Punjab Blast Update - Sach Kahoon Punjabi

Faridkot Blast News: ਫਰੀਦਕੋਟ ਦੇ ਬਾਜ਼ਾਰ 'ਚ ਹੋਇਆ ਜ਼ਬਰਦਸਤ ਧਮਾਕਾ, ਦੁਕਾਨਾਂ ਦੇ ਸ਼ੀਸ਼ੇ ਟੁੱਟੇ
Faridkot Blast News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਦੇ ਮੇਨ ਬਾਜ਼ਾਰ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਦੇ ਉੱਪਰ ਬਣੇ ਚੁਬਾਰੇ ਵਿੱਚ ਸੁਨਿਆਰ ਦੇ ਗਹਿਣੇ ਬਣਾਉਣ ਦਾ ਕੰਮ ਕਰਨ ਵਾਲੇ ਕਾਰੀਗਰ ਦੇ ਕਮਰੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ।

Faridkot Blast News: ਫਰੀਦਕੋਟ ਦੇ ਬਾਜ਼ਾਰ 'ਚ ਹੋਇਆ ਜ਼ਬਰਦਸਤ ਧਮਾਕਾ, ਦੁਕਾਨਾਂ ਦੇ ਸ਼ੀਸ਼ੇ ਟੁੱਟੇ

ਇਸ ਧਮਾਕੇ ਦੇ ਚੱਲਦੇ ਦੁਕਾਨ ਅੰਦਰ ਕੰਮ ਕਰ ਰਿਹਾ ਇੱਕ ਕਾਰੀਗਰ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ।

ਮਿਲੀ ਪਹਿਲੀ ਜਾਣਕਾਰੀ ਤੋਂ ਸਾਹਮਣੇ ਆਇਆ ਕਿ ਇਹ ਧਮਾਕਾ ਗੈਸ ਸਿਲੰਡਰ ਦੇ ਕਾਰਨ ਹੋਇਆ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਸ ਪਿੱਛੇ ਕੋਈ ਭੇਤ ਵੀ ਲੁਕਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਲਾਤ ਦਾ ਜਦੋਂ ਜਾਇਜ਼ਾ ਲਿਆ ਗਿਆ ਤਾਂ ਸਿਲਿੰਡਰ ਦਾ ਰੈਗੂਲੇਟਰ ਜ਼ਰੂਰ ਖੁੱਲ੍ਹਾ ਹੋਇਆ ਸੀ ਪਰ ਸਲੰਡਰ ਵਿੱਚ ਗੈਸ ਉਸੇ ਤਰ੍ਹਾਂ ਮੌਜ਼ੂਦ ਸੀ ਤੇ ਸਿਲੰਡਰ ਵੀ ਫਟਿਆ ਨਹੀਂ ਅਤੇ ਨਾ ਹੀ ਕਮਰੇ ਵਿੱਚ ਕਿਸੇ ਕਿਸਮ ਦੀ ਕੋਈ ਅੱਗ ਲੱਗੀ ਹਾਲਾਂਕਿ ਧਮਾਕੇ ਦੇ ਚਲਦੇ ਕਮਰੇ ਦੇ ਅੰਦਰ ਪਿਆ ਸਮਾਨ ਬੁਰੀ ਤਰ੍ਹਾਂ ਖਿਲਰ ਗਿਆ ਸ਼ਟਰ ਤੱਕ ਬੁਰੀ ਤਰ੍ਹਾਂ ਟੁੱਟ ਗਏ ਅਤੇ ਆਸ-ਪਾਸ ਦੀਆਂ ਦੁਕਾਨਾਂ ਦੇ ਸ਼ੀਸ਼ੇ ਵੀ ਟੁੱਟ ਗਏ ਪਰ ਕਿਤੇ ਨਾ ਕਿਤੇ ਇਸ ਜਗ੍ਹਾ ’ਤੇ ਹਾਲਾਤ ਸ਼ੱਕੀ ਨਜ਼ਰ ਆਏ।

ਫਿਲਹਾਲ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਪਹਿਲੀ ਨਜ਼ਰ ਵਿੱਚ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਜਿਸ ਗੈਸ ਸਿਲੰਡਰ ਦੇ ਉੱਪਰ ਲੜਕਾ ਕੰਮ ਕਰ ਰਿਹਾ ਉਸ ਦੀ ਗੈਸ ਲੀਕ ਹੋਈ ਹੋਣੀ ਹੈ ਜਿਸ ਦੇ ਕਾਰਨ ਉੱਥੇ ਧਮਾਕਾ ਹੋਇਆ ਪਰ ਧਮਾਕੇ ਦਾ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ।