MP Gurjeet Singh Aujla - Sach Kahoon Punjabi

Punjab Farmers News: ਮੈਂਬਰ ਪਾਰਲੀਮੈਂਟ ਔਜਲਾ ਤੇ ਸੱਚਰ ਨੇ ਗੜੇਮਾਰੀ ਨਾਲ ਨੁਕਸਾਨਈਆਂ ਫਸਲਾਂ ਦਾ ਕੀਤਾ ਮੁਆਇਨਾ
Punjab Farmers News: (ਰਾਜਨ ਮਾਨ) ਅੰਮ੍ਰਿਤਸਰ। ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਨਾਲ ਫਸਲਾਂ ਦੀ ਹੋਈ ਭਾਰੀ ਤਬਾਹੀ ਤੇ ਹਲਕਾ ਮਜੀਠਾ ਦੇ ਪਿੰਡਾਂ ਵਿੱਚ ਅੱਜ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਜਾਕੇ ਲੋਕਾਂ ਦਾ ਦਰਦ ਜਾਣਿਆਂ ਅਤੇ ਪੰਜਾਬ ਸਰਕਾਰ ਤੋਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ: Health Workers Protest: ਐਸਮਾ ਐਕਟ ਦਾ ਵੀ ਨਹੀਂ ਰਿਹਾ ਡਰ, ਨਰਸਾਂ ਦੀ ਹੜਤਾਲ ਜਾਰੀ

ਸ੍ਰ ਔਜਲਾ ਨੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ’ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਉੱਥੇ ਹਲਕਾ ਮਜੀਠਾ ਦੇ ਬਹੁਤ ਸਾਰੇ ਪਿੰਡਾਂ ਮਾਗਾਂ ਸਰਾਏ, ਚਾਟੀਵਿੰਡ ਡੱਡੀਆਂ,ਨਾਗ ਕਲਾਂ, ਈਦਗਾਹ, ਹਰੀਆਂ, ਪਤਾਲਪੁਰੀ, ਕਰਨਾਲਾ ਤੇ ਹੋਰਨਾਂ ਪਿੰਡਾਂ ਵਿੱਚ ਫਸਲਾਂ ਦੀ ਭਾਰੀ ਬਰਬਾਦੀ ਹੋਈ ਹੈ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਪੀੜਤ ਕਿਸਾਨਾਂ ਦੀ ਮਾਲੀ ਸਹਾਇਤਾ ਕਰਨ ਲਈ ਤੁਰੰਤ ਮਹਿਕਮਾ ਮਾਲ ਵਿਭਾਗ ਹਦਾਇਤ ਜਾਰੀ ਕਰਕੇ ਇਸਦੀਆਂ ਗਿਰਦਾਵਰੀਆ ਕਰਕੇ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ, ਉਹਨਾਂ  ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਫੋਨ ਲਗਾਕੇ ਮਹਿਕਮਾ ਮਾਲ ਰਾਹੀਂ ਤੁਰੰਤ ਗਿਰਦਾਵਰੀ ਕਰਵਾਕੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਲਈ ਕਿਹਾ ।

ਅੰਮ੍ਰਿਤਸਰ: ਗੜੇਮਾਰੀ ਨਾਲ ਗੁਰਜੀਤ ਸਿੰਘ ਔਜਲਾ ਤੇ ਭਗਵੰਤ ਪਾਲ ਸਿੰਘ ਸੱਚਰ ਨੂੰ ਨੁਕਸਾਨੀ ਫਸਲ ਵਿਖਾਉਂਦਾ ਹੋਇਆ ਪੀੜਤ ਕਿਸਾਨ ਨਾਲ ਹੋਰ ਇਲਾਕਾ ਨਿਵਾਸੀ। ਫੋਟੋ : ਮਾਨ