Dera Sacha Sauda Social Work - Sach Kahoon Punjabi

Welfare Work: ਕੁਝ ਘੰਟਿਆਂ ’ਚ ਡੇਰਾ ਪ੍ਰੇਮੀਆਂ ਨੇ ਬਦਲੀ ਅਬੋਹਰ-ਹਨੂੰਮਾਨਗੜ੍ਹ ਮਾਰਗ ਦੀ ਤਸਵੀਰ, ਹਾਦਸਿਆਂ ਨੂੰ ਪਵੇਗੀ ਠੱਲ੍ਹ
Welfare Work: ਕਿੱਕਰਖੇੜਾ/ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ਸਦਕਾ ਸਮੂਹ ਸਾਧ-ਸੰਗਤ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਵਿਚ ਹਮੇਸਾ ਮੋਹਰੀ ਰਹਿੰਦੀ ਹੈ। ਇਸੇ ਤਹਿਤ ਬਲਾਕ ਕਿੱਕਰਖੇੜਾ ਦੇ ਪਿੰਡ ਅਮਰਪੁਰਾ ਅਤੇ ਬਹਾਵਵਾਲਾ ਦੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਵੱਲੋਂ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਪੈਂਦੇ ਪਿੰਡ ਅਮਰਪੁਰਾ ਤੇ ਬਹਾਵਵਾਲਾ ਦੇ ਵਿਚਕਾਰ ਕਰੀਬ ਅੱਧਾ ਕਿਲੋਮੀਟਰ ਸੜਕ ’ਤੇ ਪਏ ਟੋਏ, ਜਿੰਨਾਂ ਕਾਰਨ ਆਏ ਦਿਨ ਕੋਈ ਨਾ ਵਾਹਨ ਤੇ ਖਾਸਕਰ ਦੋ ਪਹੀਆ ਵਾਹਨਾਂ ਵਾਲੇ ਹਾਦਸੇ ਦਾ ਸ਼ਿਕਾਰ ਹੋ ਰਹੇ ਸਨ। ਸਾਧ-ਸੰਗਤ ਨੇ ਜਿਸ ਨੂੰ ਕੰਕਰੀਟ ਨਾਲ ਭਰਕੇ ਇਲਾਕੇ ਦੇ ਲੋਕਾਂ ਨੂੰ ਸੜਕੀ ਹਾਦਸਿਆਂ ਤੋਂ ਬਚਾਉਣ ਦਾ ਯਤਨ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਮਰਪੁਰਾ ਨਿਵਾਸੀ ਪ੍ਰੇਮੀ ਸੁਖਚੈਨ ਸਿੰਘ ਇੰਸਾਂ ਬਲਾਕ ਪ੍ਰੇਮੀ ਸੇਵਕ ਕਿੱਕਰਖੇੜਾ ਨੇ ਦੱਸਿਆ ਕਿ ਅਮਰਪੁਰਾ ਅਤੇ ਬਹਾਵਵਾਲਾ ਦੀ ਸਾਧ-ਸੰਗਤ ਨੇ ਰਲ-ਮਿਲ ਕੇ ਸੜਕ ’ਤੇ ਪਏ ਡੂੰਘੇ ਟੋਇਆਂ ਨੂੰ ਕੰਕਰੀਟ ਨਾਲ ਭਰ ਦਿੱਤਾ, ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵਾਹਨ ਸਵਾਰ ਨਾਲ ਸੜਕੀ ਹਾਦਸਾ ਨਾ ਵਾਪਰੇ। ਉਨ੍ਹਾਂ ਦੱਸਿਆ ਕਿ ਟੋਇਆਂ ਵਿਚ ਕੰਕਰੀਟ ਭਰਕੇ ਬਾਅਦ ਵਿਚ 2 ਟਰੈਕਟਰਾਂ ਨਾਲ ਕਰਾਹਾ ਲਗਾ ਕੇ ਉਨ੍ਹਾਂ ਨੂੰ ਪੱਧਰਾ ਕੀਤਾ ਗਿਆ।

ਇਹ ਵੀ ਪੜ੍ਹੋ: Punjab Sports News: ਪੰਜਾਬ ਸਪੋਰਟਸ ਯੂਨੀਵਰਸਿਟੀ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਖਿਡਾਰੀਆਂ ਦੀ ਲੱਗੀ ਮੌਜ!

ਬਲਾਕ ਪ੍ਰੇਮੀ ਸੇਵਕ ਸੁਖਚੈਨ ਸਿੰਘ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਸੱਚੀ ਸਿੱਖਿਆ ’ਤੇ ਚੱਲਕੇ ਇਸ ਸੇਵਾ ਵਿਚ ਸ਼ਾਮਲ ਸਾਰੇ ਸੇਵਾਦਾਰਾਂ ਨੂੰ ਅੰਦਰੋਂ ਬੜੀ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਡੇਰਾ ਪ੍ਰੇਮੀਆਂ ਵੱਲੋਂ ਕੀਤੀ ਇਸ ਮਾਨਵਤਾ ਭਲਾਈ ਸੇਵਾ ਦੀ ਇਲਾਕੇ ਦੇ ਮੋਹਤਬਾਰਾਂ ਨੇ ਭਰਵੀਂ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਕੁਝ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਮੇਸ਼ਾ ਹੀ ਮਾਨਵਤਾ ਭਲਾਈ ਸੇਵਾ ਵਿਚ ਵਧ-ਚੜ੍ਹ ਕੇ ਸਹਿਯੋਗ ਕਰਦੀ ਹੈ। ਇਸ ਮੌਕੇ ਪ੍ਰੇਮੀ ਅਸ਼ੋਕ ਕੁਮਾਰ ਇੰਸਾਂ, ਅਨੁਰਾਗ ਇਸਾਂ ਦੋਵੇਂ ਪਿੰਡ ਅਮਰਪੁਰਾ, ਪਿੰਡ ਬਹਾਵਵਾਲਾ ਦੇ ਪ੍ਰੇਮੀਆਂ ਵਿਚ ਕੁਲਵੰਤ ਸਿੰਘ ਇੰਸਾਂ ਪ੍ਰੇਮੀ ਸੇਵਕ, ਜਿਉਣ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਗੁਰਸਾਹਿਬ ਸਿੰਘ ਇੰਸਾਂ, ਗੁਰਵਿੰਦਰ ਸਿੰਘ ਇੰਸਾਂ ਬਹਾਵਾਲਾ ਨੇ ਵੀ ਮਾਨਵਤਾ ਭਲਾਈ ਸੇਵਾ ਵਿਚ ਸ਼ਮੂਲੀਅਤ ਕੀਤੀ।

ਅਬੋਹਰ: ਬਲਾਕ ਕਿੱਕਰਖੇੜਾ ਦੇ ਪਿੰਡ ਅਮਰਪੁਰਾ ਤੇ ਬਹਾਵਾਲਾ ਦੇ ਜਿੰਮੇਵਾਰ ਪ੍ਰੇਮੀ ਅਬੋਹਰ-ਹਨੂੰਮਾਨਗੜ੍ਹ ਰੋਡ ’ਤੇ ਪਏ ਟੋਇਆਂ ਨੂੰ ਭਰਕੇ ਟਰੈਕਟਰ ਕਰਾਹੇ ਨਾਲ ਪੱਧਰਾ ਕਰਦੇ ਹੋਏ। ਤਸਵੀਰ: ਮੇਵਾ  ਸਿੰਘ