Wheat Crop Damage - Sach Kahoon Punjabi

Unseasonal Rain Punjab: ਤੇਜ਼ ਹਵਾਵਾਂ ਤੇ ਗੜੇਮਾਰੀ ਨੇ ਵਿਛਾਈ ਪੱਕੀ ਪਕਾਈ ਕਣਕ, ਕਿਸਾਨਾਂ ਦੇ ਸਾਹ ਸੂਤੇ
Unseasonal Rain Punjab: ਅਬੋਹਰ, (ਮੇਵਾ ਸਿੰਘ)। ਬਾਅਦ ਦੁਪਹਿਰ ਅਬੋਹਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਭਾਰੀ ਮੀਂਹ ਦੇ ਨਾਲ-ਨਾਲ ਕਈ ਪਿੰਡਾਂ ਵਿੱਚ ਗੜੇਮਾਰੀ ਵੀ ਹੋਈ, ਇਸ ਤੇਜ਼ ਹਨ੍ਹੇਰੀ ਮੀਂਹ ਅਤੇ ਗੜਿਆਂ ਕਾਰਨ ਫਸਲੀ ਨੁਕਸਾਨ ਦਾ ਤਾਂ ਅਜੇ ਕੋਈ ਅਨੁਮਾਨ ਨਹੀਂ, ਪਰੰਤੂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਜ਼ਰੂਰ ਪੈਦਾ ਹੋ ਗਿਆ ਹੈ। ਜਿਕਰ ਕਰਨਾ ਬਣਦਾ ਹੈ ਕਿ ਇਨ੍ਹੀਂ ਦਿਨੀਂ ਕਣਕ ਦੀ ਫਸਲ ਕਟਾਈ ਲਈ ਬਿਲਕੁਲ ਤਿਆਰ ਬਰ-ਤਿਆਰ ਹੈ, ਪਰ ਇਸ ਬੇਮੌਸਮੀ ਬਰਸਾਤ ਤੇ ਗੜਿਆਂ ਕਾਰਨ ਕੁਦਰਤੀ ਆਫ਼ਤ ਨੇ ਕਿਸਾਨਾਂ ਅੰਦਰ ਚਿੰਤਾ ਪੈਦਾ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅੱਜ ਦੁਪਹਿਰ ਅਬੋਹਰ ਸ਼ਹਿਰ ਵਿੱਚ ਅਚਾਨਕ ਮੌਸਮ ਬਦਲ ਗਿਆ ਅਤੇ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਤੇ ਕੁਝ ਹੀ ਸਮੇਂ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ। ਇਸ ਦੌਰਾਨ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਜਾਣਕਾਰੀ ਮਿਲੀ ਹੈ ਕਿ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ, ਜਿਸ ਕਾਰਨ ਕਈ ਥਾਵਾਂ ’ਤੇ ਗੜਿਆਂ ਨਾਲ ਧਰਤੀ ਚਿੱਟੀ ਹੋ ਗਈ। ਅਬੋਹਰ ਦੇ ਪਿੰਡਾਂ ਬਜੀਤਪੁਰ ਕੱਟਿਆਂਵਾਲੀ, ਬੱਲੂਆਣਾ, ਗੱਦਾਂਡੋਬ ਅਤੇ ਢਾਣੀ ਚਿਰਾਗ ਵਿੱਚ ਭਾਰੀ ਗੜੇਮਾਰੀ ਹੋਈ, ਜਿਸ ਕਾਰਨ ਕਿਸਾਨ ਆਪਣੀਆਂ ਫਸਲਾਂ ਬਾਰੇ ਚਿੰਤਤ ਹੋ ਗਏ ਹਨ, ਕਿਉਂਕਿ ਕਣਕ ਦੀ ਵਾਢੀ ਕੁਝ ਦਿਨਾਂ ਵਿੱਚ 13 ਅਪਰੈਲ ਨੂੰ ਆ ਰਹੀ ਵਿਸਾਖੀ ਮੌਕੇ ਕਿਸਾਨ ਸੁਰੂ ਕਰ ਦਿੰਦੇ ਹਨ।

ਇਹ ਵੀ ਪੜ੍ਹੋ: Punjab Political News: ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਝਟਕਾ, ਦਰਜਨਾਂ ਜ਼ਮੀਨੀ ਪੱਧਰ ਦੇ ਆਗੂ ‘ਆਪ’ ’ਚ ਸ਼ਾਮਲ

ਉਧਰ ਕਿਸਾਨ ਆਗੂਆਂ ਸੁਖਜਿੰਦਰ ਰਾਜਨ ਅਤੇ ਸੋਨਾ ਸੰਧੂ ਨੇ ਕਿਹਾ ਕਿ ਇਸ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪ੍ਰਭਾਵਿਤ ਕੀਤਾ,ਅਬੋਹਰ ਖੇਤਰ ਦੇ ਕਿਸਾਨ ਪਹਿਲਾਂ ਹੀ ਪਿਛਲੇ ਸਾਲ ਦੇ ਫਸਲੀ ਨੁਕਸਾਨ ਤੋਂ ਉਭਰ ਰਹੇ ਹਨ ਅਤੇ ਬਹੁਤਿਆਂ ਨੂੰ ਉਨ੍ਹਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਅਜੇ ਤੱਕ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਜੇਕਰ ਅਜਿਹੀ ਬਾਰਿਸ਼ ਅਤੇ ਗੜੇਮਾਰੀ ਜਾਰੀ ਰਹੀ, ਤਾਂ ਫਸਲੀ ਨੁਕਸਾਨ ਹੋਣ ਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਹੋ ਸਕਦਾ।