Tomorrow - Sach Kahoon Punjabi
ਮਹਾਰਾਸ਼ਟਰ: ਕੱਲ ਫਲੋਰ ਟੈਸਟ ਕਰੋ: ਸੁਪਰੀਮ ਕੋਰਟ
Maharashtra:  ਕੱਲ ਹੀ ਫਲੋਰ ਟੈਸਟ ਕਰੋ: ਸੁਪਰੀਮ ਕੋਰਟ
ਪ੍ਰੋਟੇਮ ਸਪੀਕਰ ਨਿਯੁਕਤ ਹੋਵੇ, ਸ਼ਾਮ 5 ਵਜੇ ਤੱਕ ਪ੍ਰਕਿਰਿਆ ਪੂਰੀ ਕਰੋ
ਨਵੀਂ ਦਿੱਲੀ, ਏਜੰਸੀ। ਮਹਾਰਾਸ਼ਟਰ ‘ਚ ਜਾਰੀ ਰਾਜਨੀਤਿਕ ਉਥਲ ਪੁਥਲ ਦਰਮਿਆਨ ਵਿਰੋਧੀ ਪਾਰਟੀਆਂ (ਸ਼ਿਵ ਸੈਨਾ, ਰਾਕਾਂਪਾ-ਕਾਂਗਰਸ) ਦੀ ਅਰਜੀ ‘ਤੇ ਸੁਪਰੀਮ ਕੋਰਟ ‘ਚ ਬੁੱਧਵਾਰ (27 ਨਵੰਬਰ) ਨੂੰ ਫਲੋਰ ਟੈਸਟ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਕੋਰਟ ਨੇ ਕਿਹਾ ਹੈ ਕਿ ਪ੍ਰੋਟੇਮ ਸਪੀਕਰ ਨਿਯੁਕਤ ਕਰਕੇ ਸ਼ਾਮ 5 ਵਜੇ ਤੱਕ ਓਪਨ ਬੈਲਟ ਰਾਹੀਂ ਫਲੋਰ ਟੈਸਟ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ ਅਤੇ ਇਸ ਦਾ ਸਿੱਧਾ ਪ੍ਰਸਾਰਨ ਵੀ ਹੋਵੇ। ਕੋਰਟ ਨੇ ਸੋਮਵਾਰ ਨੂੰ ਡੇਢ ਘੰਟੇ ਸਾਰੀਆਂ ਪਾਰਟੀਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਵਿਰੋਧੀਆਂ ਲੇ 24 ਘੰਟ ‘ਚ ਫਲੋਟ ਟੈਸਟ ਕਰਵਾਉਣ ਦੀ ਮੰਗ ਕੀਤੀ ਸੀ। ਫੈਸਲੇ ‘ਚ ਜਸਟਿਸ ਰਮਨਾ ਨੇ ਕਿਹਾ ਕਿ ਇਸ ਅੰਤਰਿਮ ਗੇੜ ‘ਚ ਸਾਰੀਆਂ ਪਾਰਟੀਆਂ ਨੂੰ ਸੰਵਿਧਾਨਿਕ ਨੈਤਿਕਤਾ ਬਣਾਈ ਰੱਖਣੀ ਚਾਹੀਦੀ ਹੈ। ਸ਼ਿਵਸੈਨਾ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਨੀਤੀ ਨਾਲ ਜੁੜੇ ਫੈਸਲੇ ਲੈਣ ਤੋਂ ਰੋਕਿਆ ਜਾਵੇ। Maharashtra
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ ਭਲਕੇ
ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਇਆ ਜਾਵੇਗਾ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਦਇਆ-ਮਿਹਰ ਰਹਿਮਤ ਨਾਲ ਡੇਰਾ ਸੱਚਾ ਸੌਦਾ ‘ਚ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਨਾਮ ਚਰਚਾ ਸਬੰਧੀ ਤਿਆਰੀਆਂ ਜ਼ੋਰਾਂ ‘ਤੇ ਹਨ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਸ਼ਾਹ ਸਤਿਨਾਮ ਜੀ ਧਾਮ ਤੇ ਸ਼ਾਹ ਮਸਤਾਨਾ ਜੀ ਧਾਮ ‘ਚ ਸਾਧ-ਸੰਗਤ ਦੇ ਰਹਿਣ-ਸਹਿਣ ਤੇ ਖਾਣ-ਪੀਣ ਤੇ ਪਾਰਕਿੰਗ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸ਼ਾਹ ਸਤਿਨਾਮ ਜੀ ਧਾਮ, ਸਰਸਾ ਵਿਖੇ 12 ਨਵੰਬਰ ਨੂੰ ਪਵਿੱਤਰ ਭੰਡਾਰਾ ਮਨਾਏਗੀ ਇਸ ਮੌਕੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਨਾਮ ਚਰਚਾ ਕੀਤੀ ਜਾਵੇਗੀ Incarnation Day
ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਏ ਜਾਣਗੇ ਇਨ੍ਹਾਂ ਕੈਂਪਾਂ ‘ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਸਮੇਤ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਭੰਡਾਰੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ ਤੇ ਲਗਾਤਾਰ ਸੇਵਾਵਾਂ ‘ਚ ਜੁਟੇ ਹੋਏ ਹਨ
ਜ਼ਿਕਰਯੋਗ ਹੈ ਕਿ ਪੂਜਨੀਕ ਬੇਪਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਬਿਕਰਮੀ ਸੰਮਤ 1948 ਕੱਤਕ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ (ਸਾਲ 1891) ‘ਚ ਪਿੰਡ ਕੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਕਲਾਇਤ, ਬਿਲੋਚਿਸਤਾਨ (ਜੋ ਹੁਣ ਪਾਕਿਸਤਾਨ ‘ਚ ਹੈ) ‘ਚ ਅਵਤਾਰ ਧਾਰਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਯੁੱਧਿਆ ਵਿਵਾਦ : 5 ਜੱਜਾਂ ਦੀ ਬੈਂਚ ਕੱਲ੍ਹ ਸੁਣਾਵੇਗੀ ਫੈਸਲਾ
ਨਵੀਂ ਦਿੱਲੀ। ਸੁਪਰੀਮ ਕੋਰਟ ਦਾ 5 ਮੈਂਬਰੀ ਸੰਵਿਧਾਨਕ ਬੈਂਚ ਸ਼ਨਿੱਚਰਵਾਰ ਨੂੰ ਅਯੁੱਧਿਆ ਵਿਵਾਦ ‘ਤੇ ਆਪਣਾ ਫੈਸਲਾ ਦੇਵੇਗਾ। ਜਾਣਕਾਰੀ ਅਨੁਸਾਰ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਸਵੇਰੇ 10.30 ਵਜੇ ਫੈਸਲਾ ਸੁਣਾ ਸਕਦੇ ਹਨ। ਬੈਂਚ ਨੇ 40 ਦਿਨ ਤੱਕ ਹਿੰਦੂ ਅਤੇ ਮੁਸਲਿਮ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ 16 ਅਕਤੂਬਰ ਨੂੰ ਫੈਸਲਾ ਸੁਰੱਖਿਅਤ ਰੱਖਿਆ ਸੀ।
ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਆਰ ਕੇ ਤਿਵਾੜੀ, ਡੀਜੀਪੀ ਓਮਪ੍ਰਕਾਸ਼ ਸਿੰਘ ਸਮੇਤ ਕਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਚੀਫ਼ ਜਸਟਿਸ ਨੇ ਅਯੁੱਧਿਆ ਮਾਮਲੇ ਵਿੱਚ ਫੈਸਲੇ ਤੋਂ ਪਹਿਲਾਂ ਸੂਬਿਆਂ ਦੀ ਸੁਰੱਖਿਆ ਤਿਆਰੀ ਬਾਰੇ ਵਿਚਾਰ ਵਟਾਂਦਰੇ ਕੀਤੇ।
ਸੰਵਿਧਾਨਕ ਬੈਂਚ ਦੀ ਪ੍ਰਧਾਨਗੀ ਕਰ ਰਹੇ ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾਮੁਕਤ ਹੋਣਗੇ। ਅਯੁੱਧਿਆ ਜ਼ਿਲ੍ਹਾ ਚਾਰ ਜ਼ੋਨਾਂ- ਲਾਲ, ਪੀਲਾ, ਹਰਾ ਅਤੇ ਨੀਲਾ ਵਿੱਚ ਵੰਡਿਆ ਹੋਇਆ ਹੈ। ਇਨ੍ਹਾਂ ਵਿੱਚ 48 ਸੈਕਟਰ ਬਣਾਏ ਗਏ ਹਨ। ਵਿਵਾਦਿਤ ਕੈਂਪਸ ਰੈੱਡ ਜ਼ੋਨ ਵਿੱਚ ਸਥਿਤ ਹੈ। ਪੁਲਿਸ ਅਨੁਸਾਰ ਸੁਰੱਖਿਆ ਯੋਜਨਾ ਨੂੰ ਇਸ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ ਕਿ ਪੂਰੇ ਅਯੁੱਧਿਆ ਨੂੰ ਇਕ ਆਦੇਸ਼ ‘ਤੇ ਸੀਲ ਕੀਤਾ ਜਾ ਸਕੇ।
ਪ੍ਰਸ਼ਾਸਨ ਨੇ ਅਰਧ ਸੈਨਿਕ ਬਲਾਂ ਦੀਆਂ 100 ਹੋਰ ਕੰਪਨੀਆਂ ਮੰਗੀਆਂ ਹਨ, ਜਦੋਂ ਫੈਸਲੇ ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਤੋਂ ਪਹਿਲਾਂ ਦੀਪੋਤਸਵ ‘ਤੇ ਸੁਰੱਖਿਆ ਬਲਾਂ ਦੀਆਂ 47 ਕੰਪਨੀਆਂ ਇਥੇ ਪਹੁੰਚੀਆਂ ਸਨ, ਜੋ ਅਜੇ ਵੀ ਤਾਇਨਾਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਗੜ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਵਿਧਾਨ ਸਭਾ ਅੰਦਰ ਦਿੱਤੀ ਸਿਹਤ ਮੰਤਰੀ ਨੂੰ ਚੇਤਾਵਨੀ
ਚੰਡੀਗੜ (ਅਸ਼ਵਨੀ ਚਾਵਲਾ)। ਕਹਦਾ ਹਸਪਤਾਲ ਐ ਜੀ, ਉਹਨੂੰ ਤਾਂ ਹਰ ਕੋਈ ਰੈਫ਼ਰ ਹਸਪਤਾਲ ਹੀ ਆਖਦਾ ਹੈ। ਕੋਈ ਵੀ ਮਰੀਜ਼ ਆਵੇ ਤਾਂ ਦਵਾਈ ਦਾਰੂ ਕਰਨ ਦੀ ਥਾਂ ‘ਤੇ ਸਿੱਧਾ ਹੀ ‘ਚਲ ਰੈਫ਼ਰ’!  ਅਮਰਗੜ ਹਸਪਤਾਲ ਦੇ ਹਾਲਾਤ ਇੰਨੇ ਮਾੜੇ ਹਨ ਕਿ ਜਦੋਂ ਕਿਸੇ ਮਸਲੇ ਦਾ ਹਲ਼ ਨਾ ਨਿਕਲੇ, ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਦਿੱਕਤ ਆਵੇ ਤਾਂ ਮੰਤਰੀ ਸਾਹਿਬ ਇਹ ਨਾ ਕਹਿਣ ਕਿ ਐਮ.ਐਲ.ਏ. ਸਾਹਿਬ ਤੇਰੀ ਜਿੰਮੇਵਾਰੀ ਬਣਦੀ ਐ ਤਾਂ ਕੱਲ ਨੂੰ ਸੜਕ ‘ਤੇ ਆਮ ਲੋਕਾਂ ਨੂੰ ਆਉਣਾ ਪੈ ਗਿਆ ਤਾਂ ਧੀਮਾਨ ਨੂੰ ਵੀ ਉਸੇ ਸੜਕ ‘ਤੇ ਬੈਠਣਾ ਪਏਗਾ। ਕੱਲ ਨੂੰ ਮੰਤਰੀ ਜੀ ਮੈਨੂੰ ਲਾਂਬਾ ਨਾ ਦੇਣ।
ਇਹ ਚਿਤਾਵਨੀ ਅਮਰਗੜ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਪੰਜਾਬ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਦੇ ਦਿੱਤੀ ਹੈ। ਅਸਲ ਵਿੱਚ ਸੁਰਜੀਤ ਸਿੰਘ ਧੀਮਾਨ ਨੇ ਸੰਗਰੂਰ ਜ਼ਿਲੇ ਵਿੱਚ ਆਉਂਦੇ ਸੀ.ਐਸ.ਸੀ. ਅਮਰਗੜ ਅਤੇ ਸੀ.ਐਚ.ਸੀ. ਅਹਿਮਦਗੜ ਦੇ ਦਰਜ਼ੇ ਨੂੰ ਪਹਿਲ ਦੇ ਆਧਾਰ ‘ਤੇ ਅਪਗ੍ਰੇਡ ਕਰਨ ਦਾ ਸੁਆਲ ਪੁੱਛਿਆ ਸੀ ਪਰ ਇਸ ਸੁਆਲ ਦੇ ਜੁਆਬ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਿਰਫ਼ ‘ਨਹੀਂ ਜੀ।’, ਕਹਿੰਦੇ ਹੋਏ ਪੱਲਾ ਝਾੜ ਲਿਆ।
ਇਸ ਜੁਆਬ ਤੋਂ ਸੁਰਜੀਤ ਸਿੰਘ ਧੀਮਾਨ ਕਾਫ਼ੀ ਜਿਆਦਾ ਖਫ਼ਾ ਹੋ ਗਏ ਅਤੇ ਉਨਾਂ ਇਹ ਹਸਪਤਾਲ ਪੇਂਡੂ ਇਲਾਕੇ ਵਿੱਚ ਪੈਂਦੇ ਹਨ ਅਤੇ ਇਸ ਨਾਲ ਜਿਹੜੀ ਮੁੱਖ ਸੜਕ ਪੈਂਦੀ ਹੈ, ਉਥੇ ਲਗਾਤਾਰ ਹਾਦਸੇ ਵਾਪਰਦੇ ਰਹਿੰਦੇ ਹਨ। ਜਿਹੜੇ ਸੜਕ ਹਾਦਸੇ ਦੌਰਾਨ ਮਰੀਜ਼ ਆਉਂਦੇ ਹਨ ਉਨਾਂ ਨੂੰ ਰੈਫ਼ਰ ਦਿੱਤਾ ਜਾਂਦਾ ਹੈ। ਇਨਾਂ ਹਸਪਤਾਲ ਦਾ ਨਾਅ ਸੀ.ਐਚ.ਸੀ. ਹੈ ਪਰ ਆਮ ਲੋਕਾਂ ਨੇ ਇਸ ਹਸਪਤਾਲ ਦਾ ਨਾਅ ਹੀ ਰੈਫਰ ਹਸਪਤਾਲ ਰੱਖ ਦਿੱਤਾ ਹੈ। ਸੁਰਜੀਤ ਸਿੰਘ ਧੀਮਾਨ ਨੇ ਕਿਹਾ ਕਿ ਇਨਾਂ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਬਾਰੇ ਵਿਚਾਰ ਕੀਤਾ ਜਾਵੇ ਤਾਂ ਕਿ ਇਸ ਪੇਂਡੂ ਇਲਾਕੇ ਨੂੰ ਸਿਹਤ ਸੇਵਾਵਾਂ ਮਿਲ ਸਕਣ। ਉਨਾਂ ਕਿਹਾ ਕਿ ਸਰਕਾਰ ਦੀ ਮੁੱਢਲੀ ਜਿੰਮੇਵਾਰੀ ਵੀ ਸਿਹਤ ਸੇਵਾਵਾਂ ਦੇਣਾ ਹੈ ਪਰ ਪੰਜਾਬ ਵਿੱਚ ਇਸ ਸਮੇਂ ਸਿਹਤ ਸੇਵਾਵਾਂ ਦਾ ਹੀ ਸਭ ਤੋਂ ਜਿਆਦਾ ਮਾੜਾ ਹਾਲ ਹੈ।
ਤਬਾਦਲਾ ਨੀਤੀ ਤਹਿਤ ਆਏ ਇਤਰਾਜ਼ ਅਨੁਸਾਰ ਨਵੇਂ ਫੇਰਬਦਲ ਨੂੰ ਕੀਤਾ ਜਾ ਰਿਹਾ ਐ ਸਾਫ਼ਟਵੇਅਰ ‘ਚ ਅਪਡੇਟ
ਅਸ਼ਵਨੀ ਚਾਵਲਾ\ਚੰਡੀਗੜ੍ਹ
ਸਿੱਖਿਆ ਵਿਭਾਗ ਵੱਲੋਂ ਆਨਲਾਈਨ ਤਬਾਦਲਾ ਨੀਤੀ ਲਈ ਤਿਆਰ ਕੀਤਾ ਗਿਆ ਸਾਫ਼ਟਵੇਅਰ ਟੈਸਟਿੰਗ ਦੇ ਕਾਰਨ ਕੁਝ ਲੇਟ ਹੋ ਗਿਆ ਹੈ, ਜਿਸ ਕਾਰਨ ਤਬਾਦਲੇ ਲਈ ਅਧਿਆਪਕ ਅੱਜ ਜਾਂ ਫਿਰ ਭਲਕ ਸਾਫ਼ਟਵੇਅਰ ਦੀ ਵਰਤੋਂ ਕਰ ਸਕਣਗੇ। ਇਸ ਸਾਫ਼ਟਵੇਅਰ ਦਾ ਇੰਤਜ਼ਾਰ ਪੰਜਾਬ ਭਰ ਦੇ ਅਧਿਆਪਕ ਪਿਛਲੇ ਦੋ ਦਿਨ ਤੋਂ ਕਰਨ ‘ਚ ਲੱਗੇ ਹੋਏ ਹਨ। ਸਿੱਖਿਆ ਵਿਭਾਗ ਨੇ ਇਸ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਅਧਿਆਪਕਾਂ ਲਈ ਪਬਲਿਕ ਡੋਮੇਨ ‘ਚ ਪਾਉਣਾ ਸੀ ਪਰ ਕਈ ਤਕਨੀਕੀ ਕਮੀਆਂ ਤੇ ਰੱਦੋ ਬਦਲ ਕਾਰਨ ਸਾਫ਼ਟਵੇਅਰ ਵਿੱਚ ਜਰੂਰੀ ਤਬਦੀਲੀ ਕੀਤੀ ਜਾ ਰਹੀ ਹੈ, ਜਿਸ ਕਾਰਨ ਹੁਣ ਸਾਫ਼ਟਵੇਅਰ ਲੇਟ ਹੋ ਗਿਆ ਹੈ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਸਾਫ਼ਟਵੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ ਹੀ ਖੋਲ੍ਹਣਾ ਚਾਹੁੰਦੇ ਤਾਂ ਕਿ ਇੱਕ ਵਾਰੀ ਸਾਫ਼ਟਵੇਅਰ ਨੂੰ ਅਧਿਆਪਕਾਂ ਲਈ ਜਾਰੀ ਕਰਕੇ ਬਾਅਦ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਨਾ ਆਏ, ਕਿਉਂਕਿ ਬਾਅਦ ਵਿੱਚ ਆਈ ਦਿੱਕਤ ਵਿਭਾਗੀ ਅਧਿਕਾਰੀਆਂ ਲਈ ਪਰੇਸ਼ਾਨੀ ਖੜੀ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਆਨਲਾਈਨ ਤਬਾਦਲਾ ਨੀਤੀ ਨੂੰ ਲਾਗੂ ਕਰਦੇ ਹੋਏ 25 ਜੂਨ ਨੂੰ ਨੋਟੀਫਿਕੇਸ਼ਨ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ 7 ਦਿਨਾਂ ਦਾ ਨੋਟਿਸ ਵੀ ਦਿੱਤਾ ਗਿਆ ਸੀ,
ਜਿਸ ਵਿੱਚ ਕੋਈ ਵੀ ਜ਼ੋਨ ਤੇ ਨੰਬਰ ਸਿਸਟਮ ਨੂੰ ਲੈ ਕੇ ਆਪਣਾ ਇਤਰਾਜ਼ ਦਾਖ਼ਲ ਕਰ ਸਕਦਾ ਸੀ। ਇਸ ਦੌਰਾਨ 203 ਦੇ ਲਗਭਗ ਇਤਰਾਜ਼ ਵਿਭਾਗ ਕੋਲ ਆਏ ਵੀ ਤੇ ਵਿਭਾਗੀ ਅਧਿਕਾਰੀਆਂ ਵੱਲੋਂ ਕੁਝ ਇਤਰਾਜ਼ ਨੂੰ ਜਾਇਜ਼ ਠਹਿਰਾਉਂਦੇ ਹੋਏ ਤਬਾਦਲਾ ਨੀਤੀ ਵਿੱਚ ਕੁਝ ਬਦਲਾਅ ਵੀ ਕੀਤੇ ਗਏ। ਇਨ੍ਹਾਂ ਬਦਲਾਵਾਂ ਕਾਰਨ ਹੀ ਸਾਫ਼ਟਵੇਅਰ ਨੂੰ ਵੀ ਉਸੇ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਸਾਫ਼ਟਵੇਅਰ ਵਿੱਚ ਜਰੂਰੀ ਬਦਲਾਓ ਕਰਨ ਤੋਂ ਬਾਅਦ ਹੁਣ ਉਸ ਦੀ ਟੈਸਟਿੰਗ ਦਾ ਕੰਮ ਚੱਲ ਰਿਹਾ ਹੈ ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਜਾਂ ਫਿਰ ਪਰੇਸ਼ਾਨੀ ਅਧਿਆਪਕਾਂ ਜਾਂ ਫਿਰ ਵਿਭਾਗੀ ਅਧਿਕਾਰੀ ਨੂੰ ਆਏ। ਦੱਸਿਆ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਇਸ ਸਾਫ਼ਟਵੇਅਰ ਨੂੰ ਖ਼ੁਦ ਚਲਾ ਕੇ ਚੈੱਕ ਕਰ ਰਹੇ ਹਨ, ਜਿਸ ਵਿੱਚ ਇੱਕ ਇੱਕ ਕੈਟਾਗਿਰੀ ਦੇ ਕੁਝ ਅਧਿਆਪਕ ਨੂੰ ਵੱਖ-ਵੱਖ ਥਾਂ ‘ਤੇ ਤਬਾਦਲਾ ਕਰਨ ਤੇ ਉਨ੍ਹਾਂ ਦਾ ਡਾਟਾ ਫੀਡ ਕਰਕੇ ਦੇਖਿਆ ਜਾ ਰਿਹਾ ਹੈ। ਇਸ ਟੈਸਟਿੰਗ ਦੌਰਾਨ ਆ ਰਹੀਆਂ ਔਕੜਾਂ ਨੂੰ ਵੀ ਚੈੱਕ ਕਰਦੇ ਹੋਏ ਮੌਕੇ ‘ਤੇ ਹੀ ਦਰੁਸਤ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਸਾਫ਼ਟਵੇਅਰ ਨੂੰ 4 ਜੁਲਾਈ ਤੋਂ ਸ਼ੁਰੂ ਕਰਨਾ ਸੀ ਪਰ ਕੁਝ ਜਰੂਰੀ ਤਬਦੀਲੀ ਮੌਕੇ ‘ਤੇ ਆਉਣ ਕਾਰਨ ਸਾਫ਼ਟਵੇਅਰ ਦਾ ਕੰਮ ਲੇਟ ਹੋਇਆ ਹੈ। ਸਾਫ਼ਟਵੇਅਰ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਿਜਲੀ ਵਿਭਾਗ ਦੀ ਖ਼ੁਦ ਮੁੱਖ ਮੰਤਰੀ ਨੇ ਲਈ ਮੀਟਿੰਗ, ਅੱਜ ਕਰਨਗੇ ਕੁਝ ਫਾਈਲਾਂ ਨੂੰ ਪਾਸ
ਨਵਜੋਤ ਸਿੱਧੂ ਦੇ ਕਾਰਜ ਭਾਰ ਨਾ ਸੰਭਾਲਣ ਕਰਕੇ ਮੁੱਖ ਮੰਤਰੀ ਨੇ ਕੀਤੀ ਬਿਜਲੀ ਵਿਭਾਗ ਦੀ ਮੀਟਿੰਗ
ਅਸ਼ਵਨੀ ਚਾਵਲਾ, ਚੰਡੀਗੜ੍ਹ
ਬਿਜਲੀ ਵਿਭਾਗ ਦਾ ਕਾਰਜ ਭਾਰ ਨਵਜੋਤ ਸਿੱਧੂ ਵਲੋਂ ਨਹੀਂ ਸੰਭਾਲਣ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਨਾ ਸਿਰਫ਼ ਖ਼ੁਦ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਸਗੋਂ ਵਿਭਾਗ ਵਿੱਚ ਚਲ ਰਹੇ ਕੰਮਾਂ ਦਾ ਵੇਰਵਾ ਵੀ ਲਿਆ। ਹਾਲਾਂਕਿ ਮੀਟਿੰਗ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਨਹੀਂ ਸੀ, ਜਿਸ ਕਾਰਨ ਮੀਟਿੰਗ ਕੁਝ ਮਿੰਟਾਂ ਵਿੱਚ ਹੀ ਖ਼ਤਮ ਹੋ ਗਈ ਪਰ ਵੀਰਵਾਰ ਨੂੰ ਇਸ ਸਬੰਧੀ  ਅਮਰਿੰਦਰ ਸਿੰਘ ਦੁਬਾਰਾ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਆਪਣਾ ਅਖਤਿਆਰ ਵਰਤਦੇ ਹੋਏ ਉਨ੍ਹਾਂ ਫਾਈਲਾਂ ‘ਤੇ ਦਸਤਖ਼ਤ ਕਰਕੇ ਪਾਸ ਕਰਨਗੇ, ਜਿਹੜੀਆਂ ਫਾਈਲਾਂ ਨਵਜੋਤ ਸਿੱਧੂ ਦੇ ਦਸਤਖ਼ਤ ਦਾ ਇੰਤਜ਼ਾਰ ਕਰ ਰਹੀਆਂ ਸਨ। ਅਮਰਿੰਦਰ ਸਿੰਘ ਨੇ ਇਸ ਸਬੰਧੀ ਸਪੱਸ਼ਟ ਕਰ ਦਿੱਤਾ ਹੈ ਕਿ ਮੰਤਰੀ ਦੇ ਕਾਰਜ ਭਾਰ ਨਾ ਸੰਭਾਲਨ ਨਾਲ ਵਿਭਾਗੀ ਕੰਮ ਨਹੀਂ ਰੁਕੇਗਾ, ਸਗੋਂ ਬਤੌਰ ਮੁੱਖ ਮੰਤਰੀ ਉਹ ਖ਼ੁਦ ਵਿਭਾਗ ਦਾ ਕੰਮਕਾਜ ਕਰਨ ਦੇ ਨਾਲ ਹੀ ਮੀਟਿੰਗਾਂ ਵੀ ਕਰਨਗੇ।
ਜਾਣਕਾਰੀ ਅਨੁਸਾਰ ਨਵਜੋਤ ਸਿੱਧੂ ਨੂੰ ਪਿਛਲੀ 6 ਜੂਨ ਨੂੰ ਸਥਾਨਕ ਸਰਕਾਰਾਂ ਵਿਭਾਗ ਤੋਂ ਹਟਾਉਂਦੇ ਹੋਏ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ। 6 ਜੂਨ ਤੋਂ ਬਾਅਦ ਲਗਾਤਾਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਨਵਜੋਤ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਕਿ ਵਿਭਾਗ ਦਾ ਕਾਰਜ ਭਾਰ ਸੰਭਾਲਣ ਤੋਂ ਨਵਜੋਤ ਸਿੱਧੂ ਵਿਭਾਗ ਦਾ ਕੰਮਕਾਜ ਸ਼ੁਰੂ ਕਰ ਦੇਣ ਪਰ ਨਵਜੋਤ ਸਿੱਧੂ ਨੇ ਬਿਜਲੀ ਵਿਭਾਗ ਦੇ ਕਿਸੇ ਵੀ ਅਧਿਕਾਰੀ ਨਾਲ ਮੀਟਿੰਗ ਕਰਨਾ ਤਾਂ ਦੂਰ ਦੀ ਗਲ ਉਨਾਂ ਨੇ ਫੋਨ ‘ਤੇ ਵੀ ਗੱਲਬਾਤ ਨਹੀਂ ਕੀਤੀ।  ਵਿਭਾਗ ਦੇ ਮੰਤਰੀ ਦੀ ਗੈਰ ਮੌਜੂਦਗੀ ਵਿੱਚ ਵਿਭਾਗ ਦੇ ਅਧਿਕਾਰੀ ਇਸ ਭੰਬਲ ਭੂਸੇ ਵਿੱਚ ਸਨ ਕਿ ਉਹ ਨਵਜੋਤ ਸਿੱਧੂ ਦਾ ਇੰਤਜ਼ਾਰ ਕਰਨ ਜਾਂ ਫਿਰ ਫਾਈਲਾਂ ਨੂੰ ਸਿੱਧੇ ਮੁੱਖ ਮੰਤਰੀ ਦਫ਼ਤਰ ਵਿੱਚ ਭੇਜਦੇ ਹੋਏ ਪਾਸ ਕਰਵਾ ਲਿਆ ਜਾਵੇ।
ਪਿਛਲੇ ਕਈ ਦਿਨ ਦੇ ਇੰਤਜ਼ਾਰ ਤੋਂ ਬਾਅਦ ਬੁੱਧਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਕੋਲ ਸੱਦ ਕੇ ਨਾ ਸਿਰਫ਼ ਮੀਟਿੰਗ ਕੀਤੀ, ਸਗੋਂ ਸਾਰੀ ਜਰੂਰੀ ਫਾਈਲਾਂ ਨੂੰ ਪਾਸ ਕਰਵਾਉਣ ਲਈ ਆਪਣੇ ਕੋਲ ਲੈ ਕੇ ਆਉਣ ਦੇ ਆਦੇਸ਼ ਵੀ ਦੇ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਵਿਭਾਗ ਵਿੱਚ ਇਸ ਸਮੇਂ 2-3 ਫਾਈਲਾਂ ਪੈਡਿੰਗ ਪਈਆਂ ਹਨ, ਜਿਨਾਂ ਲਈ ਵਿਭਾਗੀ ਮੰਤਰੀ ਜਾਂ ਫਿਰ ਮੁੱਖ ਮੰਤਰੀ ਦੇ ਦਸਤਖ਼ਤ ਨਾਲ ਪਾਸ ਕਰਵਾਉਣਾ ਜਲਦ ਹੀ ਜਰੂਰੀ ਹੈ। ਜਦੋਂ ਕਿ ਅਧਿਕਾਰੀਆਂ ਦੇ ਪੱਧਰ ਤੱਕ ਦੀਆਂ ਫਾਈਲਾਂ ਨੂੰ ਰੁਟੀਨ ਵਿੱਚ ਅਧਿਕਾਰੀ ਪਾਸ ਕਰਦੇ ਹੋਏ ਕੰਮ ਚਲਾ ਰਹੇ ਹਨ।  ਹੁਣ ਵੀਰਵਾਰ ਨੂੰ ਬਿਜਲੀ ਵਿਭਾਗ ਦੇ ਅਧਿਕਾਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵਿੱਚ ਮੀਟਿੰਗ ਕਰਦੇ ਹੋਏ ਫਾਈਲਾਂ ਨੂੰ ਪਾਸ ਕਰਵਾਉਣਗੇ। ਜਿਸ ਤੋਂ ਬਾਅਦ ਨਵਜੋਤ ਸਿੱਧੂ ਦੀ ਬਤੌਰ ਵਿਭਾਗੀ ਮੰਤਰੀ ਦੀ ਜਰੂਰਤ ਮਹਿਸੂਸ ਹੋ ਰਹੀ ਸੀ, ਉਹ ਵੀ ਖ਼ਤਮ ਹੋ ਜਾਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਫ਼ਲਤਾ ਦਾ ਮੰਤਰ ਹੈ ਕੱਲ੍ਹ ਨਹੀਂ, ਅੱਜ
ਲਲਿਤ ਗਰਗ
ਕੱਲ੍ਹ ਨਹੀਂ ਅੱਜ, ਇਹੀ ਸਫ਼ਲਤਾ ਦਾ ਮੂਲ ਮੰਤਰ ਹੈ ਸਾਨੂੰ ਜੀਵਨ ਦੇ ਹਰ ਖੇਤਰ ਵਿਚ ਇਸ ਮੰਤਰ ਦਾ ਪਾਲਣ ਕਰਨਾ ਚਾਹੀਦਾ ਹੈ ਇੱਕ ਅੰਗਰੇਜ਼ ਵਿਚਾਰਕ ਨੇ ਲਿਖਿਆ ਹੈ, ਭੂਤਕਾਲ ਇਤਿਹਾਸ ਹੈ, ਭਵਿੱਖ ਰਹੱਸ ਹੈ, ਵਰਤਮਾਨ ਤੋਹਫ਼ਾ ਹੈ ਇਸ ਲਈ ਵਰਤਮਾਨ ਨੂੰ ਪ੍ਰਜੈਂਟ ਕਹਿੰਦੇ ਹਨ ਇਸ ਲਈ ਸਾਨੂੰ ਅੱਜ ਦੇ ਪ੍ਰਤੀ ਵਫ਼ਾਦਾਰ ਅਤੇ ਜਾਗਰੂਕ ਬਣਨਾ ਚਾਹੀਦਾ ਹੈ ਜੋ ਅੱਜ ਨੂੰ ਸਾਰਥਿਕ ਬਣਾਉਂਦਾ ਹੈ, ਉਸਦੇ ਭੂਤ ਅਤੇ ਭਵਿੱਖ ਦੋਵੇਂ ਸਫ਼ਲ ਬਣ ਜਾਂਦੇ ਹਨ ਇੱਕ ਸਬਕ ਹਮੇਸ਼ਾ ਗੰਢ ਬੰਨ੍ਹ ਕੇ ਰੱਖਣਾ ਹੋਵੇਗਾ ਕਿ ਖੇਡ ਛੱਡ ਦੇਣ ਵਾਲਾ ਕਦੇ ਵੀ ਨਹੀਂ ਜਿੱਤਦਾ ਤੇ ਜਿੱਤਣ ਵਾਲਾ ਕਦੇ ਖੇਡ ਨਹੀਂ ਛੱਡਦਾ ਜੇਕਰ ਵੱਡੇ ਕੰਮ ਨਹੀਂ ਕਰ ਸਕਦੇ, ਤਾਂ ਛੋਟੇ ਕੰਮ ਬੜੇ ਢੰਗ ਨਾਲ ਕਰਨੇ ਚਾਹੀਦੇ ਹਨ।
ਹਰ ਵਾਰ ਹਾਂ ਹੀ ਨਹੀਂ ਨਾ ਵੀ ਕਹਿਣਾ ਸਫ਼ਲਤਾ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਸਾਡੀ ਹਾਂ ਵਾਂਗ ਨਾ ਦੇ ਵੀ ਮਾਇਨੇ ਹੁੰਦੇ ਹਨ ਇੱਕ ਸਮੇਂ ਵਿਚ ਅਸੀਂ ਸਭ ਕੁਝ ਨਹੀਂ ਚੁਣ ਸਕਦੇ ਸਾਨੂੰ ਆਪਣੀ ਅਤੇ ਆਪਣਿਆਂ ਦੀ ਬਿਹਤਰੀ ਨੂੰ ਧਿਆਨ ਵਿਚ ਰੱਖਦੇ ਹੋਏ ਚੋਣ ਕਰਨੀ ਹੁੰਦੀ ਹੈ ਉਂਜ ਵੀ ਹਰ ਹਾਂ, ਕਦੇ ਨਾ ਹੁੰਦੀ ਹੈ ਅਤੇ ਹਰ ਨਾ, ਕਿਤੇ ਹਾਂ ਹੋ ਜਾਂਦੀ ਹੈ ਮੋਟੀਵੇਸ਼ਨਲ ਸਪੀਕਰ ਬੈਰੀ ਡੇਵਨਪੋਰਟ ਕਹਿੰਦੀ ਹਨ, ਸਾਡੀ ਨਾ, ਕਦੇ-ਕਦੇ ਸਾਨੂੰ ਉਸ ਬੇਚੈਨੀ ਅਤੇ ਅਪਰਾਧਬੋਧ ਤੋਂ ਮੁਕਤ ਰੱਖਦੀ ਹੈ, ਜਿਸਨੂੰ ਹਾਂ ਬੋਲ ਕੇ ਅਸੀਂ ਆਪਣੇ ‘ਤੇ ਲੱਦ ਲੈਂਦੇ ਹਾਂ ਕਦੇ ਕਿਸੇ ਦਿਨ ਆਪਣੇ ਮਨ ਨੂੰ ਖੰਗਾਲਣ ਬੈਠੀਏ ਹੈਰਾਨੀ ਹੋਵੇਗੀ ਇਹ ਦੇਖ ਕੇ ਕਿ ਰੋਜ਼ਾਨਾ ਦੇ ਕਿੰਨੇ ਹੀ ਕੰਮ ਅਸੀਂ ਦੂਸਰਿਆਂ ਦੀ ਦੇਖਾ-ਦੇਖੀ ਜਾਂ ਉਨ੍ਹਾਂ ਨਾਲ ਤੁਲਨਾ ਕਰਦੇ ਹੋਏ ਕਰ ਰਹੇ ਹੁੰਦੇ ਹਾਂ ਜਿੰਨਾ ਅਸੀਂ ਤੁਲਨਾ ਕਰਦੇ ਹਾਂ, ਉਨਾ ਹੀ ਘਾਟਾਂ ਨਾਲ ਭਰਦੇ ਜਾਂਦੇ ਹਾਂ ਜੋ ਅਸੀਂ ਹਾਂ, ਉਹ ਨਹੀਂ ਰਹਿ ਜਾਂਦੇ ਜੋ ਸਭ ਤੋਂ ਬਿਹਤਰ ਕਰ ਸਕਦੇ ਸਾਂ, ਉਹ ਨਹੀਂ ਕਰਦੇ ਅਤੇ ਪੂਰੀ ਤਰ੍ਹਾਂ ਦੂਸਰਿਆਂ ਵਰਗੇ ਅਸੀਂ ਹੋ ਨਹੀਂ ਸਕਦੇ ਨਤੀਜਾ, ਖੁਸ਼ ਨਹੀਂ ਰਹਿ ਸਕਦੇ ਚੰਗਾ ਤਾਂ ਇਹ ਹੈ ਕਿ ਅਸੀਂ ਤੁਲਨਾ ਘੱਟ ਕਰੀਏ ਅਤੇ ਜੀਏ ਜ਼ਿਆਦਾ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਹਰ ਇੱਕ ਸਮੱਸਿਆ ਵਿਚ ਸੰਭਾਵਨਾ ਹੁੰਦੀ ਹੈ ਅਤੇ ਹਰ ਸੰਭਾਵਨਾ ਵਿਚ ਇੱਕ ਸਮੱਸਿਆ।
ਅਸੀਂ ਜਿਸ ਪਾਸੇ ਖੜ੍ਹੇ ਹੋ ਜਾਂਦੇ ਹਾਂ, ਉਹੀ ਸਾਡਾ ਰਸਤਾ ਬਣ ਜਾਂਦਾ ਹੈ ਅਤੇ ਉਹੀ ਸਾਡੀ ਤਲਾਸ਼ ਵੀ ਮੰਨੋ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਹਾਂ, ਪਰ ਅਸੀਂ ਨਹੀਂ ਜਾਣਦੇ ਕਿ ਅਸੀਂ ਕੀ ਹੋ ਸਕਦੇ ਹਾਂ ਸ਼ਾਇਦ ਇਸ ਲਈ ਜਿੰਦਗੀ ਹਰ ਕਦਮ ‘ਤੇ ਇੱਕ ਸੰਘਰਸ਼ ਬੁਣਦੀ ਹੈ ਕਿ ਅਸੀਂ ਆਪਣੀ ਸਮਰੱਥਾ ਨੂੰ ਜਾਣੀਏ ਜਾਣੀਏ ਕਿ ਅਸੀਂ ਕਿੰਨੇ ਸੰਭਾਵਨਾਵਾਂ ਨਾਲ ਭਰੇ ਹਾਂ ਇਹ ਵੀ ਜਾਣੀਏ ਕਿ ਸਾਡੇ ਜੀਵਨ ਦੀਆਂ ਅਸਲ ਦਿਸ਼ਾਵਾਂ ਕੀ ਹਨ? ਉਦੇਸ਼ ਕੀ ਹੈ? ਬੇਸ਼ੱਕ ਅਸੀਂ ਹਵਾਵਾਂ ਦਾ ਰੁਖ਼ ਨਹੀਂ ਬਦਲ ਸਕਦੇ, ਪਰ ਖਿੜਕੀਆਂ ਖੋਲ੍ਹਣਾ-ਬੰਦ ਕਰਨਾ ਸਾਡੇ ਹੱਥ ਵਿਚ ਹੈ ਇਸ ਲਈ ਅਤੀਤ ਜਾਂ ਭਵਿੱਖ ਦੀ ਬਜਾਏ ਵਰਤਮਾਨ ਵਿਚ ਜੀਣਾ ਜ਼ਰੂਰੀ ਹੈ ਕੱਲ੍ਹ ਦਾ ਕੰਮ ਅੱਜ ਹੀ ਕਰਨਾ ਚਾਹੀਦਾ ਹੈ ਜੀਵਨ ਦੀਆਂ ਅਸਫ਼ਲਤਾਵਾਂ ਦੇ ਜੋ ਕਾਰਨ ਮੰਨੇ ਗਏ ਹਨ, ਉਨ੍ਹਾਂ ਵਿਚ ਟਾਲ਼ਣ ਦਾ ਰੁਝਾਨ ਮੁੱਖ ਹੈ ਜੋ ਵਰਤਮਾਨ ਦੇ ਫ਼ਰਜ ਨੂੰ ਭਵਿੱਖ ਲਈ ਟਾਲ਼ਦੇ ਰਹਿੰਦੇ ਹਨ ਉਹ ਕਿਸੇ ਵੀ ਫ਼ਰਜ਼ ਨੂੰ ਸਮੇਂ ‘ਤੇ ਨਿਭਾ ਨਹੀਂ ਸਕਦੇ ਉਨ੍ਹਾਂ ਲਈ ਕੱਲ੍ਹ ਕਦੇ ਨਹੀਂ ਆਉਂਦਾ ਜੋ ਸਮੇਂ ਨੂੰ ਬਰਬਾਦ ਕਰਦਾ ਹੈ, ਉਹ ਖੁਦ ਬਰਬਾਦ ਹੋ ਜਾਂਦਾ ਹੈ ਜੋ ਸਮੇਂ ਦੀ ਵਰਤੋਂ ਕਰਦਾ ਹੈ ਉਸਦਾ ਜੀਵਨ ਸਭ ਲਈ ਉਪਯੋਗੀ ਹੋ ਜਾਂਦਾ ਹੈ ਸੁਵਿਧਾਵਾਦੀ ਅਤੇ ਮੌਕਾਪ੍ਰਸਤ ਵਿਅਕਤੀਆਂ ਦੇ ਜੀਵਨ ਵਿਚ ਸਫ਼ਲਤਾ ਦੁਰਲਭ ਹੁੰਦੀ ਹੈ ਅਜਿਹੇ ਲੋਕਾਂ ਦਾ ਸਾਰਾ ਧਿਆਨ ਅਨੁਕੂਲਤਾਵਾਂ ਅਤੇ ਸੁਵਿਧਾਜਨਕ ਮੌਕਿਆਂ ‘ਤੇ ਕੇਂਦਰਿਤ ਰਹਿੰਦਾ ਹੈ ਸਫ਼ਲਤਾ ਦੀ ਦੇਵੀ ਤਿਲਕ ਕਰਨ ਤੋਂ ਪਹਿਲਾਂ ਪ੍ਰੀਖਿਆ ਲੈਂਦੀ ਹੈ ਉਹ ਉਸੇ ਮੱਥੇ ‘ਤੇ ਤਿਲਕ ਕਰਦੀ ਹੈ ਜੋ ਮਿਹਨਤ ਦੇ ਪਸੀਨੇ ਨਾਲ ਭਿੱਜਿਆ ਹੁੰਦਾ ਹੈ ਜੋ ਵਿਅਕਤੀ ਮਿਹਨਤ ਤੋਂ ਪਾਸਾ ਵੱਟਦੇ ਹਨ ਤੇ ਫਰਜ਼ ਤੋਂ ਬੇਮੁੱਖ ਹੁੰਦੇ ਹਨ, ਉਹ ਖਾਸ ਸੁਵਿਧਾ ਦੀ ਉਡੀਕ ਕਰਦੇ ਰਹਿੰਦੇ ਹਨ ਉਨ੍ਹਾਂ ਦੇ ਸੁਫ਼ਨੇ ਕਦੇ ਵੀ ਸਫ਼ਲਤਾ ਵਿਚ ਤਬਦੀਲ ਨਹੀਂ ਹੋ ਸਕਦੇ ਜੋ ਉਲਟ ਹਾਲਾਤਾਂ ਦਾ ਵੀ ਸਨਮਾਨ ਕਰਦੇ ਹਨ, ਉਹ  ਲਗਾਤਾਰ ਆਪਣੇ ਟੀਚੇ ਵੱਲ ਵਧਦੇ ਰਹਿੰਦੇ ਹਨ ਉਹ ਮੌਕੇ ਦੇ ਗੁਲਾਮ ਨਹੀਂ ਹੁੰਦੇ ਹਨ, ਮੌਕਾ ਉਨ੍ਹਾਂ ਦਾ ਗੁਲਾਮ ਹੁੰਦਾ ਹੈ।
ਆਇਰਿਸ਼ ਨਾਵਲਕਾਰ ਜੇਮਸ ਜਾਇਸ ਨੇ ਕਿਹਾ ਸੀ, ਗਲਤੀਆਂ ਨਵੇਂ ਖੋਜੀਆਂ ਲਈ ਰਾਹ ਬਣਾਉਂਦੀਆਂ ਹਨ ਕੁਝ ਸਮਾਂ ਪਹਿਲਾਂ ਅਮੇਜਨ ਵੈੱਬਸਾਈਟ ਵਿਚ ਕੰਮ ਕਰਨ ਵਾਲੇ ਇੱਕ ਸੀਨੀਅਰ ਕਰਮਚਾਰੀ ਦੀ ਵਜ੍ਹਾ ਨਾਲ ਚੌਵੀ ਘੰਟੇ ਤੋਂ ਜ਼ਿਆਦਾ ਨੈੱਟਵਰਕ ਬੰਦ ਰਿਹਾ ਉਸ ਸ਼ਖਸ ਨੇ ਗਲਤੀ ਨਾਲ ਨੈੱਟਵਰਕ ਦਾ ਰੂਟ ਬਦਲ ਦਿੱਤਾ ਸੀ ਆਪਣੀ ਗਲਤੀ ਦਾ ਅਹਿਸਾਸ ਹੁੰਦਿਆਂ ਹੀ ਉਸਨੇ ਤੁਰੰਤ ਮੇਲ ਕਰਕੇ ਆਪਣੇ ਅਧਿਕਾਰੀਆਂ ਨੂੰ ਇਸ ਬਾਰੇ ਦੱਸਿਆ, ਸੁਧਾਰ ਵਿਚ ਲੱਗ ਗਿਆ ਅਤੇ ਨੌਕਰੀ ਛੱਡਣ ਤੱਕ ਦੀ ਪੇਸ਼ਕਸ਼ ਕਰ ਦਿੱਤੀ ਕੰਪਨੀ ਦੀ ਮੈਨੇਜ਼ਮੈਂਟ ਨੇ ਉਸਦੀ ਤੁਰੰਤ ਕਾਰਵਾਈ ਦੀ ਪ੍ਰਸੰਸਾ ਕੀਤੀ ਲੀਡਰਸ਼ਿਪ ਮੀਟਿੰਗ ਵਿਚ ਵੀ ਉਸ ਵਿਅਕਤੀ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਗਲਤੀਆਂ ਤੁਹਾਨੂੰ ਬਹੁਤ ਕੁਝ ਸਿਖਾਉਂਦੀਆਂ ਹਨ ਹਾਲਾਂਕਿ ਗਲਤੀ ਕਰਨ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਕਿਹੋ-ਜਿਹੀ ਹੁੰਦੀ ਹੈ, ਇਸ ਤੋਂ ਵੀ ਬਹੁਤ ਕੁਝ ਤੈਅ ਹੁੰਦਾ ਹੈ ਮਨੋਵਿਗਿਆਨੀ ਸਲਾਹਕਾਰ ਡਾ. ਰਾਬਰਟ ਵੁਡਸ ਨੇ ਕਿਹਾ ਸੀ, ਤੁਹਾਡੀ ਪਹਿਲ ਵਿਚ ਸਭ ਤੋਂ ਅੱਗੇ ਕੌਣ ਹੈ? ਜੇਕਰ ਤੁਸੀਂ ਹੋ, ਤਾਂ ਤੁਸੀਂ ਜਾਣ-ਬੁੱਝ ਕੇ ਗਲਤੀਆਂ ਨਹੀਂ ਕਰੋਗੇ ਜੇਕਰ ਗਲਤੀ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਕਰ ਰਹੇ ਹੋ ਤਾਂ ਇਸਦੇ ਨਤੀਜੇ ਬੁਰੇ ਹੋ ਸਕਦੇ ਹਨ ਅਣਜਾਣੇ ਵਿਚ ਹੋਈ ਗਲਤੀ, ਚਾਹੇ ਕੰਮ ਹੋਵੇ ਜਾਂ ਗੱਲ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਸੰਭਾਲਿਆ ਜਾ ਸਕਦਾ ਹੈ।
ਚਿੰਤਕ ਅਤੇ ਲੇਖਿਕਾ ਰੇਸ਼ੇਲ ਈ. ਗੁਡਰਿਚ ਕਹਿੰਦੀ ਹਨ, ਮੈਂ ਕਈ ਲੋਕਾਂ ਦਾ ਦਿਲ ਦੁਖਾਇਆ ਹੈ, ਲੋਕਾਂ ਦੇ ਸਾਹਮਣੇ ਉਨ੍ਹਾਂ ਨੂੰ ਗਲਤ ਕਿਹਾ ਹੈ ਇਹ ਮੇਰਾ ਅਤੀਤ ਸੀ ਇਹ ਮੁੜ ਕੇ ਮੇਰੇ ਕੋਲ ਜਦੋਂ ਆਇਆ ਤਾਂ ਮੈਨੂੰ ਬੁਰੀ ਤਰ੍ਹਾਂ ਧੱਕਾ ਲੱਗਾ ਮੈਂ ਇੰਨੀ ਵੱਡੀ ਗਲਤੀ ਕਿਵੇਂ ਕਰ ਦਿੱਤੀ? ਇਸਨੂੰ ਸੁਧਾਰਨ ਵਿਚ ਬਹੁਤ ਸਮਾਂ ਲੱਗਾ ਲੋਕਾਂ ਦੀ ਖਾਸੀਅਤ ਹੈ ਕਿ ਉਹ ਤੁਹਾਨੂੰ ਮਾਫ਼ ਕਰ ਦਿੰਦੇ ਹਨ, ਜੇਕਰ ਤੁਸੀਂ ਮਾਫ਼ੀ ਲਾਇਕ ਹੋਵੋ ਗਲਤੀਆਂ ਦੀ ਭਰਪਾਈ ਵਿਚ ਵਾਕਈ ਕਾਫ਼ੀ ਸਮਾਂ ਲੱਗ ਜਾਂਦਾ ਹੈ।
ਅਸੀਂ ਸਭ ਕੁਝ ਵੱਡਾ ਕਰਨਾ ਚਾਹੁੰਦੇ ਹਾਂ ਕੁਝ ਵੱਡਾ ਹਾਸਲ ਕਰਨ ਦੇ ਸੁਫ਼ਨੇ ਦੇਖਦੇ ਹਾਂ ਕੁਝ ਅਜਿਹਾ, ਜਿਸ ਨਾਲ ਸਾਡੀ ਵੱਖਰੀ ਪਹਿਚਾਣ ਬਣ ਸਕੇ ਇਹ ਚਾਹੁੰਦੇ ਸਭ ਹਨ, ਪਰ ਕਾਮਯਾਬ ਬਹੁਤ ਘੱਟ ਹੀ ਹੋ ਸਕਦੇ ਹਨ ਕਾਰਨ ਕਿ ਅਸੀਂ ਖੁਦ ਨੂੰ ਪੂਰੀ ਤਰ੍ਹਾਂ ਆਪਣੇ ਕੰਮ ਵਿਚ ਡੁਬੋ ਨਹੀਂ ਪਾਉਂਦੇ ਲੀਡਰਸ਼ਿਪ ਕੋਚ ਰਾਬਿਨ ਸ਼ਰਮਾ ਕਹਿੰਦੇ ਹਨ, ਕੁਝ ਵੱਡਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਤੋਂ ਦੂਰ ਰਹੀਏ ਇਸ ਲਈ ਆਪਣੇ ਰਸਤੇ ‘ਤੇ ਧਿਆਨ ਹੋਣਾ ਬੇਹੱਦ ਜ਼ਰੂਰੀ ਹੈ ਅਸੀਂ ਸਭ ਕੁਝ ਨਹੀਂ ਕਰ ਸਕਦੇ ਪਰ ਇਹ ਵੀ ਸੱਚ ਹੈ ਕਿ ਅਸੀਂ ਜਿੰਨਾ ਖੁਦ ਦੀਆਂ ਸਮਰੱਥਾਵਾਂ ਬਾਰੇ ਸੋਚ ਰਹੇ ਹੁੰਦੇ ਹਾਂ, ਉਸ ਤੋਂ ਕਿਤੇ ਜ਼ਿਆਦਾ ਕਰ ਸਕਦੇ ਹਾਂ ਕਿੰਨੀ ਹੀ ਵਾਰ ਅਸੀਂ ਸਿਰਫ਼ ਇਹੀ ਸੋਚ ਕੇ ਪਿੱਛੇ ਹਟ ਜਾਂਦੇ ਹਾਂ ਕਿ ਸਾਡੇ ਤੋਂ ਨਹੀਂ ਹੋਵੇਗਾ ਸਾਡੇ ਤੋਂ ਜੋ ਘੱਟ ਹਨ, ਉਹ ਅੱਗੇ ਵਧ ਜਾਂਦੇ ਹਨ ਤੇ ਅਸੀਂ ਇੱਕ ਕਦਮ ਨਹੀਂ ਵਧਾ ਪਾਉਂਦੇ ਲੇਖਕ ਰੈਲਫ਼ ਮਾਰਟਸਨ ਕਹਿੰਦੇ ਹਨ, ਰਾਹ ਵਿਚ ਕਈ ਅੜਿੱਕੇ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵਿਚੋਂ ਇੱਕ ਅੜਿੱਕਾ ਅਸੀਂ ਖੁਦ ਬਣ ਜਾਈਏ ਇਹ ਸਾਡੇ ‘ਤੇ ਹੀ ਹੈ ਕਿ ਅਸੀਂ ਚਾਹੀਏ ਤਾਂ ਟੁੱਟ ਜਾਈਏ ਜਾਂ ਪਹਿਲਾਂ ਤੋਂ ਬਿਹਤਰ ਬਣ ਜਾਈਏ ਹੱਥ ਵਿਚ ਆਏ ਮੌਕੇ ਨੂੰ ਫੜ੍ਹ ਲਈਏ ਜਾਂ ਫਿਰ ਉਸਨੂੰ ਦੂਸਰਿਆਂ ਦੇ ਹੱਥਾਂ ‘ਚ ਜਾਣ ਦੇਈਏ ਤੁਸੀਂ ਮਾੜੀ ਕਿਸਮਤ ਕਹਿ ਕੇ ਖੁਦ ਨੂੰ ਦਿਲਾਸਾ ਵੀ ਦੇ ਦਿੰਦੇ ਹੋ ਪਰ, ਸੱਚ ਇਹੀ ਹੈ ਕਿ ਇਹ ਕਿਸਮਤ ‘ਤੇ ਨਹੀਂ, ਤੁਹਾਡੇ ‘ਤੇ ਨਿਰਭਰ ਕਰਦਾ ਹੈ ਤੁਸੀਂ ਉਹੀ ਬਣ ਜਾਂਦੇ ਹੋ, ਜੋ ਤੁਸੀਂ ਚੁਣਦੇ ਹੋ ਲੇਖਕ ਸਟੀਫ਼ਨ ਕੋਵੇ ਕਹਿੰਦੇ ਹਨ, ਮੈਂ ਆਪਣੇ ਹਾਲਾਤ ਨਾਲ ਨਹੀਂ, ਫੈਸਲਿਆਂ ਨਾਲ ਬਣਿਆ ਹਾਂ ਵਿਸ਼ਵ ਦੇ ਇੱਕ ਸੰਪੰਨ ਵਿਅਕਤੀ ਨੇ ਆਪਣੇ ਤਜ਼ਰਬਿਆਂ ਵਿਚ ਲਿਖਿਆ ਹੈ- ਪੈਸੇ ਨੂੰ ਕਮਾਉਣ ਤੋਂ ਵੀ ਉਸਦਾ ਸਹੀ ਨਿਯੋਜਨ ਅਤੇ ਵਰਤੋਂ ਦਾ ਗਿਆਨ ਜ਼ਰੂਰੀ ਹੈ ਜੋ ਪੈਸੇ ਦੀ ਵਰਤੋਂ ਦੀ ਕਲਾ ਨਹੀਂ ਜਾਣਦੇ, ਉਹ ਅਮੀਰ ਹੋ ਕੇ ਗਰੀਬ ਹਨ ਸਮੇਂ ਦੇ ਧਨ ਦਾ ਭੌਤਿਕ ਖੁਸ਼ਹਾਲੀ ਤੋਂ ਜ਼ਿਆਦਾ ਮਹੱਤਵ ਹੈ ਇਦੇ ਸਹੀ ਨਿਯੋਜਨ ਅਤੇ ਵਰਤੋਂ ਵਿਚ ਲਗਾਤਾਰ ਜਾਗਰੂਕਤਾ ਜ਼ਰੂਰੀ ਹੈ ਸਮੇਂ ਦੀ ਸੰਪੱਤੀ ਦੀ ਸਮੁੱਚੀ ਵਰਤੋਂ ਕਰਨ ਲਈ ਜੀਵਨਸ਼ੈਲੀ ਨੂੰ ਨਿਯਮਿਤ ਅਤੇ ਵਿਵਸਥਿਤ ਬਣਾਉਣਾ ਜ਼ਰੂਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਜ-ਭਲਕ ਲੱਗੇਗੀ ਸੁਨੀਲ ਜਾਖੜ ਦੀ ਪਾਠਸ਼ਾਲਾ, ਮੰਤਰੀ ਤੋਂ ਲੈ ਕੇ ਵਿਧਾਇਕਾਂ ਦੀ ਲੱਗੇਗੀ ਕਲਾਸ
ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਗਰਮ ਹੋਈ ਸੂਬਾ ਕਾਂਗਰਸ, ਜਾਖੜ ਹੁਣ ਕਰਨਗੇ ਰੁਟੀਨ ‘ਚ ਮੀਟਿੰਗਾਂ
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਅੱਜ ਤੇ ਭਲਕ ਚੰਡੀਗੜ੍ਹ ਵਿਖੇ ਪਾਠਸ਼ਾਲਾ ਚੱਲੇਗੀ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੀ ਵੀ ਕਲਾਸ ਲਾਈ ਜਾਏਗੀ ਤੇ ਉਨ੍ਹਾਂ ਨੂੰ ਸਿਖਾਇਆ ਜਾਏਗਾ ਕਿ ਕਿਵੇਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਉਨ੍ਹਾਂ ਨੇ ਹੁਣ ਤੋਂ ਹੀ ਕੰਮ ਕਰਨਾ ਹੈ। ਸੂਬਾ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਰਗਰਮੀ ਕਰਨ ਦੇ ਮੂਡ ਵਿੱਚ ਆ ਗਈ ਹੈ, ਜਿਸ ਦੇ ਚਲਦੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜਾ ਕਿ ਅਗਲੇ 2-3 ਮਹੀਨੇ ਪੰਜਾਬ ਕਾਂਗਰਸ ਭਵਨ ਵਿਖੇ ਹੀ ਚਲਦਾ ਰਹੇਗਾ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਪੰਜਾਬ ਕਾਂਗਰਸ ਇਨ੍ਹਾਂ ਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਕਿ ਚੋਣਾਂ ਸਮੇਂ ਤੇ ਕਿਸੇ ਵੀ ਤਰ੍ਹਾਂ ਦੀ ਕੰਮੀ ਨੂੰ ਸਮਾਂ ਰਹਿੰਦਿਆਂ ਹੀ ਦੂਰ ਕੀਤਾ ਜਾ ਸਕੇ। ਇਹ ਕਮੀ ਕਿਸੇ ਤਰ੍ਹਾਂ ਦੇ ਸਰਕਾਰੀ ਜਾਂ ਫਿਰ ਪਾਰਟੀ ਪੱਧਰ ਦੇ ਕੰਮ ਦੀ ਹੋਵੇ ਜਾਂ ਫਿਰ ਪਿਛਲੇ 2 ਸਾਲਾਂ ਵਿੱਚ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਨਰਾਜ਼ਗੀ ਹੋਵੇ।
ਪੰਜਾਬ ਕਾਂਗਰਸ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਬਾਅਦ ਦੁਪਹਿਰ 3 ਵਜੇ ਪੰਜਾਬ ਦੇ ਸਾਰੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਗਈ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਵਿਧਾਇਕ, ਸੰਸਦ ਮੈਂਬਰ, ਕੈਬਨਿਟ ਮੰਤਰੀਆਂ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਦੀ ਮੁੜ ਤੋਂ ਮੀਟਿੰਗ ਹੋਏਗੀ। ਇਸ ਨਾਲ ਹੀ ਇਸ ਮੀਟਿੰਗ ‘ਚ ਬਲਾਕ ਪ੍ਰਧਾਨਾਂ ਨੂੰ ਵੀ ਸੱਦਿਆ ਗਿਆ ਹੈ, ਜਿਸ ਵਿੱਚ ਸੁਨੀਲ ਜਾਖੜ ਤੇ ਪਾਰਟੀ ਦੇ ਹੋਰ ਅਹੁਦੇਦਾਰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟਣ ਲਈ ਆਦੇਸ਼ ਦੇਣ ਦੇ ਨਾਲ ਹੀ ਚੋਣ ਪ੍ਰਚਾਰ ਲਈ ਹੁਣ ਤੋਂ ਹੀ ਸਮਗਰੀ ਦੇਣ ਬਾਰੇ ਵੀ ਦੱਸਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗ੍ਰਹਿ ਮੰਤਰੀ ਕੱਲ ਕਰਨਗੇ ਅੰਮ੍ਰਿਤਸਰ ਦਾ ਦੌਰਾ
ਅੰਮ੍ਰਿਤਸਰ। ਕੇਂਦਰੀ ਮੰਤਰੀ ਰਾਜਨਾਥ ਸਿੰਘ 22 ਫਰਵਰੀ ਨੂੰ ਆਈ.ਸੀ.ਪੀ. ਅਟਾਰੀ ਬਾਰਡਰ ‘ਤੇ ਬੀ. ਐਸ. ਐਫ ਜਵਾਨਾਂ ਲਈ ਬਣਾਏ ਜਾਣ ਵਾਲੇ ਕੁਆਰਟਰਾਂ ਤ ਆਫਿਰਸਰਜ਼ ਮੈਸ ਦਾ ਉਦਘਾਟਨ ਕਰਨਗੇ, ਇਹ ਪ੍ਰੋਗਰਾਮ ਇਕ ਮਹੀਨਾ ਪਹਿਲਾਂ ਵੀ ਰੱਖਿਆ ਗਿਆ ਸੀ ਪਰ ਰੱਦ ਹੋ ਗਿਆ। ਇਸ ਤੋਂ ਇਲਾਵਾ ਜੁਆਇੰਟ ਚੈੱਕ ਪੋਸਟ ਅਟਾਰੀ ‘ਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਚੁੱਕੀ ਟੂਰਿਸਟ ਗੈਲਰੀ ਦਾ ਵੀ ਉਦਘਾਟਨ ਰਾਜਨਾਥ ਸਿੰਘ ਵੱਲੋਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸਰਹੱਦ ਤੋਂ ਸਿੱਧੀ ਦੇਸ਼ ਦੀ ਪਹਿਲੀ ਆਈ. ਸੀ. ਪੀ. ਅਟਾਰੀ ਬਾਰਡਰ ‘ਤੇ ਬੀ.ਐੱਸ. ਐਫ ਵੱਲੋਂ ਸੁਰੱਖਿਆ ਲਈ 4 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਲਗਭਗ 400 ਜਵਾਨ ਤੇ ਅਧਿਕਾਰੀ ਦਿਨ-ਰਾਤ ਡਿਊਟੀ ਦਿੰਦੇ ਹਨ ਪਰ ਇਨ੍ਹਾਂ ਦੇ ਰਹਿਣ ਲਈ ਆਈ. ਸੀ. ਪੀ. ‘ਚ ਸਮਰੱਥ ਸਥਾਨ ਨਹੀਂ ਹੈ। ਰੀਟਰੀਟ ਸੈਰਾਮਨੀ ਵਾਲੀ ਥਾਂ ‘ਤੇ ਇਸ ਦਾ ਰਸਮੀ ਉਦਘਾਟਨ ਹੋਣਾ ਬਾਕੀ ਹੈ। ਇਸ ਗੈਲਰੀ ਵਿਚ 25 ਤੋਂ 40 ਹਜ਼ਾਰ ਤੱਕ ਟੂਰਿਸਟ ਬੈਠ ਸਕਦੇ ਹਨ ਅਤ ਪਾਕਿ ਰੇਂਜਰਸ ਵਿਚ ਹੋਣ ਵਾਲੀ ਪਰੇਡ ਦੇਖ ਸਕਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੰਗਾਮੇ ਕਾਰਨ ਰਾਜਸਭਾ ਦੀ ਕਾਰਵਾਈ ਕੱਲ ਤੱਕ ਲਈ ਰੁਕੀ
ਕਾਵੇਰੀ ਮੁੱਦੇ ਨੂੰ ਲੈ ਕੇ ਹੋਈ ਨਾਅਰੇਬਾਜ਼ੀ
ਨਵੀਂ ਦਿੱਲੀ (ਏਜੰਸੀ)। ਰਾਜ ਸਭਾ ‘ਚ ਅੱਜ ਅੰਨਾਦ੍ਰਮੁਕ ਤੇ ਦ੍ਰਮੁਕ ਦੇ ਮੈਂਬਰਾਂ ਨੇ ਕਾਵੇਰੀ ਮੁੱਦੇ ‘ਤੇ ਰੌਲਾ-ਰੱਪਾ ਪਾਇਆ ਤੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਸਭਾਪਤੀ ਐੱਮ ਵੈਂਕੱਈਆ ਨਾਇਡੂ ਨੇ ਸਵੇਰੇ ਗਿਆਰਾਂ ਵਜ਼ੇ ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਕਰਨ ਦਾ ਐਲਾਨ ਕੀਤਾ ਤਾਂ ਤੁਰੰਤ ਹੀ ਅੰਨਾਦ੍ਰਮੁਕ ਤੇ ਦ੍ਰਮੁਕ ਦੇ ਮੈਂਬਰ ਸਦਨ ਦੇ ਵਿਚਕਾਰ ਆ ਗਏ ਤੇ ਕਾਵੇਰੀ ਮੁੱਦੇ ‘ਤੇ ਸ਼ੋਰ-ਸ਼ਰਾਬਾ ਕਰਨ ਲੱਗੇ।
ਇਸ ਤੋਂ ਬਾਅਦ ਸ੍ਰੀ ਨਾਇਡੂ ਨੇ ਕਿਹਾ ਕਿ ਅੱਜ ਸੰਸਦ ਦੀ ਸੁਰੱਖਿਆ ‘ਚ ਸ਼ਹਾਦਤ ਦੇਣ ਵਾਲੇ ਨੌਂ ਜਣਿਆਂ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਨੂੰ ਕਿਨਾਰੇ ਰੱਖ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਵਾਉਣ ਨੂੰ ਲੈ ਕੇ ਉਨ੍ਹਾਂ ਨੂੰ ਚਾਰ ਨੋਟਿਸ ਦਿੱਤੇ ਗਏ ਹਨ ਜਿਨ੍ਹਾਂ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਹੈ ਪਰ ਕਾਵੇਰੀ ਮੁੱਦੇ ‘ਤੇ ਧਿਆਨ ਦੇ ਪ੍ਰਸਤਾਵ ‘ਤੇ ਚਰਚਾ ਕਰ ਸਕਦੇ ਹਨ।
ਉਨ੍ਹਾਂ ਮੈਂਬਰਾਂ ਨੂੰ ਆਪਣੀ ਸੀਟ ‘ਤੇ ਜਾਣ ਦੀ ਅਪੀਲ ਕੀਤੀ ਪਰ ਮੈਂਬਰ ਨਾਅਰੇਬਾਜ਼ੀ ਕਰਦੇ ਰਹੇ ਤਾਂ ਸ੍ਰੀ ਨਾਇਡੂ ਨੇ ਸਦਨ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤੀਵ ਕਰਨ ਦਾ ਐਲਾਨ ਕਰ ਦਿੱਤਾ। ਮੈਂਬਰ ਆਪਣੇ ਹੱਥਾਂ ‘ਚ ਤਖਤੀਆਂ ਲੈ ਕੇ ਆਏ ਸਨ ਜਿਨ੍ਹਾਂ ‘ਤੇ ਕਾਵੇਰੀ ਨਦੀ ‘ਚ ਬੰਨ੍ਹ ਬਣਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਿਣਤੀ ਸਵੇਰੇ 8 ਵਜੇ ਤੋਂ ਹੋਵੇਗੀ ਸ਼ੁਰੂ
ਜੈਪੁਰ (ਏਜੰਸੀ)। ਰਾਜਸਥਾਨ ਦੀ ਪੰਦ੍ਹਰਵੀਂ ਵਿਧਾਨ ਸਭਾ ਦੀਆਂ ਚੋਣਾਂ ਦੀ ਗਿਣਤੀ ਸਾਰੇ ਜ਼ਿਲ੍ਹਾ ਦਫ਼ਤਰਾਂ ‘ਚ ਦੀ ਸਰਕਾਰੀ ਕਾਲਜਾਂ ‘ਚ ਸਖ਼ਤ ਸੁਰੱਖਿਆ ਵਿਚਕਾਰ ਮੰਗਲਵਾਰ ਸਵੇਰੇ ਅੱਠ ਵਜੇ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਸੀਸੀਟੀਵੀ ਕੈਮਰੇ ਵੀ ਲਾਏ ਗਏ ਹਨ ਤਾਂ ਕਿ ਇਸ ਦੌਰਾਨ ਨਿਗਰਾਨੀ ਰੱਖੀ ਜਾ ਸਕੇ। ਜੈਪੁਰ ‘ਚ ਜ਼ਿਲ੍ਹੇ ਦੀਆਂ 19 ਸੀਟਾਂ ਲਈ ਵੋਟਾਂ ਦੀ ਗਿਣਤੀ ਰਾਜਸਥਾਨ ਤੇ ਕਾਮਰਸ ਕਾਲਜ ‘ਚ ਸ਼ੁਰੂ ਹੋਵੇਗੀ।
ਵਿਧਾਨ ਸਭਾ ਖ਼ੇਤਰ ਝੋਟਵਾੜਾ, ਸਾਂਗਾਨੇਰ, ਕੋਟਪੁਤਲੀ, ਫੁਲੇਰਾ, ਚੈਮੂੰ, ਦੂਦੂ, ਵਿੱਦਿਆਧਰ ਨਗਰ, ਹਵਾਮਹਿਲ ਤੇ ਕਿਸ਼ਨਪੋਲ ਵਿਧਾਨ ਸਭਾ ਖ਼ੇਤਰ ਦੀ ਵੋਟਾਂ ਦੀ ਗਿਣਤੀ ਰਾਜਸਥਾਨ ਕਾਲਜ ‘ਚ ਤੇ ਵਿਧਾਨ ਸਭਾ ਖ਼ੇਤਰ ਆਮੇਰ, ਜਮਵਾਰਾਮਗੜ੍ਹ, ਵਿਰਾਟਨਗਰ, ਚਾਕਸੂ, ਬੱਸੀ, ਮਾਲਵੀਆ ਨਗਰ, ਆਦਰਸ਼ ਨਗਰ, ਬਗਰੂ, ਸ਼ਾਹਪੁਰਾ ਤੇ ਸਿਵਲ ਲਾਈਨਸ ਵਿਧਾਨ ਸਭਾ ਖ਼ੇਤਰਾਂ ਦੀ ਵੋਟਾ ਦੀ ਗਿਣਤੀ ਕਾਮਰਸ ਕਾਲਜ ‘ਚ ਹੋਵੇਗੀ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਕਰੀਬ ਦਸ ਵਜੇ ਤੱਕ ਰੁਝਾਨ ਮਿਲਣੇ ਸ਼ੁਰੂ ਹੋ ਜਾਣਗੇ ਤੇ ਦੁਪਹਿਰ ਤੇ ਇਸ ਤੋਂ ਬਾਅਦ ਨਤੀਜੇ ਮਿਲਣ ਲੱਗ ਜਾਣਗੇ।
ਜ਼ਿਕਰਯੋਗ ਹੈ ਕਿ ਪੰਦਰਵੀਂ ਵਿਧਾਨ ਸਭਾ ਲਈ ਬੀਤੀ ਸੱਤ ਦਸੰਬਰ ਨੂੰ 199 ਸੀਟਾਂ ‘ਤੇ ਵੋਟਾਂ ਪਈਆਂ ਸਨ। ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਧਾਨ ਸਭਾ ਖ਼ੇਤਰ ‘ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਲਛਮਣ ਸਿੰਘ ਦੇ ਦੇਹਾਂਤ ਕਾਰਨ ਚੋਣਾਂ ਨਹੀਂ ਕਰਵਾਈਆਂ ਜਾ ਸਕੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਲਕੇ ਫੂਲਕਾ ਵਿਧਾਇਕ ਤੋਂ ਹੋ ਜਾਣਗੇ ਸਾਬਕਾ ਵਿਧਾਇਕ!
ਮੰਗਲਵਾਰ ਨੂੰ ਹੋ ਸਕਦੈ ਐੱਚ. ਐੱਸ. ਫੂਲਕਾ ਦਾ ਅਸਤੀਫ਼ਾ ਮਨਜ਼ੂਰ, ਸਪੀਕਰ ਕੋਲ ਪੇਸ਼ ਹੋਣਗੇ ਫੂਲਕਾ
ਚੰਡੀਗੜ੍ਹ । ਕਾਂਗਰਸ ਦੇ ਮੰਤਰੀਆਂ ਦੇ ਅਸਤੀਫ਼ੇ ਮੰਗਣ ਵਾਲੇ ਦਾਖ਼ਾ ਤੋਂ ਵਿਧਾਇਕ ਐੱਚ. ਐੱਸ. ਫੂਲਕਾ ਜਲਦ ਹੀ ਸਾਬਕਾ ਵਿਧਾਇਕ ਹੋਣ ਜਾ ਰਹੇ ਹਨ, ਕਿਉਂਕਿ ਉਮੀਦ ਲਗਾਈ ਜਾ ਰਹੀ ਹੈ ਕਿ ਫੁਲਕਾ ਦਾ ਅਸਤੀਫ਼ਾ 11 ਅਕਤੂਬਰ ਭਲਕੇ ਮਨਜ਼ੂਰ ਹੋ ਸਕਦਾ ਹੈ। ਐੱਚ. ਐੱਸ. ਫੁਲਕਾ ਖ਼ੁਦ ਸਪੀਕਰ ਕੋਲ ਪੇਸ਼ ਹੁੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਨ ਲਈ ਕਹਿਣ ਲਈ ਆ ਰਹੇ ਹਨ, ਜਿੱਥੇ ਕਿ ਵਿਧਾਨ ਸਭਾ ਸਕੱਤਰੇਤ ਅਨੁਸਾਰ ਜੇਕਰ ਫੂਲਕਾ ਨੂੰ ਅਸਤੀਫ਼ਾ ਮੁੜ ਤੋਂ ਦੋਬਾਰਾ ਸਿਰਫ਼ ਦੋ ਲਾਈਨਾਂ ਵਿੱਚ ਲਿਖ ਕੇ ਦੇਣਾ ਵੀ ਪਿਆ ਤਾਂ ਉਹ ਮੌਕੇ ‘ਤੇ ਦਿੰਦੇ ਹੋਏ ਆਪਣਾ ਅਸਤੀਫ਼ਾ ਮਨਜ਼ੂਰ ਕਰਵਾਉਣਗੇ। ਐੱਚ. ਐੱਸ. ਫੁਲਕਾ ਵੱਲੋਂ ਮਿਲਣ ਲਈ ਸਮਾਂ ਮੰਗਣ ਤੋਂ ਬਾਅਦ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਮੰਗਲਵਾਰ ਨੂੰ ਸਵੇਰੇ 10 ਵਜੇ ਦਾ ਸਮਾਂ ਦਿੱਤਾ ਹੈ। ਜਿੱਥੇ ਕਿ ਸਥਿਤੀ ਸਪੱਸ਼ਟ ਹੋ ਜਾਏਗੀ ਕਿ ਉਹ ਵਿਧਾਇਕ ਰਹਿਣਗੇ ਜਾਂ ਫਿਰ ਸਾਬਕਾ ਵਿਧਾਇਕ ਹੋ ਜਾਣਗੇ।   ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਐੱਚ. ਐੱਸ. ਫੂਲਕਾ ਨੇ ਆਪਣਾ ਅਸਤੀਫ਼ਾ 12 ਅਕਤੂਬਰ ਨੂੰ ਭੇਜ ਕੇ ਮਨਜ਼ੂਰ ਕਰਨ ਦੀ ਦਰਖ਼ਾਸਤ ਲਗਾਈ ਸੀ ਪਰ ਐੱਚ. ਐੱਸ. ਫੂਲਕਾ ਦੇ ਲੰਮੇ ਚੌੜੇ ਅਸਤੀਫ਼ੇ ਪਿੱਛੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨੂੰ ਸਮਝਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਇਸ ਨੂੰ ਮਨਜ਼ੂਰ ਕਰਨ ਦੀ ਬਜਾਇ ਇਸ ਨੂੰ ਵਿਚਾਰ ਚਰਚਾ ਤੇ ਘੋਖਣ ਲਈ ਰੋਕਿਆ ਹੋਇਆ ਹੈ। ਇਸੇ ਹਫ਼ਤੇ ਸ਼ੁਰੂ ਹੋ ਰਹੇ ਵਿਧਾਨ ਸਭਾ ਸੈਸ਼ਨ ਨੂੰ ਦੇਖਦੇ ਹੋਏ ਐੱਚ. ਐੱਸ. ਫੂਲਕਾ ਨੇ ਮੁੜ ਤੋਂ ਆਪਣਾ ਅਸਤੀਫ਼ਾ ਮਨਜ਼ੂਰ ਕਰਨ ਲਈ ਗੁਹਾਰ ਲਗਾਈ ਹੈ। ਇਸ ਲਈ ਫੂਲਕਾ ਵੱਲੋਂ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਮਿਲਣ ਲਈ ਸਮਾਂ ਮੰਗਿਆ ਗਿਆ ਸੀ, ਜਿਹੜਾ ਕਿ ਮੰਗਲਵਾਰ ਨੂੰ ਸਵੇਰੇ 10 ਵਜੇ ਦਾ ਤੈਅ ਹੋਇਆ ਹੈ। ਐੱਚ. ਐੱਸ. ਫੂਲਕਾ ਮੰਗਲਵਾਰ ਨੂੰ ਪੇਸ਼ ਹੁੰਦੇ ਹੋਏ ਨਾ ਸਿਰਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਅਸਤੀਫ਼ਾ ਮਨਜ਼ੂਰ ਕਰਨ ਲਈ ਕਹਿਣਗੇ, ਸਗੋਂ ਜੇਕਰ ਸਪੀਕਰ ਵੱਲੋਂ ਉਸ ਅਸਤੀਫ਼ੇ ਦੀ ਥਾਂ ‘ਤੇ ਸਿਰਫ਼ ਦੋ ਲਾਈਨਾਂ ਵਿੱਚ ਅਸਤੀਫ਼ਾ ਲਿਖ ਕੇ ਦੇਣ ਲਈ ਕਿਹਾ ਤਾਂ ਉਹ ਆਪਣਾ ਅਸਤੀਫ਼ਾ ਮੁੜ ਤੋਂ 2 ਸਤਰਾਂ ‘ਚ ਹੀ ਲਿਖ ਕੇ ਦੇ ਦੇਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।