Australia vs Zimbabwe Highlights - Sach Kahoon Punjabi

Australia vs Zimbabwe: ਟੀ20 ਵਿਸ਼ਵ ਕੱਪ ’ਚ ਉਲਟਫੇਰ, ਜ਼ਿੰਬਾਬਵੇ ਨੇ ਅਸਟਰੇਲੀਆ ਨੂੰ ਹਰਾਇਆ
170 ਦੌੜਾਂ ਨਹੀ ਬਣਾ ਸਕੇ ਕੰਗਾਰੂ | Australia vs Zimbabwe

2007 ਦੇ ਟੀ20 ਵਿਸ਼ਵ ਕੱਪ ’ਚ ਵੀ ਹਰਾ ਚੁੱਕਿਆ ਹੈ ਜ਼ਿੰਬਾਬਵੇ ਅਸਟਰੇਲੀਆ ਨੂੰ

Australia vs Zimbabwe: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ’ਚ ਪਹਿਲਾ ਉਲਟਫੇਰ ਵੇਖਣ ਨੂੰ ਮਿਲਿਆ।।ਜ਼ਿੰਬਾਬਵੇ ਨੇ ਅਸਟਰੇਲੀਆ ਨੂੰ 23 ਦੌੜਾਂ ਨਾਲ ਹਰਾਇਆ। ਇਹ ਟੀਮ ਦੀ ਟੀ20 ਵਿਸ਼ਵ ਕੱਪ ’ਚ ਦੂਜੀ ਜਿੱਤ ਸੀ। ਉਸ ਨੇ 19 ਸਾਲ ਪਹਿਲਾਂ ਵੀ ਅਸਟਰੇਲੀਆ ਨੂੰ ਟੀ20 ਵਿਸ਼ਵ ਕੱਪ ’ਚ ਹਰਾਇਆ ਸੀ।ਅਸਟਰੇਲੀਆ ਨੇ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ’ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜ਼ਿੰਬਾਬਵੇ ਨੇ 20 ਓਵਰਾਂ ’ਚ 2 ਵਿਕਟਾਂ ਦੇ ਨੁਕਸਾਨ ’ਤੇ 169 ਦੌੜਾਂ ਬਣਾਈਆਂ, ਜਵਾਬ ’ਚ, ਅਸਟਰੇਲੀਆਈ ਟੀਮ 19.3 ਓਵਰਾਂ ਬਾਅਦ 146 ਦੌੜਾਂ ’ਤੇ ਆਲ ਆਊਟ ਹੋ ਗਈ। ਬਲੇਸਿੰਗ ਮੁਜ਼ਾਰਾਬਾਨੀ ਨੇ 4 ਵਿਕਟਾਂ ਲਈਆਂ ਤੇ ਉਸ ਨੂੰ ਪਲੇਅਰ ਆਫ ਦਿ ਮੈਚ ਦਾ ਅਵਾਰਡ ਦਿੱਤਾ ਗਿਆ।

ਇਹ ਖਬਰ ਵੀ ਪੜ੍ਹੋ : Old Age Pension: ਬੁਢਾਪਾ ਪੈਨਸ਼ਨ ’ਚ ਵਾਧਾ, ਸਰਕਾਰ ਨੇ ਦਿੱਤਾ ਸਾਰੀਆਂ ਕੈਟੇਗਿਰੀਆਂ ਨੂੰ ਤੋਹਫ਼ਾ

ਮੈਟ ਰੇਨਸ਼ਾਅ ਦਾ ਅਰਧ ਸੈਂਕੜਾ, ਡੇਵਿਡ ਅਤੇ ਗ੍ਰੀਨ ਜੀਰੋ ’ਤੇ ਆਊਟ

ਟੀਚੇ ਦਾ ਪਿੱਛਾ ਕਰਦੇ ਹੋਏ, ਮੈਟ ਰੇਨਸ਼ਾਅ (65 ਦੌੜਾਂ) ਨੇ ਅਰਧ ਸੈਂਕੜਾ ਜੜਿਆ। ਗਲੇਨ ਮੈਕਸਵੈੱਲ ਨੇ 31 ਦੌੜਾਂ ਬਣਾਈਆਂ। ਮਾਰਕਸ ਸਟਾਇਨਿਸ (6), ਟ੍ਰੈਵਿਸ ਹੈਡ (17), ਤੇ ਜੋਸ਼ ਇੰਗਲਿਸ਼ (8) ਵਧੀਆ ਪ੍ਰਦਰਸ਼ਨ ਕਰਨ ’ਚ ਅਸਫਲ ਰਹੇ। ਟਿਮ ਡੇਵਿਡ ਤੇ ਕੈਮਰਨ ਗ੍ਰੀਨ ਵੀ ਆਪਣਾ ਖਾਤਾ ਖੋਲ੍ਹਣ ’ਚ ਅਸਫਲ ਰਹੇ। ਮੁਜ਼ਰਾਬਾਨੀ ਤੋਂ ਇਲਾਵਾ, ਇਵਾਨਸ ਨੇ ਜ਼ਿੰਬਾਬਵੇ ਲਈ ਤਿੰਨ ਵਿਕਟਾਂ ਲਈਆਂ। Australia vs Zimbabwe

ਕੀ ਹੁਣ ਅਸਟਰੇਲੀਆ ਲੀਗ ਪੜਾਅ ’ਚੋਂ ਬਾਹਰ ਹੋ ਜਾਵੇਗਾ?

ਵਰਤਮਾਨ ’ਚ, ਅਸਟਰੇਲੀਆ ਗਰੁੱਪ ਬੀ ਪੁਆਇੰਟ ਟੇਬਲ ’ਚ ਤੀਜੇ ਸਥਾਨ ’ਤੇ ਹੈ, ਜਿਸਨੇ 2 ਵਿੱਚੋਂ ਇੱਕ ਮੈਚ ਹਾਰਿਆ ਹੈ। ਕੰਗਾਰੂਆਂ ਦੇ 2 ਅੰਕ ਹਨ। ਅਗਲੇ ਦੌਰ ’ਚ ਜਾਣ ਲਈ, ਅਸਟਰੇਲੀਆ ਨੂੰ ਸ਼੍ਰੀਲੰਕਾ ਤੇ ਓਮਾਨ ਖਿਲਾਫ਼ ਮੈਚ ਜਿੱਤਣ ਦੀ ਜ਼ਰੂਰਤ ਹੋਵੇਗੀ, ਤੇ ਨਾਲ ਹੀ ਸ਼੍ਰੀਲੰਕਾ ਤੇ ਜ਼ਿੰਬਾਬਵੇ ਦੇ ਇੱਕ-ਇੱਕ ਮੈਚ ਹਾਰਨ ਦੀ ਉਮੀਦ ਵੀ ਕਰਨੀ ਹੋਵੇਗੀ।

ਦੋਵੇਂ ਟੀਮਾਂ ਦੀ ਪਲੇਇੰਗ-11 | Australia vs Zimbabwe

ਅਸਟਰੇਲੀਆ : ਟ੍ਰੈਵਿਸ ਹੈੱਡ (ਕਪਤਾਨ), ਜੋਸ਼ ਇੰਗਲਿਸ (ਵਿਕਟਕੀਪਰ), ਕੈਮਰਨ ਗ੍ਰੀਨ, ਮੈਟ ਰੇਨਸ਼ਾ, ਗਲੇਨ ਮੈਕਸਵੈੱਲ, ਟਿਮ ਡੇਵਿਡ, ਮਾਰਕਸ ਸਟੋਇਨਿਸ, ਨਾਥਨ ਐਲਿਸ, ਬੇਨ ਡਵਾਰਸ਼ੂਇਸ, ਮੈਥਿਊ ਕ੍ਰਹੁੇਨੇਮੈਨ ਅਤੇ ਐਡਮ ਜ਼ਾਂਪਾ।।

ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਬ੍ਰਾਇਨ ਬੇਨੇਟ, ਤਾਦੀਵਾਨਾਸ਼ੇ ਮਾਰੂਮਾਨੀ, ਡੀਓਨ ਮਾਇਰਸ, ਰਿਆਨ ਬਰਲ, ਤਾਸ਼ਿੰਗਾ ਮੁਸੇਕੀਵਾ, ਬ੍ਰੈਡਲੀ ਇਵਾਨਸ, ਵੈਲਿੰਗਟਨ ਮਸਾਕਾਦਜ਼ਾ, ਬਲੇਸਿੰਗਮਮੁਜ਼ਾਰਾਬਾਨੀ, ਟੋਨੀ ਮੁਨਯੋਂਗਾ, ਗ੍ਰੀਮ ਕ੍ਰੀਮਰ।