Gram Panchayat Dedhna - Sach Kahoon Punjabi

Mini Fire Brigade: ਅੱਗ 'ਤੇ ਕਾਬੂ ਪਾਉਣ ਲਈ ਗ੍ਰਾਮ ਪੰਚਾਇਤ ਦੇਧਨਾ ਨੇ ਬਣਵਾਈ ਮਿੰਨੀ ਫਾਇਰ ਬ੍ਰਿਗੇਡ, ਹੋਰਾਂ ਪਿੰਡਾਂ ਲਈ ਬਣੀ ਮਿਸਾਲ
Mini Fire Brigade: (ਮਨੋਜ ਗੋਇਲ) ਘੱਗਾ। ਗ੍ਰਾਮ ਪੰਚਾਇਤ ਦੇਧਨਾ ਵੱਲੋਂ ਇੱਕ ਅਨੋਖੀ ਪਹਿਲ ਕਦਮੀ ਕਰਦਿਆਂ ਇੱਕ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਵਾਈ ਗਈ, ਜਿਸ ਦੀ ਇਲਾਕੇ ਅੰਦਰ ਖੂਬ ਚਰਚਾ ਹੈ। ਇਸ ਬਾਰੇ ਗ੍ਰਾਮ ਪੰਚਾਇਤ ਦੇਧਨਾ ਦੇ ਸਰਪੰਚ ਸੰਦੀਪ ਸਾਂਵਰਾ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਪਿੰਡ ਲਈ ਅਤੇ ਪੂਰੇ ਇਲਾਕੇ ਲਈ ਸਹੂਲਤ ਮੁਹੱਈਆ ਕਰਵਾਉਣ ਲਈ ਫਾਇਰ ਬ੍ਰਿਗੇਡ ਦੀ ਤਰ੍ਹਾਂ ਸਾਰੀਆਂ ਸਹੂਲਤਾਂ ਨਾਲ ਲੈਸ ਇੱਕ ਮਿੰਨੀ ਫਾਇਰ ਬ੍ਰਿਗੇਡ ਤਿਆਰ ਕਰਵਾਈ ਗਈ ਹੈ।

ਇਹ ਵੀ ਪੜ੍ਹੋ: Sanju Samson: ਸੈਮਸਨ ਨੇ ਤੂਫਾਨੀ ਸੈਂਕੜੇ ਨਾਲ ਦਿੱਲੀ ਖਿਲਾਫ਼ ਬਣਾਇਆ ਵੱਡਾ ਰਿਕਾਰਡ, ਜਾਣੋ

ਸਰਪੰਚ ਸੰਦੀਪ ਨੇ ਦੱਸਿਆ ਗਿਆ ਕਿ ਗਰਮੀਆਂ ਦੇ ਮੌਸਮ ਸਮੇਂ ਜਦੋਂ ਫਸਲ ਪੂਰੀ ਤਰ੍ਹਾਂ ਪੱਕੀ ਹੋਈ ਹੁੰਦੀ ਹੈ ਤਾਂ ਸ਼ਾਰਟ ਸਰਕਟ ਜਾਂ ਕਈ ਹੋਰ ਕਾਰਨਾਂ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਲਈ ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਦੀਆਂ ਹਨ ਉਸ ਸਮੇਂ ਤੱਕ ਕਾਫੀ ਜਿਆਦਾ ਵੱਡਾ ਨੁਕਸਾਨ ਹੋ ਜਾਂਦਾ ਹੈ।

Mini Fire Brigade: ਅੱਗ 'ਤੇ ਕਾਬੂ ਪਾਉਣ ਲਈ ਗ੍ਰਾਮ ਪੰਚਾਇਤ ਦੇਧਨਾ ਨੇ ਬਣਵਾਈ ਮਿੰਨੀ ਫਾਇਰ ਬ੍ਰਿਗੇਡ, ਹੋਰਾਂ ਪਿੰਡਾਂ ਲਈ ਬਣੀ ਮਿਸਾਲ

ਕਿਸੇ ਨੂੰ ਵੀ ਲੋੜ ਪੈਣ ’ਤੇ ਸਾਡੇ ਨੰਬਰ 98723-22348 ’ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਸਰਪੰਚ ਦੇ ਵੱਡੇ ਭਰਾ ਮੱਖਣ ਸ਼ਰਮਾ, ਪੰਚਾਇਤ ਮੈਂਬਰ ਡਾਕਟਰ ਵਿਕੀ, ਸੇਬੀ ਗੁਜਰ ,ਕਾਲਾ ਰਾਮ, ਤਰਸੇਮ ਸਿੰਘ,ਰਾਹੁਲ ਕ੍ਰਿਸ਼ਨ ਸਿੰਘ ਅਤੇ ਹੋਰ ਮੌਜ਼ੂਦ ਰਹੇ !