Committee President Election - Sach Kahoon Punjabi

Committee President Election: ਭਾਰਤ ਵਿਕਾਸ ਪ੍ਰੀਸ਼ਦ ਕਮੇਟੀ ਦੇ ਪ੍ਰਧਾਨ ਬਣੇ ਬ੍ਰਿਜ ਭੂਸ਼ਣ ਗਰਗ
ਜਰਨੈਲ ਸਿੰਘ ਸਹੋਤਾ ਸੈਕਟਰੀ ਮੁਹੰਮਦ ਸਮੀਰ ਕੈਸ਼ੀਅਰ ਚੁਣੇ ਗਏ

Committee President Election: (ਅਨਿਲ ਲੁਟਾਵਾ) ਅਮਲੋਹ। ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਅਮਲੋਹ ਦੀ ਮੀਟਿੰਗ ਸਥਾਨਕ ਨਿਰਵਾਲ ਹੋਟਲ ਵਿਖੇ ਕੀਤੀ ਗਈ। ਇਸ ਮੌਕੇ ਪੰਜਾਬ ਈਸਟ ਵੱਲੋਂ ਵਿਸ਼ੇਸ਼ ਤੌਰ ’ਤੇ ਲਲਿਤ ਸ਼ਰਮਾ ਨੂੰ ਚੋਣ ਅਬਜ਼ਰਵਰ ਨਿਯੁਕਤ ਕੀਤਾ ਗਿਆ। ਲਲਿਤ ਸ਼ਰਮਾ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ, ਜਰਨੈਲ ਸਿੰਘ ਸਹੋਤਾ ਨੂੰ ਸੈਕਟਰੀ ਅਤੇ ਮੁਹੰਮਦ ਸ਼ਮੀਰ ਨੂੰ ਕੈਸ਼ੀਅਰ ਚੁਣਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਲਲਿਤ ਸ਼ਰਮਾ ਨੇ ਕਿਹਾ ਕਿ ਭਾਰਤ ਵਿਕਾਸ਼ ਪਰਿਸ਼ਦ ਦੀਆਂ ਪੂਰੇ ਭਾਰਤ ਦੇਸ਼ ਵਿੱਚ ਬ੍ਰਾਂਚਾਂ ਹਨ। ਜੋ ਕਿ ਸਮਾਜ ਸੇਵਾ ਦੇ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵਿੱਚ ਇਲੈਕਸ਼ਨ ਨਹੀਂ ਸਲੈਕਸ਼ਨ ਕੀਤੀ ਜਾਂਦੀ ਹੈ। ਇਸ ਮੌਕੇ ਜਰਨੈਲ ਸਿੰਘ ਸਹੋਤਾ ਨੇ ਚੱਲ ਰਹੇ ਸਾਲ ਵਿੱਚ ਅਮਲੋਹ ਬ੍ਰਾਂਚ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਵੀ ਇਹ ਸਮਾਜ ਸੇਵੀ ਕੰਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਚੱਲਦੇ ਰਹਿਣਗੇ।

ਇਹ ਵੀ ਪੜ੍ਹੋ: Holi Celebration: ਹੋਲੀ ’ਤੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਸੋਨੇ-ਚਾਂਦੀ ਦੀਆਂ ਪਿਚਕਾਰੀਆਂ ਅਤੇ ਬਾਲਟੀਆਂ ਦੀ ਵਧੀ ਮ…

ਇੱਥੇ ਇਹ ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਗਰਗ ਨੂੰ ਪ੍ਰਧਾਨ ਅਤੇ ਮੁਹੰਮਦ ਸ਼ਰੀਰ ਨੂੰ ਕੈਸ਼ੀਅਰ ਦੇ ਤੌਰ ’ਤੇ ਲਗਾਤਾਰ ਤੀਸਰੀ ਵਾਰ ਚੁਣਿਆ ਗਿਆ ਹੈ। ਇਸ ਮੌਕੇ ਬ੍ਰਿਜ ਭੂਸ਼ਣ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਰੇ ਹਾਊਸ ਨੇ ਉਨ੍ਹਾਂ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ। ਉਹ ਉਨਾਂ ਦੇ ਵਿਸ਼ਵਾਸ ਨੂੰ ਠੇਸ ਨਹੀਂ ਪਹੁੰਚਣ ਦੇਣਗੇ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਘਟੌੜਾ, ਡਾਕਟਰ ਰਾਮ ਸਰੂਪ, ਅਨਿਲ ਗੋਇਲ, ਸ਼ਿਵ ਗਰਗ, ਅਸ਼ੋਕ ਮਿੱਤਲ, ਦਰਸ਼ਨ ਸਿੰਘ ਬੱਬੀ, ਬਲਜਿੰਦਰ ਸਿੰਘ ਰਾਜਪੂਤ,ਜਸਵੰਤ ਸਿੰਘ ਗੋਲਡ, ਦੀਪਕ ਗੋਇਲ, ਪਵਨ ਜਿੰਦਲ, ਰਾਜੀਵ ਹੈਪੀ ਜਿਊਲਰ, ਡਾਕਟਰ ਅਸ਼ੋਕ ਗੋਇਲ,ਨੀਰਜ ਕਰਕਰਾ, ਕੁਲਜਿੰਦਰ ਸਿੰਘ ਨਰਵਾਲ, ਗੁਰਚਰਨ ਸਿੰਘ ਸੈਂਟੀ, ਜੋਗਿੰਦਰ ਸਿੰਘ ਨਰੂਲਾ, ਰਾਜ ਕੁਮਾਰ ਵਰਮਾ,ਸਵਿੰਦਰ ਮਿੱਤਲ, ਸੋਨੀ ਗੁਰੂ ਨਾਨਕ ਕਰਿਆਨਾ ਵਾਲੇ ਵੀ ਹਾਜ਼ਰ ਸਨ। Committee President Election