Mold Removal Bathroom - Sach Kahoon Punjabi

Bathroom Fungus Prevention: ਬਾਥਰੂਮ ’ਚ ਫੰਗਸ ਤੋਂ ਬਚਾਅ ਕਿਵੇਂ ਕਰੀਏ
ਬਾਥਰੂਮ ਨਮੀ ਅਤੇ ਗਰਮੀ ਕਾਰਨ ਫੰਗਸ ਲਈ ਆਦਰਸ਼ ਥਾਂ ਹੈ। ਟਾਇਲਾਂ ਦੇ ਜੋੜਾਂ, ਕੰਧਾਂ, ਸ਼ਾਵਰ ਏਰੀਆ ਅਤੇ ਫਰਸ਼ ’ਤੇ ਕਾਲੇ-ਹਰੇ ਧੱਬੇ ਇੱਕ ਆਮ ਸਮੱਸਿਆ ਹੈ, ਖਾਸ ਕਰਕੇ ਮੀਂਹ ਦੇ ਮੌਸਮ ਵਿਚ। ਫੰਗਸ ਨਾ ਸਿਰਫ਼ ਵੇਖਣ ਨੂੰ ਖਰਾਬ ਲੱਗਦੀ ਹੈ, ਸਗੋਂ ਇਹ ਐਲਰਜ਼ੀ, ਸਾਹ ਦੀਆਂ ਸਮੱਸਿਆਵਾਂ ਅਤੇ ਚਮੜੀ ਦੇ ਇਨਫੈਕਸ਼ਨ ਵੀ ਪੈਦਾ ਕਰ ਸਕਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਅਤੇ ਨਿਯਮਿਤ ਆਦਤਾਂ ਨਾਲ ਇਸ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ। ਫੰਗਸ ਲੱਗਣ ਦੇ ਮੁੱਖ ਕਾਰਨ ਹਨ- ਜ਼ਿਆਦਾ ਨਮੀ, ਖਰਾਬ ਵੈਂਟੀਲੇਸ਼ਨ, ਪਾਣੀ ਦਾ ਰਿਸਾਅ, ਗਿੱਲੇ ਤੌਲੀਏ-ਕਰਟੇਨ ਛੱਡਣਾ ਅਤੇ ਪੁਰਾਣਾ ਗ੍ਰਾਊਟ।

Also Read : Indian Media Trends: ਬਦਲਦਾ ਮਨੋਰੰਜਨ ਤੇ ਭਾਰਤੀ ਮੀਡੀਆ ਦੀ ਨਵੀਂ ਦਿਸ਼ਾ

ਬਚਾਅ ਲਈ ਸ਼ਾਵਰ ਲੈਣ ਤੋਂ ਬਾਅਦ 20-30 ਮਿੰਟ ਤੱਕ ਐਗਜ਼ਾਸਟ ਫੈਨ ਚਲਾਓ।

ਬਾਥਰੂਮ ਦਾ ਦਰਵਾਜ਼ਾ ਖੁੱਲ੍ਹਾ ਰੱਖੋ ਤੇ ਸਕਵੀਜ਼ੀ ਨਾਲ ਕੰਧਾਂ ਅਤੇ ਫਰਸ਼ ਨੂੰ ਚੰਗੀ ਤਰ੍ਹਾਂ ਪੂੰਝ ਲਓ। ਗਿੱਲੇ ਸਾਮਾਨ ਨੂੰ ਤੁਰੰਤ ਸੁਕਾਓ। ਹਫ਼ਤੇ ’ਚ ਇੱਕ ਵਾਰ ਚੰਗੀ ਤਰ੍ਹਾਂ ਸਫਾਈ ਜ਼ਰੂਰ ਕਰੋ। ਕਿਤੇ ਵੀ ਲੀਕੇਜ ਹੋਵੇ ਤਾਂ ਤੁਰੰਤ ਠੀਕ ਕਰਵਾਓ। ਫੰਗਸ ਲੱਗ ਜਾਵੇ ਤਾਂ ਸਫੈਦ ਸਿਰਕਾ ਸਭ ਤੋਂ ਅਸਰਦਾਰ ਉਪਾਅ ਹੈ।  ਇਸ ਨੂੰ ਪਾਣੀ ਵਿਚ ਮਿਲਾ ਕੇ ਸਪਰੇ ਕਰੋ, 1-2 ਘੰਟੇ ਛੱਡ ਦਿਓ, ਫਿਰ ਬਰੱਸ਼ ਨਾਲ ਰਗੜ ਕੇ ਸਾਫ਼ ਕਰੋ। ਬੇਕਿੰਗ ਸੋਡਾ ਤੇ ਨਿੰਬੂ ਦਾ ਮਿਸ਼ਰਣ ਵੀ ਬਹੁਤ ਫਾਇਦੇਮੰਦ ਹੈ। ਮਾਨਸੂਨ ਵਿੱਚ ਜ਼ਿਆਦਾ ਗਰਮ ਪਾਣੀ ਤੋਂ ਬਚੋ ਤੇ ਡੀ-ਹਿਊਮਿਡੀਫਾਇਰ ਵਰਤੋ,  ਇਨ੍ਹਾਂ ਛੋਟੀਆਂ-ਛੋਟੀਆਂ ਆਦਤਾਂ ਨਾਲ ਬਾਥਰੂਮ ਹਮੇਸ਼ਾ ਸਾਫ, ਸੁੱਕਾ ਤੇ ਫੰਗਸ ਫ੍ਰੀ ਰਹੇਗਾ

Bathroom Fungus Prevention: ਬਾਥਰੂਮ ’ਚ ਫੰਗਸ ਤੋਂ ਬਚਾਅ ਕਿਵੇਂ ਕਰੀਏ