with - Sach Kahoon Punjabi
ਮਹਾਰਾਸ਼ਟਰ: ਭਾਜਪਾ ਨੇ ਰਾਕਾਂਪਾ ਨਾਲ ਬਣਾਈ ਸਰਕਾਰ
– Maharashtra: ਭਾਜਪਾ ਨੇ ਰਾਕਾਂਪਾ ਨਾਲ ਬਣਾਈ ਸਰਕਾਰ
– ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਤੇ ਰਾਕਾਂਪਾ ਦੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ
ਮੁੰਬਈ, ਏਜੰਸੀ। ਮਹਾਂਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ ਤੋਂ ਬਾਅਦ ਇੱਕ ਮਹੀਨੇ ਤੱਕ ਚੱਲੇ ਰਾਜਨੀਤਿਕ ਅੜਿੱਕੇ ਤੋਂ ਬਾਅਦ ਅਚਾਨਕ ਇੱਕ ਵੱਡੇ ਸਿਆਸੀ ਉਲਟਫੇਰ ਵਿੱਚ ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਇੱਕ ਧੜੇ ਨਾਲ ਗਠਜੋੜ ਕਰਕੇ ਸਰਕਾਰ ਬਣਾ ਲਈ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸਵੇਰੇ ਕਰੀਬ ਸਾਢੇ ਸੱਤ ਵਜੇ ਸ਼੍ਰੀ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਕਾਂਪਾ ਦੇ ਸ਼੍ਰੀ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। Maharashtra
ਭਾਜਪਾ ਅਤੇ ਰਾਕਾਂਪਾ ਦਾ ਕੋਈ ਵੀ ਵੱਡਾ ਨੇਤਾ ਨਹੀਂ ਸੀ ਮੌਜੂਦ
ਰਾਜਪਾਲ ਸ਼੍ਰੀ ਕੋਸ਼ਿਆਰੀ ਨੇ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਮਹਾਂਰਾਸ਼ਟਰ ਵਿੱਚ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਸਿਫਾਰਸ਼ ਕੀਤੀ। ਰਾਸ਼ਟਰਪਤੀ ਸ਼ਾਸਨ ਹਟਣ ਤੋਂ ਬਾਅਦ ਅੱਜ ਰਾਜਪਾਲ ਨੇ ਰਾਜ-ਮਹਿਲ ਵਿੱਚ ਭਾਜਪਾ ਦੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਤੇ ਰਾਕਾਂਪਾ ਦੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਭਾਜਪਾ ਅਤੇ ਰਾਕਾਂਪਾ ਦੋਵਾਂ ਪਾਰਟੀਆਂ ਦਾ ਕੋਈ ਵੀ ਵੱਡਾ ਨੇਤਾ ਮੌਜੂਦ ਨਹੀਂ ਸੀ।ਸਰਕਾਰ ਦੇ ਗਠਨ ਤੋਂ ਬਾਅਦ ਰਾਕਾਂਪਾ ਦੇ ਪ੍ਰਧਾਨ ਸ਼ਰਦ ਪਵਾਰ ਨੇ ਸਰਕਾਰ ਵਿੱਚ ਸ਼ਾਮਿਲ ਹੋਣ ਦੇ ਸ਼੍ਰੀ ਅਜੀਤ ਪਵਾਰ ਦੇ ਫ਼ੈਸਲਾ ਤੋਂ ਕਿਨਾਰਾ ਕਰ ਲਿਆ ਜਦੋਂ ਕਿ ਸ਼੍ਰੀ ਫੜਨਵੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੂਰਨ ਬਹੁਮਤ ਹੈ। ਇਸ ਤਰ੍ਹਾਂ ਸਹੁੰ ਚੁੱਕਣ ਦੇ ਬਾਵਜੂਦ ਸਰਕਾਰ ਦੇ ਸਮੀਕਰਣਾਂ ਬਾਰੇ ਅਜੇ ਤੱਕ ਕੋਈ ਸਪਸ਼ਟਤਾ ਨਹੀਂ ਹੈ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਫੜਨਵੀਸ ਤੇ ਸ਼੍ਰੀ ਅਜੀਤ ਪਵਾਰ ਨੂੰ ਦਿੱਤੀ ਵਧਾਈ
ਸ਼੍ਰੀ ਅਜੀਤ ਪਵਾਰ ਨੂੰ ਕਿੰਨੇ ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਬਹੁਮਤ ਲਈ ਬਾਕੀ ਵਿਧਾਇਕ ਕਿੱਥੋਂ ਆਉਣਗੇ , ਇਸ ਬਾਰੇ ਵਿੱਚ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਪ੍ਰਧਾਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀ ਫੜਨਵੀਸ ਅਤੇ ਸ਼੍ਰੀ ਅਜੀਤ ਪਵਾਰ ਨੂੰ ਟਵੀਟ ‘ਤੇ ਵਧਾਈ ਦਿੱਤੀ । ਸ਼੍ਰੀ ਫੜਨਵੀਸ ਨੇ ਮਹਾਂਰਾਸ਼ਟਰ ਵਿੱਚ ਮੁੱਖ ਮੰਤਰੀ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਰਜਕਾਰੀ ਪ੍ਰਧਾਨ ਜੇ ਪੀ ਨੱਡਾ ਦਾ ਧੰਨਵਾਦ ਕੀਤਾ।
ਰਾਜਪਾਲ ਦੀ ਸਿਫਾਰਿਸ਼ ‘ਤੇ 12 ਨਵੰਬਰ ਨੂੰ  ਲਗਾਇਆ ਗਿਆ ਸੀ ਰਾਸ਼ਟਰਪਤੀ ਸ਼ਾਸਨ
ਮਹਾਰਾਸ਼ਟਰ ਵਿੱਚ ਵਿਧਾਨਸਭਾ ਚੋਣਾਂ 21 ਅਕਤੂਬਰ ਨੂੰ ਹੋਈਆਂ ਸਨ ਅਤੇ ਨਤੀਜੇ 24 ਅਕਤੂਬਰ ਨੂੰ ਆਏ ਸਨ। । 288 ਮੈਂਬਰੀ ਵਿਧਾਨਸਭਾ ਵਿੱਚ ਭਾਜਪਾ ਨੂੰ ਸਭ ਤੋਂ ਜਿਆਦਾ 105, ਸ਼ਿਵਸੈਨਾ ਨੂੰ 56 , ਰਾਕਾਂਪਾ ਨੂੰ 54 ਅਤੇ ਕਾਂਗਰਸ ਨੂੰ 44 ਸੀਟਾਂ ਹਾਸਲ ਹੋਈਆਂ ਸਨ। ਵਿਧਾਨਸਭਾ ਚੋਣ ਵਿੱਚ ਭਾਜਪਾ ਅਤੇ ਸ਼ਿਵਸੈਨਾ ਅਤੇ ਕਾਂਗਰਸ ਅਤੇ ਰਾਕਾਂਪਾ ਗਠਜੋੜ ਦੇ ਰੂਪ ਵਿੱਚ ਚੋਣ ਮੈਦਾਨ ਵਿੱਚ ਉਤਰੇ ਸਨ। ਭਾਜਪਾ ਅਤੇ ਸ਼ਿਵਸੈਨਾ ਦੇ ਗਠਜੋੜ ਨੂੰ ਪੂਰਨ ਬਹੁਮਤ ਮਿਲਣ ਦੇ ਬਾਵਜੂਦ ਸਰਕਾਰ ਦਾ ਗਠਨ ਨਹੀਂ ਹੋ ਸਕਿਆ। ਸ਼ਿਵਸੈਨਾ ਨੇ ਮੁੱਖ ਮੰਤਰੀ ਅਹੁਦੇ ‘ਤੇ ਦਾਅਵਾ ਕਰ ਦਿੱਤਾ ਸੀ ਜਿਸਨੂੰ ਭਾਜਪਾ ਨੇ ਸਵੀਕਾਰ ਨਹੀਂ ਕੀਤਾ। ਕਈ ਦਿਨਾਂ ਤੱਕ ਅੜਿੱਕਾ ਕਾਇਮ ਰਹਿਣ ਕਾਰਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਸਿਫਾਰਿਸ਼ ‘ਤੇ 12 ਨਵੰਬਰ ਨੂੰ ਰਾਸ਼ਟਰਪਤੀ ਸ਼ਾਸਨ ਲਗਾਇਆ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ
ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਮੂ ਕਸ਼ਮੀਰ ‘ਚੋਂ ਅਨੁਛੇਦ 370 ਹਟਾਏ ਜਾਣ ਤੋਂ ਬਾਅਦ ਭਾਰਤ ਨਾਲ ਚੱਲ ਰਹੀ ਤਨਾਤਨੀ ਦਰਮਿਆਨ ਇਹ ਸਵੀਕਾਰ ਕੀਤਾ ਹੈ ਕਿ ਜੇਕਰ ਭਾਰਤ ਨਾਲ ਪਰੰਪਰਾਗਤ ਯੁੱਧ ਹੋਇਆ ਤਾਂ ਉਹਨਾਂ ਦੇ ਦੇਸ਼ ਨੂੰ ਮੂੰਹ ਦੀ ਖਾਣੀ ਪਵੇਗੀ। ਸ੍ਰੀ ਖਾਨ ਨੇ ਅਲ ਜਜੀਰਾ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਦੇ ਨਾਲ ਪਰੰਪਰਾਗਤ ਯੁੱਧ ਲੜਿਆ ਅਤੇ ਉਹ ਹਾਰਨ ਲੱਗਾ ਤਾਂ ਉਸ ਕੋਲ ਦੋ ਹੀ ਬਦਲ ਹੋਣਗੇ ਜਾਂ ਤਾਂ ਉਹ ਆਤਮਸਮਰਪਣ ਕਰੇ ਜਾਂ ਫਿਰ ਆਖਰੀ ਦਮ ਤੱਕ ਅਜਾਦੀ ਦੀ ਲੜਾਈ ਲੜੇ। (Pakistan)
ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨੀ ਆਪਣੀ ਅਜਾਦੀ ਦੀ ਲੜਾਈ ਅੰਤਿਮ ਸਾਹ ਤੱਕ ਲੜੇਗਾ। ਅਜਿਹੇ ‘ਚ ਜਦੋਂ ਪਰਮਾਣੂ ਸ਼ਕਤੀ ਸੰਪੰਨ ਦੋ ਦੇਸ਼ ਲੜਨਗੇ ਤਾਂ ਇਸ ਦੇ ਆਪਣੇ ਨਤੀਜੇ ਹੋਣਗੇ। ਇਹ ਪੁੱਛੇ ਜਾਣ ‘ਤੇ ਕਿ ਕੀ ਕਸ਼ਮੀਰ ‘ਚ ਮੌਜ਼ੂਦਾ ਹਾਲਾਤ ਦੇ ਮੱਦੇਨਜ਼ਰ ਦੋਵੇਂ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਦਰਮਿਆਨ ਕਿਸੇ ਵੱਡੇ ਸੰਘਰਸ਼ ਜਾਂ ਯੁੱਧ ਦਾ ਖ਼ਤਰਾ ਹੈ, ਸ੍ਰੀ ਖਾਨ ਨੇ ਕਿਹਾ ਕਿ ਹਾਂ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਦਾ ਖ਼ਤਰਾ ਹੈ। (Pakistan)
ਸ੍ਰੀ ਖਾਨ ਨੇ ਕਿਹਾ ਕਿ ਕਸ਼ਮੀਰ ‘ਚ 80 ਲੱਖ ਮੁਸਲਮਾਨ ਪਿਛਲੇ ਲਗਭਗ ਛੇ ਹਫ਼ਤੇ ਤੋਂ ਕੈਦ ਹਨ। ਭਾਰਤ ਪਾਕਿਸਤਾਨ ‘ਤੇ ਅੱਤਵਾਦ ਫੈਲਾਉਣ ਦਾ ਦੋਸ਼ ਲਗਾ ਦੁਨੀਆ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣਾ ਚਾਹੁੰਦਾ ਹੈ। ਪਾਕਿਸਤਾਨ ਕਦੇ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ, ਅਤੇ ਮੈਂ ਇਸ ਨੂੰ ਲੈ ਕੇ ਬਿਲਕੁਲ ਸਪੱਸ਼ਟ ਹਾਂ, ਮੈਂ ਅਮਨਪਸੰਦ ਇਨਸਾਨ ਹਾਂ, ਮੈਂ ਯੁੱਧ ਦੇ ਖਿਲਾਫ਼ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। (Pakistan)
ਸੈਮੀਫਾਈਨਲ ‘ਚ ਗਰੁੱਪ ਬੀ ‘ਚ ਦੂਸਰੇ ਸਥਾਨ ‘ਤੇ ਰਹਿਣ ਵਾਲੀ ਖਿਡਾਰੀ ਨਾਲ ਹੋਵੇਗਾ ਮੁਕਾਬਲਾ
ਸਮੀਰ ਵੀ ਜਿੱਤੇ ਲਗਾਤਾਰ ਦੂਸਰਾ ਮੈਚ
ਗਵਾਂਗਝੂ, 14 ਦਸੰਬਰ
ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀਵੀ ਸਿੰਧੂ ਨੇ  ਜ਼ਬਰਦਸਤ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਅਮਰੀਕਾ ਦੀ ਬੇਈਵੇਨ ਝਾਂਗ ਨੂੰ 21-9, 21-15 ਨਾਲ ਹਰਾ ਕੇ ਗਰੁੱਪ ਏ ‘ਚ ਜਿੱਤ ਦੀ ਹੈਟ੍ਰਿਕ ਪੂਰੀ ਕਰਦੇ ਹੋਏ ਸਾਲ ਦੇ ਆਖ਼ਰੀ ਵਿਸ਼ਵ ਟੂਰ ਫਾਈਨਲਜ਼ ਦੇ ਸੈਮੀਫਾਈਨਲ ‘ਚ ਸਥਾਨ ਬਣਾ ਲਿਆ ਇਸ ਦੌਰਾਨ ਪੁਰਸ਼ ਵਰਗ ‘ਚ ਭਾਰਤ ਦੇ ਸਮੀਰ ਵਰਮਾ ਨੇ ਗਰੁੱਪ ਬੀ ‘ਚ ਥਾਈਲੈਂਡ ਦੇ ਕਾਂਤਾਫੋਨ ਵਾਂਗਚੇਰੋਨ ਨੂੰ 45 ਮਿੰਟ ‘ਚ 21-9, 21-8 ਨਾਲ ਹਰਾ ਕੇ ਗਰੁੱਪ ‘ਚ ਆਪਣੀ ਦੂਸਰੀ ਜਿੱਤ ਦਰਜ ਕੀਤੀ ਪਰ ਸੈਮੀਫਾਈਨਲ ਦੀਆਂ ਆਪਣੀਆਂ ਆਸਾਂ ਲਈ ਉਹਨਾਂ ਨੂੰ ਅਜੇ ਆਪਣੇ ਗਰੁੱਪ ਦੇ ਸਾਰੇ ਮੈਚ ਪੂਰੇ ਹੋਣ ਦਾ ਇੰਤਜ਼ਾਰ ਕਰਨਾ ਹੋਵੇਗਾ
2018 ‘ਚ ਖ਼ਿਤਾਬ ਦੀ ਤਲਾਸ਼ ‘ਚ ਲੱਗੀ ਵਿਸ਼ਵ ਦੀ ਛੇਵੇਂ ਨੰਬਰ ਦੀ ਸਿੰਧੂ ਨੇ 12ਵੀਂ ਰੈਂਕਿੰਗ ਦੀ ਝਾਂਗ ਨੂੰ 35 ਮਿੰਟ ‘ਚ ਹਰਾ ਦਿੱਤਾ ਸਿੰਧੂ ਨੇ ਇਸ ਤੋਂ ਪਹਿਲਾਂ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਤਾਈਪੇ ਦੀ ਤਾਈ ਜੂ ਯਿਗ ਨੂੰ ਹਰਾ ਕੇ ਏਸ਼ੀਆਈ ਖੇਡਾਂ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕੀਤਾ ਸੀ
ਝਾਂਗ ਵਿਰੁੱਧ ਸਿੰਧੂ ਨੇ ਪਹਿਲੀ ਗੇਮ ‘ਚ ਹਾਲਾਂਕਿ ਲੜਖੜਾਉਂਦੀ ਸ਼ੁਰੂਆਤ ਕੀਤੀ ਅਤੇ 0-4 ਅਤੇ 2-6 ਨਾਲ ਪੱਛੜ ਗਈ ਪਰ ਸਿੰਧੂ ਨੇ ਫਿਰ ਲਗਾਤਾਰ 6 ਅੰਕ ਲੈ ਕੇ 8-6 ਦਾ ਵਾਧਾ ਬਣਾਇਆ ਸਿੰਧੂ ਨੇ ਇਸ ਤੋਂ ਬਾਅਦ 9-8 ਦੇ ਸਕੋਰ ‘ਤੇ ਲਗਾਤਾਰ 9 ਅੰਕ ਹਾਸਲ ਕੀਤੇ ਅਤੇ 18-8 ਦਾ ਵਾਧਾ ਬਣਾ ਕੇ ਪਹਿਲੀ ਗੇਮ 21-9 ‘ਤੇ ਸਮਾਪਤ ਕਰ ਦਿੱਤੀ ਸਿੰਧੂ ਨੇ ਦੂਸਰੀ ਗੇਮ ਦੀ ਸ਼ੁਰੂਆਤ 5-0 ਦੇ ਵਾਧੇ ਨਾਲ ਕੀਤੀ ਸਕੋਰ 7-7 ‘ਤੇ ਬਰਾਬਰ ਹੋਇਆ ਪਰ ਇਸ ਤੋਂ ਬਾਅਦ ਸਿੰਧੂ ਨੇ ਅੰਕਾਂ ਦਾ ਸਿਲਸਿਲਾ ਜਾਰੀ ਰੱਖਦਿਆਂ 20-12 ਦੇ ਵਾਧੇ ਤੋਂ ਬਾਅਦ 21-15 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ ਨੇ ਪਾਕਿਸਤਾਨ ਹਰਾਇਆ, ਭਾਰਤ ਨਾਲ ਹੋ ਸਕਦੈ ਕੁਆਰਟਰ ਫਾਈਨਲ
ਕ੍ਰਾਸ ਓਵਰ ਮੈਚ ਦੀ ਜੇਤੂ ਟੀਮ 13 ਦਸੰਬਰ ਨੂੰ ਭਿੜੇਗੀ ਭਾਰਤ ਨਾਲ
ਭੁਵਨੇਸ਼ਵਰ, 9 ਦਸੰਬਰ
ਵਿਸ਼ਵ ਦੀ ਚੌਥੇ ਨੰਬਰ ਦੀ ਟੀਮ ਹਾਲੈਂਡ ਨੇ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਡੀ ਮੁਕਾਬਲੇ ‘ਚ ਕਲਿੰਗਾ ਸਟੇਡੀਅਮ ‘ਚ 5-1 ਨਾਲ ਧੋ ਦਿੱਤਾ ਹਾਲੈਂਡ ਦੀ ਤਿੰਨ ਮੈਚਾਂ ‘ਚ ਇਹ ਦੂਸਰੀ ਜਿੱਤ ਰਹੀ ਅਤੇ ਉਹ ਛੇ ਅੰਕਾਂ ਨਾਲ ਪੂਲ ‘ਚ ਜਰਮਨੀ ਤੋਂ ਬਾਅਦ ਦੂਸਰੇ ਸਥਾਨ ‘ਦੇ ਰਿਹਾ ਪਾਕਿਸਤਾਨ ਇਸ ਹਾਰ ਦੇ ਬਾਵਜ਼ੂਦ ਤੀਸਰੇ ਸਥਾਨ ‘ਤੇ ਰਿਹਾ ਹਾਲੈਂਡ ਅਤੇ ਪਾਕਿਸਤਾਨ ਹੁਣ ਕ੍ਰਾਸ ਓਵਰ ਖੇਡਣਗੇ ਜਿਸ ਵਿੱਚ ਜਿੱਤਣ ‘ਤੇ ਉਹਨਾਂ ਨੂੰ ਕੁਆਰਟ ਫਾਈਨਲ ‘ਚ ਖੇਡਣ ਦਾ ਮੌਕਾ ਮਿਲੇਗਾ ਮਲੇਸ਼ੀਆ ਦੀ ਟੀਮ ਪੂਲ ‘ਚ ਚੌਥੇ ਸਥਾਨ ‘ਤੇ ਰਹਿ ਕੇ ਮੁਕਾਬਲੇ ਤੋਂ ਬਾਹਰ ਹੋ ਗਈ
ਤਿੰਨ ਵਾਰ ਚੈਂਪੀਅਨ ਰਹਿ ਚੁੱਕਾ ਹਾਲੈਂਡ ਹੁਣ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਕਨਾਡਾ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ ਦਾ ਮੁਕਾਬਲਾ 13 ਦਸੰਬਰ ਨੂੰ ਮੇਜ਼ਬਾਨ ਭਾਰਤ ਨਾਲ ਕੁਆਰਟਰ ਫਾਈਨਲ ‘ਚ ਹੋਵੇਗਾ ਪਾਕਿਸਤਾਨ ਕ੍ਰਾਸ ਓਵਰ ਮੈਚ ‘ਚ 11 ਦਸੰਬਰ ਨੂੰ ਓਲੰਪਿਕ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨਾਲ ਭਿੜੇਗਾ ਅਤੇ ਜਿੱਤਣ ਵਾਲੀ ਟੀਮ 13 ਦਸੰਬਰ ਨੂੰ ਜਰਮਨੀ ਨਾਲ ਕੁਆਰਟਰ ਫਾਈਨਲ ‘ਚ ਭਿੜੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਾਰਤ ਨਾਲ ਟਕਰਾਇਆ ਏਅਰ ਇੰਡੀਆ ਦਾ ਜਹਾਜ਼
ਸਾਰੇ ਯਾਤਰੀ ਸੁਰੱਖਿਅਤ
ਸਟਾਕਹੋਮ, ਏਜੰਸੀ। ਏਅਰ ਇੰਡੀਆ ਦਾ ਇੱਕ ਯਾਤਰੀ ਜਹਾਜ਼ ਬੁੱਧਵਾਰ ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਦੇ ਅਰਲਾਂਡਾ ਹਵਾਈ ਅੱਡੇ ‘ਤੇ ਇੱਕ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ ਜਹਾਜ਼ ਦੇ ਖੱਬੇ ਪਾਸੇ ਦੀ ਨੋਕ ਹਵਾਈ ਅੱਡੇ ਦੇ ਟਰਮੀਨਲ-5 ਤੋਂ 50 ਮੀਟਰ ਦੀ ਦੂਰੀ ‘ਤੇ ਸਥਿਤ ਇੱਕ ਇਮਾਰਤ ਨਾਲ ਟਕਰਾ ਗਈ। ਇਸ ਘਟਨਾ ਦੇ ਸਮੇਂ ਜਹਾਜ਼ ‘ਚ ਕੁੱਲ 179 ਯਾਤਰੀ ਸਵਾਰ ਸਨ। Air India ਦਾ ਇਹ ਜਹਾਜ਼ ਉਸ ਸਮੇਂ ਨਵੀਂ ਦਿੱਲੀ ਤੋਂ ਸਟਾਕਹੋਮ ਪਹੁੰਚਿਆ ਹੀ ਸੀ। ਪੁਲਿਸ ਅਨੁਸਾਰ ਇਸ ਹਾਦਸੇ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਸਾਰੇ ਯਾਤਰੀਆਂ ਨੂੰ ਜਹਾਜ਼ ‘ਚੋਂ ਸੁਰੱਖਿਆ ਬਾਹਰ ਕੱਢ ਲਿਆ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਰੋਹਿਤ, ਪ੍ਰਿਥਵੀ, ਰਹਾਣੇ ਨੂੰ ਤਿਆਰ ਕਰਣਗੇ ਦ੍ਰਵਿੜ
ਆਸਟਰੇਲੀਆ ਦੌਰੇ ਦੀ ਤਿਆਰੀ ਲਈ ਦ੍ਰਵਿੜ ਦੀ ਕੋਚਿੰਗ ‘ਚ ਭਾਰਤ ‘ਏ’ ਟੀਮ ਵੱਲੋਂ ਖੇਡਣਗੇ ਕੁਝ ਸੀਨੀਅਰ ਖਿਡਾਰੀ
16 ਨਵੰਬਰ ਤੋਂ ਨਿਊਜ਼ੀਲੈਂਡ ‘ਏ’ ਨਾਲ ਹੋਵੇਗਾ ਪਹਿਲਾ ਟੈਸਟ ਮੈਚ
ਨਵੀਂ ਦਿੱਲੀ, 11 ਨਵੰਬਰ
ਰਾਹੁਲ ਦ੍ਰਵਿੜ ਦੀ ਦੇਖਰੇਖ ‘ਚ ਇੰਡੀਆ ਏ ਟੀਮ ਪਿਛਲੀ ਰਾਤ ਨਿਊਜ਼ੀਲੈਂਡ ਰਵਾਨਾ ਹੋ ਗਈ ਟੀਮ ਦੀ ਕਪਤਾਨੀ ਟੀਮ ਇੰਡੀਆ ਦੇ ਟੈਸਟ ਟੀਮ ਉਪਕਪਤਾਨ ਅਜਿੰਕੇ ਰਹਾਣੇ ਕਰ ਰਹੇ ਹਨ ਭਾਰਤੀ ਟੀਮ ਨਿਊਜ਼ੀਲੈਂਡ ਏ ਨਾਲ ਤਿੰਨ ਗੈਰ ਅਧਿਕਾਰਕ ਟੈਸਟ ਅਤੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡੇਗੀ ਇਸ ਟੀਮ ਨੂੰ ਭਾਰਤੀ ਟੀਮ ਦੇ ਆਸਟਰੇਲੀਆਈ ਦੌਰੇ ਦੀ ਤਿਆਰੀ ਦੇ ਹਿੱਸੇ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਇਸ ਦੌਰੇ ‘ਤੇ ਭਾਰਤੀ ਟੀਮ ਦੇ ਕਈ ਖਿਡਾਰੀ ਸ਼ਾਮਲ ਹਨ ਟੀਮ ‘ਚ ਜ਼ਿਆਦਾਤਰ ਉਹ ਖਿਡਾਰੀ ਹਨ ਜੋ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੈਸਟ ਲੜੀ ਦੇ ਲਈ ਦਾਅਵੇਦਾਰ ਹਨ ਕਈ ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਇਸ ਮਹਾਦੀਪ ‘ਚ ਖੇਡਣ ਜਾ ਰਹੇ ਹਨ ਅਜਿਹੇ ‘ਚ ਇਹ ਦੌਰਾ ਉਹਨਾਂ ਲਈ ਅਹਿਮ ਸਾਬਤ ਹੋ ਸਕਦਾ ਹੈ ਅਤੇ ਰਾਹੁਲ ਦ੍ਰਵਿੜ ਦੀ ਕੋਚਿੰਗ ਤੋਂ ਸਾਰਿਆਂ ਨੂੰ ਕਾਫ਼ੀ ਆਸਾਂ ਹਨ
ਆਸਟਰੇਲੀਆ ਵਿਰੁੱਧ ਲੜੀ ਦੀ ਤਿਆਰੀ ਲਈ ਬੀਸੀਸੀਆਈ ਨੇ ਰਾਹੁਲ ਦ੍ਰਵਿੜ ਨਾਲ ਟੈਸਟ ਟੀਮ ਦੇ ਪੰਜ ਅਹਿਮ ਮੈਂਬਰਾਂ ਨੂੰ ਨਿਊਜ਼ੀਲੈਂਡ ਭੇਜਿਆ ਹੈ ਤਾਂਕਿ ਉਹ ਖ਼ੁਦ ਨੂੰ ਤਿਆਰ ਕਰ ਸਕਣ ਇੰਡੀਆ ਏ ‘ਚ ਜਿੰਨ੍ਹਾਂ ਮੁੱਖ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਉਹਨਾਂ ‘ਚ ਟੇਸਟ ਟੀਮ ਦੇ ਉਪਕਪਤਾਨ ਅਜਿੰਕਾ ਰਹਾਣੇ ਤੋਂ ਇਲਾਵਾ ਰੋਹਿਤ ਸ਼ਰਮਾ, ਪਾਰਥਿਵ ਪਟੇਲ, ਮੁਰਲੀ ਵਿਜੇ, ਹਨੁਮਾ ਵਿਹਾਰੀ ਅਤੇ ਪ੍ਰਿਥਵੀ ਸ਼ਾ ਵੱਡੇ ਨਾਂਅ ਸ਼ਾਮਲ ਹਨ ਵੈਸਟਇੰਡੀਜ਼ ਦੇ ਨਾਲ ਟੀ20 ਲੜੀ ਕਾਰਨ ਰੋਹਿਤ ਦੀ ਰਵਾਨਗੀ ਅਗਲੇ ਕੁਝ ਦਿਨਾਂ ‘ਚ ਤੈਅ ਹੈ
ਇਹ ਸਾਰੇ ਖਿਡਾਰੀ ਆਸਟਰੇਲੀਆ ਵਿਰੁੱਧ ਹੋਣ ਵਾਲੀ ਟੇਸਟ, ਇੱਕ ਰੋਜ਼ਾ ਜਾਂ ਟੀ20 ਟੀਮ ਦਾ ਹਿੱਸਾ ਹਨ ਅਤੇ ਨਿਊਜ਼ੀਲੈਂਡ ਏ ਨਾਲ ਟੈਸਟ ਖੇਡ ਕੇ ਖ਼ੁਦ ਨੂੰ ਬਖ਼ੂਬੀ ਤਿਆਰ ਕਰ ਸਕਦੇ ਹਨ ਨਿਊਜ਼ੀਲੈਂਡ ਏ ਨਾਲ ਮੈਚ 16 ਨਵੰਬਰ ਤੋਂ 3 ਦਸੰਬਰ ਦਰਮਿਆਨ ਖੇਡੇ ਜਾਣਗੇ ਇਸ ਦੌਰੇ ਤੋਂ ਮੁਰਲੀ ਵਿਜੇ ਅਤੇ ਰੋਹਿਤ ਸ਼ਰਮਾ ਨੂੰ ਖ਼ਾਸ ਫਾਇਦਾ ਹੋ ਸਕਦਾ ਹੈ ਕਿਉਂਕਿ ਇਹਨਾਂ ਦੋਵਾਂ ਦੀ ਟੇਸਟ ਟੀਮ ‘ਚ ਵਾਪਸੀ ਹੋ ਸਕਦੀ ਹੈ ਇਸ ਤੋਂ ਇਲਾਵਾ ਪ੍ਰਿਥਵੀ ਸ਼ਾ ਅਤੇ ਵਿਹਾਰੀ ਕੋਲ ਵੀ ਆਸਟਰੇਲੀਆਈ ਦੌਰੇ ਤੋਂ ਪਹਿਲਾਂ ਉੱਥੋਂ ਵਰਗੇ ਹਾਲਾਤਾਂ ਨਾਲ ਤਾਲਮੇਲ ਬਿਠਾਉਣ ਦਾ ਵੱਡਾ ਮੌਕਾ ਹੋਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਬਾਇਲ ਇੰਟਰਨੈਟ ਸੇਵਾ ਬੰਦ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਮਾਰੇ ਗਏ ਜਿਹਨਾਂ ਵਿੱਚ ਫੌਜ ਦਾ ਇੱਕ ਭਗੌੜਾ ਸੀ। ਅਧਿਕਾਰਕ ਸੂਤਰਾਂ  ਨੇ ਦੱਸਿਆ ਕਿ ਇਸ ਦਰਮਿਆਨ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ‘ਚ ਅਹਿਤੀਆਤਨ ਮੋਬਾਇਲ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਰਾਸ਼ਟਰੀ ਰਾਈਫਲਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਸਮੂਹ ਅਤੇ ਕੇਂਦਰੀ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਅੱਜ ਸਵੇਰੇ ਸੇਫਨਗਰੀ ਪਿੰਡ ‘ਚ ਸਾਂਝਾ ਤਲਾਸੀ ਅਭਿਆਨ ਚਲਾਇਆ।
ਸੁਰੱਖਿਆ ਬਲਾਂ ਨੇ ਪਿੰਡ ‘ਚ ਪ੍ਰਵੇਸ਼ ਕਰਨ ਵਾਲੇ ਨਿਕਾਸੀ ਮਾਰਗਾਂ ਨੂੰ ਸੀਲ ਕਰਨ ਤੋਂ ਬਾਅਦ ਜਦੋਂ ਨਿਸ਼ਚਿਤ ਖੇਤਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਅੱਤਵਾਦੀਆਂ ਨੇ ਸਵੈਚਾਲਿਤ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਮੁਕਾਬਲੇ ‘ਚ ਦੋ ਅੱਤਵਾਦੀ ਮਾਰੇ ਗਏ। ਉਹਨਾਂ ਦੀ ਪਹਿਚਾਣ ਇੱਥੋਂ ਦੇ ਸਥਾਨਕ ਨਿਵਾਸੀ ਮੁਹੰਮਦ ਇਦਰੀਸ ਸੁਲਤਾਨ ਉਰਫ ਛੋਟਾ ਅਬ੍ਰਾਰ ਅਤੇ ਦੂਜੇ ਦੀ ਪਹਿਚਾਣ ਸ਼ੋਪੀਆ ਦੇ ਅਨਵੀਰ ਨਿਵਾਸੀ ਆਮਿਰ ਹੁਸੈਨ ਉਰਫ ਅਬੂ ਸੋਬਾਨ ਦੇ ਰੂਪ ‘ਚ ਹੋਈ। ਇਦਰੀਸ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ (ਜੇਕੇਐਲਆਈ) ਦਾ ਜਵਾਨ ਸੀ ਅਤੇ ਇਸ ਸਾਲ ਅਪਰੈਲ ‘ਚ ਬਿਹਾਰ ‘ਚ ਤਾਇਨਾਤੀ ਦੌਰਾਨ ਭੱਜ ਕੇ ਹਿਜਬੁਲ ਮੁਜਾਹਿਦੀਨ ‘ਚ ਸ਼ਾਮਲ ਹੋ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਹਨ ਫੈਡਰਰ
ਬਾਸੇਲ, 29 ਅਕਤੂਬਰ
ਗਰੈਂਡ ਸਲੈਮ ਖ਼ਿਤਾਬਾਂ ਦੇ ਬੇਤਾਜ਼ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਕੁਆਲੀਫਾਇਰ ਰੋਮਾਨੀਆ ਦੇ ਮਾਰਿਅਸ ਕੋਪਿਲ ਨੂੰ 7-6, 6-4 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਵਿਸ ਇੰਡੋਰਜ਼ ਬਾਸੇਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਫੈਡਰਰ ਦਾ ਇਹ 99ਵਾਂ ਏਟੀਪੀ ਟੂਰ ਖ਼ਿਤਾਬ ਹੈ ਫੈਡਰਰ ਦੇ ਖ਼ਿਤਾਬਾਂ ਦੇ ਖ਼ਜਾਨੇ ‘ਚ  ਵਿੰਬਲਡਨ ‘ਚ 8ਖ਼ਿਤਾਬ ਹਨ
ਕਦੇ ਬਾਸੇਲ ਦੇ ਕੋਰਟ ‘ਤੇ ਬਾਲ ਬੁਆਏ ਦੀ ਭੂਮਿਕਾ Îਨਿਭਾਉਣ ਵਾਲੇ 37 ਸਾਲਾ ਫੈਡਰਰ ਪਿਛਲੇ 12 ਸਾਲਾਂ ‘ਚ ਇੱਥੇ ਹਰ ਵਾਰ ਫਾਈਨਲ ‘ਚ ਪਹੁੰਚੇ ਹਨ ਅਤੇ 9ਵੀਂ ਵਾਰ ਇਹ ਖ਼ਿਤਾਬ ਜਿੱਤਿਆ ਹੈ
ਫੈਡਰਰ ਇਸ ਜਿੱਤ ਨਾਲ ਖ਼ਿਤਾਬਾਂ ਦਾ ਸੈਂਕੜਾ ਲਾਉਣ ਤੋਂ ਇੱਕ ਕਦਮ ਦੂਰ ਰਹਿ ਗਏ ਹਨ ਸਿਰਫ਼ ਅਮਰੀਕਾ ਦੇ ਜਿਮੀ ਕੋਨਰਸ 109 ਖ਼ਿਤਾਬਾਂ ਦੇ ਨਾਲ ਖ਼ਿਤਾਬਾਂ ਦਾ ਸੈਂਕੜਾ ਪੂਰਾ ਕਰ ਸਕੇ ਹਨ ਫੈਡਰਰ  ਹੁਣ 11 ਤੋਂ 18 ਨਵੰਬਰ ਤੱਕ ਲੰਦਨ ‘ਚ ਏਟੀਪੀ ਫਾਈਨਲਜ਼ ‘ਚ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਣ ਦੇ ਟੀਚੇ ਨਾਲ ਨਿੱਤਰਨਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਬਾਇਲ ਇੰਟਰਨੈਟ ਸੇਵਾ ਮੁਲਤਵੀ
ਸ੍ਰੀਨਗਰ, ਏਜੰਸੀ।  ਦੱਖਣ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ‘ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ‘ਚ ਇੱਕ ਅੱਤਵਾਦੀ ਮਾਰਿਆ ਗਿਆ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਜ਼ਿਲ੍ਹੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਗੁਪਤਾ ਸੂਚਨਾ ਮਿਲਣ ‘ਤੇ 50 ਰਾਸ਼ਟਰੀ ਰਾਈਫਲ਼ਜ਼, ਰਾਜ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਬੁੱਧਵਾਰ ਦੇਰ ਰਾਤ ਅਵੰਤੀਪੋਰਾ ਦੇ ਬੋਂਗਾਮ ਕਾਕਪੋਰਾ ‘ਚ ਇੱਕ ਸੁਰੱਖਿਆ ਨਾਕਾ ਲਗਾਇਆ। ਇਸੇ ਦਰਮਿਆਨ ਦੂਜੇ ਪਾਸੇ ਤੋਂ ਕੁਝ ਅੱਤਵਾਦੀਆਂ ਵੱਲੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਸੁਰੱਖਿਆ ਬਲਾਂ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ। ਇਸ ਦੌਰਾਨ ਇੱਕ ਅੱਤਵਾਦੀ ਮਾਰਿਆ ਗਿਆ ਅਤੇ ਕੁਝ ਹਨ੍ਹੇਰੇ ਦਾ ਫਾਇਦਾ ਉਠਾ ਭੱਜ ਗਏ। ਜਿਹਨਾਂ ਦੀ ਤਲਾਸ਼ ‘ਚ ਖੋਜ ਅਭਿਆਨ ਚਲਾਇਆ ਗਿਆ ਹੈ। (South Kashmir)
ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਹਿਚਾਣ ਸ਼ੌਕਤ ਅਹਿਮਦ ਭੱਟ ਦੇ ਤੌਰ ‘ਤੇ ਕੀਤੀ ਗਈ ਹੈ ਜੋ ਪਦਗਾਮਪੋਰਾ ਦਾ ਰਹਿਣ ਵਾਲਾ ਸੀ ਅਤੇ ਦੋ ਅਕਤੂਬਰ ਨੂੰ ਅੱਤਵਾਦੀ ਗੁਟ ‘ਚ ਸ਼ਾਮਲ ਹੋਇਆ ਸੀ। ਘਾਟੀ ‘ਚ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਅਵੰਤੀਪੋਰਾ ਅਤੇ ਆਸਪਾਸ ਦੇ ਖੇਤਰਾਂ ‘ਚ ਮੋਬਾਇਲ ਇੰਟਰਨੈਟ ਸੇਵਾ ਮੁਲਤਵੀ ਕਰ ਦਿੱਤੀ ਹੈ। ਪੁਲਵਾਮਾ ‘ਚ ਸਥਾਨਕ ਲੋਕਾਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਦੀ ਪੁਤਿਨ ਨਾਲ ਮਹੱਤਵਪੂਰਨ ਬੈਠਕ ਲਈ ਤਿਆਰ
ਖੇਤਰੀ ਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਹੋ ਸਕਦੀ ਹੈ ਚਰਚਾ
ਨਵੀਂ ਦਿੱਲੀ, ਏਜੰਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੌਰੇ ‘ਤੇ ਆਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸ਼ੁੱਕਰਵਾਰ ਨੂੰ ਮਹੱਤਵਪੂਰਨ ਦੋਪੱਖੀ ਬੈਠਕ ਕਰਨਗੇ। ਸ੍ਰੀ ਮੋਦੀ ਨੇ ਵੀਰਵਾਰ ਸ਼ਾਮ ਟਵੀਟ ਕਰਕੇ ਕਿਹਾ ਕਿ ਭਾਰਤ ‘ਚ ਤੁਹਾਡਾ ਸਵਾਗਤ ਹੈ। ਆਪਸੀ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ ਅਤੇ ਇਸ ਨਾਲ ਭਾਰਤ ਅਤੇ ਰੂਸ ਦੀ ਦੋਸਤੀ ਹੋਰ ਮਜਬੂਤ ਹੋਵੇਗੀ। ਜਿਕਰਯੋਗ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਆਵਾਸ ‘ਤੇ ਦੋਵਾਂ ਆਗੂਆਂ ਦੀ ਗੈਰ ਰਸਮੀ ਬੈਠਕ ਹੋਈ ਸੀ। ਇਸ ਦੌਰਾਨ ਦੋਵੇਂ ਪੱਖ ਦੋਪੱਖੀ ਸਬੰਧਾਂ ਅਤੇ ਰੱਖਿਆ ਸਹਿਯੋਗ ‘ਤੇ ਚਰਚਾ ਕਰ ਸਕਦੇ ਹਨ। ਇਸ ਤੋਂ ਇਲਾਵਾ ਖੇਤਰੀ ਅਤੇ ਅਹਿਮ ਵਿਸ਼ਵਿਕ ਮਸਲਿਆਂ ‘ਤੇ ਵੀ ਚਰਚਾ ਕੀਤੀ ਜਾ ਸਕਦੀ ਹੈ।
ਸ੍ਰੀ ਪੁਤਿਨ ਦੀ ਇਸ ਯਾਤਰਾ ਦੌਰਾਨ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਜਾਣ ਦੀ ਉਮੀਦ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਪੰਜ ਅਰਬ ਡਾਲਰ ਦੇ ਉਸ ਸਮਝੌਤੇ ‘ਤੇ ਹਨ ਜਿਸ ‘ਚ ਰੂਸ ਤੋਂ ਉੱਨਤ ਵਾਯੂ ਰੱਖਿਆ ਪ੍ਰਣਾਲੀ-ਐਸ 400 ਟ੍ਰਿਮਫ ਹਾਸਲ ਕੀਤੀ ਜਾ ਸਕਦੀ ਹੈ। ਸ੍ਰੀ ਪੁਤਿਨ ਰਾਸ਼ਟਰਪਤੀ ਭਵਨ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ ਅਤੇ ਭਾਰਤ-ਰੂਸ ਕਾਰੋਬਾਰੀ ਸੰਮੇਲਨ ਨੂੰ ਵੀ ਸੰਬੋਧਨ ਕਰਨਗੇ। ਪਿਛਲੇ ਕੁਝ ਸਮੇਂ ਤੋਂ ਭਾਰਤ ਨੇ ਰੂਸ ਨਾਲ ਆਪਣੇ ਸਬੰਧਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਲਾਸ਼ੀ ਅਭਿਆਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਕੀਤਾ ਹਮਲਾ
ਸ੍ਰੀਨਗਰ, ਏਜੰਸੀ।
ਉਤਰੀ ਕਸ਼ਮੀਰ ‘ਚ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ਦੂਗੀ ਦੀ ਖੁਫੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜਰਵ ਪੁਲਿਸ ਬਲ ਅਤੇ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਨੇ ਸਵੇਰੇ ਸੋਪੋਰ ਦੇ ਤਾਨਕੀਪੋਰਾ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਛੇੜਿਆ। ਇਸੇ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬੀਰੀ ਕੀਤੀ, ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਅੰਤਿਮ ਰਿਪੋਰਟ ਮਿਲਣ ‘ਤੇ ਮੁਕਾਬਲਾ ਜਾਰੀ ਸੀ। ਆਸਪਾਸ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਵਾਧੂ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਯੂਐਸ ਓਪਨ: ਜੋਕੋਵਿਚ ਦਾ ਖ਼ਿਤਾਬੀ ਮੁਕਾਬਲਾ ਪੋਤਰੋ ਨਾਲ
ਵਿਸ਼ਵ ਨੰਬਰ 1 ਨਡਾਲ ਨੇ ਸੱਟ ਕਾਰਨ ਛੱਡਿਆ ਸੈਮੀਫਾਈਨਲ
ਨਿਊਯਾਰਕ, 8 ਸਤੰਬਰ
ਸਰਬੀਆ ਦੇ ਨੋਵਾਕ ਜੋਕੋਵਿਚ ਨੇ ਲਗਾਤਾਰ ਸੈੱਟਾਂ ‘ਚ ਜਿੱਤ ਦੀ ਬਦੌਲਤ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ. ਓਪਨ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਹ ਖ਼ਿਤਾਬ ਲਈ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨਾਲ ਭਿੜਨਗੇ ਜਿੰਨ੍ਹਾਂ ਨੂੰ ਵਿਸ਼ਵ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਦੇ ਰਿਟਾਇਰਡ ਹੋ ਕੇ ਮੈਚ ਛੱਡਣ ਨਾਲ ਆਸਾਨੀ ਨਾਲ ਫਾਈਨਲ ਦਾ ਟਿਕਟ ਮਿਲਿਆ ਹੈ
ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ
ਪੁਰਸ਼ ਸਿੰਗਲ ਸੈਮੀਫਾਈਨਲ ‘ਚ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ ਲਗਾਤਾਰ ਸੱੈਟਾਂ ‘ਚ 6-3, 6-4, 6-2 ਨਾਲ ਹਰਾਇਆ ਜੋਕੋਵਿਚ ਦਾ ਹੁਣ ਇਸ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਖ਼ਿਤਾਬ ਲਈ ਪੋਤਰੋ ਨਾਲ ਮੁਕਾਬਲਾ ਹੋਵੇਗਾ ਜਿੰਨ੍ਹਾਂ ਵਿਰੁੱਧ ਪਿਛਲੇ ਚੈਂਪੀਅਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਨਡਾਲ ਨੇ ਦੂਸਰੇ ਸੈੱਟ ‘ਚ ਮੈਚ ਛੱਡ ਦਿੱਤਾ ਇਸ ਸਾਲ ਵਿੰਬਲਡਨ ਖ਼ਿਤਾਬ ਜਿੱਤ ਚੁੱਕੇ ਸਰਬਿਆਈ ਖਿਡਾਰੀ ਨੇ ਕਮਾਲ ਦੀ ਲੈਅ ਦਿਖਾਉਂਦੇ ਹੋਏ ਜਾਪਾਨੀ ਖਿਡਾਰੀ ‘ਤੇ ਦੋ ਘੰਟੇ 23 ਮਿੰਟ ‘ਚ ਜਿੱਤ ਹਾਸਲ ਕੀਤੀ
ਦੋ ਵਾਰ ਦੇ ਯੂਐਸ ਓਪਨ ਚੈਂਪੀਅਨ ਜੋਕੋਵਿਚ ਨੇ ਅੱਠਵੀਂ ਵਾਰ ਇੱਥੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਛੇਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਜਿੱਤ ਤੋਂ ਬਾਅਦ ਕਿਹਾ ਕਿ ਨਿਸ਼ੀਕੋਰੀ ਵਿਰੁੱਧ ਚੰਗੇ ਸ਼ਾੱਟ ਖੇਡਣੇ ਪੈਂਦੇ ਹਨ ਉਹ ਬਹੁਤ ਤੇਜ ਹੈ
ਜੋਕੋਵਿਚ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਯੂ.ਐਸ ਓਪਨ ਨਹੀਂ ਖੇਡ ਸਕੇ ਸਨ ਅਤੇ ਇਸ ਸਾਲ ਆਪਣੀ ਸਰਜ਼ਰੀ ਤੋਂ ਬਾਅਦ ਸਫ਼ਲ ਵਾਪਸੀ ਕਰਦਿਆਂ ਇੱਕ ਹੀ ਸਾਲ ਲਗਾਤਾਰ ਦੂਸਰੇ ਗਰੈਂਡ ਸਲੈਮ ਫਾਈਨਲ ‘ਚ ਪਹੁੰਚੇ ਹਨ ਹਾਲਾਂਕਿ 13 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ 2009 ਦੇ ਚੈਂਪੀਅਨ ਪੋਤਰੋ ਵਿਰੁੱਧ ਵੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ ਜਿੰਨ੍ਹਾਂ ਨਿਊਯਾਰਕ ‘ਚ ਹੁਣ ਤੱਕ ਛੇ ਮੈਚਾਂ ‘ਚ ਸਿਰਫ਼ ਇੱਕ ਹੀ ਸੈਟ ਗੁਆਇਆ ਹੈ
ਪੋਤਰੋ ਮੇਰੇ ਚੰਗੇ ਦੋਸਤ ਹਨ, ਉਹ ਹਮੇਸ਼ਾਂ ਵਧੀਆ ਫੋਰਹੈਂਡ ਖੇਡਦੇ ਹਨ ਅਤੇ ਮਜ਼ਬੂਤ ਸਰਵਿਸ ਕਰਦੇ ਹਨ ਮੇਰੇ ਲਈ ਉਹਨਾਂ ਵਿਰੁੱੱਧ ਅਹਿਮ ਹੋਵੇਗਾ ਕਿ ਮੈਂ ਸਰਵਿਸ ਦੀ ਕਿਵੇਂ ਵਾਪਸੀ ਕਰਾਂਗਾਂ
ਦਿਨ ਦੇ ਪਹਿਲੇ ਸੈਮੀਫਾਈਨਲ ਮੈਚ ‘ਚ ਪਿਛਲੇ ਚੈਂਪੀਅਨ ਨਡਾਲ ਨੇ ਗੋਡੇ ਦੀ ਸੱਟ ਕਾਰਨ ਦੂਸਰੇ ਸੈੱਟ ‘ਚ ਪੋਤਰੋ ਵਿਰੁੱਧ ਆਪਣਾ ਮੈਚ ਛੱਡ ਦਿੱਤਾ ਨਡਾਲ ਨੇ ਪੋਤਰੋ ਵਿਰੁੱਧ 7-6, 6-2 ਦੇ ਸਕੋਰ ‘ਤੇ ਮੈਚ ਛੱਡ ਦਿੱਤਾ ਜਿਸ ਨਾਲ ਅਰਜਨਟੀਨਾ ਦੇ ਖਿਡਾਰੀ ਨੇ ਸਾਲ 2009 ਦੀ ਖ਼ਿਤਾਬੀ ਜਿੱਤ ਤੋਂ ਬਾਅਦ ਦੂਸਰੀ ਵਾਰ ਯੂਐਸ ਓਪਨ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਪੋਤਰੋ ਜਦੋਂ ਪਹਿਲੇ ਸੈੱਟ ‘ਚ 4-3 ਨਾਲ ਅੱਗੇ ਸਨ ਤਾਂ ਨਡਾਲ ਨੇ ਪਹਿਲੀ ਵਾਰ ਸੱਜੇ ਗੋਡੇ ‘ਤੇ ਪੱਟੀ ਲਵਾਈ ਹਾਲਾਂਕਿ ਬਾਅਦ ‘ਚ ਉਹਨਾਂ ਇਸਨੂੰ ਹਟਾ ਦਿੱਤਾ ਨਡਾਲ ਪਹਿਲਾ ਸੈੱਟ 6-7 ਨਾਲ ਹਾਰ ਗਏ ਦੂਸਰੇ ਸੈੱਟ ‘ਚ ਗੋਡੇ ‘ਚ ਦਰਦ ਤੇਜ਼ ਹੋ ਗਿਆ ਅਤੇ ਫਿਰ ਉਹ ਨਹੀਂ ਖੇਡ ਸਕੇ
ਕੁਆਰਟਰ ਫਾਈਨਲ ਮੈਚ ‘ਚ ਲੱਗੀ ਸੀ ਸੱਟ
ਰਾਫੇਲ ਨਡਾਲ ਨੇ ਕੁਆਰਟਰ ਫਾਈਨਲ ਮੁਕਾਬਲਾ 4 ਘੰਟੇ 49 ਮਿੰਟ ਤੱਕ ਖੇਡਿਆ ਸੀ ਉਹਨਾਂ ਆਸਟਰੀਆ ਦੇ ਡੋਮਿਨਿਕ ਥਿਏਮ ਵਿਰੁੱਧ ਰਾਤ 2 ਵਜੇ ਤੱਕ ਚੱਲੇ ਮੁਕਬਾਲੇ ਨੂੰ 0-6, 6-4, 7-5, 6-7, 7-6 ਨਾਲ ਜਿੱਤ ਕੇ 7ਵੀਂ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ ਇਸ ਮੈਚ ‘ਚ ਨਡਾਲ ਨੂੰ ਸੱਟ ਲੱਗੀ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।