Punjab Election Duty - Sach Kahoon Punjabi

Punjab News: ਪੰਜਾਬ ਦੇ 34 ਆਈਏਐੱਸ ਤੇ ਆਈਪੀਐੱਸ ਦੀ ਲੱਗੀ ਚੋਣ ਡਿਊਟੀ, ਮੁੱਖ ਸਕੱਤਰ ਵੱਲੋਂ ਰਾਹਤ ਦੀ ਅਪੀਲ
ਮੁੱਖ ਸਕੱਤਰ ਨੇ ਚੋਣ ਕਮਿਸ਼ਨ ਨੂੰ ਕੀਤੀ ਬੇਨਤੀ, ਚੋਣ ਕਮਿਸ਼ਨ ਦਾ ਫਿਲਹਾਲ ਰਾਹਤ ਦੇਣ ਤੋਂ ਸਾਫ਼ ਇਨਕਾਰ | Punjab News

18 ਮਾਰਚ ਨੂੰ ਹਰ ਹਾਲਤ ਵਿੱਚ ਦੇਣੀ ਪਵੇਗੀ ਡਿਊਟੀ ’ਤੇ ਹਾਜ਼ਰੀ, ਮੰਗਲਵਾਰ ਨੂੰ ਹੋਣਾ ਪਵੇਗਾ ਰਵਾਨਾ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ 27 ਆਈਏਐੱਸ ਅਤੇ 7 ਆਈਪੀਐੱਸ ਅਧਿਕਾਰੀਆਂ ਦੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਡਿਊਟੀ ਲਾ ਦਿੱਤੀ ਗਈ ਹੈ। ਇੰਨੀ ਵੱਡੀ ਗਿਣਤੀ ਵਿੱਚ ਅਧਿਕਾਰੀਆਂ ਦੀ ਡਿਊਟੀ ਲੱਗਣ ਕਰਕੇ ਪੰਜਾਬ ਸਰਕਾਰ ਵਿੱਚ ਭਾਜੜ ਪੈ ਗਈ ਹੈ, ਕਿਉਂਕਿ ਅਚਾਨਕ ਇੱਕ ਦਿਨ ਵਿੱਚ ਹੀ ਵੱਡੀ ਗਿਣਤੀ ਵਿੱਚ ਉਹ ਅਧਿਕਾਰੀ ਪੰਜਾਬ ਤੋਂ ਬਾਹਰ ਡਿਊਟੀ ’ਤੇ ਚਲੇ ਜਾਣਗੇ, ਜਿਨ੍ਹਾਂ ਕੋਲ ਕਈ-ਕਈ ਵੱਡੇ ਵਿਭਾਗਾਂ ਦਾ ਚਾਰਜ਼ ਹੈ ਅਤੇ ਉਨ੍ਹਾਂ ਨੂੰ ਪੰਜਾਬ ਸਰਕਾਰ ਇੱਕ ਦਿਨ ਛੁੱਟੀ ’ਤੇ ਵੀ ਨਹੀਂ ਭੇਜ ਸਕਦੀ ਤਾਂ ਇਨ੍ਹਾਂ ਅਧਿਕਾਰੀਆਂ ਨੂੰ 2 ਮਹੀਨਿਆਂ ਲਈ ਚੋਣ ਡਿਊਟੀ ’ਤੇ ਭੇਜ ਦਿੱਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Punjab Weather Update: ਪੰਜਾਬ ’ਚ ਬਦਲਿਆ ਮੌਸਮ, ਇਸ ਦਿਨ ਤੱਕ ਮੀਂਹ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਹਾਲ

ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ ਮੁੱਖ ਸਕੱਤਰ ਕੇਏਪੀ ਸਿਨਹਾ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਕਈ ਅਧਿਕਾਰੀਆਂ ਨੂੂੰ ਇਸ ਚੋਣ ਡਿਊਟੀ ਤੋਂ ਛੋਟ ਦੇਣੀ ਜ਼ਰੂਰੀ ਹੈ ਫਿਲਹਾਲ ਭਾਰਤੀ ਚੋਣ ਕਮਿਸ਼ਨ ਵੱਲੋਂ ਰਾਹਤ ਦੇਣ ਸਬੰਧੀ ਕੋਈ ਵੀ ਭਰੋਸਾ ਨਹੀਂ ਦਿੱਤਾ ਗਿਆ ਹੈ, ਜਿਸ ਕਾਰਨ ਲਗਭਗ ਸਾਰੇ ਹੀ ਅਧਿਕਾਰੀਆਂ ਨੂੰ ਅੱਜ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਆਪਣੀ-ਆਪਣੀ ਡਿਊਟੀ ਵੱਲ ਨੂੰ ਰਵਾਨਾ ਹੋਣਾ ਪਵੇਗਾ। ਕਿਉਂਕਿ ਭਾਰਤੀ ਚੋਣ ਕਮਿਸ਼ਨ ਨੇ ਹਰ ਹਾਲਤ ਵਿੱਚ 18 ਮਾਰਚ ਨੂੰ ਡਿਊਟੀ ’ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ। Punjab News

ਜਾਣਕਾਰੀ ਅਨੁਸਾਰ ਸੋਮਵਾਰ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ 5 ਸੂਬਿਆਂ, ਜਿਨ੍ਹਾਂ ਵਿੱਚ ਅਸਾਮ, ਕੇਰਲ, ਪੁੱਡੂਚੇਰੀ, ਤਮਿਲਨਾਡੂ ਅਤੇ ਪੱਛਮ ਬੰਗਾਲ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਧਾਨ ਸਭਾ ਚੋਣ: ਲਈ 9 ਅਪਰੈਲ ਤੋਂ ਵੋਟਿੰਗ ਸ਼ੁਰੂ ਹੋਵੇਗੀ ਅਤੇ 29 ਅਪਰੈਲ ਤੱਕ ਵੱਖ-ਵੱਖ ਫੇਜ ਵਿੱਚ ਵੋਟਾਂ ਪੈਣਗੀਆਂ। ਇਸ ਨਾਲ ਹੀ 4 ਮਈ ਨੂੰ ਵੋਟਾਂ ਦੀ ਗਿਣਤੀ ਹੋਏਗੀ। ਇਨ੍ਹਾਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਕੁੱਲ 34 ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਗਈ ਹੈ। ਜਿਸ ਵਿੱਚ 27 ਆਈਏਐੱਸ ਅਤੇ 7 ਆਈਪੀਐੱਸ ਅਧਿਕਾਰੀ ਹਨ। ਇਨ੍ਹਾਂ ਸਾਰੇ ਅਧਿਕਾਰੀਆਂ ਨੂੰ 18 ਮਾਰਚ ਤੱਕ ਆਪਣੀ ਡਿਊਟੀ ਵਾਲੀ ਥਾਂ ’ਤੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।