Weather And Farming - Sach Kahoon Punjabi

ਮੌਸਮ ਸਾਫ਼ ਹੁੰਦਿਆਂ ਹੀ ਵਾਢੀ ਨੇ ਫੜਿਆ ਜ਼ੋਰ
ਗੋਬਿੰਦਗੜ੍ਹ ਜੇਜੀਆਂ (ਭੀਮ ਸੈਨ ਇੰਸਾਂ)। ਬੇਸ਼ੱਕ ਬੇਮੌਸਮੇ ਮੀਂਹ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਨੂੰ ਵੱਡੀ ਢਾਹ ਲਾਈ ਹੈ ਕਿਸਾਨਾਂ ਦੇ ਸੁਪਨਿਆਂ ’ਤੇ ਪਾਣੀ ਫਿਰਿਆ ਹੈ ਫਿਰ ਵੀ ਆਸਾਂ ਲੈ ਕੇ ਸਾਫ਼ ਮੌਸਮ ਹੁੰਦਿਆਂ ਹੀ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ ਕਰ ਦਿੱਤੀ ਹੈ ਗੁਰਚਰਨ ਸਿੰਘ ਆਹਲੂਵਾਲੀਆ ਸਫਲ ਕਿਸਾਨ ਪਿੰਡ ਗੋਬਿੰਦਗੜ੍ਹ ਜੇਜੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤੇਜ਼ ਮੀਂਹ ਤੇ ਝੱਖੜ ਕਾਰਨ ਕਣਕ ਹੇਠਾਂ ਡਿੱਗ ਗਈ ਜਿਸ ਕਾਰਨ ਕਣਕ ਦੇ ਦਾਣੇ ਕਾਲੇ ਤੇ ਕਮਜ਼ੋਰ ਪੈ ਗਏ ਹਨ।

ਜੋ ਕਿ ਝਾੜ ਨੂੰ ਵੱਡੀ ਢਾਹ ਲਾਉਣਗੇ ਜਿਸ ਨਾਲ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਹਨਾਂ ਕਿਹਾ ਕਿ ਮੀਹ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਸੁਪਨਿਆਂ ਤੇ ਪਾਣੀ ਫੇਰ ਦਿੱਤਾ ਹੈ ਗੁਰਚਰਨ ਸਿੰਘ ਆਹਲੂਵਾਲੀਆ ਇੱਕ ਸਫਲ ਕਿਸਾਨ ਬੀਜ ਬਣਾਉਣ ਦੇ ਵਧੀਆ ਮਾਹਿਰ ਕਿਸਾਨ ਵਜੋਂ ਮੰਨੇ ਜਾਂਦੇ ਹਨ ਉਹਨਾਂ ਕਿਹਾ ਕਿ ਇਸ ਵਾਰ 60 ਮਣ ਵਾਲੀ ਕਣਕ ਦਾ ਝਾੜ 45 ਮਣ ਦੇ ਕਰੀਬ ਵੀ ਨਿਕਲ ਜਾਵੇ ਤਾਂ ਵੀ ਕਿਸਾਨਾਂ ਦਾ ਕੁਝ ਘਰ ਪੂਰਾ ਹੋ ਸਕਦਾ ਹੈ ਬੱਗਾ ਸਿੰਘ ਗੰਢੂਆਂ ਦਾ ਕਹਿਣਾ ਹੈ।

Also Read : PSEB 8th Class Result: ਜ਼ਿਲ੍ਹਾ ਸੰਗਰੂਰ ਦੀ ਧੀ ਜਪਨੀਤ ਕੌਰ ਪੰਜਾਬ ’ਚੋਂ ਦੂਜੇ ਸਥਾਨ ’ਤੇ ਰਹੀ

ਕਿ ਕਣਕ ਦੀ ਵਾਢੀ ਦਾ ਕੰਮ ਕਿਸਾਨਾਂ ਨੇ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਿਹਾ ਇੱਕ ਪਾਸੇ ਕਣਕ ਦੀ ਵਾਢੀ ਹੋ ਰਹੀ ਹੈ ਨਾਲ ਦੀ ਨਾਲ ਉਸੇ ਏਕੜ ਦੇ ਵਿੱਚ ਤੂੜੀ ਵਾਲੀ ਮਸ਼ੀਨ ਵੀ ਲਾਈ ਜਾ ਰਹੀ ਹੈ  ਉਹਨਾਂ ਕਿਹਾ ਕਿ ਬੇਮੌਸਮੀ ਬਰਸਾਤ ਤੋਂ ਡਰਦੇ ਕਿਸਾਨਾਂ ਨੇ ਫਟਾਫਟ ਕੰਮ ਨਿਬੇੜਨੇ ਸ਼ੁਰੂ ਕਰ ਦਿੱਤੇ ਹਨ ਜਦੋਂ ਇਸ ਸਬੰਧੀ ਕੰਬਾਈਨ ਦੇ ਮਾਲਕ ਗੈਬੀ ਸਿੰਘ ਗੰਢੂਆ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਨੂੰ ਕਿਸਾਨਾਂ ਦੇ ਸਾਫ ਮੌਸਮ ਹੋਣ ਕਾਰਨ ਵਾਰ-ਵਾਰ ਫੋਨ ਆ ਰਹੇ ਹਨ ਕਿ ਸਾਡੇ ਖੇਤ ਦੇ ਵਿੱਚ ਕਣਕ ਦੀ ਵਾਢੀ ਕਰਨੀ ਹੈ ਤਾਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਰੋਕ-ਰੋਕ ਕੇ ਰੱਖਣਾ ਪੈਂਦਾ ਹੈ ਕਿਉਂਕਿ ਕਣਕ ਦੀ ਫ਼ਸਲ ਹੇਠਾਂ ਡਿੱਗਣ ਕਾਰਨ ਵਾਢੀ ਕਰਨ ’ਤੇ ਜ਼ਿਆਦਾ ਸਮਾਂ ਲੱਗ ਰਿਹਾ ਹੈ।

Harvest Season Progress: ਮੌਸਮ ਸਾਫ਼ ਹੁੰਦਿਆਂ ਹੀ ਵਾਢੀ ਨੇ ਫੜਿਆ ਜ਼ੋਰ