School Achievement - Sach Kahoon Punjabi

Lotus Valley School News: ਅੰਕਾਂ ਤੇ ਤਮਗਿਆਂ ਤੋਂ ਪਰੇ—ਲੋਟਸ ਵੈਲੀ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ’ਚ ਮਾਰੀਆਂ ਮੱਲਾਂ
(ਰਾਜਨ ਮਾਨ) ਅੰਮ੍ਰਿਤਸਰ। ਅੱਜ ਦੇ ਭੌਤਿਕਵਾਦੀ ਯੁੱਗ ਵਿੱਚ ਜਿੱਥੇ ਸਫਲਤਾ ਨੂੰ ਅਕਸਰ ਅੰਕਾਂ, ਤਮਗਿਆਂ ਅਤੇ ਭੌਤਿਕ ਉਪਲੱਬਧੀਆਂ ਨਾਲ ਮਾਪਿਆ ਜਾਂਦਾ ਹੈ, ਉੱਥੇ ਲੋਟਸ ਵੈਲੀ ਸੀਨੀਅਰ ਸਕੂਲ,ਢੋਟੀਆਂ- ਕੋਟ ਮੁਹੰਮਦ ਖਾਂ ਤਰਨ ਤਾਰਨ ਨੇ ਇਹ ਸਾਬਤ ਕੀਤਾ ਹੈ ਕਿ ਸੱਚੀ ਸਿੱਖਿਆ ਦਾ ਮਕਸਦ ਸਿਰਫ਼ ਕਾਮਯਾਬ ਵਿਦਿਆਰਥੀ ਬਣਾਉਣਾ ਨਹੀਂ, ਸਗੋਂ ਚੰਗੇ ਸੰਸਕਾਰਾਂ, ਨੈਤਿਕ ਕਦਰਾਂ-ਕੀਮਤਾਂ ਅਤੇ ਉੱਚੇ ਚਰਿੱਤਰ ਵਾਲੇ ਇਨਸਾਨ ਤਿਆਰ ਕਰਨਾ ਵੀ ਹੈ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਈ ਗਈ ਨੈਤਿਕ ਸਿੱਖਿਆ ਪ੍ਰੀਖਿਆ-2026 ਵਿੱਚ 93 ਸਕੂਲਾਂ ਦੇ 5000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵੱਡੇ ਪੱਧਰ ਦੇ ਮੁਕਾਬਲੇ ਵਿੱਚ ਲੋਟਸ ਵੈਲੀ ਸੀਨੀਅਰ ਸਕੂਲ ਸਭ ਤੋਂ ਵੱਧ ਭਾਗੀਦਾਰੀ ਵਾਲੇ ਸਕੂਲਾਂ ਵਿੱਚੋਂ ਇੱਕ ਰਿਹਾ ਅਤੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਮਾਣ ਵਧਾਇਆ।

ਲੋਟਸ ਵੈਲੀ ਦੇ ਵਿਦਿਆਰਥੀਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਗੁਰਨੂਰ — ਜ਼ਿਲ੍ਹਾ ਟਾਪਰ, Level 1,ਹਰਮਨ — ਜ਼ਿਲ੍ਹਾ ਟਾਪਰ, Level 3,ਅਰਸ਼ਦੀਪ — ਵਿਸ਼ੇਸ਼ ਇਨਾਮ ਵਿਜੇਤਾ, Level 2। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਟਸ ਵੈਲੀ ਦੇ ਵਿਦਿਆਰਥੀਆਂ ਨੇ Grade-I ਅਤੇ Merit ਸਥਾਨ ਹਾਸਲ ਕੀਤੇ, ਜੋ ਸਕੂਲ ਦੀ ਸਮੁੱਚੀ ਟੀਮ ਲਈ ਮਾਣ ਵਾਲੀ ਗੱਲ ਹੈ। ਇਸ ਸ਼ਾਨਦਾਰ ਸਫਲਤਾ ਵਿੱਚ ਮਿਸ ਅਮਨਦੀਪ ਕੌਰ ਵੱਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਲਗਾਤਾਰ ਮਾਰਗਦਰਸ਼ਨ, ਤਿਆਰੀ ਅਤੇ ਪ੍ਰੇਰਨਾ ਦੀ ਵਿਸ਼ੇਸ਼ ਭੂਮਿਕਾ ਰਹੀ। ਸਕੂਲ ਪ੍ਰਬੰਧਨ ਨੇ ਉਨ੍ਹਾਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Railway News: ਰੇਲਵੇ ਨੇ 275 ਕਰੋੜ ਰੁਪਏ ਦੇ ਦੋ ਪ੍ਰੋਜੈਕਟਾਂ ਨੂੰ ਦਿੱਤੀ ਪ੍ਰਵਾਨਗੀ

ਇਹ ਉਪਲੱਬਧੀ ਮੈਡਮ ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ ਗਿੱਲ ਦੀ ਯੋਗ ਅਗਵਾਈ ਅਤੇ ਸਕੂਲ ਡਾਇਰੈਕਟਰ ਸ. ਸਰਵਜੀਤ ਸਿੰਘ ਗਿੱਲ ਦੇ ਦੂਰਦਰਸ਼ੀ ਸਿੱਖਿਆ-ਵਿਜ਼ਨ ਦਾ ਵੀ ਪ੍ਰਤੀਕ ਹੈ। ਸਕੂਲ ਵਿੱਚ ਅਕਾਦਮਿਕ ਉੱਤਮਤਾ ਦੇ ਨਾਲ-ਨਾਲ ਨੈਤਿਕਤਾ, ਅਨੁਸ਼ਾਸਨ, ਸੇਵਾ-ਭਾਵਨਾ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨੂੰ ਵੀ ਸਿੱਖਿਆ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਸਕੂਲ ਦੇ ਟਰੱਸਟੀ ਸ੍ਰੀ ਗੁਰਸੇਵਕ ਸਿੰਘ ਔਲਖ ਅਤੇ ਸ੍ਰੀ ਨਿਸ਼ਾਨ ਸਿੰਘ ਸੰਧੂ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਮਿਸ ਅਮਨਦੀਪ ਕੌਰ ਅਤੇ ਸਮੂਹ ਸਟਾਫ਼ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਨੂੰ ਸਿਰਫ਼ ਸਫ਼ਲ ਨਹੀਂ, ਸਗੋਂ ਇੱਕ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਵੇ। ਲੋਟਸ ਵੈਲੀ ਵਿੱਚ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਸੋਚ ਵੀ ਦਿੱਤੀ ਜਾਂਦੀ ਹੈ। “ਲੋਟਸ ਵੈਲੀ ਸੀਨੀਅਰ ਸਕੂਲ ਵਿੱਚ ਸਫਲਤਾ ਅੰਕਾਂ ਨਾਲ ਨਹੀਂ, ਕਿਰਦਾਰ ਨਾਲ ਵੀ ਮਾਪੀ ਜਾਂਦੀ ਹੈ।”

School Achievement: ਰੱਤੀਰੋੜੀ ਸਕੂਲ ਲਗਾਤਾਰ ਦੂਜੇ ਸਾਲ ਚੁਣਿਆ ਗਿਆ ‘ਗ੍ਰੀਨ ਸਕੂਲ’
ਵਾਤਾਵਰਣ ਸਿੱਖਿਆ ’ਚ ਇਤਿਹਾਸਕ ਉਪਲੱਬਧੀ

School Achievement: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੌੜੀ-ਡੱਗੋਰੋਮਾਣਾ ਫਰੀਦਕੋਟ ਨੇ ਵਾਤਾਵਰਣ ਸੰਰੱਖਣ ਅਤੇ ਟਿਕਾਊ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਜ਼ਿਲ੍ਹਾ ਫਰੀਦਕੋਟ ਦੇ ਸਕੂਲਾਂ ਵਿੱਚੋਂ ਲਗਾਤਾਰ ਦੂਜੇ ਸਾਲ ‘ਗ੍ਰੀਨ ਸਕੂਲ’ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਇਹ ਚੋਣ ਸੈਂਟਰ ਫੋਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਕਰਵਾਏ ਗਏ ਵਿਸਤ੍ਰਿਤ ਆਡਿਟ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਸਕੂਲ ਦੀ ਕਾਰਗੁਜ਼ਾਰੀ ਨੂੰ ਹਵਾ, ਪਾਣੀ ਪ੍ਰਬੰਧਨ, ਭੂਮੀ ਸੰਰੱਖਣ, ਊਰਜਾ ਕੁਸ਼ਲਤਾ, ਕੂੜਾ ਪ੍ਰਬੰਧਨ, ਸਿਹਤ ਅਤੇ ਸੁਖ-ਸਮ੍ਰਿੱਧੀ, ਟਿਕਾਊ ਪਾਠਕ੍ਰਮ ਅਤੇ ਸਮੁਦਾਇਕ ਭਾਗੀਦਾਰੀ ਵਰਗੇ ਅਹਿਮ ਮਾਪਦੰਡਾਂ ’ਤੇ ਪਰਖਿਆ ਗਿਆ।

ਗ੍ਰੀਨ ਸਕੂਲ ਪ੍ਰੋਗਰਾਮ ਦਾ ਮੁੱਖ ਧਿਆਨ ਸੰਸਾਧਨਾਂ ਦੀ ਸਮਝਦਾਰ ਵਰਤੋਂ, ਕਾਰਬਨ ਫੁਟਪ੍ਰਿੰਟ ਵਿੱਚ ਕਮੀ, ਅਤੇ ਵਿਦਿਆਰਥੀਆਂ ਵਿੱਚ ਵਾਤਾਵਰਣੀ ਜ਼ਿੰਮੇਵਾਰੀ ਦੀ ਚੇਤਨਾ ਵਿਕਸਿਤ ਕਰਨ ’ਤੇ ਕੇਂਦਰਿਤ ਹੈ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਫਰੀਦਕੋਟ ਨੇ “ਲਰਨਿੰਗ ਬਾਏ ਡੂਇੰਗ” ਦੇ ਸਿਧਾਂਤ ਨੂੰ ਅਪਣਾਉਂਦਿਆਂ ਸੌਰ ਊਰਜਾ ਦੀ ਵਰਤੋਂ, ਪਾਣੀ ਬੱਚਤ ਅਭਿਆਸ, ਕੂੜੇ ਦੀ ਛਾਂਟ ਅਤੇ ਨਿਪਟਾਰਾ, ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ‘ਲੋਅ ਐਨਰਜੀ ਡੇਜ਼’ ਵਰਗੀਆਂ ਵਿਹਾਰਕ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਸਿਰਫ ਪਾਠ ਨਹੀਂ, ਸਗੋਂ ਜੀਵਨ ਸ਼ੈਲੀ ਸਿਖਾਈ ਹੈ।

ਇਹ ਵੀ ਪੜ੍ਹੋ: Punjab School Holidays: ਭਲਕੇ ਖੁੱਲਣਗੇ ਸਕੂਲ? ਛੁੱਟੀਆਂ ਵੱਧਣ ਦੀ ਉਮੀਦ ’ਚ ਸੋਸ਼ਲ ਮੀਡੀਆ ’ਤੇ ਸੀਐੱਮ ਤੇ ਸਿੱਖਿਆ ਮੰ…

ਇਹ ਸਫਲਤਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਨੀਲਮ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਦੀ ਦੂਰਦਰਸ਼ੀ ਨੇਤ੍ਰਿਤਵ, ਪ੍ਰੇਰਨਾ ਅਤੇ ਅਟੁੱਟ ਸਮਰਪਣ ਦਾ ਨਤੀਜਾ ਹੈ, ਜਿਨ੍ਹਾਂ ਨੇ ਸਕੂਲ ਨੂੰ ਸਿਰਫ ਗਿਆਨ ਦਾ ਕੇਂਦਰ ਹੀ ਨਹੀਂ, ਸਗੋਂ ਇੱਕ ਵਾਤਾਵਰਣ-ਮਿੱਤਰ ਮਾਡਲ ਸੰਸਥਾ ਬਣਾਇਆ। ਇਸ ਉਪਲੱਬਧੀ ਵਿੱਚ ਵਿਗਿਆਨ ਅਧਿਆਪਿਕਾ ਪ੍ਰੀਤੀ ਗੋਇਲ, ਰਮਨਦੀਪ ਕੌਰ, ਹਰਪ੍ਰੀਤ ਸਿੰਘ ਡੀਪੀਈ ਬਲਜੀਤ ਸਿੰਘ ਕੈਂਪਸ ਮੈਨੇਜਰ ਰੋਸ਼ਨ ਲਾਲ ਅਤੇ ਵਿਦਿਆਰਥੀਆਂ ਦੀਆਂ ਔਡਿਟ ਟੀਮਾਂ- ਪ੍ਰਿੰਸਪਾਲ ਸਿੰਘ, ਤਾਜਪ੍ਰੀਤ ਸਿੰਘ, ਪਰਮਪ੍ਰੀਤ ਸਿੰਘ, ਮਾਨਵ ਸਿੰਘ, ਜੈਸਮੀਨ ਕੌਰ, ਨਵਨੀਤ ਕੌਰ, ਅਮਰ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਸਰਗਰਮ ਭੂਮਿਕਾ ਅਤੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਕਰਮਚਾਰੀਆਂ ਦੀ ਸਾਂਝੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਪ੍ਰਾਪਤੀ ਸਟਾਫ ਦੀ ਮਿਹਨਤ ਕਰਕੇ ਹੀ ਹਾਸਲ ਹੋਈ ਹੈ।

ਇੱਥੇ ਵਿਦਿਆਰਥੀ ਹਵਾ ਪ੍ਰਦੂਸ਼ਣ ਅਤੇ ਕਾਰਬਨ ਪਦ ਚਿੰਨ੍ਹਾਂ ਨੂੰ ਘਟਾਉਣ ਦੇ ਮੰਤਵ ਨਾਲ ਸਾਈਕਲ ਦੀ ਅਤੇ ਅਧਿਆਪਕ ਸਾਹਿਬਾਨ ਕਾਰਪੂਲਿੰਗ ਜਾਂ ਈ ਵਾਹਨਾਂ ਦੀ ਵਰਤੋਂ ਕਰਦੇ ਹਨ। 100 ਫੀਸਦੀ ਪ੍ਰਦੂਸ਼ਣ ਮੁਕਤ ਸੂਰਜੀ ਊਰਜਾ ਦੀ ਵਰਤੋਂ, ਬਿਜਲੀ ਬਚਾਉਣ, ਖਾਣਾ ਪਕਾਉਣ ਅਤੇ ਗਰਮ ਕਰਨ ਲਈ ਕੀਤੀ ਜਾਂਦੀ ਹੈ। ਰੇਨ ਵਾਟਰ ਹਾਰਵੈਸਟਿੰਗ ਰਾਹੀਂ ਸਿਸਟਮ ਰਾਹੀਂ ਮੀਂਹ ਦੀ ਇੱਕ ਇੱਕ ਬੂੰਦ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਤਹਿਤ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਥਲੱਗ ਕਰਨਾ, ਖਾਦ ਬਣਾਉਣਾ, ਰੀਸਾਈਕਲਿੰਗ, ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾਉਣਾ ਵਰਗੇ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। School Achievement