Mukhy Mantri Mawan Dhian Satikar Yojna - Sach Kahoon Punjabi

Mukhy Mantri Mawan Dhian Satikar Yojna: ਇਸ ਦਿਨ ਪੰਜਾਬ ’ਚ ਸ਼ੁਰੂ ਹੋਏਗੀ 1000 ਰੁਪਏ ਦੀ ਸਕੀਮ, ਔਰਤਾਂ ਕਦੋਂ ਕਰਵਾ ਸਕਣਗੀਆਂ ਰਜਿਸਟ੍ਰੇਸ਼ਨ
Mukhy Mantri Mawan Dhian Satikar Yojna: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਅੱਜ (ਮੰਗਲਵਾਰ) ਤੋਂ 1 ਹਜ਼ਾਰ ਰੁਪਏ ਦੀ ਸਕੀਮ ਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਅੱਜ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਦਮਪੁਰ ਦੀ ਰੈਲੀ ਦੌਰਾਨ ਐਲਾਨ ਕਰ ਦਿੱਤਾ ਜਾਏਗਾ। ਇਸ ਤੋਂ ਬਾਅਦ ਭਲਕੇ ਬੁੱਧਵਾਰ ਤੋਂ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਰਹੀ ਹੈ ਤੇ ਇਸ ਲਈ ਬਕਾਇਦਾ ਪੋਰਟਲ ਖੋਲ੍ਹ ਦਿੱਤਾ ਜਾਏਗਾ, ਹਾਲਾਂਕਿ ਇਸ ਪੋਰਟਲ ’ਚ ਸਿੱਧੇ ਤੌਰ ’ਤੇ ਰਜਿਸਟ੍ਰੇਸ਼ਨ ਨਹੀਂ ਹੋ ਸਕੇਗੀ ਤੇ ਇਸ ਲਈ ਮਹਿਲਾਵਾਂ ਨੂੰ ਸਹੂਲਤ ਜਾਂ ਫਿਰ ਸਾਂਝ ਕੇਂਦਰ ਜਾਣਾ ਪਵੇਗਾ। 15 ਅਪਰੈਲ ਨੂੰ ਪੰਜਾਬ ਭਰ ’ਚ ਇਸ ਸਕੀਮ ਨੂੰ ਲਾਗੂ ਕੀਤਾ ਜਾਏਗਾ। ਪਹਿਲਾਂ ਇਸ ਸਕੀਮ ਨੂੰ 13 ਅਪਰੈਲ ਤੋਂ ਲਾਗੂ ਕੀਤਾ ਜਾਣਾ ਸੀ ਪਰ ਵਿਧਾਨ ਸਭਾ ਦਾ ਸੈਸ਼ਨ ਆਉਣ ਕਰਕੇ ਇਸ ਸਕੀਮ ਨੂੰ 1 ਦਿਨ ਲਈ ਟਾਲ ਦਿੱਤਾ ਗਿਆ ਸੀ।

Mukhy Mantri Mawan Dhian Satikar Yojna: ਇਸ ਦਿਨ ਪੰਜਾਬ ’ਚ ਸ਼ੁਰੂ ਹੋਏਗੀ 1000 ਰੁਪਏ ਦੀ ਸਕੀਮ, ਔਰਤਾਂ ਕਦੋਂ ਕਰਵਾ ਸਕਣਗੀਆਂ ਰਜਿਸਟ੍ਰੇਸ਼ਨ

ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਦੇਣ ਦੀ ਗਰੰਟੀ ਦਿੱਤੀ ਗਈ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਖਰੀ ਸਾਲ ਵਿੱਚ ਇਸ ਗਰੰਟੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਸ ਸਕੀਮ ਦੇ ਤਹਿਤ ਤੇ ਆਮ ਵਰਗ ਦੀਆਂ ਮਹਿਲਾਵਾਂ ਨੂੰ ਇੱਕ  ਹਜ਼ਾਰ ਰੁਪਏ ਤੇ ਅਨੁਸੂਚਿਤ ਜਾਤੀ ਦੀ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ।

ਇਸ ਲਈ ਹਰ ਮਹਿਲਾਂ ਨੂੰ ਸਾਂਝ ਤੇ ਸੁਵਿਧਾ ਕੇਂਦਰ ’ਚ ਜਾ ਕੇ ਇਸ ਸਬੰਧੀ ਅਪਲਾਈ ਕਰਨਾ ਪਵੇਗਾ ਤੇ ਕੁਝ ਦਿਨਾਂ ਬਾਅਦ ਇਸ ਨੂੰ ਪੋਰਟਲ ਰਾਹੀਂ ਘਰ ਕਿਸੇ ਨੂੰ ਆਪਣੇ ਘਰਾਂ ਤੋਂ ਹੀ ਅਪਲਾਈ ਕਰਨ ਦੀ ਸਹੂਲਤ ਵੀ ਦੇ ਦਿੱਤੀ ਜਾਏਗੀ, ਇਸ ਮਾਮਲੇ ਵਿੱਚ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Read Also : ਯੂ ਵੀਜ਼ਾ ਧੋਖਾਧੜੀ ਮਾਮਲਾ, 10 ਭਾਰਤੀ ਨਾਗਰਿਕ ਦੋਸ਼ੀ ਕਰਾਰ

14 ਅਪਰੈਲ ਦੀ ਸਾਂਝ ਕੇਂਦਰਾਂ ’ਚ ਵਿਸਾਖੀ ਦੀ ਛੁੱਟੀ ਰਹਿਣ ਕਰਕੇ 15 ਅਪਰੈਲ ਤੋਂ ਇਸ ਲਈ ਸਾਂਝ ਕੇਂਦਰਾਂ ’ਚੋਂ ਅਪਲਾਈ ਕੀਤਾ ਜਾ ਸਕਦਾ ਹੈ। ਇਸ ਰਜਿਸਟ੍ਰੇਸ਼ਨ ਨੂੰ ਕਰਨ ਲਈ ਕੁਝ ਦਸਤਾਵੇਜ਼ ਜਰੂਰੀ ਹੋਣਗੇ, ਇਨ੍ਹਾਂ ਦਸਤਾਵੇਜ ਬਾਰੇ ਅੱਜ ਮੰਗਲਵਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸਥਾਰ ’ਚ ਦੱਸਿਆ ਜਾਏਗਾ।