Social Service News - Sach Kahoon Punjabi

​​Animal Welfare Punjab: ਡੇਰਾ ਸ਼ਰਧਾਲੂਆਂ ਨੇ ਖੂਹ ’ਚ ਡਿੱਗਿਆਂ ਗਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ
​​Animal Welfare Punjab: ਜੈਤੋ (ਅਜੈ ਮਨਚੰਦਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਜੈਤੋ ਅਧੀਨ ਪਿੰਡ ਰੋੜੀਕਪੂਰਾ ਦੇ ਸੇਵਾਦਾਰਾਂ ਵੱਲੋਂ ਬੇਜ਼ਬਾਨ ਗਾਵਾਂ ਨੂੰ ਖੂਹ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਪਿੰਡ ਰੋੜੀਕਪੂਰਾ ਦੀ ਦਾਣਾ ਮੰਡੀ ਭੱਟੀਆਂ ਰੋਡ ਨੇੜੇ ਬਲਕਰਨ ਮੈਂਬਰ ਦੇ ਘਰ ਕੋਲ ਦੋ ਬੇਜ਼ੁਬਾਨ ਗਾਵਾਂ ਖੂਹ ਵਿੱਚ ਡਿੱਗ ਗਈਆਂ ਸਨ। ਇਸ ਸਬੰਧੀ ਇੱਕ ਰਾਹਗੀਰ ਨੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਹੈਪੀ ਸ਼ਰਮਾ ਇੰਸਾਂ ਨੂੰ ਫੋਨ ਕਰਕੇ ਦੱਸਿਆ ਅਤੇ ਹੈਪੀ ਸ਼ਰਮਾ ਇੰਸਾਂ ਨੇ ਹੋਰ ਸੇਵਾਦਾਰਾਂ ਨਾਲ ਸੰਪਰਕ ਕੀਤਾ ਅਤੇ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਵ ਕਾਰਜ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: Desh Bhagat University: ਦੇਸ਼ ਭਗਤ ਯੂਨੀਵਰਸਿਟੀ ’ਚ 13ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ

ਸੇਵਾਦਾਰਾਂ ਵੱਲੋਂ ਜੇ.ਸੀ.ਬੀ ਮਸ਼ੀਨ ਮੰਗਵਾ ਕੇ ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਬਾਅਦ ਦੋਵਾਂ ਬੇਜ਼ੁਬਾਨ ਗਾਵਾਂ ਨੂੰ ਸੁਰੱਖਿਅਤ ਖੂਹ ਵਿੱਚੋਂ ਬਾਹਰ ਕੱਢ ਗਿਆ। ਬਚਾਈਆਂ ਗਈਆਂ ਗਾਵਾਂ ਵਿੱਚੋਂ ਇੱਕ ਬਿਲਕੁਲ ਠੀਕ ਹੈ ਜਦੋਂਕਿ ਦੂਜੀ ਗਾਂ ਬੀਮਾਰ ਹੈ, ਜਿਸ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਜਸਪਾਲ ਸਿੰਘ, ਬਲਕਰਨ ਸਿੰਘ, ਜਗਦੀਪ ਸਿੰਘ, ਰਾਜੂ ਸਿੰਘ, ਨਿਰਮਲ ਸਿੰਘ, ਸੋਨੂ ਬਰਾੜ ਇੰਸਾਂ, ਨਿਰਮਲ ਸਿੰਘ ਇੰਸਾਂ, ਬੂਟਾ ਸਿੰਘ, ਗੁਰਤੇਜ ਸਿੰਘ, ਮੇਜਰ ਸਿੰਘ ਅਤੇ ਹੈਪੀ ਸ਼ਰਮਾ ਸਮੇਤ ਲਗਭਗ 15 ਮੈਂਬਰ ਮੌਜ਼ੂਦ ਸਨ। ਇਸ ਮੌਕੇ ਮੇਜਰ ਸੇਠ ਅਤੇ ਸੱਚੇ ਨਿਮਰ ਸੇਵਾਦਾਰ ਬਲਵੀਰ ਦਾਸ ਇੰਸਾਂ ਨੇ ਸੱਚੇ ਰੂਹਾਨੀ ਰਹਿਬਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕਰਦੇ ਹੋਏ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ​​Animal Welfare Punjab