Electricity Bill 2025 News - Sach Kahoon Punjabi

Electricity Bill 2025 News: ਬਿਜਲੀ ਕਾਮਿਆਂ ਨੇ ਬਿਜਲੀ ਬਿੱਲ 2025 ਵਿਰੁੱਧ ਸਬ ਡਵੀਜਨ ਪੱਧਰ ’ਤੇ ਰੈਲੀਆਂ ਕਰਕੇ ਕਾਪੀਆਂ ਸਾੜੀਆਂ
Electricity Bill 2025 News: (ਸੱਚ ਕਹੂੰ ਨਿਊਜ) ਪਟਿਆਲਾ। ਟੈਕਨੀਕਲ ਸਰਵਿਸ ਯੂਨੀਅਨ ਸਰਕਲ ਪਟਿਆਲਾ ਦੇ ਪ੍ਰਧਾਨ ਹਰਜੀਤ ਸਿੰਘ ਸੇਖੋਂ ਅਤੇ ਸਰਕਲ ਸਕੱਤਰ ਬਿਰੇਸ਼ ਕੁਮਾਰ ਨੇ ਬਿਆਨ ਰਾਹੀ ਦੱਸਿਆ ਕਿ ਨੈਸ਼ਨਲ ਕੁਆਰਡੀਨੇਸ਼ਨ ਕਮੇਟੀ ਅਤੇ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ’ਤੇ ਬਿਜਲੀ ਬਿੱਲ 2025 ਜ਼ੋ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੋਦੀ ਸਰਕਾਰ ਸ਼ੈਸ਼ਨ ਵਿੱਚ ਪੇਸ਼ ਕਰ ਰਹੀ ਹੈ। ਉਸ ਵਿਰੁੱਧ ਸਾਰੀਆਂ ਸਬ ਡਿਵੀਜਨਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਅਤੇ ਕਾਪੀਆਂ ਸਾੜੀਆਂ ਗਈਆਂ।

ਇਹ ਵੀ ਪੜ੍ਹੋ: Indian Currency News: 10, 20 ਅਤੇ 50 ਰੁਪਏ ਦੇ ਨੋਟਾਂ ਨੂੰ ਲੈ ਕੇ ਸਰਕਾਰ ਨੇ ਦਿੱਤੀ ਵੱਡੀ ਅਪਡੇਟ

ਸਿਵਲ ਲਾਇਨ ਸਬ ਡਵੀਜਨ ਪਟਿਆਲਾ ਵਿੱਚ ਜਤਿੰਦਰ ਸਿੰਘ ਚੱਢਾ ਤੇ ਵਿਜੇ ਕੁਮਾਰ ਨੇ ਅਗਵਾਈ ਕੀਤੀ। ਨੌਰਥ ਸਬ ਡਿਵੀਜਨ ਪਟਿਆਲਾ ਵਿੱਚ ਇੰਦਰਜੀਤ ਸਿੰਘ ਅਤੇ ਮੰਗਲ ਸਿੰਘ ਨੇ ਅਗਵਾਈ ਕੀਤੀ। ਵੈਸਟ ਸਬ ਡਿਵੀਜਨ ਪਟਿਆਲਾ ਵਿੱਚ ਦਰਸ਼ਨ ਕੁਮਾਰ ਅਤੇ ਦਲਬੀਰ ਸਿੰਘ ਨੇ ਅਗਵਾਈ ਕੀਤੀ। ਈਸਟ ਟੈਕ ਸਬ ਡਿਵੀਜਨ ਪਟਿਆਲਾ ਵਿੱਚ ਮਹੇਸ਼ ਕੁਮਾਰ ਨੇ ਅਗਵਾਈ ਕੀਤੀ। ਰੀਠਖੇੜੀ, ਬਲਬੇੜਾ, ਬਹਾਦਰਗੜ੍ਹ, ਦੇਵੀਗੜ੍ਹ, ਕੈਂਟ ਸਬ ਡਿਵੀਜਨ ਪਟਿਆਲਾ ਵਿਖੇ ਪਟਿਆਲਾ ਦੇ ਬਿਜਲੀ ਕਾਮਿਆਂ ਨੇ ਨਹਿਰੂ ਪਾਰਕ ਵਿੱਚ ਮੀਟਿੰਗ ਕਰਨ ਉਪਰੰਤ ਈਸਟ ਡਿਵੀਜਨ ਪਟਿਆਲਾ ਅੱਗੇ ਇਕੱਠੇ ਹੋ ਕੇ ਬਿਜਲੀ ਬਿੱਲ ਸੋਧ ਦੀ ਕਾਪੀ ਸਾੜੀ। ਇਸ ਦੀ ਅਗਵਾਈ ਹਰਜੀਤ ਸਿੰਘ ਸੇਖੋਂ, ਬਿਰੇਸ਼ ਕੁਮਾਰ, ਕਰਮਜੀਤ ਸਿੰਘ, ਵਿਜੇ ਦੇਵ, ਬਿੱਕਰ ਸਿੰਘ, ਹਰਮੀਤ ਸਿੰਘ ਨੇ ਕੀਤੀ। ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਜੇਕਰ ਬਿਜਲੀ ਬਿੱਲ 2025 ਲਿਆਂਦਾ ਗਿਆ ਤਾਂ ਬਿਜਲੀ ਕਾਮੇ ਲੰਬਾ ਸੰਘਰਸ਼ ਉਲੀਕਣ ਲਈ ਅਤੇ ਹੜਤਾਲ ਕਰਨ ਲਈ ਮਜ਼ਬੂਰ ਹੋਣਗੇ। Electricity Bill 2025 News