NREGA Mate Union Punjab - Sach Kahoon Punjabi

NREGA Workers Protest: ਮੰਗਾਂ ਨੂੰ ਲੈ ਕੇ ਨਰੇਗਾ ਆਗੂ ਮੇਟਾਂ ਦਾ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
NREGA Workers Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ।

NREGA Workers Protest: ਮੰਗਾਂ ਨੂੰ ਲੈ ਕੇ ਨਰੇਗਾ ਆਗੂ ਮੇਟਾਂ ਦਾ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਏਡੀਸੀ ਦਫਤਰ ਵਿੱਚ ਇਕੱਠੇ ਹੋਏ ਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਨਰੇਗਾ ਅਤੇ ਵੀ ਬੀ ਜੀ ਰਾਮ ਜੀ ਦਾ ਰੋਲ ਘਚੋਲਾ ਪੈਦਾ ਕਰਕੇ ਲੋਕਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਹੈ, ਨਾ ਹੀ ਲੋਕਾਂ ਨੂੰ ਠੇਕਾ ਤਹਿਤ ਕੰਮ ਦਿੱਤਾ ਜਾ ਰਿਹਾ ਹੈ ਨਾ ਹੀ ਵੀਬੀ ਜੀ ਰਾਮ ਜੀ ਨੂੰ ਲਾਗੂ ਕੀਤਾ ਜਾ ਰਿਹਾ ਹੈ। ਵੀਬੀ ਜੀ ਰਾਮ ਜੀ ਲਾਗੂ ਹੋਣ ਦਾ ਬਹਾਨਾ ਬਣਾ ਕੇ ਪਿਛਲੇ ਲੰਬੇ ਸਮੇਂ ਤੋਂ ਨਰੇਗਾ ਵਰਕਰਾਂ ਦੀਆਂ ਅਰਜ਼ੀਆਂ ਨਹੀਂ ਫੜੀਆਂ ਜਾ ਰਹੀਆਂ ਨਾ ਹੀ ਰਸੀਦਾਂ ਦਿੱਤੀਆਂ ਜਾਂਦੀਆਂ ਹਨ, ਨਾ ਹੀ ਕੰਮ ਦਿੱਤਾ ਜਾਂਦਾ ਹੈ ਜੇਕਰ ਮਜ਼ਦੂਰ ਕੋਲ ਰਸੀਦ ਹੋਵੇ ਤਾਂ ਬੇਰੁਜ਼ਗਾਰੀ ਭੱਤੇ ਦਾ ਹੱਕਦਾਰ ਹੁੰਦਾ ਹੈ ਪਰ ਸਰਕਾਰ ਨਾ ਤਾਂ ਕੰਮ ਦੇ ਰਹੀ ਹੈ ਨਾ ਹੀ ਬੇਰੁਜ਼ਗਾਰੀ ਭੱਤਾ ਦੇ ਰਹੀ ਹੈ।

ਇਹ ਵੀ ਪੜ੍ਹੋ: Social Welfare: ਸੱਤ ਲੋੜਵੰਦਾਂ ਨੂੰ ਮਿਲੀ ਵੱਡੀ ਵਿੱਤੀ ਸਹਾਇਤਾ, ਜਿਨ੍ਹਾਂ ਲਈ ਇਹ ਸੁਸਾਇਟੀ ਬਣੀ ‘ਮਸੀਹਾ’।"

ਕੰਮ ਤੋਂ ਵਾਂਜੇ ਲੋਕ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੇ ਹਨ। ਜੋ ਕਿ ਸਰਕਾਰਾਂ ਲਈ ਘਾਤਕ ਸਿੱਧ ਹੋਵੇਗਾ ਬੇਰੁਜ਼ਗਾਰ ਨਰੇਗਾ ਕਾਮੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਬਲਕਾਰ ਸਿੰਘ ਔਲਖ ਨਰੇਗਾ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਔਲਖ ਨੇ ਕਿਹਾ ਕਿ ਸਰਕਾਰ 200 ਦਿਨ ਕੰਮ ਦੇਵੇ, ਦਿਹਾੜੀ ਹੋਵੇ। ਕੰਮ ਮੰਗਣ ’ਤੇ ਰਸੀਦ ਮਿਲਣ ਦੀ ਗਰੰਟੀ ਹੋਵੇ ਕੁਝ ਕੁ ਗ੍ਰਾਮ ਸੇਵਕ ਅਤੇ ਮੇਟ ਰਲ ਕੇ ਸਿਰਫ ਕੁਝ ਘਰਾਂ ਨੂੰ ਲਾਭ ਪਹੁੰਚਾ ਰਹੇ ਹਨ ਪਰ ਬਾਕੀ ਮਜ਼ਦੂਰ ਵਿਹਲੇ ਬੈਠੇ ਹਨ ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੰਮ ਮੰਗਦੇ ਹਰੇਕ ਮਜ਼ਦੂਰ ਨੂੰ ਕੰਮ ਦਿੱਤਾ ਜਾਵੇ ਜੇਕਰ ਕੰਮ ਨਹੀਂ ਤਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਸ ਸਮੇਂ ਹੋਰਾਂ ਤੋਂ ਇਲਾਵਾ ਰੇਸ਼ਮ ਸਿੰਘ ਜਟਾਣਾ, ਰਾਮ ਸਿੰਘ ਚੈਨਾ, ਰੁਪਿੰਦਰ ਕੌਰ ਔਲਖ ਗਗਨਦੀਪ ਕੌਰ, ਬਲੀ ਸਿੰਘ ਢਿਲਵਾਂ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। NREGA Workers Protest