Medical Check-UP Camp - Sach Kahoon Punjabi

Medical Check-UP Camp: ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ਸ੍ਰੀ ਗੁਰੂਸਰ ਮੋਡੀਆ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ 178 ਮਰੀਜ਼ਾਂ ਦੀ ਜਾਂਚ
Medical Check-UP Camp: ਗੋਲੂਵਾਲਾ (ਸੁਰਿੰਦਰ ਗੁੰਬਰ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 175 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ ਮੁਫ਼ਤ ਮੈਡੀਕਲ ਜਾਂਚ ਕੈਂਪ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ, ਸ੍ਰੀ ਗੁਰੂਸਰ ਮੋਡੀਆ ਵਿਖੇ ਲਾਇਆ ਗਿਆ। ਇਸ ਮੁਫ਼ਤ ਮੈਡੀਕਲ ਜਾਂਚ ਕੈਂਪ ਵਿੱਚ ਕੁੱਲ 178 ਮਰੀਜ਼ਾਂ ਦੇ ਵੱਖ-ਵੱਖ ਰੋਗਾਂ ਦੀ ਜਾਂਚ ਕੀਤੀ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਵਿੱਚ ਨੇਤਰ ਰੋਗ ਦੇ ਮਾਹਿਰ ਡਾ. ਲਲਿਤ ਸਚਦੇਵਾ ਵੱਲੋਂ 76 ਮਰੀਜ਼ਾਂ ਦੀਆਂ ਅੱਖਾਂ ਨਾਲ ਸਬੰਧਤ ਰੋਗਾਂ ਦੀ ਮੁਫ਼ਤ ਜਾਂਚ ਕੀਤੀ ਗਈ।

ਇਸ ਦੌਰਾਨ ਚੁਣੇ ਹੋਏ 28 ਮਰੀਜ਼ਾਂ ਦੇ ਸਫ਼ੇਦ ਮੋਤੀਆਬਿੰਦ ਦੇ ਆਪ੍ਰੇਸ਼ਨ ਵੀ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮਰੀਜ਼ ਵੱਲੋਂ ਫ਼ੇਕੋ ਵਿਧੀ ਨਾਲ ਵਿਦੇਸ਼ੀ ਲੈਂਜ ਲਵਾਉਣ ’ਤੇ ਮਰੀਜ਼ ਨੂੰ ਛੋਟ ਵੀ ਦਿੱਤੀ ਜਾਵੇਗੀ। ਕੈਂਪ ਵਿੱਚ ਔਰਤਾਂ ਦੇ ਰੋਗ ਦੇ ਮਾਹਿਰ ਡਾ. ਸਰਿਤਾ ਭਾਟੀਆ ਨੇ 25 ਮਰੀਜ਼ਾਂ ਦੀ ਜਾਂਚ ਕੀਤੀ, ਮੈਡੀਸਨ ਵਿਭਾਗ ਤੋਂ ਡਾ. ਧਰਮਵੀਰ ਸਿੰਘ ਤੇ ਡਾ. ਸੁਭਾਸ਼ ਨੇ 54 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦੰਦ ਰੋਗ ਦੇ ਮਾਹਿਰ ਡਾ. ਰਾਜਿੰਦਰ ਗਲਹੌਤਰਾ ਅਤੇ ਰਾਮਪਰਵੇਸ਼ ਨੇ 23 ਮਰੀਜ਼ਾਂ ਦੀ ਸਬੰਧਿਤ ਰੋਗਾਂ ਦੀ ਮੁਫ਼ਤ ਜਾਂਚ ਕਰਕੇ ਉਚਿਤ ਸਲਾਹ ਦਿੱਤੀ। Medical Check-UP Camp

Read Also : ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ ਦਿਹਾੜੇ ਦਾ ਭੰਡਾਰਾ

ਇਸ ਦੌਰਾਨ ਡਾ. ਜਯੰਤ ਮਹੇਸ਼ਵਰੀ ਨੇ ਅਲਟਰਾਸਾਊਂਡ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ 10 ਮਰੀਜ਼ਾਂ ਨੂੰ ਜਾੜ੍ਹ-ਦੰਦਾਂ ਦੇ ਪ੍ਰੋਸੀਜ਼ਰ ਕਰਵਾਉਣ ’ਤੇ 20 ਫੀਸਦੀ ਦੀ ਛੋਟ ਦਿੱਤੀ ਗਈ। ਇਸ ਤੋਂ ਇਲਾਵਾ 97 ਮਰੀਜ਼ਾਂ ਨੂੰ ਖੂਨ ਦੀ ਜਾਂਚ, 18 ਮਰੀਜ਼ਾਂ ਨੂੰ ਅਲਟਰਾਸਾਊਂਡ ਆਦਿ ਜਾਂਚ ਤੇ ਆਪ੍ਰੇਸ਼ਨਾਂ ਵਿੱਚ ਵੀ 20 ਫੀਸਦੀ ਦੀ ਛੋਟ ਦਿੱਤੀ ਗਈ।