਰਕੀ, ਪਾਕਿਸਤਾਨ ਤੇ ਸਾਊਦੀ ਅਰਬ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਇਨ੍ਹਾਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਅਮਰੀਕਾ ਨੂੰ ਇਹ ਦੱਸਣ ਕਿ ਨਤੀਜੇ ਭਿਆਨਕ ਹੋਣਗੇ। ਹੋਰਮੁਜ਼ ਜਲਡਮਰੂ ਵਿੱਚ ਜੰਗ ਦੇ ਬੱਦਲਾਂ ਦੇ ਵਿਚਕਾਰ, ਬ੍ਰਿਟਿਸ਼ ਜਲ ਸੈਨਾ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਅੰਤਰਰਾਸ਼ਟਰੀ ਜਲ ਮਾਰਗ ਵਿੱਚ ਇੱਕ ਵਪਾਰਕ ਟੈਂਕਰ ’ਤੇ ਹਮਲਾ ਕੀਤਾ ਗਿਆ। ਇੱਕ ਹੋਰ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਉਨ੍ਹਾਂ ਨੂੰ ਗੰਭੀਰ ਨੁਕਸਾਨ ਨਹੀਂ ਪਹੁੰਚਿਆ।

ਦੋਵਾਂ ਦੇ ਨੇੜੇ ਜ਼ੋਰਦਾਰ ਧਮਾਕੇ ਹੋਣ ਦੀ ਖ਼ਬਰ ਹੈ। ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਰਗੇਨਾਈਜ਼ੇਸ਼ਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਓਮਾਨ ਦੇ ਲੀਮਾ ਤੋਂ 11 ਸਮੁੰਦਰੀ ਮੀਲ ਉੱਤਰ-ਪੂਰਬ ’ਚ ਇੱਕ ਅਣਪਛਾਤਾ ਪ੍ਰੋਜੈਕਟਾਈਲ ਜਹਾਜ਼ ’ਤੇ ਡਿੱਗਿਆ, ਜਿਸ ਨਾਲ ਜਹਾਜ਼ ਦੇ ਇੰਜਣ ਰੂਮ ਨੂੰ ਨੁਕਸਾਨ ਪਹੁੰਚਿਆ। ਸ਼ਨਿੱਚਰਵਾਰ ਨੂੰ ਖਾਸਾਬ ਸ਼ਹਿਰ ਤੋਂ 21 ਸਮੁੰਦਰੀ ਮੀਲ ਉੱਤਰ-ਪੱਛਮ ’ਚ ਹੋਰ ਟੈਂਕਰ ਦੇ ਨੇੜੇ ਇੱਕ ਛਿੱਟੇ ਤੇ ਧਮਾਕੇ ਦੀ ਖ਼ਬਰ ਮਿਲੀ। ਇੱਕ ਹੋਰ ਰਿਪੋਰਟ ਅਨੁਸਾਰ, ਓਮਾਨ ਦੇ ਤੱਟ ’ਤੇ ਫਸੇ ਇੱਕ ਪਾਬੰਦੀਸ਼ੁਦਾ ਟੈਂਕਰ ਤੋਂ ਕੱਚਾ ਤੇਲ ਲੀਕ ਹੋ ਰਿਹਾ ਹੈ। ਯਮਨ ਦੇ ਈਰਾਨ ਪੱਖੀ ਹੂਤੀ ਬਾਗੀਆਂ ਦਾ ਰੁਖ਼ ਕੁਝ ਨਰਮ ਹੋ ਗਿਆ ਹੈ। ਹੂਤੀ ਬਾਗੀਆਂ ਨੇ ਬਾਬ ਅਲ-ਮੰਡੇਬ ਜਲਡਮਰੂ ਵਿੱਚ ਟੋਲ ਵਸੂਲੀ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ, ਯਮਨ ਦੇ ਸੂਚਨਾ ਮੰਤਰੀ ਮੋਅਮਰ ਅਲ-ਏਰੀਆਨੀ ਨੇ ਹੂਤੀਆਂ ’ਤੇ ਅਰਬ ਪ੍ਰਾਇਦੀਪ ਦੇ ਦੂਜੇ ਪਾਸੇ ਸਥਿਤ ਹੋਰਮੁਜ਼ ਜਲਡਮਰੂ ’ਚ ਈਰਾਨ ਵਾਂਗ ਟੋਲ ਵਸੂਲੀ ਕਰਨ ਵੱਲ ਵਧਣ ਦਾ ਦੋਸ਼ ਲਗਾਇਆ ਸੀ। Middle East Crisis

ਹੂਤੀਆਂ ਨੇ ਕਿਹਾ ਕਿ ਬਾਬ ਅਲ-ਮੰਦੇਬ ਜਲਡਮਰੂ ’ਚੋਂ ਲੰਘਣ ਵਾਲੇ ਕਿਸੇ ਵੀ ਜਹਾਜ਼ ਤੋਂ ਕਿਸੇ ਵੀ ਤਰ੍ਹਾਂ ਦਾ ਟੋਲ ਵਸੂਲੀ ਨਹੀਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੂਤੀਆਂ ਨੇ ਸਿਰਫ਼ ਸਾਊਦੀ ਝੰਡੇ ਵਾਲੇ ਜਹਾਜ਼ਾਂ ਲਈ ਸਮੁੰਦਰੀ ਨਾਕਾਬੰਦੀ ਦਾ ਐਲਾਨ ਕੀਤਾ ਸੀ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਜਨਰਲ ਮੁਹੰਮਦ ਬਾਘੇਰੀ ਜ਼ੋਲਘਾਦਰ ਨੇ ਕਿਹਾ ਕਿ ਜੇਕਰ ਅਮਰੀਕਾ ਨਵਾਂ ਹਮਲਾ ਕਰਦਾ ਹੈ, ਤਾਂ ਤਹਿਰਾਨ ਹੋਰਮੁਜ਼ ਜਲਡਮਰੂ ਦੀ ਨਾਕਾਬੰਦੀ ਨੂੰ ਹੋਰ ਸਖ਼ਤ ਕਰ ਦੇਵੇਗਾ ਤੇ ਹੋਰ ਜਲ ਮਾਰਗਾਂ ਨੂੰ ਵੀ ਬੰਦ ਕਰ ਦੇਵੇਗਾ। ਜ਼ਿਕਰਯੋਗ ਹੈ ਕਿ ਈਰਾਨ ਨੇ 28 ਫਰਵਰੀ ਦੇ ਹਮਲੇ ਤੋਂ ਤੁਰੰਤ ਬਾਅਦ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਸੀ। ਇਹ ਜਲ ਮਾਰਗ ਕਦੇ ਵਾਰ ਦੁਨੀਆ ਦੇ ਲਗਭਗ 20 ਫੀਸਦੀ ਤੇਲ ਤੇ ਤਰਲ ਕੁਦਰਤੀ ਗੈਸ ਨੂੰ ਲੰਘਾਉਂਦਾ ਰਹੀ ਹੈ।

Hormuz Strait: ਈਰਾਨ ਨੇ ਹੋਰਮੁਜ਼ ਜਲਡਮਰੂ ਫਿਰ ਬੰਦ ਕੀਤਾ
ਤਹਿਰਾਨ (ਏਜੰਸੀ)। ਈਰਾਨ ਨੇ ਫਿਰ ਤੋਂ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਹੈ। ਈਰਾਨ ਦੀ ਸੰਯੁਕਤ ਫੌਜੀ ਕਮਾਂਡ ਨੇ ਸਰਕਾਰੀ ਟੀਵੀ ’ਤੇ ਐਲਾਨ ਕੀਤਾ ਕਿ ਇਸ ਦਾ ਕਾਰਨ ਲੇਬਨਾਨ ’ਚ ਇਜ਼ਰਾਈਲੀ ਹਮਲੇ ਸਨ। 17 ਜੂਨ ਦੀ ਰਾਤ ਨੂੰ ਅਮਰੀਕਾ ਤੇ ਈਰਾਨ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਸੀ। ਇਸ ’ਚ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਤੇ ਲੇਬਨਾਨ ’ਚ ਹਮਲਿਆਂ ਨੂੰ ਰੋਕਣ ਦੀ ਸ਼ਰਤ ਰੱਖੀ ਗਈ ਸੀ। ਸ਼ਾਂਤੀ ਸਮਝੌਤੇ ’ਤੇ ਦਸਤਖਤ ਕਰਨ ਤੋਂ ਬਾਅਦ ਵੀ, ਇਜ਼ਰਾਈਲ ਨੇ ਲੇਬਨਾਨ ’ਚ ਆਪਣੇ ਹਮਲੇ ਜਾਰੀ ਰੱਖੇ।

ਇਸ ਤੋਂ ਬਾਅਦ, ਟਰੰਪ ਵੱਲੋਂ ਸ਼ੁਰੂ ਕੀਤੀ ਗਈ 19 ਜੂਨ ਦੀ ਰਾਤ ਨੂੰ ਇਜ਼ਰਾਈਲ ਤੇ ਲੇਬਨਾਨ ਵਿਚਕਾਰ ਜੰਗਬੰਦੀ ਦਾ ਐਲਾਨ ਕੀਤਾ ਗਿਆ। ਹਾਲਾਂਕਿ, ਜੰਗਬੰਦੀ ਦੇ ਐਲਾਨ ਤੋਂ ਸਿਰਫ਼ ਅੱਠ ਘੰਟੇ ਬਾਅਦ ਹੀ ਇਜ਼ਰਾਈਲ ਤੇ ਲੇਬਨਾਨ ਵਿਚਕਾਰ ਟਕਰਾਅ ਸ਼ੁਰੂ ਹੋ ਗਿਆ। ਅਲ ਜਜ਼ੀਰਾ ਅਨੁਸਾਰ, ਇਜ਼ਰਾਈਲੀ ਫੌਜਾਂ ਨੇ ਨਬਾਹਿਤਾ ਖੇਤਰ ’ਤੇ ਡਰੋਨ ਤੇ ਤੋਪਖਾਨੇ ਨਾਲ ਹਮਲਾ ਕੀਤਾ, ਜਿਸ ’ਚ ਘੱਟੋ-ਘੱਟ 16 ਲੋਕ ਮਾਰੇ ਗਏ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਹੈ ਕਿ ਇਜ਼ਰਾਈਲ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਈਲ ਗਾਜ਼ਾ ਤੇ ਲੇਬਨਾਨ ’ਚ ਆਪਣੇ ਫੌਜੀ ਕਾਰਜ ਜਾਰੀ ਰੱਖੇਗਾ।

Read Also : IND vs AFG: ਅਫਗਾਨਿਸਤਾਨ ਆਲਆਊਟ, ਭਾਰਤ ਨੂੰ ਜਿੱਤ ਲਈ 219 ਦੌੜਾਂ ਦਾ ਟੀਚਾ

West Asia Tension: ਈਰਾਨ ਖਿਲਾਫ਼ ਜੰਗ ’ਚ ਅਮਰੀਕਾ ਨੂੰ ਹੋਇਆ ਭਾਰੀ ਨੁਕਸਾਨ, 42 ਜਹਾਜ਼ ਤੇ ਡਰੋਨ ਤਬਾਹ ਹੋਣ ਦਾ ਦਾਅਵਾ
West Asia Tension: ਵਾਸ਼ਿੰਗਟਨ (ਏਜੰਸੀ)। 28 ਫਰਵਰੀ ਨੂੰ ਅਮਰੀਕਾ ਵੱਲੋਂ ਈਰਾਨ ਵਿਰੁੱਧ ਸ਼ੁਰੂ ਕੀਤੇ ਗਏ ਓਪਰੇਸ਼ਨ ਐਪਿਕ ਫਿਊਰੀ ਦੌਰਾਨ ਘੱਟੋ-ਘੱਟ 42 ਫੌਜੀ ਜਹਾਜ਼ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ ਹਨ। ਇਹ ਜਾਣਕਾਰੀ ਅਮਰੀਕੀ ਕਾਂਗਰਸ ਦੀ ਖੋਜ ਏਜੰਸੀ, ਕਾਂਗਰਸਨਲ ਰਿਸਰਚ ਸਰਵਿਸ (ਸੀਆਰਐਸ) ਦੀ ਇੱਕ ਅਧਿਕਾਰਤ ਰਿਪੋਰਟ ’ਚ ਜਾਹਰ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਇਨ੍ਹਾਂ ਜਹਾਜ਼ਾਂ ’ਚ ਲੜਾਕੂ ਜਹਾਜ਼, ਡਰੋਨ, ਹੈਲੀਕਾਪਟਰ ਤੇ ਹਵਾਈ ਰਿਫਿਊਲਿੰਗ ਜਹਾਜ਼ ਸ਼ਾਮਲ ਹਨ।

ਹਵਾਈ ਜਹਾਜ਼ਾਂ ਦੇ ਨੁਕਸਾਨ ਦੇ ਅੰਕੜੇ ਬਦਲ ਸਕਦੇ ਹਨ | West Asia Tension

ਰਿਪੋਰਟ ’ਚ ਕਿਹਾ ਗਿਆ ਹੈ ਕਿ ਜਹਾਜ਼ਾਂ ਦੇ ਨੁਕਸਾਨ ਤੇ ਨੁਕਸਾਨ ਦੇ ਅੰਕੜੇ ਸੋਧ ਦੇ ਅਧੀਨ ਹਨ, ਕਿਉਂਕਿ ਬਹੁਤ ਸਾਰੀ ਜਾਣਕਾਰੀ ਗੁਪਤ ਵਜੋਂ ਸ਼੍ਰੇਣੀਬੱਧ ਕੀਤੀ ਗਈ ਹੈ, ਕੁਝ ਫੌਜੀ ਗਤੀਵਿਧੀਆਂ ਅਜੇ ਵੀ ਜਾਰੀ ਹਨ, ਤੇ ਨੁਕਸਾਨ ਦੇ ਮੁਲਾਂਕਣ ਦੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ।

Read Also : RR vs LSG: ਲਖਨਊ ’ਤੇ ਜਿੱਤ ਤੋਂ ਬਾਅਦ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਪਹੁੰਚੀ ਰਾਜਸਥਾਨ, ਸੂਰਿਆਵੰਸ਼ੀ ਅੱਗੇ ਬੇਵੱਸ ਹੋਏ ਗੇਂਦਬਾਜ਼

UAE Nuclear Plant: ਯੂਏਈ ਦੇ ਪ੍ਰਮਾਣੂ ਪਲਾਂਟ ’ਤੇ ਡਰੋਨ ਹਮਲਾ, ਈਰਾਨ ’ਤੇ ਹਮਲੇ ਦਾ ਸ਼ੱਕ
ਤਹਿਰਾਨ (ਏਜੰਸੀ)। ਯੂਏਈ ਦੇ ਅਲ ਧਫਰਾ ਖੇਤਰ ’ਚ ਬਰਾਕਾਹ ਪ੍ਰਮਾਣੂ ਊਰਜਾ ਪਲਾਂਟ ਦੇ ਬਾਹਰ ਡਰੋਨ ਹਮਲੇ ਤੋਂ ਬਾਅਦ ਇੱਕ ਪਾਵਰ ਜਨਰੇਟਰ ’ਚ ਅੱਗ ਲੱਗ ਗਈ। ਅਬੂ ਧਾਬੀ ਮੀਡੀਆ ਦਫ਼ਤਰ ਅਨੁਸਾਰ, ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਸ ਤੋਂ ਇਲਾਵਾ, ਪ੍ਰਮਾਣੂ ਪਲਾਂਟ ਦੀ ਸੁਰੱਖਿਆ ਤੇ ਰੇਡੀਏਸ਼ਨ ਪੱਧਰ ਪ੍ਰਭਾਵਿਤ ਨਹੀਂ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਪਲਾਂਟ ਦੀਆਂ ਸਾਰੀਆਂ ਮਹੱਤਵਪੂਰਨ ਮਸ਼ੀਨਰੀ ਤੇ ਪ੍ਰਣਾਲੀਆਂ ਆਮ ਤੌਰ ’ਤੇ ਕੰਮ ਕਰ ਰਹੀਆਂ ਹਨ। ਨਿਊਜ਼ ਏਜੰਸੀ ਏਪੀ ਦੇ ਅਨੁਸਾਰ, ਕਿਸੇ ਵੀ ਸੰਗਠਨ ਜਾਂ ਦੇਸ਼ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਪਰ ਈਰਾਨ ’ਤੇ ਸ਼ੱਕ ਹੈ। ਈਰਾਨ ਹਾਲ ਹੀ ਦੇ ਦਿਨਾਂ ’ਚ ਯੂਏਈ ਨੂੰ ਵਾਰ-ਵਾਰ ਧਮਕੀਆਂ ਦੇ ਰਿਹਾ ਹੈ। ਯੁੱਧ ਦੌਰਾਨ ਇਜ਼ਰਾਈਲੀ ਹਵਾਈ ਰੱਖਿਆ ਪ੍ਰਣਾਲੀਆਂ ਤੇ ਅਮਰੀਕੀ ਫੌਜਾਂ ਯੂਏਈ ’ਚ ਮੌਜੂਦ ਸਨ। ਇਸ ਦੌਰਾਨ, ਈਰਾਨ ਟਕਰਾਅ ਦੇ ਵਿਚਕਾਰ, ਇੱਕ ਹੋਰ ਐਲਪੀਜੀ ਟੈਂਕਰ ਹੋਰਮੁਜ਼ ਜਲਡਮਰੂ ਨੂੰ ਪਾਰ ਕਰਕੇ ਭਾਰਤ ਪਹੁੰਚ ਗਿਆ ਹੈ। ਮਾਰਸ਼ਲ ਆਈਲੈਂਡਜ਼-ਝੰਡੇ ਵਾਲਾ ਟੈਂਕਰ ‘ਸਿਮੀ’ 20,000 ਟਨ ਐਲਪੀਜੀ ਲੈ ਕੇ ਗੁਜਰਾਤ ਦੇ ਕਾਂਡਲਾ ਬੰਦਰਗਾਹ ’ਤੇ ਪਹੁੰਚਿਆ। ਏਐਨਆਈ ਦੀ ਇੱਕ ਰਿਪੋਰਟ ਅਨੁਸਾਰ, ਯੁੱਧ ਸ਼ੁਰੂ ਹੋਣ ਤੋਂ ਬਾਅਦ 15 ਐਲਪੀਜੀ ਜਹਾਜ਼ ਭਾਰਤ ਪਹੁੰਚ ਚੁੱਕੇ ਹਨ।

Read Also : PBKS vs RCB: ਕੋਹਲੀ ਤੇ ਵੈਂਕਟੇਸ਼ ਦੇ ਅਰਧਸੈਂਕੜੇ, RCB ਦਾ ਪੰਜਾਬ ਖਿਲਾਫ ਵੱਡਾ ਸਕੋਰ

US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ
US Iran Conflict: ਤਹਿਰਾਨ (ਏਜੰਸੀ)। ਅਮਰੀਕਾ ਨੇ ਇੱਕ ਈਰਾਨੀ ਕਾਰਗੋ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਅਨੁਸਾਰ, ਟੋਸਕਾ ਨਾਂਅ ਦਾ ਜਹਾਜ਼, ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਅਮਰੀਕੀ ਵਿਨਾਸ਼ਕਾਰੀ ਯੂਐਸਐਸ ਸਪ੍ਰੂਆਂਸ ਵੱਲੋਂ ਰੋਕਿਆ ਗਿਆ। ਟਰੰਪ ਅਨੁਸਾਰ, ਜਹਾਜ਼ ਨੇ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਤੋਂ ਬਾਅਦ ਅਮਰੀਕੀ ਮਰੀਨ ਨੇ ਇਸ ਨੂੰ ਰੋਕਿਆ। ਉਸਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਜਹਾਜ਼ ਇਸ ਸਮੇਂ ਸਾਡੇ ਨਿਯੰਤਰਣ ’ਚ ਹੈ। ਸਾਡੇ ਕੋਲ ਇਹ ਪੂਰੀ ਤਰ੍ਹਾਂ ਨਿਯੰਤਰਣ ’ਚ ਹੈ ਤੇ ਅੰਦਰ ਕੀ ਹੈ ਇਸਦੀ ਜਾਂਚ ਕਰ ਰਹੇ ਹਾਂ।’

ਇਸ ਦੌਰਾਨ, ਈਰਾਨ ਦੇ ਹਜ਼ਰਤ ਖਾਤਮ ਅਲ-ਅੰਬੀਆ ਫੌਜੀ ਹੈੱਡਕੁਆਰਟਰ ਨੇ ਕਿਹਾ ਕਿ ਅਮਰੀਕਾ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਓਮਾਨ ਦੀ ਖਾੜੀ ’ਚ ਇੱਕ ਈਰਾਨੀ ਵਪਾਰੀ ਜਹਾਜ਼ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸਦੀ ਨੇਵੀਗੇਸ਼ਨ ਪ੍ਰਣਾਲੀ ’ਚ ਵਿਘਨ ਪਿਆ। ਤਸਨੀਮ ਮੀਡੀਆ ਦੇ ਅਨੁਸਾਰ, ਜਹਾਜ਼ ਚੀਨ ਤੋਂ ਈਰਾਨ ਜਾ ਰਿਹਾ ਸੀ। ਈਰਾਨ ਨੇ ਇਸਨੂੰ ਸਮੁੰਦਰੀ ਡਾਕੂ ਕਰਾਰ ਦਿੱਤਾ ਤੇ ਕਿਹਾ ਕਿ ਉਹ ਜਲਦੀ ਹੀ ਜਵਾਬ ਦੇਵੇਗਾ।

Read Also : ਨਹਿਰਾਂ ਦੇ ਗੰਧਲੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ, ਦੂਰੋਂ ਪਾਣੀ ਲਿਆਉਣ ਲਈ ਮਜ਼ਬੂਰ

ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ | US Iran Conflict

ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ : ਈਰਾਨ ਨੇ ਹੋਰਮੁਜ਼ ਜਲਡਮਰੂ ’ਚ ਦੋ ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ। 14 ਜਹਾਜ਼ਾਂ ਨੂੰ ਰੋਕਿਆ ਗਿਆ, 13 ਵਾਪਸ ਆ ਗਏ। ਭਾਰਤ ਨੇ ਰਾਜਦੂਤ ਨੂੰ ਤਲਬ ਕੀਤਾ ਤੇ ਵਿਰੋਧ ਕੀਤਾ।

ਹੋਰਮੁਜ਼ ਜਲਡਮਰੂ ਫਿਰ ਬੰਦ : ਈਰਾਨ ਨੇ ਅਮਰੀਕਾ ’ਤੇ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਉਂਦੇ ਹੋਏ ਜਲਡਮਰੂ ਨੂੰ ਫਿਰ ਬੰਦ ਕਰ ਦਿੱਤਾ।

ਦੂਜੀ ਮੀਟਿੰਗ ’ਤੇ ਸ਼ੱਕ : ਈਰਾਨ ਨੇ ਇਸਲਾਮਾਬਾਦ ’ਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ’ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਈਰਾਨ ਨੇ ਇਸ ਫੈਸਲੇ ਦਾ ਮੁੱਖ ਕਾਰਨ ਅਮਰੀਕੀ ਮੰਗਾਂ ਤੇ ਹੋਰ ਉਪਾਵਾਂ ਾ ਹਵਾਲਾ ਦਿੱਤਾ ਹੈ।

ਜੇਡੀ ਵੈਂਸ ਦਾ ਦੌਰਾ ਮੁਲਤਵੀ : ਪਾਕਿਸਤਾਨ ’ਚ ਦੂਜੇ ਦੌਰ ਦੀ ਗੱਲਬਾਤ ਲਈ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਟਰੰਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸੁਰੱਖਿਆ ਚਿੰਤਾਵਾਂ ਕਾਰਨ ਵੈਨਸ ਇਸਲਾਮਾਬਾਦ ਦੀ ਯਾਤਰਾ ਨਹੀਂ ਕਰਨਗੇ।

ਟਰੰਪ ਦੀ ਚੇਤਾਵਨੀ : ਟਰੰਪ ਨੇ ਕਿਹਾ ਹੈ ਕਿ ਇਹ ਈਰਾਨ ਦਾ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਦਾ ਆਖਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਉਹ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਰਗੀਆਂ ਗਲਤੀਆਂ ਨਹੀਂ ਦੁਹਰਾਉਣਗੇ।

US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ