Needy Patient Help - Sach Kahoon Punjabi

Needy Patient Help: ਸੇਵਾ ਦੀ ਅਨੋਖੀ ਮਿਸਾਲ: ਇੱਕ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਲਈ ਅੱਗੇ ਆਏ ਸੇਵਾਦਾਰ, ਡਾਕਟਰ ਵੀ ਰਹਿ ਗਏ ਹੈਰਾਨ
Needy Patient Help: (ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਬਲਾਕ ਮਲੋਟ ਦੀ ਸਾਧ-ਸੰਗਤ ਨੇ ਇੱਕ ਮਰੀਜ਼ ਦੇ ਇਲਾਜ ’ਚ ਮੱਦਦ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 175 ਕਾਰਜ ਚਲਾਏ ਜਾ ਰਹੇ ਹਨ ਇਹ ਕਾਰਜ ਸਾਧ-ਸੰਗਤ ਵੱਧ-ਚੜ੍ਹ ਕੇ ਕਰਦੀ ਹੈ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 4 ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਮਰੀਜ਼ ਦੀ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਵਾਇਆ।

ਮਲੋਟ ਦੇ ਜੋਨ 4 ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਮਰੀਜ਼ ਦਾ ਅਪ੍ਰੇਸ਼ਨ ਕਰਾਉਣ ਵਿੱਚ ਕੀਤਾ ਸਹਿਯੋਗ

ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਪਟੇਲ ਨਗਰ ਸਥਿਤ ਨੰਦ ਲਾਲ ਨੂੰ ਪਿਛਲੇ ਲਗਭਗ 2 ਸਾਲਾਂ ਤੋਂ ਲਗਭਗ 9 ਐਮਐਮ ਤੋਂ ਵੱਡੀ ਪਿੱਤੇ ਦੀ ਪੱਥਰੀ ਸੀ ਅਤੇ ਆਪਣਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਤਾਂ ਉਕਤ ਮਰੀਜ਼ ਨੇ ਜੋਨ ਦੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਆਪਣਾ ਇਲਾਜ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਨੇ ਵੀ ਸਾਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ ਅਤੇ ਦੂਜਿਆਂ ਦੇ ਦੁੱਖ-ਦਰਦ ਨੂੰ ਆਪਣਾ ਦਰਦ ਸਮਝਦੇ ਹੋਏ ਜੋਨ 4 ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਉਕਤ ਮਰੀਜ਼ ਦੇ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਏਮਜ਼ ਬਠਿੰਡਾ ਹਸਪਤਾਲ ਵਿਖੇ ਕਰਵਾਇਆ ਅਤੇ ਛੁੱਟੀ ਮਿਲਣ ਤੋਂ ਬਾਅਦ ਜੋਨ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਭਾਈਆਂ ਅਤੇ ਭੈਣਾਂ ਨੇ ਉਕਤ ਮਰੀਜ਼ ਦੇ ਘਰ ਪਹੁੰਚ ਕੇ ਉਸਦਾ ਹਾਲ ਚਾਲ ਪੁੱਛਿਆ। ਇਸ ਮੌਕੇ ਨੰਦ ਲਾਲ ਨੇ ਪੂਜਨੀਕ ਗੁਰੂ ਜੀ ਅਤੇ ਜੋਨ ਨੰਬਰ 4 ਦੀ ਸਾਧ-ਸੰਗਤ ਦਾ ਧੰਨਵਾਦ ਕੀਤਾ। ਮਾਨਵਤਾ ਦੇ ਸੱਚੇ ਸੇਵਾਦਾਰਾਂ ਦੇ ਇਹ ਸੇਵਾ ਭਾਵਨਾ ਵੇਖ ਕੇ ਡਾਕਟਰ ਵੀ ਹੈਰਾਨ ਸਨ ਕਿ ਇਸ ਸਵਾਰਥੀ ਯੁਗ ’ਚ ਵੀ ਚੰਗੇ-ਨੇਕ ਇਨਸਾਨ ਹਨ ਜੋ ਦੂਜਿਆਂ ਦਾ ਦੁੱਖ ਆਪਣਾ ਸਮਝਦੇ ਹਨ।

ਇਸ ਮੌਕੇ ਜੋਨ 4 ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਡਾ.ਜੈਪਾਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਦੀਪਕ ਮੱਕੜ ਇੰਸਾਂ, ਅਮਨ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਧਰਮਪਾਲ ਇੰਸਾਂ ਤੋਂ ਇਲਾਵਾ ਸੇਵਾਦਾਰ ਅਸ਼ੋਕ ਗਰੋਵਰ ਇੰਸਾਂ, ਸੱਚੀ ਪ੍ਰੇਮੀ ਸੰਮਤੀ ਦੀਆਂ ਭੈਣਾਂ ਅਮਨਦੀਪ ਕੌਰ ਇੰਸਾਂ, ਪ੍ਰਵੀਨ ਇੰਸਾਂ, ਪੂਨਮ ਇੰਸਾਂ, ਸੁਖਜੀਤ ਕੌਰ ਇੰਸਾਂ, ਕਾਜਲ ਇੰਸਾਂ, ਆਸ਼ਾ ਗਰੋਵਰ ਇੰਸਾਂ, ਸੋਨਮ ਇੰਸਾਂ, ਰੇਖਾ ਇੰਸਾਂ ਆਦਿ ਮੌਜ਼ੂਦ ਸਨ।