Strait of Hormuz Blockade. Donald Trump - Sach Kahoon Punjabi

Strait of Hormuz Blockade: ਅਮਰੀਕਾ ਅੱਜ ਤੋਂ ਹੋਰਮੁਜ਼ ਜਲਡਮਰੂ ’ਤੇ ਕਰੇਗਾ ਨਾਕਾਬੰਦੀ
Donald Trump: ਵਾਸ਼ਿੰਗਟਨ (ਏਜੰਸੀ)। ਅਮਰੀਕਾ ਅੱਜ ਤੋਂ ਹੋਰਮੁਜ਼ ਜਲਡਮਰੂ ’ਤੇ ਨਾਕਾਬੰਦੀ ਲਾ ਰਿਹਾ ਹੈ। ਅਮਰੀਕੀ ਕੇਂਦਰੀ ਕਮਾਂਡ ਦੇ ਅਨੁਸਾਰ, ਈਰਾਨੀ ਬੰਦਰਗਾਹਾਂ ’ਤੇ ਜਾਣ ਵਾਲੇ ਤੇ ਆਉਣ ਵਾਲੇ ਜਹਾਜ਼ਾਂ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 7:30 ਵਜੇ ਤੋਂ ਰੋਕ ਦਿੱਤਾ ਜਾਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਨਾਕਾਬੰਦੀ ਦਾ ਉਦੇਸ਼ ਈਰਾਨ ਨੂੰ ਤੇਲ ਵੇਚਣ ਤੋਂ ਰੋਕਣਾ ਹੈ। ਟਰੰਪ ਅਨੁਸਾਰ, ਕਈ ਹੋਰ ਦੇਸ਼ ਵੀ ਇਸ ਕੋਸ਼ਿਸ਼ ’ਚ ਅਮਰੀਕਾ ਦਾ ਸਮਰਥਨ ਕਰ ਰਹੇ ਹਨ।

ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਫੌਜ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਤੇ ਉਸਦੀ ਜਲ ਸੈਨਾ ਨੂੰ ਲਗਭਗ ਤਬਾਹ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 158 ਜਹਾਜ਼ ਤਬਾਹ ਹੋ ਗਏ ਹਨ। ਇਸ ਦੌਰਾਨ, ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ’ਚ ਗੱਲਬਾਤ ਦੀ ਅਸਫਲਤਾ ਤੋਂ ਬਾਅਦ ਅਮਰੀਕਾ ਈਰਾਨ ’ਤੇ ਦੂਜੇ ਫੌਜੀ ਹਮਲੇ ’ਤੇ ਵਿਚਾਰ ਕਰ ਰਿਹਾ ਹੈ। ਵਹਾਈਟ ਹਾਊਸ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਵਿਕਲਪ ਖੁੱਲ੍ਹੇ ਹਨ ਤੇ ਸਥਿਤੀ ਦੇ ਆਧਾਰ ’ਤੇ ਅਗਲੇ ਫੈਸਲੇ ਲਏ ਜਾਣਗੇ। Donald Trump

Read Also : Herbal Tea Benefits: ਨੈਚੁਰਲ ਹਰਬਲ ਟੀ ਨਾਲ ਪਾਓ ਤਾਕਤ ਤੇ ਫੁਰਤੀ, ਜਾਣੋ ਸਹੀ ਵਰਤੋਂ

ਟਰੰਪ ਨੇ ਚੀਨ ਨੂੰ ਦਿੱਤੀ ਧਮਕੀ, ਈਰਾਨ ਦੀ ਸਹਾਇਤਾ ਨਾ ਕਰੋ

ਟਰੰਪ ਨੇ ਚੀਨ ਨੂੰ ਈਰਾਨ ਦੀ ਸਹਾਇਤਾ ਨਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕੱਲ੍ਹ ਇੱਕ ਇੰਟਰਵਿਊ ’ਚ ਕਿਹਾ ਸੀ ਕਿ ਜੇਕਰ ਚੀਨ ਈਰਾਨ ਨੂੰ ਫੌਜੀ ਸਹਾਇਤਾ ਪ੍ਰਦਾਨ ਕਰਦਾ ਫੜਿਆ ਜਾਂਦਾ ਹੈ, ਤਾਂ ਉਸਨੂੰ 50 ਫੀਸਦੀ ਤੱਕ ਦੇ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਤੇ ਕੁਝ ਹੋਰ ਦੇਸ਼ ਹੋਰਮੁਜ਼ ਜਲਡਮਰੂ ’ਚ ਮਾਈਨ-ਸਫਾਈ ਕਰਨ ਵਾਲੇ ਜਲ ਸੈਨਾ ਦੇ ਜਹਾਜ਼ ਭੇਜਣਗੇ। Donald Trump

Strait of Hormuz Blockade: ਅਮਰੀਕਾ ਅੱਜ ਤੋਂ ਹੋਰਮੁਜ਼ ਜਲਡਮਰੂ ’ਤੇ ਕਰੇਗਾ ਨਾਕਾਬੰਦੀ

ਇਸ ਤੋਂ ਪਹਿਲਾਂ, ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਸਹੀ ਸਮਾਂ ਆਉਣ ’ਤੇ ਈਰਾਨ ਵਿਰੁੱਧ ਕਾਰਵਾਈ ਕਰੇਗਾ। ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਅਮਰੀਕਾ ਲਾਕਡ ਐਂਡ ਲੋਡਡ ਹੈ, ਭਾਵ ਇਹ ਪੂਰੀ ਤਰ੍ਹਾਂ ਤਿਆਰ ਹੈ। ਜਦੋਂ ਸਹੀ ਸਮਾਂ ਆਉਂਦਾ ਹੈ, ਤਾਂ ਅਮਰੀਕੀ ਫੌਜ ਈਰਾਨ ਵਿਰੁੱਧ ਕਾਰਵਾਈ ਕਰ ਸਕਦੀ ਹੈ।