Desh Bhagat Radio - Sach Kahoon Punjabi

Chandigarh Bollywood Day: ਦੇਸ਼ ਭਗਤ ਰੇਡੀਓ ਵੱਲੋਂ ਮਨਾਇਆ ਗਿਆ ‘ਚੰਡੀਗੜ੍ਹ ਬਾਲੀਵੁੱਡ ਦਿਵਸ’
Chandigarh Bollywood Day: (ਅਨਿਲ ਲੁਟਾਵਾ ) ਅਮਲੋਹ। ਦੇਸ਼ ਭਗਤ ਰੇਡੀਓ 107.8 ਐੱਫਐੱਮ (ਆਪ ਕੀ ਆਵਾਜ਼) ਵੱਲੋਂ ‘ਚੰਡੀਗੜ੍ਹ ਬਾਲੀਵੁੱਡ ਦਿਵਸ’ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਟੇਸ਼ਨ ਹੈੱਡ ਸ੍ਰੀਮਤੀ ਸੰਗਮਿਤਰਾ ਦੀ ਰਹਿਨੁਮਾਈ ਹੇਠ ਕੇਕ ਕਟਿੰਗ ਸਮਾਰੋਹ ਕੀਤਾ ਗਿਆ।ਇਸ ਸਮਾਗਮ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਉਦਯੋਗ ਦੀਆਂ ਕਈ ਪ੍ਰਮੁੱਖ ਹਸਤੀਆਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਪ੍ਰਸਿੱਧ ਫ਼ਿਲਮ ਨਿਰਮਾਤਾ ਅਤੇ ਅਦਾਕਾਰ ਦਰਸ਼ਨ ਔਲਖ, ਵਿਮਲ ਤ੍ਰਿਖਾ (ਚੰਡੀਗੜ ਬਾਲੀਵੁੱਡ ਫੈਸਿਲਿਟੇਸ਼ਨ ਸੈੱਲ ਦੇ ਸੰਸਥਾਪਕ ਮੈਂਬਰ) ਅਤੇ ਫ਼ਿਲਮ ਨਿਰਮਾਤਾ ਜਸਬੀਰ ਢਿੱਲੋਂ ਸ਼ਾਮਲ ਸਨ। ਸਾਰੇ ਵਿਸ਼ੇਸ਼ ਮਹਿਮਾਨਾਂ ਨੇ ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਦੇਸ਼ ਭਗਤ ਰੇਡੀਓ ਦੀ ਪਹਿਲ ਦੀ ਪ੍ਰਸ਼ੰਸਾ ਕੀਤੀ।

ਇਹ ਵੀ ਪੜ੍ਹੋ: Weather News: ਮੌਸਮ ਵਿਭਾਗ ਵੱਲੋਂ ਫਿਰ ਗੜੇਮਾਰੀ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ’ਚ ਗਰਜ਼ ਅਤੇ ਮੀਂਹ ਦਾ ਅਲਰਟ

ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਅਤੇ ਦੇਸ਼ ਭਗਤ ਯੂਨਾਈਟਿਡ ਅਤੇ ਦੇਸ਼ ਭਗਤ ਰੇਡੀਓ ਦੇ ਚੇਅਰਮੈਨ ਡਾ. ਜੋਰਾ ਸਿੰਘ ਨੇ ਕਿਹਾ ਕਿ ਇਸੇ ਦਿਨ ਤੋਂ ਚੰਡੀਗੜ ਵਿੱਚ ਬਾਲੀਵੁੱਡ ਦੇ ਸਿਤਾਰੇ ਅਤੇ ਡਾਇਰੈਕਟਰ ਫ਼ਿਲਮਾਂ ਦੀ ਸ਼ੂਟਿੰਗ ਲਈ ਆਉਣ ਲੱਗੇ। ਇਸ ਤੋਂ ਬਾਅਦ ਪੰਜਾਬੀ ਫ਼ਿਲਮ ਨਿਰਦੇਸ਼ਕਾਂ ਨੇ ਵੀ ਚੰਡੀਗੜ੍ਹ ਅਤੇ ਟਰਾਈਸਿਟੀ ਨੂੰ ਆਪਣੀਆਂ ਮਨਪਸੰਦ ਸ਼ੂਟਿੰਗ ਥਾਵਾਂ ਵਜੋਂ ਚੁਣਨਾ ਸ਼ੁਰੂ ਕੀਤਾ। ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਰੇਡੀਓ ਦੇ ਡਾਇਰੈਕਟਰ ਇੰਜੀ. ਸੰਦੀਪ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ, ਪ੍ਰੋ-ਚਾਂਸਲਰ ਡਾ. ਤੇਜਿੰਦਰ ਕੌਰ ਨੇ ਇਸ ਵਿਸ਼ੇਸ਼ ਦਿਨ ਦੀ ਮਹੱਤਤਾ ਉਜਾਗਰ ਕੀਤੀ। ਗੌਰਤਲਬ ਹੈ ਕਿ 3 ਅਪਰੈਲ ਦਾ ਦਿਨ ਚੰਡੀਗੜ੍ਹ ਅਤੇ ਬਾਲੀਵੁੱਡ ਦੇ ਸੰਬੰਧਾਂ ਲਈ ਇਤਿਹਾਸਕ ਮਹੱਤਤਾ ਰੱਖਦਾ ਹੈ।  Chandigarh Bollywood Day

ਅਮਲੋਹ : ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਅਤੇ ਦੇਸ਼ ਭਗਤ ਰੇਡੀਓ ਦੇ ਡਾਇਰੈਕਟਰ ਇੰਜੀ. ਸੰਦੀਪ ਸਿੰਘ ਤੇ ਹੋਰ ਕੇਕ ਕੱਟਦੇ ਹੋਏ।