Another - Sach Kahoon Punjabi
ਡਾਟ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਤ ਦੂਸਰਾ ਗੰਭੀਰ ਜਖਮੀ
ਨਗਰ ਕੌਂਸਲ ਅਮਲੋਹ ਵਿਖੇ ਬਾਥਰੂਮ ਕਰ ਰਹੇ ਸੀ ਤਿਆਰ
ਅਮਲੋਹ, (ਅਨਿਲ ਲੁਟਾਵਾ)। ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਬਾਥਰੂਮ ਦੀ ਤਿਆਰੀ ਕਰਦੇ ਦੋ ਮਜ਼ਦੂਰਾਂ ਉਪਰ ਡਾਟ ਡਿੱਗ (died) ਜਾਣ ਨਾਲ ਇੱਕ ਦੀ ਮੌਤ ਅਤੇ ਦੂਸਰਾ ਗੰਭੀਰ ਜਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦਫ਼ਤਰ ਅਮਲੋਹ ਵਿਖੇ ਵਿਜੈ ਕੁਮਾਰ ਅਤੇ ਹਰੀ ਲਾਲ ਬਾਥਰੂਮ ਤਿਆਰ ਕਰ ਰਹੇ ਸਨ ਅਤੇ ਅਚਾਨਕ ਉਨ੍ਹਾਂ ਉਪਰ ਦਰਵਾਜ਼ੇ ‘ਤੇ ਲੱਗੀ ਡਾਟ ਡਿੱਗਣ ਕਾਰਨ ਦੋਨੋਂ ਮਜ਼ਦੂਰ ਗੰਭੀਰ ਜਖਮੀ ਹੋ ਗਏ ਜਿਨਾਂ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਲਿਆਂਦਾ ਗਿਆ।
died | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਮਓ ਲਾਜਿੰਦਰਜੀਤ ਵਰਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਮਜ਼ਦੂਰਾਂ ਨੂੰ ਲਿਆਂਦਾ ਗਿਆ ਸੀ ਵਿਜੈ ਕੁਮਾਰ ਨਾਮੀ ਮਜ਼ਦੂਰ ਦੀ ਮੌਤ ਹੋ ਚੁੱਕੀ ਸੀ ਤੇ ਹਰੀ ਲਾਲ ਗੰਭੀਰ ਰੂਪ ਵਿੱਚ ਜਖਮੀ ਸੀ ਅਤੇ ਹਰੀ ਲਾਲ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ ਤੇ ਸਾਡੇ ਵੱਲੋਂ ਇਹ ਮਾਮਲਾ ਅਮਲੋਹ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਲਬੀਰ ਜ਼ੀਰਾ ਖੋਲਣਗੇ ਅਜੇ ਹੋਰ ਰਾਜ਼
ਚੰਡੀਗੜ੍ਹ: ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪੰਜਾਬ ਪੁਲਿਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਵਿਚਾਲੇ ਜੰਗ ਹੋਰ ਤੇਜ਼ ਹੋ ਗਈ ਹੈ।। ਜ਼ੀਰਾ ਨੇ ਕਿਹਾ ਹੈ ਕਿ ਫਿਰੋਜ਼ਪੁਰ ਤੋਂ ਗ੍ਰਿਫਤਾਰ ਕੀਤਾ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ,।ਪੁਲਿਸ ਨੇ ਨੀਰਜ ਸ਼ਰਮਾ ਨੂੰ 2015 ਦੇ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।। ਚਰਚਾ ਹੈ ਕਿ ਗ੍ਰਿਫ਼ਤਾਰ ਨੀਰਜ ਸ਼ਰਮਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀਏ ਹੈ। ਵਿਧਾਇਕ ਜ਼ੀਰਾ ਨੇ ਕਿਹਾ ਹੈ ਕਿ ਨੀਰਜ ਸ਼ਰਮਾ ਉਨ੍ਹਾਂ ਦਾ ਪੀਏ ਨਹੀਂ ਬਲਕਿ ਇੱਕ ਆਮ ਹਮਾਇਤੀ ਹੈ।ਯਾਦ ਰਹੇ ਨੀਰਜ ਸ਼ਰਮਾ ਦੀ ਗ੍ਰਿਫਤਾਰੀ ਉਸ ਸਮੇਂ ਕੀਤੀ ਗਈ ਜਦੋਂ ਕੁਲਬੀਰ ਜ਼ੀਰਾ ਆਈਜੀ ਮੁਖਵਿੰਦਰ ਸਿੰਘ ਛੀਨਾ ਖ਼ਿਲਾਫ਼ ਡੀਜੀਪੀ ਸੁਰੇਸ਼ ਅਰੋੜਾ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਸੀ।। ਜ਼ੀਰਾ ਨੇ ਕਿਹਾ ਆਈਜੀ ਛੀਨਾ ਜਿੰਨਾ ਵੀ ਪ੍ਰੈਸ਼ਰ ਪੁਲਿਸ ਪਾ ਲਵੇ ਪਰ ਉਹ ਆਪਣੀ ਆਵਾਜ਼ ਬੁਲੰਦ ਰੱਖਣਗੇ। ਕੁਲਬੀਰ ਜ਼ੀਰਾ ਨੇ ਦਾਅਵਾ ਕੀਤਾ ਹੈ ਕਿ ਉਹ ਆਈਜੀ ਛੀਨਾ ਖ਼ਿਲਾਫ਼ ਨਵੇਂ ਖੁਲਾਸੇ ਕਰਨਗੇ।। ਉਨ੍ਹਾਂ ਕਿਹਾ ਕਿ ਆਈਜੀ ਛੀਨਾ ਵੱਲੋਂ ਕੀਤੇ ਗਏ ਬੇਟੇ ਦੇ ਵਿਆਹ ‘ਤੇ ਜਿਹੜਾ ਪੈਸਾ ਖਰਚ ਕੀਤਾ ਗਿਆ, ਉਸ ਦੀ ਇੱਕ ਇੱਕ ਪਾਈ ਦਾ ਹਿਸਾਬ ਲਿਆ ਜਾਏਗਾ। ਜ਼ੀਰਾ ਨੇ ਕਿਹਾ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਾਵੇਗੀ ਕਿ ਆਖਰਕਾਰ ਆਈਜੀ ਵੱਲੋਂ ਆਪਣੇ ਬੇਟੇ ਦੇ ਵਿਆਹ ‘ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਿਸ ਤਰੀਕੇ ਨਾਲ ਕੀਤੀ ਗਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਕਾਂਗਰਸ ਦੇ ਮੰਤਰੀਆਂ ਨੇ ਪੱਤਰਕਾਰਾਂ ਸਾਹਮਣੇ ਅਕਾਲੀਆਂ ਖਿਲਾਫ਼ ਕੱਢੀ ਭੜਾਸ
ਸ੍ਰੀ ਮੁਕਤਸਰ ਸਾਹਿਬ | ਕਾਂਗਰਸ ਤੇ ਕੁਝ ਹੋਰ ਪਾਰਟੀਆਂ ਵੱਲੋਂ ਮਾਘੀ ਦੇ ਇਤਿਹਾਸਕ ਮੇਲੇ ‘ਤੇ ਸਿਆਸੀ ਰੈਲੀਆਂ ਨਾ ਕਰਨ ਦੇ ਬਾਵਜ਼ੂਦ ਅੱਜ ਮੇਲੇ ‘ਤੇ ਚੁਣਾਵੀ ਮਾਹੌਲ ਬਣਿਆ ਰਿਹਾ  ਆਮ ਲੋਕ ਜਿੱਥੇ 40 ਮੁਕਤਿਆਂ ਨੂੰ ਸ਼ਰਧਾਂਜਲੀ ਦੇ ਕੇ ਘਰਾਂ ਨੂੰ ਮੁੜਦੇ ਰਹੇ, ਉੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇੱਕ-ਦੂਜੇ ਨੂੰ ਰਗੜੇ ਲਾਉਣ ਤੇ ਆਪਣੇ-ਆਪ ਨੂੰ ਚੰਗਾ ਗਿਣਾਉਣ ‘ਚ ਕੋਈ ਕਸਰ ਨਾ ਛੱਡੀ
ਸ਼੍ਰੋਮਣੀ ਅਕਾਲੀ ਦਲ (ਬ) ਤੇ ਅਕਾਲੀ ਦਲ (ਅ) ਨੇ ਰਵਾਇਤੀ ਅੰਦਾਜ਼ ‘ਚ ਰੈਲੀਆਂ ਕੀਤੀਆਂ ਕਾਂਗਰਸ ਪਾਰਟੀ ਵੱਲੋਂ ਦੋ ਮੰਤਰੀਆਂ  ਸੁਖਜਿੰੰਦਰ ਸਿੰਘ ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਤੇ ਪੰਜਾਬੀ ਏਕਤਾ ਪਾਰਟੀ ਵੱਲੋਂ ਸੁਖਪਾਲ ਖਹਿਰਾ ਨੇ ਪ੍ਰੈੱਸ ਮਿਲਣੀਆਂ ਕਰਕੇ ਸਿਆਸੀ ਮਾਹੌਲ ਨੂੰ ਗਰਮਾਈ ਰੱਖਿਆ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ 40 ਸਾਲਾਂ ਦੇ ਸਿਆਸੀ ਜੀਵਨ ਵਿੱਚ ਇਹੀ ਗੱਲ ਅਨੁਭਵ ਕੀਤੀ ਹੈ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਸਿੱਖਾਂ ਦੀ ਸਭ ਤੋਂ ਵੱਡੀ ਦੁਸ਼ਮਣ ਹੈ।  ਉਹਨਾਂ ਕਿਹਾ ਕਿ ਇੱਕ ਪਾਸੇ ਕਾਂਗਰਸ ਪਾਰਟੀ ਸਿੱਖਾਂ ਨੂੰ ਇੱਕ ਦੂਜੇ ਖ਼ਿਲਾਫ ਭੜਕਾ ਕੇ ਸਾਡੇ ਗੁਰਧਾਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਮੋਦੀ ਸਰਕਾਰ ਹਰ ਸਿੱਖ ਦੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਬਿਨਾਂ ਰੁਕਾਵਟ ਦਰਸ਼ਨ ਕਰਨ ਦੀ ਚਿਰੋਕਣੀ ਤਾਂਘ ਨੂੰ ਪੂਰਾ ਕਰ ਰਹੀ ਹੈ। ਸਿੱਖਾਂ ਲਈ ਦੋ ਇਤਿਹਾਸਕ ਅਤੇ ਮਿਸਾਲੀ ਫੈਸਲੇ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਬਾਦਲ ਨੇ ਕਿਹਾ ਕਿ ਖਾਲਸਾ ਪੰਥ ਸਦਾ ਵਾਸਤੇ ਮੋਦੀ ਦਾ ਰਿਣੀ ਹੋ ਗਿਆ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਲਈ ਲਾਂਘਾ ਤਿਆਰ ਕਰਵਾਉਣ ਦਾ ਫੈਸਲਾ ਲਿਆ ਹੈ ਅਤੇ ਕਾਂਗਰਸ ਸਰਕਾਰਾਂ ਵੱਲੋਂ ਬੰਦ ਕੀਤੇ ਸਿੱਖ ਕਤਲੇਆਮ ਦੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਲਈ ਸਿਟ ਦਾ ਗਠਨ ਕਰਕੇ ਪੀੜਤਾਂ ਨੂੰ ਇਨਸਾਫ ਦਿਵਾਇਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਸਿੱਖ ਪੰਥ ਨਾਲ ਹਮਦਰਦੀ ਰੱਖਦੇ ਹਨ, ਅਸੀਂ ਉਹਨਾਂ ਨੂੰ ਕਦੇ ਨਹੀਂ ਭੁਲਾਉਂਦੇ। ਆਪਣੇ ਦੋਵੇਂ ਨੇਕ ਕਾਰਜਾਂ ਰਾਹੀਂ ਮੋਦੀ ਨੇ ਸਿੱਖਾਂ ਦੇ ਦਿਲ ਜਿੱਤ ਲਏ ਹਨ। ਅਸੀਂ ਉਹਨਾਂ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਵੇਖਣਾ ਚਾਹੁੰਦੇ ਹਾਂ। ਇਸ ਮੌਕੇ ਸੰਬੋਧਨ ਕਰਦਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੁਝ ਪੰਥ-ਦੋਖੀ ਤਾਕਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਸਮੇਤ ਸਿਖ ਸੰਸਥਾਨਾਂ ਉਤੇ ਕਬਜ਼ਾ ਕਰਨ ਦੀ ਨਾਕਾਮ ਕੋਸ਼ਿਸ ਵਿੱਚ ਅਕਾਲੀ ਦਲ ਅਤੇ ਇਸ ਦੇ ਸੀਨੀਅਰ ਆਗੂਆਂ ਨੂੰ ਬਦਨਾਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸਿੱਖਾਂ ਦੇ ਨੁੰਮਾਇਦਿਆਂ ਬਾਰੇ ਚਲਾਇਆ ਜਾਂਦਾ ਹੈ, ਬਾਦਲ ਪਰਿਵਾਰ ਵੱਲੋਂ ਨਹੀਂ। ਉਹਨਾਂ ਕਿਹਾ ਕਿ ਅਖੌਤੀ ਪੰਥਕ ਧਿਰਾਂ ਕਾਂਗਰਸ ਦੀ ਬੀ-ਟੀਮ ਹਨ। ਕਾਂਗਰਸ ਦੇ ਕਹਿਣ ਉਤੇ ਇਹਨਾਂ ਨੇ ਧਰਨਾ ਲਾਇਆ ਅਤੇ ਫਿਰ ਚੁੱਕ ਦਿੱਤਾ। ਅਕਾਲੀ ਆਗੂਆਂ ਦੇ ਕਾਫਲੇ ਰੋਕੇ, ਬਾਦਲ ਪਰਿਵਾਰ ਵਿਰੁੱਧ ਝੂਠੀ ਬਿਆਨਬਾਜ਼ੀ ਕੀਤੀ, ਇਹ ਸਭ ਕੁਝ ਕਾਂਗਰਸ ਦੇ ਇਸ਼ਾਰੇ ਉਤੇ ਹੋਇਆ। ਉਹਨਾਂ ਪਹਿਲਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਨ ਲਈ 1984 ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਅਤੇ ਫਿਰ ਦੋਸ਼ੀਆਂ ਦੀ ਸਿਆਸੀ ਪੁਸ਼ਤਪਨਾਹੀ ਕੀਤੀ, ਜਿਸ ਕਰਕੇ ਪੀੜਤਾਂ ਨੂੰ ਇਸ ਮਨੁੱਖਤਾ ਵਿਰੁੱਧ ਕੀਤੇ ਘਿਣਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਾਲਾਂ ਬੱਧੀ ਦਰ-ਦਰ ਭਟਕਣਾ ਪਿਆ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਕਿਸੇ ਨੂੰ ਕੁਝ ਨਹੀਂ ਦੇ ਰਿਹਾ। ਪਰ ਬਾਦਲ ਦੇ ਸਮੇਂ ਜਦ ਤੁਸੀ 20 ਲੱਖ ਮੰਗਦੇ ਸੀ ਤਾਂ 40 ਮਿਲਦਾ ਸੀ। ਉਹਨਾਂ ਬਰਗਾੜੀ ਮੋਰਚੇ ਦੀ ਗੱਲ ਕਰਦਿਆ ਕਿਹਾ ਕਿ ਉਹਨਾਂ ਨੇ ਧਰਨਾ ਲਗਾ ਕੇ ਉਥੋਂ 22 ਕਰੋੜ ਰੁਪਏ ਕਮਾ ਲਿਆ। ਹੁਣ ਜਦ ਪੈਸੇ ਖਤਮ ਹੋ ਗਏ ਤਾਂ ਫਿਰ ਤੋਂ ਧਰਨਾ ਲਗਾ ਦੇਣਗੇ। ਮਨਪ੍ਰੀਤ ਬਾਦਲ ‘ਤੇ ਵਰਦਿਆ ਬਾਦਲ ਨੇ ਕਿਹਾ ਕਿ ਪਹਿਲਾ ਇਹ ਕਹਿੰਦਾ ਸੀ ਕਿ ਮੈਨੂੰ ਖਜ਼ਾਨਾ ਮੰਤਰੀ ਬਣਾ ਦਿਓ ਜੋ ਥਰਮਲ ਦੀ ਚਿਮਨੀ ਨਾਰਾਜ਼ ਹੈ ਉਹ ਖੁਸ਼ ਹੋ ਜਾਵੇਗੀ। ਪਰ ਹੁਣ ਚਿਮਨੀ ਤਾਂ ਦੂਰ ਵਿਭਾਗ ਦੇ ਕਰਮਚਾਰੀਆਂ ਦੇ ਮੂੰਹ ਤੋਂ ਵੀ ਖੁਸ਼ੀ ਦੂਰ ਹੋ ਗਈ ਹੈ। ਕਿਉਂਕਿ ਇਹਨਾਂ ਨੂੰ ਤਾਂ ਸਮੇਂ ‘ਤੇ ਤਨਖਾਹ ਨਹੀਂ ਮਿਲਦੀ ਅਤੇ ਨਾ ਹੀ ਡੀਏ ਜਾਰੀ ਹੁੰਦਾ ਹੈ। ਉਹਨਾਂ ਕਿਹਾ ਕਿ ਪੂਰੇ ਸੂਬੇ ‘ਚ ਲੋਕਾਂ ਨੇ ਲੋਹੜੀ ਮਨਾਈ ਹੈ, ਪਰ ਪਟਿਆਲਾ ‘ਚ ਅਧਿਆਪਕਾਂ ਨੇ ਦੁਸਹਿਰਾ ਮਨਾਇਆ ਹੈ। ਉਹਨਾਂ ਨੇ ਕੈਪਟਨ ਸਰਕਾਰ ਨੂੰ ਮੁਗਲ ਦਸਦੇ ਹੋਏ ਕਿਹਾ ਕਿ ਇਸਦੇ ਦੋ ਨੇਤਾਵਾਂ ਤੋਂ ਬਚਣ ਦੀ ਜਰੂਰਤ ਹੈ। ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਤੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਆਈ ਹੋਈ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਨਸ਼ੇ ਨੇ ਲਈ ਇੱਕ ਹੋਰ ਨੌਜਵਾਨ ਦੀ ਜਾਨ
ਮ੍ਰਿਤਕ ਨੌਜਵਾਨ ਆਪਣੇ ਪਿੱਛੇ 6 ਮਹੀਨਿਆਂ ਦਾ ਬੇਟਾ ਛੱਡ ਗਿਆ
ਜਲਾਲਾਬਾਦ| ਥਾਣਾ ਚੱਕ ਵੈਰੋ ਕਾ ਦੇ ਅਧੀਨ ਪੈਂਦੇ ਪਿੰਡ ਚੱਕ ਬਲੋਚਾ ਮਹਾਲਮ ‘ਚ ਇੱਕ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦਾ ਮਾਮਲੇ ਸਾਹਮਣੇ ਆਇਆ ਹੈ।   ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ  ਬੇਅੰਤ ਸਿੰਘ (30) ਪੁੱਤਰ ਬੋਹੜ ਸਿੰਘ ਵਾਸੀ ਪਿੰਡ ਚੱਕ  ਜਾਨੀਸਰ (ਛੀਬਿਆਂ ਵਾਲਾ) ਵਜੋਂ ਹੋਈ ਹੈ ਮ੍ਰਿਤਕ ਬੇਅੰਤ ਸਿੰਘ  ਆਪਣੇ ਪਿੱਛੇ 6 ਮਹੀਨਿਆਂ ਦਾ ਬੇਟਾ ਛੱਡ ਗਿਆ ਹੈ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਿੰਡ ‘ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਇਸ ‘ਤੇ ਠੱਲ ਪਾਉਣ ਲਈ ਬਿਲਕੁੱਲ ਹੀ ਨਕਾਮ ਸਾਬਤ ਹੋਇਆ ਹੈ। ਉਧਰ ਇਸ ਮਾਮਲੇ ਸਬੰਧੀ ਜਲਾਲਾਬਾਦ ਦੇ ਡੀ.ਐਸ.ਪੀ ਜਸਪਾਲ ਸਿੰਘ ਧਾਮੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਬੇਅੰਤ ਸਿੰਘ ਦੇ ਚਾਚੇ ਦੇ ਪੁੱਤਰ ਗੁਰਮੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਚੱਕ ਜਾਨੀਸਰ ਦੇ ਬਿਆਨਾਂ ‘ਤੇ ਔਰਤ ਸ਼ੀਲੋ ਬਾਈ ਪਤਨੀ ਮਲਕੀਤ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਖਿਲਾਫ ਆਈ.ਪੀ.ਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟ ਲਈ ਸਿਵਲ ਹਸਪਤਾਲ ਫਾਜ਼ਿਲਕਾ ਭੇਜ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਜਾਇੰਟ ਕਿਲਰ ਸ਼ੁਭੰਕਰ ਦਾ ਇੱਕ ਹੋਰ ਤਹਿਲਕਾ
ਟਾਪ ਸੀਡ ਨੂੰ ਹਰਾਉਣ ਤੋਂ ਬਾਅਦ  ਸੱਤਵਾਂ ਦਰਜਾ ਪ੍ਰਾਪਤ ਖਿਡਾਰੀ ਨੂੰ ਹਰਾ ਕੇ ਸੈਮੀਫਾਈਨਲ ਂਚ
ਸਾਰਬਰੁਕੇਨ(ਜਰਮਨੀ), 2 ਨਵੰਬਰ
ਜਾਇੰਟ ਕਿੱਲਰ ਭਾਰਤ ਦੇ ਸ਼ੁਭੰਕਰ ਡੇ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਸੱਤਵੀਂ ਸੀਡ ਇੰਗਲੈਂਡ ਦੇ ਟੋਬੀ ਪੇਂਟੀ ਨੂੰ 21-16, 21-9 ਨਾਲ ਹਰਾ ਕੇ ਸਾਰਲੋਰਲਕਸ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਗੈਰ ਦਰਜਾ ਪ੍ਰਾਪਤ ਸ਼ੁਭੰਕਰ ਨੇ ਪਿਛਲੇ ਗੈੜ ‘ਚ ਟਾਪ ਸੀਡ ਚੀਨ ਦੇ ਲਿਨ ਡੇਨ ਨੂੰ ਹਰਾ ਕੇ ਤਹਿਲਕਾ ਮਚਾਇਆ ਸੀ
ਭਾਰਤੀ ਖਿਡਾਰੀ ਨੇ ਉਸ ਸਿਲਸਿਲੇ ਨੂੰ ਬਰਕਰਾਰ ਰੱਖਦੇ ਹੋਏ ਪੇਂਟੀ ਤੋਂ ਸਿਰਫ਼ 32 ਮਿੰਟ ‘ਚ ਮੁਕਾਬਲਾ ਜਿੱਤ ਲਿਆ ਵਿਸ਼ਵ ਰੈਂਕਿੰਗ ‘ਚ 64ਵੇਂ ਨੰਬਰ ‘ਦੇ ਸ਼ੁਭੰਕਰ ਦਾ 43ਵੀਂ ਰੈਂਕਿੰਗ ਦੇ ਟੋਬੀ ਟੋਬੀ ਨੇ ਪਹਿਲੀ ਗੇਮ ‘ਚ ਸ਼ੁਭੰਕਰ ਨੂੰ ਥੋੜੀ ਚੁਣੌਤੀ ਦਿੱਤੀ ਪਰ ਦੂਸਰੀ ਗੇਮ ‘ਚ ਉਹਨਾਂ ਹਥਿਆਰ ਸੁੱਟ ਦਿੱਤੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਸ਼ੀਅੰਜ਼ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ;ਭਾਰਤ ਦੀ ਪਾਕਿਸਤਾਨ ਵਿਰੁੱਧ ਇੱਕ ਹੋਰ ਜਿੱਤ
3-1 ਦੀ ਜਿੱਤ ਨਾਲ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ
ਕਪਤਾਨ ਮਨਪ੍ਰੀਤ ਮੈਨ ਆਫ਼ ਦ ਮੈਚ
ਭਾਰਤ ਦਾ ਪਿਛਲੇ 11 ਮੈਚਾਂ ‘ਚ ਪਾਕਿਸਤਾਨ ਵਿਰੁੱਧ ਅਜੇਤੂ ਰਿਕਾਰਡ ਬਰਕਰਾਰ
ਅਗਲਾ ਮੁਕਾਬਲਾ ਏਸ਼ੀਅਨ ਖੇਡਾਂ ਦੇ ਚੈਂਪੀਅਨ ਜਾਪਾਨ ਨਾਲ
ਭਾਰਤ ਦੇ ਸਟਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਇਸ ਮੁਕਾਬਲੇ ‘ਚ 200 ਅੰਤਰਰਾਸ਼ਟੀ ਮੈਚ ਪੂਰੇ ਕਰਨ ਦੀ ਪ੍ਰਾਪਤੀ ਹਾਸਲ ਕੀਤੀ ਆਖ਼ਰੀ ਕੁਆਰਟਰ ‘ਚ ਨੌਜਵਾਨ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਸ਼੍ਰੀਜ਼ੇਸ਼ ਦੀ ਜਗ੍ਹਾ ਲਈ ਅਤੇ ਪਾਕਿਸਤਾਨ ਨੂੰ ਇਸ ਦੌਰਾਨ ਗੋਲ ਕਰਨ ਤੋਂ ਰੋਕਣ ‘ਚ ਸਫ਼ਲਤਾ ਪਾਈ
ਮਸਕਟ, 21 ਅਕਤੂਬਰ
ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਦਿਲਪ੍ਰੀਤ ਸਿੰਘ ਦੇ 1-1 ਗੋਲ ਦੀ ਬਦੌਲਤ ਭਾਰਤ ਨੇ ਕੱਟੜ ਵਿਰੋਧੀ ਪਾਕਿਸਤਾਨ ਨੂੰ 3-1 ਨਾਲ ਹਰਾ ਕੇ ਹੀਰੋ ਏਸ਼ੀਆਈ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ‘ਚ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ ਭਾਰਤੀ ਟੀਮ ਵੱਲੋਂ ਮਨਪ੍ਰੀਤ ਨੇ 24ਵੇਂ, ਮਨਦੀਪ ਨੇ 31ਵੇਂ ਅਤੇ 18 ਵਰ੍ਹਿਆਂ ਦੇ ਦਿਲਪ੍ਰੀਤ ਨੇ 42ਵੇਂ ਮਿੰਟ ‘ਚ ਗੋਲ ਕੀਤੇ  ਭਾਰਤ ਨੇ ਹਾਲ ਹੀ ‘ਚ ਜਕਾਰਤਾ ਏਸ਼ੀਆਈ ਖੇਡਾਂ ‘ਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਸੀ
ਭਾਰਤ ਨੇ ਆਪਣੇ ਪਿਛਲੇ ਮੁਕਾਬਲੇ ‘ਚ ਮੇਜ਼ਬਾਨ ਓਮਾਨ ਨੂੰ ਹਰਾਇਆ ਸੀ ਭਾਰਤ ਦਾ ਟੂਰਨਾਮੈਂਟ ‘ਚ ਤੀਸਰਾ ਮੈਚ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਜਾਪਾਨ ਨਾਲ ਹੋਵੇਗਾ ਜਿਸ ਨੇ ਇੱਕ ਹੋਰ ਮੈਚ ‘ਚ ਕੋਰੀਆ ਨੂੰ 2-0 ਨਾਲ ਹਰਾਇਆ ਜਾਪਾਨ ਨੂੰ ਆਪਣੇ ਪਹਿਲੇ ਮੈਚ ‘ਚ ਮਲੇਸ਼ੀਆ ਤੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ
ਕਪਤਾਨ ਮਨਪ੍ਰੀਤ ਸਿੰਘ ਨੇ ਇਸ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਲਈ ਉਹਨਾਂ ਨੂੰ ਮੈਨ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ ਪਾਕਿਸਤਾਨ ਨੂੰ ਮੁਹੰਮਦ ਇਰਫਾਨ ਜੂਨੀਅਰ ਨੇ ਪਹਿਲੇ ਹੀ ਮਿੰਟ ‘ਚ ਵਾਧਾ ਦਿਵਾ ਦਿੱਤਾ ਸੀ ਪਰ ਇਸ ਤੋਂ ਬਾਅਦ ਭਾਰਤੀ ਟੀਮ ਮੈਚ ‘ਤੇ ਛਾ ਗਈ ਅਤੇ ਪਹਿਲੇ ਹੀ ਮਿੰਟ ‘ਚ ਗੋਲ ਖਾਣ ਦੇ ਬਾਵਜ਼ੂਦ ਸ਼ਾਨਦਾਰ ਵਾਪਸੀ ਕਰਦੇ ਹੋਏ ਪਾਕਿਸਤਾਨ ਵਿਰੁੱਧ ਆਪਣੇ ਅਜੇਤੂ ਕ੍ਰਮ ਨੂੰ ਬਰਕਰਾਰ ਰੱਖਿਆ ਵਿਸ਼ਵ ਦੀ 13ਵੇਂ ਨੰਬਰ ਦੀ ਟੀਮ ਪਾਕਿਸਤਾਨ ‘ਚੰਗੀ ਸ਼ੁਰੂਆਤ ਨੂੰ 10ਵੇਂ ਨੰਬਰ ਦੀ ਭਾਰਤੀ ਟੀਮ ਵਿਰੁੱਧ ਬਰਕਰਾਰ ਨਹੀਂ ਰੱਖ ਸਕੀ
ਪਾਕਿਸਤਾਨ ਨੂੰ ਪਹਿਲੇ ਹੀ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ ਅਤੇ ਮੁਹੰਮਦ ਇਰਫਾਨ ਨੇ ਇਸਨੂੰ ਗੋਲ ‘ਚ ਬਦਲ ਦਿੱਤਾ ਭਾਰਤ ਨੇ ਇਸ ਝਟਕੇ ਤੋਂ ਸੰਭਲਦਿਆਂ ਜਵਾਬੀ ਹਮਲੇ ਕੀਤੇ ਪਰ ਪਹਿਲੇ ਕੁਆਰਟਰ ‘ਚ ਉਸਨੂੰ ਕੋਈ ਕਾਮਯਾਬੀ ਨਾ ਮਿਲੀ ਕਪਤਾਨ ਮਨਪ੍ਰੀਤ ਨੇ 24ਵੇਂ ਮਿੰਟ ‘ਚ ਸ਼ਾਨਦਾਰ ਕੋਸ਼ਿਸ਼ ਨਾਲ ਮੌਕਾ ਬਣਾਇਆ ਅਤੇ ਭਾਰਤ ਲਈ ਬਰਾਬਰੀ ਦਾ ਗੋਲ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਸ਼ੇ ਦੇ ਦੈਤ ਨੇ ਇੱਕ ਹੋਰ 24 ਸਾਲਾਂ ਨੌਜਵਾਨ ਦੀ ਲਈ ਜਾਨ
ਫਿਰੋਜਪੁਰ, (ਬਲਜੀਤ ਸਿੰਘ/ਸੱਚ ਕਹੂੰ ਨਿਊਜ਼)।ਪੰਜਾਬ ਵਿਚ ਹੁਣ ਨਸੇ ਨਾਲ ਮੌਤਾ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ ਇਸ ਤਰਾ ਦਾ ਤਾਜਾ ਮਾਮਲਾ ਦੇਖਣ ਨੂੰ ਮਿਲਿਆ ਮਮਦੋਟ ਦੇ ਨਜਦੀਕੀ ਪਿੰਡ ਕੜਮਾਂ ਦੇ ਰਹਿਣ ਵਾਲੇ ਇਕ 24 ਸਾਲਾਂ ਨੌਜਵਾਨ ਅਵਤਾਰ ਸਿੰਘ ਉਰਫ ਬਾਊ ਪੁੱਤਰ ਕਸ਼ਮੀਰ ਸਿੰਘ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਅਵਤਾਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਪਰਿਵਾਰ ਵਿਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਵਤਾਰ ਸਿੰਘ ਨਸ਼ੇ ਕਰਨ ਦਾ ਆਦੀ ਸੀ । ਜਿਸ ਦੀ ਤਕਰੀਬਨ ਸਵੇਰੇ ਚਾਰ ਵਜੇ ਮੌਤ ਹੌ ਗਈ ਉਧਰ ਮ੍ਰਿਤਕ ਦੇ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਅਵਤਾਰ ਸਿੰਘ ਜੋ ਪਿਛਲੇ ਤਿੰਨ ਚਾਰ ਸਾਲਾਂ ਤੋ ਨਸ਼ਾ ਕਰ ਰਿਹਾ ਸੀ ਜਿਸ ਦੇ ਇਲਾਜ ਲਈ ਵੱਖ ਵੱਖ ਥਾਂਵਾ ਤੇ ਨਸ਼ਾਂ ਛੁਡਾਉ ਸੈਟਰਾਂ ਵਿੱਚ ਇਲਾਜ ਵੀ ਕਰਵਾਇਆ ਗਿਆ ਸੀ। (Drug)
ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ
ਮ੍ਰਿਤਕ ਦੇ ਰਿਸ਼ਤੇਦਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਲੋਕਾਂ ਨੇ ਕੈਪਟਨ ਸਰਕਾਰ ਦੇ ਆਉਣ ਤੇ ਇਹ ਸੋਚਿਆ ਸੀ ਕਿ ਨਸ਼ਾ ਬੰਦ ਹੋ ਜਾਏਗਾ ਪਰ ਨਸ਼ਾ ਅਜੇ ਤੱਕ ਬੰਦ ਨਹੀਂ ਹੋਇਆ । ਉਹਨਾਂ ਆਰੋਪ ਲਗਾਇਆ ਕਿ ਨਸ਼ਾ ਸ਼ਰੇਆਮ ਪਿੰਡਾਂ ਅਤੇ ਸ਼ਹਿਰਾ ਵਿਚ ਅਜੇ ਤੱਕ ਨਸ਼ਾ ਚਲ ਰਿਹਾ ਹੈ ਜਿਸ ਨਾਲ ਆਏ ਦਿਨ ਹੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਹੋ ਕੇ ਆਪਣੀਆਂ ਜਾਨਾ ਗਵਾ ਰਹੇ ਹਨ । ਉਹਨਾਂ ਸਰਕਾਰ ਤੋਂ ਨਸ਼ਾ ਬੰਦ ਕਰਵਾਉਣ ਦੀ ਗੁਹਾਰ ਲਗਾਉਂਦਿਆਂ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਬਚਾਉਣ ਦੀ ਅਪੀਲ ਕੀਤੀ। (Drug)
ਕੋਹਲੀ ਦਾ ਬਤੌਰ ਕਪਤਾਨ-ਬੱਲੇਬਾਜ਼ ਇੱਕ ਹੋਰ ਰਿਕਾਰਡ
ਲੰਦਨ (ਏਜੰਸੀ)। ਇੰਗਲੈਂਡ ਵਿਰੁੱਧ ਤੀਸਰੇ ਇੱਕ ਰੋਜ਼ਾ ‘ਚ ਜਦੋਂ ਵਿਰਾਟ ਕੋਹਲੀ ਪਾਰੀ ਦੇ 49 ਦੇ ਨਿੱਜੀ ਸਕੋਰ ‘ਤੇ ਪਹੁੰਚੇ ਤਾਂ ਕੋਹਲੀ ਨੇ ਆਪਣੇ ਸਮੇਂ ਦੇ ਤਮਾਮ ਧੁਰੰਦਰਾਂ ਨੂੰ ਬਹੁਤ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਲੰਮੇ ਸਮੇਂ ਬਾਅਦ ਵਿਰਾਟ ਚੰਗੀ ਲੈਅ ‘ਚ ਦਿਸ ਰਿਹਾ ਹੈ ਹਾਲਾਂਕਿ ਉਹ ਆਪਣੀ ਚੰਗੀ ਲੈਅ ਦੀ ਮੱਦਦ ਨਾਲ ਕੋਈ ਵੱਡਾ ਸਕੋਰ ਨਹੀਂ ਕਰ ਪਾ ਰਿਹਾ ਪਰ ਫਿਰ ਵੀ ਵਿਰਾਟ ਕਰੀਅਰ ਦੇ ਉਸ ਸਿਖ਼ਰ ‘ਤੇ ਪਹੁੰਚ ਗਿਆ ਹੈ ਜਿੱਥੇ ਉਸਦੇ ਨਾਂਅ ਕੁਝ ਦਿਨਾਂ ਬਾਅਦ ਹੀ ਕੋਈ ਨਾ ਕੋਈ ਰਿਕਾਰਡ ਜੁੜ ਜਾਂਦਾ ਹੈ।
ਆਪਣੇ ਸਮੇਂ ਦੇ ਕਪਤਾਨਾਂ ਨੂੰ ਬਹੁਤ ਹੀ ਵੱਡੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ
ਹੁਣ ਲੀਡਜ਼ ‘ਚ ਲੜੀ ਦੇ ਫ਼ੈਸਲਾਕੁੰਨ ਮੁਕਾਬਲੇ ‘ਚ ਕੋਹਲੀ ਨੇ ਬਤੌਰ ਕਪਤਾਨ-ਬੱਲੇਬਾਜ਼ ਦੇ ਰੂਪ ‘ਚ ਇੱਕ ਹੋਰ ਵੱਡਾ ਰਿਕਾਰਡ ਆਪਣੇ ਨਾਂਅ ਜਮ੍ਹਾਂ ਕਰ ਲਿਆ ਅਤੇ ਉਸਨੇ ਆਪਣੇ ਸਮੇਂ ਦੇ ਕਪਤਾਨਾਂ ਨੂੰ ਬਹੁਤ ਹੀ ਵੱਡੇ ਫ਼ਰਕ ਨਾਲ ਪਿੱਛੇ ਛੱਡ ਦਿੱਤਾ ਵਿਰਾਟ ਹੁਣ ਇੱਕ ਰੋਜ਼ਾ ਮੈਚਾਂ ‘ਚ ਕਪਤਾਨ ਦੇ ਤੌਰ ‘ਤੇ ਸਭ ਤੋਂ ਤੇਜ਼ ਤਿੰਨ ਹਜ਼ਾਰ ਦੌੜਾਂ ਬਣਾਉਣ ਅੱਵਲ ਬੱਲੇਬਾਜ਼ ਬਣ ਗਏ ਹਨ ਵਿਰਾਟ ਨੇ ਇਹ ਕਾਰਨਾਮਾ ਕਰਨ ਲਈ ਸਿਰਫ਼ 49 ਮੈਚਾਂ ਦਾ ਸਹਾਰਾ ਲਿਆ ਅਤੇ ਜਿਸ ਰਫ਼ਤਾਰ ਨਾਲ ਕੋਹਲੀ ਅੱਗੇ ਵਧ ਰਿਹਾ ਹੈ ਉਸ ਤੋਂ ਜਾਪਦਾ ਹੈ ਕਿ ਕੋਹਲੀ ਬਤੌਰ ਕਪਤਾਨ-ਬੱਲੇਬਾਜ਼ ਸਭ ਤੋਂ ਤੇਜ਼ ਚਾਰ ਹਜ਼ਾਰੀ ਹੀ ਨਹੀਂ ਹੋਰ ਵੀ ਅੱਗੇ ਕਈ ਹਜ਼ਾਰੀ ਬਣਨ ਦਾ ਕਾਰਨਾਮਾ ਕਰਣਗੇ। ਬਤੌਰ ਕਪਤਾਨ 3000 ਹਜਾਰ ਦੌੜਾਂ ਬਣਾਉਣ ਦੇ ਮਾਮਲੇ ਦੂਜਿਆਂ ਕਪਤਾਨਾਂ ਨੂੰ ਕਿੰਨੇ ਫ਼ਰਕ ਨਾਲ ਵਿਰਾਟ ਨੇ ਪਿੱਛੇ ਛੱਡਿਆ ਹੈ ਇਹ ਹੇਠ ਦਰਜ ਅੰਕੜਿਆਂ ਤੋਂ ਪਤਾ ਲੱਗਦਾ ਹੈ।
ਖਿਡਾਰੀ/ਕਪਤਾਨਮੈਚ
ਵਿਰਾਟ ਕੋਹਲੀ 49
ਏ.ਬੀ.ਡਿਵਿਲਿਅਰਜ਼ 60
ਮਹਿੰਦਰ ਸਿੰਘ ਧੋਨੀ 70
ਸੌਰਵ ਗਾਂਗੁਲੀ 74
ਗ੍ਰੀਮ ਸਮਿੱਥ 83
ਮਿਸਬਾਹ ਉਲ ਹੱਕ 83
ਸਨਥ ਜੈਸੂਰਿਆ 84
ਰਿਕੀ ਪੋਂਟਿੰਗ 84
ਵਿਸ਼ਵ ਕੱਪ ਚ ਉਲਟਫੇਰ ਦੌਰ ਜਾਰੀ, ਸਪੇਨ ਨੂੰ ਸ਼ੂਟਆਊਟ ਕਰ ਰੂਸ ਕੁਆਰਟਰਫਾਈਨਲ ਚ
7 ਜੁਲਾਈ ਨੂੰ ਡੈਨਮਾਰਕ ਨਾਲ ਹੋਵੇਗਾ ਕੁਆਰਟਰ ਫਾਈਨਲ | World Cup
1 ਰੂਸ ਨੇ ਕੀਤਾ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup
ਪਹਿਲੀ ਵਾਰ ਪਹੁੰਚਿਆ ਕੁਆਰਟਰਫਾਈਨਲ ‘ਚ | World Cup
10 ਨੰਬਰ ਦੀ ਸਪੇਨ ਨੂੰ ਵਿਸ਼ਵ ਦੀ 70ਵੇਂ ਨੰਬਰ ਦੀ ਰੂਸ ਨੇ ਦਿੱਤੀ ਮਾਤ | World Cup
ਮਾਸਕੋ, (ਏਜੰਸੀ)। ਵਿਸ਼ਵ ਕੱਪ ਦੀ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਰੂਸ ਨੇ ਪੈਨਲਟੀ ਸ਼ੂਟਆਊਟ ‘ਚ ਸਾਬਕਾ ਚੈਂਪਿਅਨ ਸਪੇਨ ਨੂੰ 4-3 ਨਾਲ ਸ਼ੂਟ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਵਿਸ਼ਵ ਕੱਪ ‘ਚ ਕਈ ਵੱਡੇ ਉਲਟਫੇਰ ਦੇ ਸਿਲਸਿਲੇ ‘ਚ ਇੱਕ ਪਿਛਲੀ ਚੈਂਪਿਅਨ ਜਰਮਨੀ, ਦੋ ਵਾਰ ਦੇ ਚੈਂਪਿਅਨ ਅਰਜਨਟੀਨਾ ਤੋਂ ਬਾਅਦ ਹੁਣ 2010 ਦੀ ਚੈਂਪਿਅਨ ਟੀਮ ਸਪੇਨ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਗਈ।
ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ
ਨਿਰਧਾਰਤ ਸਮੇਂ ਤੱਕ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਵਾਧੂ ਸਮੇਂ ਦਾ ਸਹਾਰਾ ਲਿਆ ਗਿਆ ਪਰ ਇਸ ਸਮੇਂ ਵੀ ਕੋਈ ਗੋਲ ਨਾ ਹੋਣ ਦੇ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਵਿੱਚ ਰੂਸ ਨੇ 4-3 ਨਾਲ ਬਾਜੀ ਮਾਰ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਕੁਆਰਟਰਫਾਈਨਲ ‘ਚ ਪਹੁੰਚ ਕੇ ਨਵਾਂ ਇਤਿਹਾਸ ਰਚ ਦਿੱਤਾ ਵਿਸ਼ਵ ਕੱਪ ਦੇ ਇਤਿਹਾਸ ਦਾ ਇਹ 27ਵਾਂ ਪੈਨਲਟੀ ਸ਼ੂਟਆਊਟ ਸੀ ਅਤੇ ਇਹ ਪੰਜਵਾਂ ਮੌਕਾ ਹੈ ਜਦੋਂ ਮੇਜ਼ਬਾਨ ਟੀਮ ਨੇ ਪੈਨਲਟੀ ਸ਼ੂਟਆਊਟ ‘ਚ ਬਾਜੀ ਮਾਰੀ ਹੈ।
ਰੂਸ ਨੇ ਪੂਰੇ ਮੈਚ ‘ਚ 2010 ਦੇ ਚੈਂਪੀਅਨ ਸਪੇਨ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਸਪੇਨ ਦਾ ਗੋਲ ਰੂਸ ਦਾ ਆਤਮਘਾਤੀ ਗੋਲ ਸੀ ਅਤੇ ਰੂਸ ਨੇ ਪੈਨਲਟੀ ‘ਤੇ ਬਰਾਬਰੀ ਹਾਸਲ ਕੀਤੀ ਇਸ ਜਿੱਤ ਤੋਂ ਬਾਅਦ ਰੂਸ ਦੇ ਗੋਲਕੀਪਰ ਇਗੋਰ ਅਕਿਨਫੀਵ ਦੇਸ਼ ਦੇ ਨਵੇਂ ਹੀਰੋ ਬਣ ਗਏ ਉਹਨਾਂ ਕੋਕੇ ਅਤੇ ਲਾਗੋ ਅਸਪਾਸ ਦੀ ਪੈਨਲਟੀ ਨੂੰ ਬਚਾਇਆ 120 ਮਿੰਟ ਦੇ ਰੋਮਾਂਚਕ ਸੰਘਰਸ਼ ਤੋਂ ਬਾਅਦ ਅਕੀਨਫੀਵ ਨੇ ਜਿਵੇਂ ਹੀ ਸਪੇਨ ਦੀ ਆਖ਼ਰੀ ਪੈਨਲਟੀ ਰੋਕੀ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਸ਼ੂ ਹੋ ਗਿਆ।
ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ | World Cup
ਸਪੇਨ ਦਾ ਇਸ ਹਾਰ ਤੋਂ ਬਾਅਦ ਵਿਸ਼ਵ ਕੱਪ ਜਾਂ ਯੂਰੋ ਕੱਪ ‘ਚ ਮੇਜ਼ਬਾਨ ਨੂੰ ਕਦੇ ਨਾ ਹਰਾ ਸਕਣ ਰਿਕਾਰਡ ਕਾਇਮ ਰਿਹਾ ਸਪੇਨ ਨੇ 12ਵੇਂ ਮਿੰਟ ਵਾਧਾ ਬਣਾਇਆ ਜਦੋਂ ਰੂਸ ਦੇ 38 ਸਾਲਾ ਸਰਜਈ ਇੱਕ ਫ੍ਰੀ ਕਿੱਕ ਨੂੰ ਆਪਣੀ ਅੱਡੀ ਨਾਲ ਆਪਣੇ ਹੀ ਗੋਲ ‘ਚ ਮਾਰ ਬੈਠੇ ਇਹ ਇਸ ਵਿਸ਼ਵ ਕੱਪ ਦਾ 10ਵਾਂ ਆਤਮਘਾਤੀ ਗੋਲ ਸੀ ਹਾਲਾਂਕਿ ਰੂਸ ਨੂੰ 41ਵੇਂ ਮਿੰਟ ‘ਚ ਗੇਰਾਰਡ ਪਿਕ ਦੇ ਹੈਂਡਬਾਲ ਕਰਨ ਕਾਰਨ ਪੈਨਲਟੀ ਮਿਲ ਗਈ ਅਤੇ ਫਾਰਵਰਡ ਅਰਟੇਮ ਜਿਊਬਾ ਨੇ ਪੈਨਲਟੀ ਨੂੰ ਗੋਲ ‘ਚ ਪਹੁੰਚਾ ਕੇ ਰੂਸ ਨੂੰ ਬਰਾਬਰੀ ਦਿਵਾ ਦਿੱਤੀ ਜ਼ਿਊਬਾ ਦਾ ਇਹ ਟੂਰਨਾਮੈਂਟ ‘ਚ ਤੀਸਰਾ ਗੋਲ ਸੀ ਅਤੇ ਇਸ ਦੇ ਨਾਲ ਹੀ ਲੁਜ਼ਨਿਕੀ ਸਟੇਡੀਅਮ ‘ਚ 78000 ਦਰਸ਼ਕਾਂ ਦਾ ਰੂਸੀ ਟੀਮ ਦੇ ਸਮਰਥਨ ‘ਚ ਸ਼ੋਰ ਸ਼ਰਾਬੇ ਦਾ ਦੌਰ ਸ਼ੁਰੂ ਹੋ ਗਿਆ ਅਤੇ ਇਸ ਤੋਂ ਬਾਅਦ ਰੂਸ ਨੇ ਸ਼ੂਟ ਆਊਟ ‘ਚ ਇਤਿਹਾਸ ਰਚ ਦਿੱਤਾ। (World Cup)
ਇੱਕ ਹੋਰ ਕਿਸਾਨ ਨੂੰ ਖਾ ਗਿਆ ਕਰਜ਼ਾ
ਬਰਨਾਲਾ (ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਸੇਖਾ ਵਿਖੇ ਇੱਕ ਕਿਸਾਨ ਨੇ ਆਪਣੇ ਸਿਰ ਚੜ੍ਹੇ 10 ਲੱਖ ਰੁਪਏ ਦੇ ਕਰਜ਼ੇ ਦਾ ਬੋਝ ਨਾ ਸਹਾਰਦਿਆਂ ਕੀੜੇਮਾਰ ਦਵਾਈ ਪੀ ਆਪਣੀ ਜੀਵਨ ਲੀਲਾ ਸਮਾਪਤ (Sucide) ਕਰ ਲਈ। ਸਿਵਲ ਹਸਪਤਾਲ ਬਰਨਾਲਾ ਵਿਖੇ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਵੱਡੇ ਪੁੱਤਰ ਚਮਕੌਰ ਸਿੰਘ ਨੇ ਸਿਰ ਚੜੇ 10 ਲੱਖ ਰੁਪਏ ਦਾ ਕਰਜ਼ੇ ਕਾਰਨ ਮਾਨਸਿਕ ਪ੍ਰ੍ਰੇਸ਼ਾਨੀ ਦੇ ਚਲਦਿਆਂ ਅੱਜ ਘਰ ਅੰਦਰ ਹੀ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਸ ਦੀ ਲੜਕੀ ਤੇ ਭਾਣਜੇ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ। ਜਿਸ ਦੇ ਇਲਾਜ਼ ‘ਚ ਲੋੜ ਪੈਣ ‘ਤੇ ਚਮਕੌਰ ਸਿੰਘ ਰਾਤ ਹੀ ਚੰਡੀਗੜ੍ਹ ਤੋਂ ਹੋਰ ਪੈਸੇ ਲੈਣ ਲਈ ਘਰ ਆਇਆ ਸੀ, ਪੰ੍ਰਤੂ ਕਿਸੇ ਪਾਸਿਓਂ ਵੀ ਪੈਸਿਆਂ ਦਾ ਇੰਤਜ਼ਾਮ ਨਾ ਹੋਣ ਤੋਂ ਨਿਰਾਸ ਉਸ ਨੇ ਕੀੜੇਮਾਰ ਦਵਾਈ ਨਿਗਲ ਲਈ। ਜਿਸ ਉਪਰੰਤ ਉਸ ਨੂੰ ਤੁਰੰਤ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।