Parshuram Jayanti 2026 - Sach Kahoon Punjabi

Parshuram Jayanti 2026: ਭਾਦਸੋਂ 'ਚ ਭਗਵਾਨ ਸ੍ਰੀ ਪਰਸ਼ੂਰਾਮ ਜੀ ਦੇ ਪ੍ਰਗਟ ਦਿਵਸ 'ਤੇ ਹੋਇਆ ਸਮਾਗਮ
Parshuram Jayanti 2026: ਭਾਦਸੋਂ (ਸੁਸ਼ੀਲ ਕੁਮਾਰ)। ਬ੍ਰਾਹਮਣ ਸਮਾਜ ਭਾਦਸੋਂ ਵੱਲੋਂ ਹਰ ਸਾਲ ਦੀ ਤਰਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਅਵਤਾਰ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਧਰਮਸ਼ਾਲਾ ਦੁਰਗਾ ਮੰਦਿਰ, ਭਾਦਸੋਂ ਵਿਖੇ ਮਨਾਇਆ ਗਿਆ। ਸਮਾਗਮ ਦੌਰਾਨ ਸ਼੍ਰੀ ਦਰਸ਼ਨ ਪੁਰੀ ਜੀ, ਸ਼੍ਰੀ ਨਿਰਦੋਸ ਪੁਰੀ ਜੀ ਖੰਨੇ ਵਾਲੇ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਮਹੰਤ ਹਰਵਿੰਦਰ ਖਨੌੜਾ, ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਨੇ ਹਾਜ਼ਰੀ ਲਗਵਾਈ ਅਤੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜੀਵਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਇਹ ਵੀ ਪੜ੍ਹੋ: Bulgaria Elections 2026: 5 ਸਾਲਾਂ ’ਚ 8ਵੀਂ ਵਾਰ ਸੰਸਦੀ ਚੋਣਾਂ, ਆਖਰ ਕੀ ਹੈ ਕਾਰਨ?

ਇਸ ਸਮਾਗਮ ਦੌਰਾਨ ਸ਼੍ਰੀ ਬ੍ਰਾਹਮਣ ਸਭਾ ਦੇ ਪ੍ਰਧਾਨ ਤੇ ਕਮੇਟੀ ਮੈਂਬਰਾਂ ਵੱਲੋਂ ਪਹੁੰਚੀਆਂ ਸਖਸ਼ੀਅਤਾਂ ਤੇ ਪੱਤਰਕਾਰ ਭਾਈਚਾਰੇ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਾਸਟਰ ਅਮਰਨਾਥ, ਹੰਸਰਾਜ, ਕਪਿਲ ਸ਼ਰਮਾ,ਚਰਨਜੀਤ ਸ਼ਰਮਾ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ ਸ਼ਰਮਾ, ਸੁਖਜੀਵਨ ਭੋਲਾ , ਕੇਵਲ ਸ਼ਰਮਾ, ਪਵਨ ਕੁਮਾਰ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਰਾਜੀਵ ਗੁਪਤਾ, ਖੱਤਰੀ ਸਭਾ ਦੇ ਪ੍ਰਧਾਨ ਸੰਜੀਵ ਲੇਖੀ, ਸਮਾਜ ਸੇਵੀ ਅਮਰੀਕ ਸਿੰਘ ਭੰਗੂ, ਪ੍ਰਵੀਨ ਗੁਪਤਾ, ਭਗਵੰਤ ਸਿੰਘ ਮਣਕੂ, ਅਮਿਤ ਕੋਲੀ,ਸ਼ਕਤੀ ਕੁਮਾਰ, ਦਰਸ਼ਨ ਕੌੜਾ, ਭਾਜਪਾ ਮੰਡਲ ਪ੍ਰਧਾਨ ਗੋਗੀ ਟਿਵਾਣਾ, ਪੰਡਿਤ ਕਾਲਾ ਭੜੀ ਪ੍ਰਧਾਨ ਬ੍ਰਾਹਮਣ ਸਭਾ ਪੰਜਾਬ, ਨਰਿੰਦਰ ਜੋਸ਼ੀ, ਸ਼ੈਂਕੀ ਸਿਗਲਾ, ਸੋਨੂੰ ਸੂਦ, ਕਾਲਾ ਕਿਤਾਬਾਂ ਵਾਲਾ, ਸੁਦਰਸ਼ਨ ਗੁਪਤਾ, ਸਤਨਾਮ ਸਿੰਘ ਐਮ ਸੀ, ਗੁਰਜੋਗਾ ਸਿੰਘ ਐਮ ਸੀ, ਬਲਵੀਰ ਸਿੰਘ ਖੱਟੜਾ, ਨਿਰਭੈ ਪਾਲ, ਸੁਰਿੰਦਰ ਕੁੱਕੀ ਅਤੇ ਸਮੂਹ ਨਗਰ ਨਿਵਾਸੀ, ਭਾਦਸੋਂ ਵੱਲੋਂ ਇਸ ਪਵਿੱਤਰ ਦਿਹਾੜੇ ਤੇ ਪਰਿਵਾਰ ਸਮੇਤ ਹਾਜ਼ਰੀ ਲਗਵਾਈ।

ਭਾਦਸੋਂ : ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ। ਤਸਵੀਰ: ਸੁਸ਼ੀਲ ਕੁਮਾਰ