Shops Caught Fire - Sach Kahoon Punjabi

Fire Accident: ਦੋ ਦੁਕਾਨਾਂ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
Fire Accident: (ਅਜਯ ਕਮਲ) ਰਾਜਪੁਰਾ। ਰਾਜਪੁਰਾ ਦੇ ਟਾਹਲੀ ਵਾਲਾ ਚੌਂਕ ਨਜ਼ਦੀਕ ਇੱਕ ਮੁਗਲੈਲ ਦੀ ਅਤੇ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਵਿੱਚ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਮੌਕੇ ’ਤੇ ਰਾਜਪੁਰਾ ਦੀ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਅਤੇ ਨੇੜੇ ਲੱਗਦੀਆਂ ਕਸਬੇ ਬਨੂੜ , ਸੀਲ ਕੈਮੀਕਲ ਅਤੇ ਹੋਰ ਫੈਕਟਰੀਆਂ ਦੀਆਂ ਲਗਭਗ 6 ਤੋਂ 8 ਫਾਇਰ ਬ੍ਰਿਗੇਡ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਵਿੱਚ ਮਦਦ ਕੀਤੀ। ਮੌਕੇ ’ਤੇ ਮੌਜੂਦ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਅੱਜ ਐਤਵਾਰ ਹੋਣ ਕਾਰਨ ਛੇਤੀ ਆਪਣੇ ਘਰ ਚਲੇ ਗਏ ਸਨ ਅਤੇ ਘਰ ਜਾ ਕੇ ਖਾਣਾ ਖਾਣ ਹੀ ਲੱਗੇ ਸਨ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਵਿੱਚ ਅੱਗ ਲੱਗ ਗਈ ਹੈ ਤਾਂ ਮੌਕੇ ’ਤੇ ਪਹੁੰਚ ਕੇ ਜਦੋਂ ਦੁਕਾਨਦਾਰ ਨੇ ਇਕਦਮ ਸ਼ਟਰ ਖੋਲ੍ਹਿਆ ਤਾਂ ਪੱਖੇ ਦੀਆਂ ਤਾਰਾਂ ਵਿੱਚੋਂ ਲਾਟਾਂ ਨਿਕਲ ਰਹੀਆਂ ਸਨ, ਦੁਕਾਨ ਵਿੱਚ ਪਏ ਮੁਗਲੈਲ ਕਾਰਨ ਅੱਗ ਚਾਰੇ ਪਾਸੇ ਫੈਲ ਗਈ ਅਤੇ ਨਾਲ ਲੱਗਦੀ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਸਟਾਰ ਇਲੈਕਟ੍ਰੋਨਿਕ ਦੇ ਸਮਾਨ ਨੂੰ ਵੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਦੋਵਾਂ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: Firecracker Factory Blast: ਪਟਾਕਿਆਂ ਦੀ ਫੈਕਟਰੀ ’ਚ ਧਮਾਕਾ, 18 ਮੌਤਾਂ, ਕਈ ਜ਼ਖਮੀ

ਇਸ ਮੌਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਦੁਕਾਨਦਾਰਾਂ ਨਾਲ ਅਫਸੋਸ ਜਾਹਿਰ ਕੀਤਾ ਅਤੇ ਇਸ ਦੇ ਨਾਲ ਹੀ ਮੌਜੂਦਾ ਵਿਧਾਇਕ ਦੇ ਪਤੀ ਅਜੇ ਮਿੱਤਲ ਨੇ ਵੀ ਮੌਕੇ ’ਤੇ ਪਹੁੰਚ ਕੇ ਦੋਨਾਂ ਦੁਕਾਨਦਾਰਾਂ ਨਾਲ ਅਫਸੋਸ ਜ਼ਾਹਿਰ ਕੀਤਾ। ਇਸ ਮੌਕੇ ਸਿਟੀ ਪੁਲਿਸ ਵੱਲੋਂ ਮੇਨ ਹਾਈਵੇ ’ਤੇ ਅੱਗ ਲੱਗਣ ਕਾਰਨ ਜਾਮ ਦੀ ਸਥਿਤੀ ਨੂੰ ਟ੍ਰੈਫਿਕ ਪੁਲਿਸ ਦੇ ਇੰਚਾਰਜ ਗੁਰਬਚਨ ਸਿੰਘ ਦੀ ਟੀਮ ਨੇ ਕੰਟਰੋਲ ਕੀਤਾ ।

ਰਾਜਪੁਰਾ : ਦੁਕਾਨਾਂ ’ਤੇ ਲੱਗੀ ਅੱਗ ਨੂੰ ਬੁਝਾਉਦੇ ਹੋਏ ਫਾਇਰ ਬਿਗ੍ਰੇਡ ਦੇ ਅਧਿਕਾਰੀ।