Herbal Tea Benefits - Sach Kahoon Punjabi

Herbal Tea Benefits: ਨੈਚੁਰਲ ਹਰਬਲ ਟੀ ਨਾਲ ਪਾਓ ਤਾਕਤ ਤੇ ਫੁਰਤੀ, ਜਾਣੋ ਸਹੀ ਵਰਤੋਂ
ਅੱਜ ਦੀ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਵਿੱਚ ਅਕਸਰ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਚੰਗਾ ਖਾਣ-ਪੀਣ ਲੈਣ ਦੇ ਬਾਵਜ਼ੂਦ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਬਣੀ ਰਹਿੰਦੀ ਹੈ। ਜਦੋਂ ਸਰੀਰ ਨੂੰ ਪੂਰਾ ਪੋਸ਼ਣ ਨਾ ਮਿਲੇ ਤਾਂ ਊਰਜਾ ਪੱਧਰ ਘਟਣ ਲੱਗਦਾ ਹੈ ਅਤੇ ਇਸ ਦਾ ਅਸਰ ਮਾਨਸਿਕ ਸਥਿਤੀ ’ਤੇ ਵੀ ਪੈਂਦਾ ਹੈ। ਇਸ ਲਈ ਆਯੁਰਵੈਦਿਕ ਉਪਾਅ ਇੱਕ ਸੰਤੁਲਿਤ ਅਤੇ ਕੁਦਰਤੀ ਹੱਲ ਪੇਸ਼ ਕਰਦੇ ਹਨ। ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਨੁਕਤੇ ਦੱਸੇ ਗਏ ਹਨ।

ਜੋ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ। ਇਸੇ ਤਰ੍ਹਾਂ ਇੱਕ ਸਰਲ ਤੇ ਪ੍ਰਭਾਵਸ਼ਾਲੀ ਉਪਾਅ ਸਹਿਜਨ (ਸੁੁਹੰਜਣਾ) ਦੇ ਪੱਤੇ, ਅਸ਼ਵਗੰਧਾ ਪਾਊਡਰ ਤੇ ਦਾਲਚੀਨੀ ਦਾ ਮਿਸ਼ਰਣ ਤਿਆਰ ਕੀਤਾ ਜਾਂਦਾ ਹੈ। ਇਸ ਨੁਕਤੇ ਨੂੰ ਬਣਾਉਣ ਲਈ ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਪਾਣੀ ਵਿੱਚ ਉਬਾਲ ਕੇ ਕਾੜ੍ਹਾ ਤਿਆਰ ਕੀਤਾ ਜਾਂਦਾ ਹੈ। ਧਿਆਨ ਰੱਖੋ ਕਿ ਅਸ਼ਵਗੰਧਾ ਤੇ ਦਾਲਚੀਨੀ ਦੀ ਮਾਤਰਾ ਸਹਿਜਨ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਇਸ ਕਾੜ੍ਹੇ ਨੂੰ ਹਫ਼ਤੇ ’ਚ ਦੋ ਤੋਂ ਤਿੰਨ ਵਾਰ, ਖਾਸ ਕਰਕੇ ਨਾਸ਼ਤੇ ਦੇ ਸਮੇਂ ਲੈਣਾ ਫਾਇਦੇਮੰਦ ਮੰਨਿਆ ਜਾਂਦਾ ਹੈ।

Read Also : Islamabad Talks Failure: ਇਸਲਾਮਾਬਾਦ ਵਾਰਤਾ ਨਾਕਾਮ, ਜੰਗ ਦੇ ਬੱਦਲ ਹੋਰ ਸੰਘਣੇ ਹੋਏ

ਗੁਣਾਂ ਨਾਲ ਭਰਪੂਰ ਹੈ ਸਹਿਜਨ:

ਇਸ ਨੁਕਤੇ ’ਚ ਸ਼ਾਮਲ ਹਰ ਤੱਤ ਆਪਣੇ-ਆਪ ਵਿੱਚ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਸਹਿਜਨ ਦੇ ਪੱਤੇ ਆਇਰਨ ਤੇ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ, ਜੋ ਖੂਨ ਦੀ ਕਮੀ ਦੂਰ ਕਰਕੇ ਸਰੀਰ ਵਿੱਚ ਊਰਜਾ ਵਧਾਉਣ ਵਿੱਚ ਮੱਦਦ ਕਰਦੇ ਹਨ। ਅਸ਼ਵਗੰਧਾ ਨੂੰ ਆਯੁਰਵੇਦ ਵਿੱਚ ਤਾਕਤ ਅਤੇ ਸਹਿਣਸ਼ੀਲਤਾ ਵਧਾਉਣ ਵਾਲੀ ਔਸ਼ਧੀ ਮੰਨਿਆ ਜਾਂਦਾ ਹੈ, ਜੋ ਤਣਾਅ ਘਟਾਉਂਦੀ ਹੈ ਅਤੇ ਸਰੀਰ ਦੇ ਹਾਰਮੋਨ ਸੰਤੁਲਨ ਨੂੰ ਬਣਾਈ ਰੱਖਦੀ ਹੈ। ਇਸੇ ਤਰ੍ਹਾਂ ਦਾਲਚੀਨੀ ਖੂਨ ਦਾ ਸੰਚਾਰ ਬਿਹਤਰ ਬਣਾਉਂਦੀ ਹੈ ਅਤੇ ਸਰੀਰ ਦੇ ਮੈਟਾਬਾਲਿਜ਼ਮ ਨੂੰ ਸਰਗਰਮ ਕਰਦੀ ਹੈ। ਇਨ੍ਹਾਂ ਤਿੰਨਾਂ ਦਾ ਸਾਂਝਾ ਅਸਰ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਅਤੇ ਥਕਾਵਟ ਦੂਰ ਕਰਦਾ ਹੈ।

Herbal Tea Benefits

ਸੇਵਨ ਦਾ ਸਹੀ ਤਰੀਕਾ ਅਤੇ ਸਾਵਧਾਨੀਆਂ:

ਭਾਵੇਂ ਇਹ ਆਯੁਰਵੈਦਿਕ ਨੁਕਤਾ ਕੁਦਰਤੀ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ, ਫਿਰ ਵੀ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਲੈਣਾ ਚਾਹੀਦਾ ਹੈ। ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਇਸ ਦੀ ਵਰਤੋਂ ਕਾਫੀ ਹੈ। ਸ਼ੂਗਰ ਤੋਂ ਪੀੜਤ ਲੋਕ ਵੀ ਇਸ ਨੂੰ ਸੀਮਤ ਮਾਤਰਾ ਵਿੱਚ ਲੈ ਸਕਦੇ ਹਨ, ਪਰ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਬਿਮਾਰੀ, ਗਰਭ ਅਵਸਥਾ ਜਾਂ ਵਡੇਰੀ ਉਮਰ ਵਾਲੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।

ਏਜੰਸੀ