Reunited With Family - Sach Kahoon Punjabi

Reunited With Family: ਡੇਰਾ ਸ਼ਰਧਾਲੂਆਂ ਨੇ ਮਾਨਸਿਕ ਪੱਖੋਂ ਪ੍ਰੇਸ਼ਾਨ ਵਿਅਕਤੀ ਦੀ ਸਾਂਭ-ਸੰਭਾਲ ਕਰਕੇ ਵਾਰਸ਼ਾਂ ਤੱਕ ਪਹੁੰਚਾਇਆ
Reunited With Family: (ਨਰੇਸ਼ ਕੁਮਾਰ) ਸੰਗਰੂਰ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਬਲਾਕ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਮਾਨਸਿਕ ਪੱਖੋਂ ਪਰੇਸ਼ਾਨ ਇੱਕ ਵਿਅਕਤੀ ਦੀ ਸਾਂਭ-ਸੰਭਾਲ ਕਰਕੇ ਉਸਨੂੰ ਉਸਦੇ ਇਲਾਕੇ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।  ਇਸ ਸਬੰਧੀ ਰਿਟਾਇਰਡ ਇੰਸਪੈਕਟਰ ਜੁਗਰਾਜ ਸਿੰਘ ਸੰਗਰੂਰ ਨੇ ਦੱਸਿਆ ਕਿ ਇੱਕ ਬਜ਼ੁਰਗ ਵਿਅਕਤੀ ਤਰਸਯੋਗ ਹਾਲਤ ਵਿੱਚ ਘਰਾਚੋਂ ਇਲਾਕੇ ਦੇ ਪਿੰਡਾਂ ਵਿੱਚ ਘੁੰਮ ਰਿਹਾ ਸੀ।

ਇਹ ਵੀ ਪੜ੍ਹੋ: Fake Medicine: ਸਰਕਾਰ ਨੇ ਨਕਲੀ ਦਵਾਈਆਂ ਦੇ ਰੈਕੇਟ ਵਿਰੁੱਧ ਕੀਤੀ ਵੱਡੀ ਕਾਰਵਾਈ ਕੀਤੀ

ਟੀਮ ਵੱਲੋਂ ਉਸਦੀ ਸਾਂਭ-ਸੰਭਾਲ ਕਰਦਿਆਂ ਉਸਨੂੰ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ। ਇੱਥੇ ਉਸਨੂੰ ਚਾਹ-ਪਾਣੀ ਅਤੇ ਖਾਣਾ ਖੁਆਇਆ ਗਿਆ। ਉਸ ਸਮੇਂ ਵਿਅਕਤੀ ਦੀ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਉਸਨੂੰ ਸਾਂਭ-ਸੰਭਾਲ ਲਈ ਬਿਰਧ ਆਸ਼ਰਮ ਬਡਰੁੱਖਾ ਵਿਖੇ ਦਾਖਲ ਕਰਵਾਇਆ ਗਿਆ। ਕੁਝ ਸਮੇਂ ਬਾਅਦ ਹਾਲਤ ਵਿੱਚ ਸੁਧਾਰ ਆਉਣ ’ਤੇ ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਮ ਲੱਛਮੀ ਨਰਾਇਣ ਪੁੱਤਰ ਸੁਰੇਸ਼ ਚੰਦ ਮਈਆ ਅਤੇ ਵਾਸੀ ਦਮੋਦਰਪੁਰ, ਜ਼ਿਲ੍ਹਾ ਮਧੂਬਨੀ, ਬਿਹਾਰ ਦੱਸਿਆ।

ਟੀਮ ਵੱਲੋਂ ਪਿੰਡ ਦੇ ਸਰਪੰਚ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਦੱਸਿਆ ਕਿ ਲੱਛਮੀ ਨਰਾਇਣ ਕਰੀਬ 10 ਸਾਲ ਤੋਂ ਪਿੰਡ ਤੋਂ ਲਾਪਤਾ ਹੈ ਅਤੇ ਉਹ ਕੁਆਰਾ ਹੈ। ਇਸ ਦੌਰਾਨ ਬਿਹਾਰ ਨਾਲ ਸਬੰਧਤ ਰੰਜਣ ਯਾਦਵ ਅਤੇ ਕ੍ਰਿਸ਼ਨਾ ਯਾਦਵ ਉੱਥੇ ਆਪਣੇ ਚਾਚਾ ਕਮਲੇਸ਼ਵਰੀ ਨੂੰ ਲੈਣ ਲਈ ਪਹੁੰਚੇ। ਉਨ੍ਹਾਂ ਨੇ ਲੱਛਮੀ ਨਰਾਇਣ ਨੂੰ ਆਪਣੇ ਇਲਾਕੇ ਦਾ ਦੱਸਦਿਆਂ ਉਸਨੂੰ ਆਪਣੇ ਨਾਲ ਘਰ ਪਹੁੰਚਾਉਣ ਦੀ ਗੱਲ ਕਹੀ। ਲੱਛਮੀ ਨਰਾਇਣ ਨੇ ਵੀ ਉਨ੍ਹਾਂ ਨੂੰ ਪਛਾਣਦਿਆਂ ਉਨ੍ਹਾਂ ਨਾਲ ਜਾਣ ਲਈ ਸਹਿਮਤੀ ਪ੍ਰਗਟਾਈ। ਟੀਮ ਵੱਲੋਂ ਉਨ੍ਹਾਂ ਦੀ ਸਹਿਮਤੀ ਨਾਲ ਰੇਲ ਟਿਕਟ ਅਤੇ ਰਸਤੇ ਦੇ ਖਰਚੇ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਉਸਨੂੰ ਕਾਰ ਰਾਹੀਂ ਜਾਖਲ ਰੇਲਵੇ ਸਟੇਸ਼ਨ ਪਹੁੰਚਾ ਕੇ ਰੇਲ ਰਾਹੀਂ ਉਸਦੇ ਇਲਾਕੇ ਵੱਲ ਰਵਾਨਾ ਕੀਤਾ ਗਿਆ। ਇਸ ਸੇਵਾ ਕਾਰਜ ਵਿੱਚ ਪ੍ਰੇਮੀ ਦਿਕਸ਼ਾਂਤ ਇੰਸਾਂ, ਸਤਪਾਲ ਇੰਸਾਂ, ਡਾ. ਜਗਦੀਸ਼ ਇੰਸਾਂ ਘਰਾਚੋਂ ਅਤੇ ਬਿਰਧ ਆਸ਼ਰਮ ਬਡਰੁੱਖਾ ਦੇ ਪ੍ਰਬੰਧਕਾਂ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।

Social Welfare: ਡੇਰਾ ਸ਼ਰਧਾਲੂਆਂ ਵੱਲੋਂ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ
ਭਾਵੁਕ ਹੁੰਦਿਆਂ ਪਰਿਵਾਰ ਨੇ ਡੇਰਾ ਸ਼ਰਧਾਲੂਆਂ ਦਾ ਅਤੇ ਗੁਰੂ ਜੀ ਦਾ ਕੀਤਾ ਧੰਨਵਾਦ

Social Welfare: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਫ਼ਰੀਦਕੋਟ ਦੇ ਸੇਵਾਦਾਰਾਂ ਵੱਲੋਂ ਇੱਕ ਨਾਬਾਲਿਗ ਮੰਦਬੁੱਧੀ ਬੱਚੇ ਨੂੰ ਪਰਿਵਾਰ ਨਾਲ ਮਿਲਵਾਇਆ। ਜਾਣਕਾਰੀ ਅਨੁਸਾਰ ਪੰਜ ਦਿਨ ਪਹਿਲਾਂ ਗੁਜਰਾਤ ਤੋਂ 15 ਸਾਲਾਂ ਮੰਦਬੁੱਧੀ ਬੱਚਾ ਕ੍ਰਿਸ਼ਨ ਲਾਲ ਜੋ ਕਿ ਗਲਤ ਟ੍ਰੇਨ ਚੜ੍ਹ ਕੇ ਫ਼ਰੀਦਕੋਟ ਆ ਗਿਆ ਸੀ ਜਦੋਂ ਇਸ ਬਾਰੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪਤਾ ਲੱਗਾ ਤਾਂ ਇਸ ਬੱਚੇ ਨੂੰ ਫ਼ਰੀਦਕੋਟ ਦੇ ਰੇਲਵੇ ਸਟੇਸ਼ਨ ਤੋਂ ਐਮਐਸਜੀ ਮਾਨਵਤਾ ਭਲਾਈ ਕੇਂਦਰ ਫਰੀਦਕੋਟ ਵਿਖੇ ਲੈ ਆਏ ਜਿੱਥੇ ਬੱਚੇ ਦੀ ਪੂਰੀ ਸੰਭਾਲ ਕੀਤੀ ਗਈ।

ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਕਿ ਪਿਛਲੇ ਪੰਜ ਦਿਨ ਪਹਿਲਾਂ ਕ੍ਰਿਸ਼ਨ ਲਾਲ ਪੁੱਤਰ ਰਮੇਸ਼ ਲਾਲੂ ਪਿੰਡ ਖਡੋਸਾ ਜ਼ਿਲ੍ਹਾ ਬਨਾਸ਼ ਕਾਲਾ (ਤਾਲੂਕਾ ਬਾਬਰ) ਗੁਜਰਾਤ ਦਾ ਰਹਿਣ ਵਾਲਾ ਮੰਦਬੁੱਧੀ ਬੱਚਾ ਜੋ ਕਿ ਗਲਤ ਟ੍ਰੇਨ ਚੜ ਕੇ ਫਰੀਦਕੋਟ ਵਿਖੇ ਪਹੁੰਚ ਗਿਆ ਸੀ। ਇਸ ਮੌਕੇ ਪ੍ਰੇਮੀ ਸੇਵਕ ਬਿੱਟੂ ਇੰਸਾਂ ਪਿੰਡ ਚਹਿਲ ਅਤੇ ਗੁਰਪ੍ਰੀਤ ਇੰਸਾਂ ਬਿਜਲੀ ਸੰਮਤੀ ਤੇ ਜਸਵਿੰਦਰ ਇੰਸਾਂ ਮਿਸਤਰੀ ਨੇ ਇਸ ਬੱਚੇ ਦੀ ਪੂਰੀ ਸੰਭਾਲ ਕੀਤੀ। ਸੇਵਾਦਾਰਾਂ ਨੇ ਬੱਚੇ ਦੇ ਮਾਤਾ-ਪਿਤਾ ਬਾਰੇ ਪਤਾ ਕੀਤਾ ਤਾਂ ਮਾਤਾ-ਪਿਤਾ ਦੇ ਨਾਲ ਗੱਲਬਾਤ ਕੀਤੀ। ਬੱਚੇ ਦੇ ਪਿਤਾ ਰਮੇਸ਼ ਲਾਲੂ ਅਤੇ ਬੱਚੇ ਦੇ ਮਾਮਾ ਅਤੇ ਬੱਚੇ ਦਾ ਭਰਾ ਫਰੀਦਕੋਟ ਦੇ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਵਿਖੇ ਪਹੁੰਚੇ ਤਾਂ ਉਨ੍ਹਾਂ ਨੂੰ ਬੱਚਾ ਸਹੀ ਸਲਾਮਤ ਸੌਂਪ ਦਿੱਤਾ ਗਿਆ।

ਇਹ ਵੀ ਪੜ੍ਹੋ: Holi Car Care Tips: ਹੋਲੀ ਮੌਕੇ ਆਪਣੀ ਕਾਰ ਨੂੰ ਸੁਰੱਖਿਅਤ ਰੱਖਣ ਦੇ 5 ਸੌਖੇ ਸੁਝਾਅ

ਇਸ ਮੌਕੇ ਬੱਚੇ ਦੇ ਪਿਤਾ, ਭਰਾ ਅਤੇ ਮਾਮਾ ਵੱਲੋਂ ਭਾਵੁਕ ਹੁੰਦਿਆਂ ਡੇਰਾ ਸ਼ਰਧਾਲੂਆਂ ਅਤੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਹੈ ਕਿ ਸਾਡਾ ਬੱਚਾ ਸਹੀ ਜਗ੍ਹਾ ’ਤੇ ਪਹੁੰਚਣ ਕਾਰਨ ਸਾਨੂੰ ਬੱਚਾ ਸਹੀ ਸਲਾਮਤ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ ਜਿਸ ਨਾਲ ਅਸੀਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਕਰ ਸਕੀਏ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਨਰਿੰਦਰ ਇੰਸਾਂ, ਹਰਪ੍ਰੀਤ ਸਿੰਘ ਇੰਸਾਂ, ਪ੍ਰੇਮੀ ਸੇਵਕ ਬਿੱਟੂ ਸਿੰਘ ਇੰਸਾਂ ਵਾਸੀ ਪਿੰਡ ਚਹਿਲ, ਗੁਰਪ੍ਰੀਤ ਸਿੰਘ ਇੰਸਾਂ, ਵਾਸੀ ਫ਼ਰੀਦਕੋਟ, ਜਸਵਿੰਦਰ ਸਿੰਘ ਇੰਸਾਂ ਵਾਸੀ ਫ਼ਰੀਦਕੋਟ, ਸੰਤ ਰਾਮ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ। Social Welfare