After - Sach Kahoon Punjabi
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ
ਰਿਕਾਰਡ ਸਰਦੀ ਤੋਂ ਬਾਅਦ ਕੋਹਰੇ ਦੀ ਮਾਰ Winter
ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ
ਨਵੀਂ ਦਿੱਲੀ,ਏਜੰਸੀ। ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ‘ਚ ਪੈ ਰਹੀ ਰਿਕਾਰਡ ਸਰਦੀ ( Winter) ਦਰਮਿਆਨ ਸੋਮਵਾਰ ਨੂੰ ਸਵੇਰੇ ਕੋਹਰੇ ਨੇ ਸਮੁੱਚੇ ਇਲਾਕੇ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਰੇਲ ਅਤੇ ਹਵਾਈ ਆਵਾਜਾਈ ‘ਤੇ ਇਸ ਦਾ ਕਾਫੀ ਅਸਰ ਪਿਆ। ਉਤਰ ਰੇਲਵੇ ਅਨੁਸਾਰ ਕੋਹਰੇ ਕਾਰਨ 30 ਰੇਲ ਗੱਡੀਆਂ ਦੀ ਆਵਾਜਾਈ ‘ਤੇ ਅਸਰ ਪਿਆ ਹੈ। ਦੂਜੇ ਪਾਸੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਜੀਬਿਲਟੀ ਦੇ ਪੱਧਰ ‘ਚ ਗਿਰਾਵਟ ਕਾਰਨ ਤਿੰਨ ਉਡਾਨਾਂ ਨੂੰ ਡਾਇਵਰਟ ਕਰਨਾ ਪਿਆ ਹੈ, ਹਾਲਾਂਕਿ ਕੋਈ ਉਡਾਨ ਰੱਦ ਨਹੀਂ ਕੀਤੀ ਗਈ ਹੈ। ਸੜਕਾਂ ‘ਤੇ ਵੀ ਵਿਜੀਬਿਲਟੀ ਘੱਟ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸਫਦਰਜੰਗ ‘ਚ ਸੋਮਵਾਰ ਸਵੇਰੇ ਘੱਟੋ ਘੱਟ ਤਾਪਮਾਨ 2.6 ਅਤੇ ਪਾਲਮ ‘ਚ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਾਲ 1901 ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਦਿੱਲੀ ਵਾਸੀਆਂ ਨੂੰ ਇੰਨੇ ਲੰਮੇ ਸਮੇਂ ਤੱਕ ਸ਼ੀਤਲਹਿਰ ਦਾ ਕਹਿਰ ਝੱਲਣਾ ਪਿਆ ਹੈ। Winter
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਸਾਬਕਾ ਫੌਜੀਆਂ ‘ਤੇ ਅੱਖ, ਸੇਵਾ ਮੁਕਤੀ ਮਗਰੋਂ ਵੀ ਲੱਗੇਗਾ ਜ਼ਾਬਤਾ
ਨਵੀਂ ਦਿੱਲੀ (ਏਜੰਸੀ)। ਸੋਸ਼ਲ ਮੀਡੀਆ ‘ਤੇ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਲੱਗਣ ਵਾਲੇ ਇਲਜ਼ਾਮਾਂ ‘ਤੇ ਲਗਾਮ ਲਈ ਸੈਨਾ ਜਲਦੀ ਹੀ ਆਪਣੇ ਸਾਬਕਾ ਸੈਨਿਕਾਂ ਖਿਲਾਫ ‘ਕੋਡ ਆਫ਼ ਕੰਡਕਟ’ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਤਹਿਤ ਸਾਰੇ ਸੈਨਿਕਾਂ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਲਿਖਤ ‘ਚ ਕਹਿਣਾ ਪਵੇਗਾ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇਸ ਕੋਡ ਆਫ਼ ਕੰਡਕਟ ਤਹਿਤ ਆਪਣਾ ਵਤੀਰਾ ਰੱਖਣਗੇ। Code of Conduct
ਇਹ ਨਿਯਮ ਇੱਕ ਸਿਪਾਹੀ ਤੋਂ ਲੈ ਕੇ ਜਨਰਲ ਰੈਂਕ ਤਕ ਦੇ ਅਧਿਕਾਰੀ ਤਕ ‘ਤੇ ਲਾਗੂ ਹੋਵੇਗਾ। ਹਾਸਲ ਜਾਣਕਾਰੀ ਮੁਤਾਬਕ, ਥਲ ਸੈਨਾ ਮੁੱਖ ਦਫਤਰ ਸਥਿਤ ਐਡਜੂਟੈਂਟ ਬ੍ਰਾਂਚ ਇਸ ਤਹਿਤ ਨਿਯਮ ਬਣਾਉਣ ‘ਤੇ ਕੰਮ ਕਰ ਰਹੀ ਹੈ। ਇਸ ਤਹਿਤ ਸੈਨਾ ਦੇ ਕਿਸੇ ਵੀ ਵੱਡੇ ਅਧਿਕਾਰੀ ‘ਤੇ ਕਿਸੇ ਵੀ ਤਰ੍ਹਾਂ ਦਾ ਇਲਜ਼ਾਮ ਨਾ ਲੱਗ ਸਕੇ।
ਸੋਸ਼ਲ ਮੀਡੀਆ ‘ਤੇ ਕਈ ਵਾਰ ਸੈਨਾ ਦੇ ਸਾਬਕਾ ਅਧਿਕਾਰੀ ਲਗਾਤਾਰ ਸੈਨਾ ਤੇ ਸੈਨਾ ਦੇ ਵੱਡੇ ਅਧਿਕਾਰੀਆਂ ਖਿਲਾਫ ਇਲਜ਼ਾਮ ਲਾਉਂਦੇ ਰਹਿੰਦੇ ਹਨ। ਕਈ ਵਾਰ ਸੈਨਾ ਤੇ ਸੈਨਿਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਮੁਹਿੰਮ ਵੀ ਸ਼ੁਰੂ ਕੀਤੀ ਜਾਂਦੀ ਹੈ। ਇਸ ਕਰਕੇ ਸੈਨਾ ਸੁਰਖੀਆਂ ‘ਚ ਆ ਜਾਂਦੀ ਹੈ। ਇਹੀ ਕਾਰਨ ਹੈ ਕਿ ਸੈਨਾ ਇਨ੍ਹਾਂ ਸਭ ‘ਤੇ ਲਗਾਮ ਲਾਉਣ ਦਾ ਵਿਚਾਰ ਕੀਤਾ ਹੈ।
ਇਸ ਨਿਯਮ ਲਈ ਵੀ ਤਿੰਨਾਂ ਸੈਨਾਵਾਂ ਦਾ ਤਿਆਰ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਰੱਖਿਆ ਮੰਤਰਾਲੇ ਤੋਂ ਵੀ ਇਸ ਲਈ ਇਜਾਜ਼ਤ ਲੈਣੀ ਹੋਵੇਗੀ ਕਿਉਂਕਿ ਆਰਮੀ ਐਕਟ ਸਾਬਕਾ ਸੈਨਿਕਾਂ ‘ਤੇ ਲਾਗੂ ਨਹੀਂ ਹੁੰਦਾ। ਇਸ ਕੋਡ ਆਫ਼ ਕੰਡਕਟ ਲਈ ਸਾਬਕਾ ਸੈਨਿਕਾਂ ‘ਚ ਰੋਸ ਵੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੋਣਾਂ ਤੋਂ ਬਾਦ ਰਾਜਨੀਤੀ: ਨਿਰੰਤਰਤਾ ਅਤੇ ਬਦਲਾਅ
ਡਾ. ਐਸ . ਸਰਸਵਤੀ
ਪ੍ਰਧਾਨ ਮੰਤਰੀ ਮੋਦੀ ਨੇ ਸਭ ਦਾ ਵਿਸ਼ਵਾਸ ਹਾਸਲ ਕਰਨ ਲਈ ਆਪਣਾ ਮਹੱਤਵਪੂਰਨ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੁਝਾਅ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਗਿਣਤੀ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹਰ ਸ਼ਬਦ ਮਹੱਤਵਪੂਰਨ ਹੈ ਸੁਲ੍ਹਾ ਦੀ ਦਿਸ਼ਾ ‘ਚ ਉਨ੍ਹਾਂ ਦੀ ਇਹ ਟਿੱਪਣੀ ਨਵੀਂ ਲੋਕ ਸਭਾ ਦੀ ਸ਼ੁਰੂਆਤ ‘ਚ ਕੀਤੀ ਗਈ ਉਨ੍ਹਾਂ ਨੇ ਜਲ ਕਲਿਆਣ ਅਤੇ ਰਾਸ਼ਟਰ ਹਿੱਤ ਦੇ ਮੁੱਦੇ ‘ਤੇ ਨਿਰਪੱਖ ਦ੍ਰਿਸ਼ਟੀਕੋਣ ਅਪਣਾਉਣ ‘ਤੇ ਜ਼ੋਰ ਦਿੱਤਾ ਹਾਲਾਂਕਿ ਸੰਸਦ ‘ਚ ਵਾਤਾਵਰਨ ਇਸਦੇ ਉਲਟ ਦਿਖਾਈ ਦੇ ਰਿਹਾ ਹੈ
ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵਿਸ਼ਵਾਸ ‘ਚ ਲੈਣਾ ਮੁਸ਼ਕਲ ਹੈ ਅਤੇ ਲੋਕਤੰਤਰ ‘ਚ ਪ੍ਰਭਾਵਸ਼ਾਲੀ ਵਿਰੋਧੀ ਧਿਰ ਜ਼ਰੂਰੀ ਹੈ ਪ੍ਰਧਾਨ ਮੰਤਰੀ ਦੀ ਇਹ ਸਲਾਹ ਇੱਕ ਪੁਰਾਣੇ ਲੋਕਤੰਤਰਿਕ ਵਿਸ਼ਵਾਸ ਨੂੰ ਦਰਸ਼ਾਉਂਦੀ ਹੈ ਕਿ ਕਮਜ਼ੋਰ ਅਲਪਮਤ ਵੀ ਕਾਨੂੰਨ ਨਿਰਮਾਣ ਅਤੇ ਸ਼ਾਸਨ ‘ਚ ਮਹੱਤਵਪੂਰਨ ਸੁਝਾਅ ਦੇ ਸਕਦਾ ਹੈ ਅਤੇ ਇਹ ਉਦੋਂ ਸੰਭਵ ਹੈ ਜਦੋਂ ਅਲਪਮਤ ਸਕਾਰਾਤਮਕ ਸੋਚ ਅਪਣਾਵੇ ਵੋਟਰਾਂ ਵੱਲੋਂ ਫੈਸਲਾਕੁੰਨ ਫ਼ਤਵਾ ਦਿੱਤਾ ਗਿਆ ਹੈ ਪਿਛਲੇ ਕਈ ਮਹੀਨਿਆਂ ‘ਚ ਸ਼ੱਕ ਦੀ ਰਾਜਨੀਤੀ ਵਿਆਪਤ ਸੀ ਅਤੇ ਫ਼ਤਵੇ ਤੋਂ ਬਾਦ ਉਹ ਸ਼ੱਥ ਸਮਾਪਤ ਹੋ ਗਿਆ ਹੈ ਚੁਣਾਵੀ ਪ੍ਰਕਿਰਿਆ ‘ਚ ਸ਼ਾਮਲ ਸਾਰੇ ਭਾਗੀਦਾਰਾਂ ਨੂੰ ਹੁਣ ਇਹ ਸਮਝਣਾ ਹੋਵੇਗਾ ਕਿ ਆਪਣੇ ਤਥੁਰਬਿਆਂ ਅਤੇ ਦੁਜਿਆਂ ਦੇ ਕੰਮਾਂ ਤੋਂ ਸਿੱਖਿਆ ਲੈ ਕੇ ਭਵਿੱਖ ‘ਚ ਬਿਹਤਰ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਇਸਦੇ ਲਈ ਲੋੜ ਹੈ ਕਿ ਲੋਕਤੰਤਰਿਕ ਖੇਡ ਨੂੰ ਲੋਕਤੰਤਰਿਕ ਤਰੀਕੇ ਨਾਲ ਖੇਡਿਆ ਜਾਵੇ ।
ਸੁਭਾਵਿਕ ਹੈ ਕਿ ਚੋਣਾਂ ‘ਚ ਜੇਤੂ ਆਪਣੀ ਪਾਰਟੀ ਦੇ ਪ੍ਰਸਾਰ ਤੇ ਆਪਣੇ ਜਨਾਧਾਰ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ ਜਦੋਂ ਕਿ ਹਾਰਨ ਵਾਲਾ ਆਪਣੀਆਂ ਕਮੀਆਂ ਦੀ ਪਹਿਚਾਣ ਕਰਨ ਤੇ ਆਪਣੀ ਰਣਨੀਤੀ ‘ਚ ਬਦਲਾਅ ਲਿਆਉਣ ਦਾ ਯਤਨ ਕਰੇਗਾ ਚੋਣਾਂ ਤੋਂ ਬਾਦ ਰਾਜਨੀਤੀ ਵੱਲ ਲੋਕਾਂ ਦਾ ਧਿਆਨ ਉਨਾ ਨਹੀਂ ਜਾ ਰਿਹਾ ਹੈ ਜਿੰਨਾ ਚੋਣਾਂ ਤੋਂ ਪਹਿਲਾਂ ਜਾ ਰਿਹਾ ਸੀ ਅਤੇ ਹੁਣ ਲੋਕ ਫ਼ਤਵਾ ਸਪੱਸ਼ਟ ਹੈ ਤਿਕੋਣੀ ਸੰਸਦ ਅਤੇ ਤਿਕੋਣੀ ਵਿਧਾਨ ਸਭਾ ‘ਚ ਲੋਕਾਂ ਦੀ ਰੂਚੀ ਜਿਆਦਾ ਹੁੰਦੀ ਹੈ ਲੋਕ ਇਹ ਦੇਖਦੇ ਹਨ ਕਿ ਉੱਠ ਕਿਸ ਕਰਵਟ ਬੈਠਦਾ ਹੈ ਪਰੰਤੂ ਨਤੀਜਿਆਂ ਤੋਂ ਬਾਦ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਫੈਸਲਾਕੁੰਨ ਲੋਕ-ਫ਼ਤਵੇ ਤੋਂ ਬਾਦ ਉਸ ਸਰਕਾਰ ਨੂੰ ਅਸਥਿਰ ਕਰਨਾ ਮੁਸ਼ਕਲ ਹੁੰਦਾ ਹੈ ਜਿਸ ਕੋਲ ਪ੍ਰਚੰਡ ਬਹੁਮਤ ਹੋਵੇ ਪਰੰਤੂ ਵਿਰੋਧੀ ਧਿਰ ਸਰਕਾਰ ਵੱਲੋਂ ਫੈਸਲੇ ਲੈਣ ‘ਚ ਅੜਿੱਕਾ ਅਤੇ ਦੇਰੀ ਕਰ ਸਕਦਾ ਹੈ, ਸਰਕਾਰ ਨੂੰ ਬਦਨਾਮ ਕਰ ਸਕਦਾ ਹੈ ਤਾਂ ਕਿ ਸੱਤਾਧਾਰੀ ਪਾਰਟੀ ਦੀ ਹਰਮਨਪਿਆਰਤਾ ਘੱਟ ਹੋਵੇ ਸਾਡੀ ਵਰਤਮਾਨ ਚੋਣ ਪ੍ਰਣਾਲੀ ‘ਚ ਵਾਰ-ਵਾਰ ਚੋਣਾਂ ਹੁੰਦੀਆਂ ਹਨ ਜਦੋਂਕਿ ਲੋਕ ਸਭਾ ਅਤੇ ਸੂਬੇ ‘ਚ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ‘ਤੇ ਪਾਰਟੀਆਂ ਦੀ ਕਿਸਮਤ ‘ਚ ਬਦਲਾਅ ਦੇ ਆਸਾਰ ਜਿਆਦਾ ਹੁੰਦੇ ਹਨ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਦ ਪਾਰਟੀ ਰਾਜਨੀਤੀ ਨੂੰ ਜਿਉਂਦਾ ਰੱਖਿਆ ਜਾਂਦਾ ਹੈ ਅਤੇ ਨਤੀਜੇ ਵਜੋਂ ਅਕਸਰ ਮੁਕਾਬਲੇਬਾਜਾਂ ‘ਚ ਕੁੜੱਤਣ ਪੈਦਾ ਹੋ ਜਾਂਦੀ ਹੈ ਮੋਦੀ ਵੱਲੋਂ ਵਿਰੋਧੀ ਧਿਰ ਵੱਲ ਦੋਸਤਾਨਾ ਤੇ ਸੁਲ੍ਹਾ ਦਾ ਦ੍ਰਿਸ਼ਟੀਕੋਣ ਅਪਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਬਸ਼ਰਤੇ ਕਿ ਵਿਰੋਧੀ ਧਿਰ ਵੀ ਇਸਨੂੰ ਉਸ ਭਾਵਨਾ ਨਾਲ ਸਵੀਕਾਰ ਕਰੇ ।
ਉਨ੍ਹਾਂ ਨੇ ਆਪਣੇ ‘ਸਭ ਦਾ ਸਾਥ, ਸਭ ਦਾ ਵਿਕਾਸ’ ਨਾਅਰੇ ਦੇ ਨਾਲ ਸਭਦਾ ਵਿਸ਼ਵਾਸ ਵੀ ਜੋੜ ਦਿੱਤਾ ਹੈ ਅਤੇ ਇਸ ‘ਤੇ ਕਿਸੇ ਨੂੰ ਇਤਰਾਜ਼ ਨਹੀਂ ਹੋ ਸਕਦਾ ਸਗੋਂ ਉਨ੍ਹਾਂ ਦੇ ਰਾਜਨੀਤਿਕ ਵਿਰੋਧੀ ਇਸ ‘ਤੇ ਵਿਸ਼ਵਾਸ ਨਹੀਂ ਕਰ ਰਹੇ ਹਨ ਸ਼ਾਸਨ ‘ਚ ਜਨ ਭਾਗੀਦਾਰੀ ਅਤੇ ਜਨ ਚੇਤਨਾ ਨੂੰ ਅਗਲੇ ਪੰਜ ਸਾਲਾਂ ‘ਚ ਵਧਾਉਣਾ ਹੋਵੇਗਾ ਤਾਂ ਕਿ  ਵਿਸ਼ਵ ਭਰ ‘ਚ ਭਾਰਤ ਦੀ ਛਵੀ ‘ਚ ਸੁਧਾਰ ਹੋਵੇ ਭਾਜਪਾ ਸਰਕਾਰ ਦੇ ਪੱਖ ‘ਚ ਚੁਣਾਵੀ ਲਹਿਰ ਰਹੀ ਉਸ ਤੋਂ ਬਾਦ ਪ੍ਰਾਪਤ ਲੋਕ-ਫ਼ਤਵੇ ‘ਚ ਵਿਕਾਸ ਦੀ ਪ੍ਰਕਿਰਿਆ ‘ਚ ਤੇਜ਼ੀ ਆਵੇਗੀ, ਸ਼ਾਸਨ ਸੁਚਾਰੂ ਰੂਪ ਨਾਲ ਅੱਗੇ ਵਧੇਗਾ, ਨਜਾਇਜ਼ ਅਪ੍ਰਵਾਸੀ ਪ੍ਰਭਾਵਿਤ ਖੇਤਰਾਂ ‘ਚ ਰਾਸ਼ਟਰੀ ਜਨਗਣਨਾ ਰਜਿਸਟਰ ਲਾਗੂ ਕੀਤਾ ਜਾਵੇਗਾ, ਨਾਗਰਿਕਤਾ ਸੋਧ ਬਿੱਲ ਨੂੰ ਪਾਸ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ ਅਤੇ ਇਸਦਾ ਐਲਾਨ ਰਾਸ਼ਟਰਪਤੀ ਦੇ ਭਾਸ਼ਣ ‘ਚ ਵੀ ਕੀਤਾ ਗਿਆ ਹੈ ਖੇਤਰੀ ਪਾਰਟੀਆਂ ਦੇ ਵਿਕਾਸ ਅਤੇ ਪਤਨ ਤੋਂ ਭਾਜਪਾ ਨੂੰ ਇਹ ਸਮਝਣਾ ਹੋਵੇਗਾ ਕਿ ਰਾਸ਼ਟਰੀ ਰਾਜਨੀਤੀ ‘ਚ ਉਨ੍ਹਾਂ ਦਾ ਮਹੱਤਵ ਹੈ ਸਰਕਾਰ ਇਸ ਗੱਲ ‘ਤੇ ਜ਼ੋਰ ਦੇ ਰਹੀ ਹੈ ਕਿ ਜੇਕਰ ਸੁਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ਕੁਝ ਮੁੱਖ ਵਿਰੋਧੀ ਧਿਰਾਂ ਨੇ ਇਹ ਨੀਤੀ ਅਪਣਾ ਲਈ ਹੈ ਕਿ ਸੱਤਾਧਾਰੀ ਪਾਰਟੀ ਦੇ ਵਿਰੋਧ ਕਰਨ ਦਾ ਸਭ ਤੋਂ ਚੰਗਾ ਤਰੀਕਾ ਉਸਦੇ ਨਾਲ ਬਿਲਕੁਲ ਸਹਿਯੋਗ ਨਾ ਕਰਨਾ ਹੈ ਚੋਣਾਂ ਤੋਂ ਬਾਦ ਪੱਛਮੀ ਬੰਗਾਲ ‘ਚ ਤ੍ਰਿਣਮੂਲ ਅਤੇ ਭਾਜਪਾ ਵਰਕਰਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ, ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਕਾਰਨ ਦੋ ਜਣਿਆਂ ਦੀ ਜਾਨ ਚਲੀ ਗਈ
ਪੱਛਮੀ ਬੰਗਾਲ ‘ਚ ਦੋਵਾਂ ਪਾਰਟੀਆਂ ਵਿਚਕਾਰ ਝੜਪਾਂ ਜਾਰੀ ਹਨ ਅਤੇ ਜਿਸ ਤਰ੍ਹਾਂ ਅਪਸ਼ਬਦਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।
ਉਹ ਲੋਕਤੰਤਰ, ਸੰਘਵਾਦ ਅਤੇ ਚੋਣਾਂ ਬਾਰੇ ਬਹੁਤ ਕੁਝ ਕਹਿੰਦਾ ਹੈ ਚੋਣਾਂ ‘ਚ ਹਾਰ ਦਾ ਸਭ ਤੋਂ ਵੱਡਾ ਅਸਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਅਤੇ ਪਾਰਟੀ ਸੰਗਠਨ ਨੂੰ ਉਨ੍ਹਾਂ ਨੂੰ ਉੱਤਰਾਅਧਿਕਾਰੀ ਦੀ ਭਾਲ ਕਰਨ ਲਈ ਕਹਿਣਾ ਹੈ ਹਾਲੇ ਵੀ ਉਹ ਆਪਣੇ ਫੈਸਲੇ ‘ਤੇ ਅੜੇ ਹੋਏ ਹਨ ਇਸ ਲਈ ਵਿਰੋਧੀ ਧਿਰ ਦਾ ਚਿਹਰਾ ਬਦਲਣ ‘ਤੇ ਕੀ ਵਿਰੋਧੀ ਧਿਰ ਦੀ ਕਾਰਜਸ਼ੈਲੀ ‘ਚ ਬਦਲਾਅ ਆਵੇਗਾ? ਕਾਂਗਰਸ ਵੱਲੋਂ ਅੱਜ ਜਿਸ ਸਥਿਤੀ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਸ ‘ਚ ਪਾਰਟੀ ਪ੍ਰਧਾਨ ਵੱਲੋਂ ਅਸਤੀਫ਼ਾ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੈ ਪਾਰਟੀ ‘ਚ ਇੱਕ ਮਹੀਨੇ ਤੋਂ ਅਗਵਾਈ ਦਾ ਸੰਕਟ ਚੱਲ ਰਿਹਾ ਹੈ ਇਸ ਸਬੰਧੀ ਕਹਿ ਸਕਦੇ ਹਾਂ ਕਿ ਅਸਥਾਈ ਵਿਵਸਥਾ ਦੀ ਬਜਾਇ ਦੋਹਰੀ ਅਗਵਾਈ ‘ਚ ਏਡੀਐਮਕੇ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਬੇਯਕੀਨੀ ਕਾਰਨ ਸੂਬਾ ਕਾਂਗਰਸ ਇਕਾਈਆਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਇਸ ‘ਚ ਹਰਿਆਣਾ, ਝਾਰਖੰਡ ਅਤੇ ਮਹਾਂਰਾਸ਼ਟਰ ਸਭ ਤੋਂ ਜਿਆਦਾ ਪ੍ਰਭਾਵਿਤ ਹੋਣਗੇ ਜਿੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਬੇਯਕੀਨੀ ਕਾਰਨ ਸਥਾਨਕ ਪੱਧਰ ‘ਤੇ ਗਠਜੋੜ ਵੀ ਪ੍ਰਭਾਵਿਤ ਹੋਣਗੇ ਕਾਂਗਰਸ ਦੀ ਹਾਰ ਨਾਲ ਕੁਝ ਸੂਬਾ ਇਕਾਈਆਂ ‘ਚ ਵਿਰੋਧ  ਵੀ ਜ਼ਿਆਦਾ ਹੋ ਰਿਹਾ ਹੈ ਰਾਜਸਥਾਨ ਅਤੇ ਕਰਨਾਟਕ ਕਾਂਗਰਸ ‘ਚ ਅੰਦਰੂਨੀ ਕਲੇਸ਼ ਅਤੇ ਦੋਸ਼ ਲਾਉਣ ਦੀ ਖੇਡ ਸ਼ੁਰੂ ਹੋ ਗਈ ਹੈ  ਇਨ੍ਹਾਂ ਸੂਬਿਆਂ ‘ਚ ਪਾਰਟੀ ਦਾ ਇੱਕ ਧੜਾ ਮੰਨਦਾ ਹੈ ਕਿ ਸੂਬੇ ਦੀਆਂ ਇਕਾਈਆਂ ‘ਚ ਬਦਲਾਅ ਦਾ ਸਹੀ ਸਮਾਂ ਹੈ ।
ਤੇਲੰਗਾਨਾ ‘ਚ ਕਾਂਗਰਸ ਵਿਧਾਇਕ ਟੀਆਰਐਸ ‘ਚ ਸ਼ਾਮਲ ਹੋ ਰਹੇ ਹਨ ਜਦੋਂਕਿ ਤੇਦੇਪਾ ਦੇ ਚਾਰ ਰਾਜ ਸਭਾ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ ਹਨ ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਵੀ ਕਰਨਾਟਕ ਸੂਬਾ ਕਮੇਟੀ ਦੇ ਮੁੜ-ਗਠਨ ਦਾ ਫੈਸਲਾ ਲਿਆ ਹੈ ਇਹ ਅਫ਼ਵਾਹਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਪਾਰਟੀ ਦੇ ਅੰਕੜਾ  ਵਿਭਾਗ ਨੇ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਬਾਰੇ ਗੁੰਮਰਾਹ ਕਰਨ ਵਾਲੇ ਅੰਕੜੇ ਦਿੱਤੇ ਹਨ ਇਸਦੀ ਵੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ‘ਚ ਕੁਝ ਸੱਚਾਈ ਹੈ ਤਾਂ ਇਹ ਪਾਰਟੀ ਦੀ ਕਮਜੋਰੀ ਹੈ ਅਤੇ ਇਸਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਹਾਰ ਕਾਰਨ ਉੱਤਰ ਪ੍ਰਦੇਸ਼ ‘ਚ ਸਪਾ-ਬਸਪਾ ਮਹਾਂ ਗਠਜੋੜ ਦਾ ਪ੍ਰਯੋਗ ਫੇਲ੍ਹ ਹੋ ਗਿਆ ਹੈ ਭਾਜਪਾ ਨੇ ਆਪਣੇ ਉਮੀਦਵਾਰਾਂ ਦੀ ਚੋਣ ਕੀਤੀ ਜੋ ਰਣਨੀਤੀ ਅਪਣਾਈ ਉਸ ਨਾਲ ਮਹਾਂ ਗਠਜੋੜ ਦੀ ਜਾਤੀ ਪਹਿਚਾਣ ਦੀ ਰਾਜਨੀਤੀ ਫੇਲ੍ਹ ਹੋਈ ਡੀਐਮਕੇ  ਤਮਿਲਨਾਡੂ ‘ਚ ਚੋਣਾਂ ਤੋਂ ਬਿਨਾਂ ਵੀ ਸੱਤਾ ‘ਚ ਆਉਣਾ ਚਾਹੁੰਦੀ ਹੈ ਅਤੇ ਉਸਨੇ ਕਾਂਗਰਸ ਨਾਲ ਗਠਜੋੜ ਜਾਰੀ ਰੱਖਣ ਬਾਰੇ ਨਰਾਜ਼ਗੀ ਪ੍ਰਗਟ ਕੀਤੀ ਤਾਮਿਲਨਾਡੂ ਸੂਬਾ ਕਾਂਗਰਸ ਨਾਲ ਵੀ ਇੱਕ ਧੜਾ ਅਜਿਹਾ ਹੈ ਜੋ ਇਸ ਗਠਜੋੜ ਤੋਂ ਖੁਸ਼ ਨਹੀਂ ਹੈ ਇਸ ਗਠਜੋੜ ਨਾਲ ਕਿਸਨੂੰ ਫਾਇਦਾ ਹੋਵੇਗਾ ਇਸ ਤੋਂ ਕਾਂਗਰਸ ਤੋਂ ਜ਼ਿਆਦਾ ਡੀਐਮਕੇ ਚਿੰਤਿਤ ਹੈ ਵਿਰੋਧੀ ਪਾਰਟੀਆਂ ਨੇ ਆਪਣੀ ਰਾਜਨੀਤੀ ਦਾ ਪ੍ਰਦਰਸ਼ਨ ਮੀਟਿੰਗਾਂ ‘ਚ ਹਿੱਸਾ ਨਾ ਲੈ ਕੇ ਪਹਿਲਾਂ ਹੀ ਕਰ ਦਿੱਤਾ ਹੈ ਇੱਕ ਰਾਸ਼ਟਰ, ਇੱਕ ਚੋਣ ‘ਤੇ ਚਰਚਾ ਕਰਨ ਲਈ ਸਰਵ ਪਾਰਟੀ ਬੈਠਕ ਅਤੇ ਵਿੱਤੀ ਮਾਮਲਿਆਂ ‘ਤੇ ਚਰਚਾ ਲਈ ਨੀਤੀ ਕਮਿਸ਼ਨ ਦੀ ਬੈਠਕ ‘ਚ ਹਰੇਕ ਵਿਰੋਧੀ ਪਾਰਟੀ ਨੇ ਹਿੱਸਾ ਨਹੀਂ ਲਿਆ  ਨਿਰੰਤਰਤਾ ਅਤੇ ਬਦਲਾਅ ਦੀ ਚੋਣਾਂ ਤੋਂ ਬਾਦ ਰਾਜਨੀਤੀ ਇੱਕ ਅਸਥਿਰ ਸਥਿਤੀ ਪੈਦਾ ਕਰ ਰਹੀ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Politics, After, Election,  Continuity,  Change
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ
ਜਿੱਤ ਤੋਂ ਬਾਅਦ ਅਡਵਾਨੀ ਨੂੰ ਮਿਲੇ ਮੋਦੀ
ਨਵੀਂ ਦਿੱਲੀ, ਏਜੰਸੀ। ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ ਭਾਰੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ ਦੇ ਘਰ ਜਾ ਕੇ ਉਹਨਾ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਇਸ ਮੁਲਾਕਾਤ ਦੀ ਇੱਕ ਤਸਵੀਰ ਟਵਿੱਟਰ ‘ਤੇ ਸਾਂਝੀ ਕੀਤੀ ਹੈ ਅਤੇ ਨਾਲ ਹੀ ਲਿਖਿਆ ਹੈ, ‘ਆਦਰਯੋਗ ਅਡਵਾਨੀ ਜੀ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਅੱਜ ਭਾਜਪਾ ਦੀ ਇਹ ਸਫਲਤਾ ਸੰਭਵ ਹੋਈ ਹੈ ਕਿਉਂਕਿ ਉਹਨਾਂ (ਸ੍ਰੀ ਅਡਵਾਨੀ) ਵਰਗੇ ਮਹਾਨ ਲੋਕਾਂ ਨੇ ਪਾਰਟੀ ਨੂੰ ਬਣਾਉਣ ਅਤੇ ਲੋਕਾਂ ਦੇ ਸਾਹਮਣੇ ਨਵੀਂ ਆਦਰਸ਼ਵਾਦੀ ਗਾਥਾ ਪੇਸ਼ ਕਰਨ ਲਈ ਦਹਾਕਿਆਂ ਤੋਂ ਮਿਹਨਤ ਕੀਤੀ ਹੈ।’ ਜਿਕਰਯੋਗ ਹੈ ਕਿ ਦੋਵੇਂ ਆਗੂਆਂ ‘ਚ ਵਿਚਾਰਕ ਮਤਭੇਦ ਰਹੇ ਹਨ। ਕਦੇ ਪਾਰਟੀ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾਵਾਂ ‘ਚ ਇੱਕ ਰਹੇ ਸ੍ਰੀ ਅਡਵਾਨੀ ਨੇ ਇਸ ਵਾਰ ਲੋਕ ਸਭਾ ਚੋਣ ਨਹੀਂ ਲੜੀ ਅਤੇ ਸਰਗਰਮ ਰਾਜਨੀਤੀ ਤੋਂ ਹੁਣ ਲਗਭਗ ਪੂਰੀ ਤਰ੍ਹਾਂ ਕੱਟ ਚੁੱਕੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਕਸ਼ਮੀਰ ‘ਚ ਰੇਲ ਸੇਵਾ ਚਾਰ ਦਿਨ ਬਾਅਦ ਬਹਾਲ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ‘ਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਸਮੇਤ ਤਿੰਨ ਅੱਤਵਾਦੀਆਂ ਦੇ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਮੁਲਤਵੀ ਰੇਲ ਸੇਵਾ ਚਾਰ ਦਿਨ ਬਾਅਦ ਮੰਗਲਵਾਰ ਨੂੰ ਬਹਾਲ ਕਰ ਦਿੱਤੀਆਂ ਗਈਆਂ। ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਤਰ ਕਸ਼ਮੀਰ ਦੇ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਦਰਮਿਆਨ ਸੇਲ ਸੇਵਾ ਬਿਲਕੁਲ ਆਮ ਹੈ। ਉਹਨਾਂ ਦੱਸਿਆ ਕਿ ਪੁਲਿਸ ਦੀ ਸਲਾਹ ‘ਤੇ ਸ਼ੁੱਕਰਵਾਰ ਨੂੰ 10 ਵਜੇ ਤੋਂ ਬਡਗਾਮ-ਸ੍ਰੀਨਗਰ-ਅਨੰਤਨਾਗ-ਕਾਜੀਕੁੰਡ ਅਤੇ ਜੰਮੂ ਖੇਤਰ ਦੇ ਬਨੀਹਾਲ ਦਰਮਿਆਨ ਸਾਰੀਆਂ ਟ੍ਰੇਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਸੋਮਵਾਰ ਨੂੰ ਅਨੰਤਨਾਗ ਸੰਸਦੀ ਖੇਤਰ ‘ਚ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ‘ਚ ਤੀਜੇ ਅਤੇ ਆਖਰੀ ਗੇੜ ਦੀਆਂ ਵੋਟਾਂ ਦੇ ਦਿਨ ਸੋਮਵਾਰ ਨੂੰ ਵੱਖਵਾਦੀ ਆਗੂਆਂ ਦੇ ਸੰਗਠਨ ਵੱਲੋਂ ਆਹੂਤ ਹੜਤਾਲ ਕਾਰਨ ਕੱਲ੍ਹ ਸਾਰੀਆਂ ਰੇਲ ਸੇਵਾਵਾਂ ਮੁਲਤਵੀ ਰਹੀਆਂ। ਉਹਨਾਂ ਦੱਸਿਆ ਕਿ ਸੋਮਵਾਰ ਰਾਤ ਪੁਲਿਸ ਦੀ ਸਲਾਹ ਤੋਂ ਬਾਅਦ ਮੰਗਲਵਾਰ ਦੀ ਸਵੇਰ ਸਾਰੀਆਂ ਰੇਲ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ ਵਿਰੁੱਧ 3 ਮੈਚਾਂ ਦੀ ਲੜੀ ‘ਚ ਜਿੱਤਿਆ ਇੰਗਲੈਂਡ
56 ਸਾਲ ਬਾਅਦ ਵਿਦੇਸ਼ ‘ਚ ਕਲੀਨ ਸਵੀਪ
ਪਹਿਲੀ ਪਾਰੀ ‘ਚ ਸ਼ਾਨਦਾਰ 110 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਜਾਨੀ ਬੇਰਸਟੋ ਮੈਨ ਆਫ਼ ਦ ਮੈਚ
ਵਿਕਟਕੀਪਰ ਬੇਨ ਫੋਕਸ ਨੂੰ ਮੈਨ ਆਫ਼ ਦ ਸੀਰੀਜ਼ ਦਾ ਪੁਰਸਕਾਰ ਮਿਲਿਆ
ਕੋਲੰਬੋ, 26 ਨਵੰਬਰ
ਆਫ਼ ਸਪਿੱਨਰ ਮੋਈਨ ਅਲੀ ਅਤੇ ਲੈਫਟ ਆਰਮ ਸਪਿੱਨਰ ਜੈਕ ਲੀਚ ਦੀਆਂ ਚਾਰ-ਚਾਰ ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਤੀਸਰੇ ਅਤੇ ਆਖ਼ਰੀ ਟੈਸਟ ‘ਚ ਮੇਜ਼ਬਾਨ ਸ਼੍ਰੀਲੰਕਾ ਨੂੰ ਪੰਜਵੇਂ ਦਿਨ 42 ਦੌੜਾਂ  ਨਾਲ ਹਰਾ ਕੇ 3-0 ਦੀ ਕਲੀਨ ਸਵੀਪ ਕਰ ਲਈ
ਇੰਗਲੈਂਡ ਨੇ ਮੇਜ਼ਬਾਨ ਸ਼੍ਰੀਲੰਕਾ ਸਾਹਮਣੇ ਜਿੱਤ ਲਈ 327 ਦੌੜਾਂ ਦਾ ਟਂੀਚਾ ਰੱਖਿਆ ਸੀ ਜਿਸ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਨੇ ਆਪਣੀਆਂ ਚਾਰ ਵਿਕਟਾਂ ਸਿਰਫ਼ 53 ਦੌੜਾਂ ‘ਤੇ  ਗੁਆ ਦਿੱਤੀਆਂ ਸਨ ਸ਼੍ਰੀਲੰਕਾ ਨੇ ਆਖ਼ਰੀ ਦਿਨ ਸਖ਼ਤ ਸੰਘਰਸ਼ ਕੀਤਾ ਪਰ ਪੂਰੀ ਟੀਮ 86.4 ਓਵਰਾਂ ‘ਚ 284 ਦੌੜਾਂ ‘ਤੇ ਸਿਮਟ ਗਈ
ਇੰਗਲੈਂਡ ਨੇ ਇਸ ਤਰ੍ਹਾਂ ਪਿਛਲੇ 56 ਸਾਲਾਂ ‘ਚ ਵਿਦੇਸ਼ੀ ਧਰਤੀ ‘ਤੇ ਪਹਿਲੀ ਕਲੀਨ ਸਵੀਪ ਜਿੱਤ ਹਾਸਲ ਕੀਤੀ ਇੰਗਲੈਂਡ ਨੇ 1962-63 ‘ਚ ਨਿਊਜ਼ੀਲੈਂਡ ‘ਚ 3-0 ਨਾਲ ਜਿੱਤ ਹਾਸਲ ਕੀਤੀ ਸੀ ਅਤੇ  ਸ਼੍ਰੀਲੰਕਾ ਦੌਰਾ ਬਿਹਤਰੀਨ ਜਿੱਤ ਨਾਲ ਸਮਾਪਤ ਕੀਤਾ  ਇੰਗਲੈਂਡ ਨੇ ਇਸ ਦੌਰੇ ‘ਚ ਇੱਕ ਰੋਜ਼ਾ, ਟੀ20 ਅਤੇ ਟੈਸਟ ਲੜੀ ਤਿੰਨੇ ਜਿੱਤੀਆਂ ਸ਼੍ਰੀਲੰਕਾ ‘ਚ ਇੰਗਲੈਂਡ ਤੋਂ?ਪਹਿਲਾਂ ਪਾਕਿਸਤਾਨ ਨੇ 2015 ਅਤੇ ਭਾਰਤ ਨੇ 2017 ‘ਚ ਇਹ ਕਾਰਨਾਮਾ ਕੀਤਾ ਸੀ
ਸ਼੍ਰੀਲੰਕਾ ਦੀ ਚੋਣ ਕਮੇਟੀ ਬਰਖ਼ਾਸਤ
ਸ਼੍ਰੀਲੰਕਾ ਨੇ ਇੰਗਲੈਂਡ ਵਿਰੁੱਧ ਆਪਣੀ ਟੀਮ ਦੀ ਸ਼ਰਮਨਾਕ ਅਸਫ਼ਲਤਾ ਦੇ ਬਾਅਦ ਆਪਣੇ ਚੋਣਕਰਤਾਵਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ ਸਾਬਕਾ ਟੇਸਟ ਗੇਂਦਬਾਜ਼ ਗ੍ਰੀਮ ਲੈਬਰਾਏ ਦੀ ਅਗਵਾਈ ਵਾਲੇ ਚੋਣ ਪੈਨਲ ‘ਚ ਗਾਮਿਨੀ ਵਿਕਰਮਸਿੰਘੇ, ਅਰਿਕ ਉਪਾਸ਼ੰਤਾ, ਚੰਡਿਕਾ ਹਥੁਰਸਿੰਘੇ ਅਤੇ ਜੇਰਿਲ ਵਾਰਟਰਸਜ਼ ਸ਼ਾਮਲ ਸਨ ਇਸ ਪੈਨਲ ਨੂੰ ਜੂਨ ‘ਚ ਹੀ ਚੁਣਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਗਲਾਦੇਸ਼ ਨੂੰ ਉਸਦੇ ਘਰ ਂਚ 151 ਦੌੜਾਂ ਨਾਲ ਹਰਾਇਆ
ਸਿਲਹਟ, 6 ਨਵੰਬਰ
ਬ੍ਰੈਂਡਨ ਮਾਵੁਤਾ ਅਤੇ ਸਿਕੰਦਰ ਰਜਾ ਦੀਆਂ ਸੱਤ ਵਿਕਟਾਂ ਦੀ ਬਦੌਲਤ ਜਿੰਬਾਬਵੇ ਨੇ ਬੰਗਲਾਦੇਸ਼ ਨੂੰ ਇੱਥੇ 151 ਦੌੜਾਂ ਨਾਲ ਹਰਾ ਕੇ ਪੰਜ ਸਾਲ ਬਾਅਦ ਪਹਿਲੀ ਵਾਰ ਟੈਸਟ ਜਿੱਤ ਦਾ ਸੁਆਦ ਚਖ਼ਿਆ, ਨਾਲ ਹੀ ਵਿਦੇਸ਼ੀ ਧਰਤੀ ‘ਤੇ 17 ਸਾਲਾਂ ਦੇ ਲੰਮੇ ਇੰਤਜ਼ਾਰ ਬਾਅਦ ਟੈਸਟ ਜਿੱਤਣ ਦਾ ਸੋਕਾ ਵੀ ਸਮਾਪਤ ਹੋ ਗਿਆ
ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਲੈੱਗ ਸਪਿੱਨਰ ਮਾਬੂਤਾ ਨੇ 12 ਦੌੜਾਂ ‘ਤੇ ਚਾਰ ਵਿਕਟਾਂ ਅਤੇ ਆਫ਼ ਸਪਿੱਨਰ ਰਜਾ ਨੇ 41 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਮੇਜ਼ਬਾਨ ਬੰੰਗਲਾਦੇਸ਼ ਦੀ ਦੂਸਰੀ ਪਾਰੀ ਨੂੰ ਪਹਿਲੇ ਮੈਚ ਦੇ ਚੌਥੇ ਦਿਨ ਹੀ ਨਿਪਟਾ ਦਿੱਤਾ ਹੋਰ ਨਵੇਂ ਖਿਡਾਰੀ ਵੇਲਿੰਗਟਨ ਮਸਕਾਦਜ਼ਾ ਨੇ ਵੀ ਦੋ ਵਿਕਟਾਂ ਕੱਢੀਆਂ ਬੰਗਲਾਦੇਸ਼ ਦੀ ਟੀਮ ਨੇ ਜਿੱਤ ਲਈ 321 ਦੋੜਾਂ ਬਣਾਉਣੀਆਂ ਸਨ ਪਰ ਜ਼ਿੰਬਾਬਵੇ ਦੀ ਗੇਂਦਬਾਜ਼ੀ ਸਾਹਮਣੇ ਟੀ 63.1 ਓਵਰ ‘ਚ 169 ਦੌੜਾਂ ‘ਤੇ ਸਿਮਟ ਗਈ
ਖੱਬੇ ਹੱਥ ਦੇ ਸਪਿੱਨਰ ਮਸਕਾਦਜ਼ਾ ਨੇ ਬੰਗਲਾਦੇਸ਼ ਦੀ ਪਾਰੀ ਦੀ ਆਖ਼ਰੀ ਵਿਕਟ ਲਈ ਅਤੇ ਜ਼ਿੰਬਾਬਵੇ ਨੂੰ ਪੰਜ ਸਾਲ ਬਾਅਦ ਉਸਦੀ ਪਹਿਲੀ ਟੈਸਟ ਜਿੱਤ ਦਿਵਾ ਦਿੱਤੀ ਆਖ਼ਰੀ ਵਾਰ ਹਰਾਰੇ ‘ਚ ਜਿੰਬਾਬਵੇ ਨੇ 2013 ‘ਚ ਪਾਕਿਸਤਾਨ ਨੂੰ ਹਰਾਇਆ ਸੀ ਅਤੇ ਵਿਦੇਸ਼ੀ ਧਰਤੀ ‘ਤੇ 2001 ‘ਚ ਚਟਗਾਂਵ ‘ਚ ਉਸਨੇਬੰਗਲਾਦੇਸ਼ ਨੂੰ ਹੀ ਹਰਾਇਆ ਸੀ
ਮੈਚ ‘ਚ ਰਜਾ ਨੇ ਓਪਨਿੰਗ ਸੈਸ਼ਨ ‘ਚ ਹੀ ਬੰਗਲਾਦੇਸ਼ ਦੀਆਂ ਤਿੰਨ ਵਿਕਟਾਂ ਕੱਢ ਲਈਆਂ ਸਨ ਜਦੋਂਕਿ ਕਾਈਲ ਜਾਰਵਿਸ ਅਤੇ ਮਾਵੁਤਾ ਨੇ ਇੱਕ ਇੱਕ ਵਿਕਟ ਲੰਚ ਬ੍ਰੇਕ ਤੱਕ 111 ਦੌੜਾਂ ‘ਤੇ ਹੀ ਮੇਜ਼ਬਾਨ ਟੀਮ ਦੀਆਂ ਪੰਜ ਵਿਕਟਾਂ ਉਡਾ ਦਿੱਤੀਆਂ ਬੰਗਲਾਦੇਸ਼ ਨੇ ਜਦੋਂ ਵਾਪਸ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਛੈਤੀ ਹੀ ਇੱਕ ਹੋਰ ਵਿਕਟ ਗੁਆ ਦਿੱਤੀ ਮੈਚ ਦੇ ਤੀਸਰੇ ਦਿਨ ਖ਼ਰਾਬ ਰੌਸ਼ਨੀ ਕਾਰਨ ਸਮੇਂ ਦੀ ਬਰਬਾਦੀ ਦੇ ਕਾਰਨ ਚੌਥੇ ਦਿਨ ਮੈਚ ਨੂੰ ਸਵੇਰੇ ਅੱਧਾ ਘੰਟਾ ਪਹਿਲਾਂ ਸ਼ੁਰੂ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
22 ਸਾਲ ਬਾਅਦ ਆਰਮੀ ਇਲੈਵਨ ਬਣੀ ਸੁਰਜੀਤ ਹਾਕੀ ਕੱਪ ਦੀ ਚੈਂਪੀਅਨ
ਇੰਡੀਅਨ ਰੇਲਵੇ ਨੂੰਪੈਨਲਟੀ ਸ਼ੂਟ ਆਊਟ ‘ਚ 5-4 ਨਾਲ ਹਰਾ ਕੇ ਜਿੱਤਿਆ ਖ਼ਿਤਾਬ
ਜੇਤੂ ਟੀਮ ਨੂੰ ਟਰਾਫ਼ੀ ਸਮੇਤ 5 ਲੱਖ ਰੁਪਏ ਦਾ ਇਨਾਮ, ਉਪ ਜੇਤੂ ਨੂੰ ਮਿਲੇ ਢਾਈ ਲੱਖ
ਰੇਲਵੇ ਦੇ ਕਰਨਬੀਰ ਬਣੇ ਅੱਵਲ ਖਿਡਾਰੀ
ਸੁਖਜੀਤ ਮਾਨ
ਜਲੰਧਰ, 1 ਨਵੰਬਰ
ਸਥਾਨਕ ਓਲੰਪਿਅਨ ਸੁਰਜੀਤ ਹਾਕੀ ਸਟੇਡੀਅਮ ‘ਚ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਆਰਮੀ ਇਲੈਵਨ ਨੇ ਭਾਰਤੀ ਰੇਲਵੇ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 5-4 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੀ 12 ਸਾਲ ਬਾਅਦ ਇੱਕ ਵਾਰ ਫਿਰ ਟੂਰਨਾਮੈਂਟ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ।ਇਸ ਤੋਂ ਪਹਿਲਾਂ ਆਰਮੀ ਇਲੈਵਨ 1996 ਵਿੱਚ ਜੇਤੂ ਰਹੀ ਸੀ ਜਦਕਿ 2016 ਵਿੱਚ ਰਨਰ ਅਪ ਰਹੀ ਸੀ।
ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਜੇਤੂ ਟਰਾਫੀ ਅਤੇ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਅਤੇ ਟਰਾਫੀ ਮੁੱਖ ਮਹਿਮਾਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਨੇ ਪ੍ਰਦਾਨ ਕੀਤੇ। ਭਾਰਤੀ ਰੇਲਵੇ ਟੀਮ ਦੇ ਕਰਨਪਾਲ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਉਸ ਨੂੰ 51000 ਰੁਪਏ ਅਤੇ ਮਹਿੰਦਰ ਸਿੰਘ ਟੁੱਟ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਿਰਧਾਰਤ ਸਮੇਂ ਤੱਕ 1-1 ਨਾਲ ਬਰਾਬਰੀ ਂਤੇ ਛੁੱਟਿਆ ਮੈਚ
ਫਾਈਨਲ ਮੁਕਾਬਲੇ ਵਿੱਚ ਸਖਤ ਸੰਘਰਸ਼ ਦੇਖਣ ਨੂੰ ਮਿਲਿਆ। ਖੇਡ ਦੇ ਪਹਿਲੇ ਅੱਧ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ। ਖੇਡ ਦੇ ਪਹਿਲੇ ਅੱਧ ਵਿੱਚ ਰੇਲਵੇ ਨੇ ਤਿੰਨ ਪੈਨਲਟੀ ਕਾਰਨਰ ਗੁਆਏ ਜਦਕਿ ਖੇਡ ਦੇ 32ਵੇਂ ਮਿੰਟ ਵਿੱਚ ਆਰਮੀ ਦਾ ਬਿਰਾਜ ਕਰੀਬੀ ਗੋਲ ਕਰਨ?ਤੋਂ ਖੁੰਝ ਗਿਆ ਅੱਧੇ ਸਮੇਂ ਬਾਅਦ ਖੇਡ ਦੇ 42ਵੇਂ ਮਿੰਟ ਵਿੱਚ ਰੇਲਵੇ ਦੇ ਰਾਜਿਨ  ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 61ਵੇਂ ਮਿੰਟ ਵਿੱਚ ਆਰਮੀ ਦੇ ਚੰਦਨ ਇੰਦ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕਰਕੇ ਬਰਾਬਰੀ ਕੀਤੀ।
ਨਿਰਧਾਰਤ ਸਮੇਂ ਤੱਕ ਸਕੋਰ 1-1 ਨਾਲ ਬਰਾਬਰ ਰਹਿਣ ‘ਤੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ। ਪੈਨਲਟੀ ਸ਼ੂਟ ਆਊਟ ਰਾਹੀਂ ਆਰਮੀ ਇਲੈਵਨ ਨੇ ਭਾਰਤੀ ਰੇਲਵੇ ਨੂੰ 5-4 ਦੇ ਫਰਕ ਨਾਲ ਹਰਾਇਆ। ਇਨਾਮ ਵੰਡ ਸਮਾਗਮ ਦੌਰਾਨ?ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਨੇ ਸੋਸਾਇਟੀ ਨੂੰ 21 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।  ਇਸ ਮੌਕੇ ਤੇ ਸੰਦੀਪ ਜੈਨ ਚੀਫ ਜਨਰਲ ਮੈਨੇਜਰ ਇੰਡੀਅਨ ਆਇਲ, ਉਲੰਪੀਅਨ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ ਅਤੇ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ ਆਦਿ ਹਾਜ਼ਰ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਂਚ ਛੇ ਸਾਲ ਬਾਅਦ ਪੂਜਾ ਨੇ ਦਿਵਾਇਆ ਮਹਿਲਾ ਤਮਗਾ
ਸੰਘਰਸ਼ ਤੋਂ ਬਾਅਦ ਜਿੱਤਿਆ ਕਾਂਸੀ ਤਮਗਾ
ਨਾਰਵੇ ਦੀ ਗ੍ਰੇਸ ਨੂੰ?10-7 ਨਾਲ ਹਰਾਇਆ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਇਤਿਹਾਸ ‘ਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ
ਰਿਤੂ ਖੁੰਝੀ ਭੈਣਾਂ ਦੀ ਬਰਾਬਰੀ ਤੋਂ
ਬੁਡਾਪੇਸਟ, 25 ਅਕਤੂਬਰ
ਭਾਰਤ ਦੀ ਪੂਜਾ ਢਾਂਡਾ ਨੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਵੀਰਵਾਰ ਰਾਤ ਨਵਾਂ ਇਤਿਹਾਸ ਰਚ ਦਿੱਤਾ ਪੂਜਾ ਨੇ 57 ਕਿਗ੍ਰਾ ਵਰਗ ‘ਚ ਕਾਂਸੀ ਤਮਗਾ ਜਿੱਤਿਆ ਅਤੇ ਇਸ ਦੇ ਨਾਲ ਹੀ ਉਹ ਵਿਸ਼ਵ ਕੁਸ਼ਤੀ ਟੂਰਨਾਮੈਂਟ 2008 ‘ਚ ਤਮਗਾ ਜਿੱਤਣ ਵਾਲੀ ਮਹਿਲਾ ਭਾਰਤੀ ਪਹਿਲਵਾਨ ਬਣੀ 57 ਕਿਗ੍ਰਾ ‘ਚ ਪੂਜਾ ਨੇ ਰੇਪਚੇਜ਼ ‘ਚ ਅਜ਼ਰਬੇਜ਼ਾਨ ਦੀ ਅਲੋਨਾ ਨੂੰ 8-3 ਨਾਲ ਹਰਾ ਕੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਗ੍ਹਾ ਬਣਾਈ ਸੀ ਅਤੇ ਫਿਰ ਨਾਰਵੇ ਦੀ ਗ੍ਰੇਸ ਜੈਕਬ ਦੀ ਚੁਣੌਤੀ ਨੂੰ 10-7 ਨਾਲ ਤੋੜ ਕੇ ਨਵਾਂ ਇਤਿਹਾਸ ਬਣਾ ਦਿੱਤਾ
ਭਾਰਤ ਦਾ ਵਿਸ਼ਵ ਕੁਸ਼ਤੀ ਟੂਰਨਾਮੈਂਟ ਦੇ ਇਤਿਹਾਸ ‘ਚ ਇਹ 12ਵਾਂ ਤਮਗਾ ਹੈ ਇਸ ਤੋਂ ਪਹਿਲਾਂ ਅਲਕਾ ਤੋਮਰ ਨੇ 2006, ਜਦੋਂਕਿ ਗੀਤਾ ਅਤੇ ਬਬੀਤਾ ਫੋਗਾਟ ਨੇ 2012 ‘ਚ ਭਾਰਤ ਲਈ ਕਾਂਸੀ ਤਮਗੇ ਜਿੱਤੇ ਸਨ ਇਸ ਤੋਂ ਇਲਾਵਾ 8 ਤਮਗੇ ਪੁਰਸ਼ ਪਹਿਲਵਾਨਾਂ ਦੇ ਨਾਂਅ ਹਨ
ਓਲੰਪਿਕ ਤਮਗਾ ਜੇਤੂ ਪਹਿਲਵਾਨ ਸਾਕਸ਼ੀ ਮਲਿਕ 62 ਕਿਗ੍ਰਾ ‘ਚ ਰੇਪਚੇਜ਼ ‘ਚ ਹਾਰ ਗਈ ਸੀ ਜਦੋਂਕਿ ਰਿਤੁ ਫੋਗਾਟ (50) ਅਤੇ ਪੂਜਾ ਢਾਂਡਾ ਨੇ ਆਪਣੇ ਰੇਪਚੇਜ਼ ਮੁਕਾਬਲੇ ਜਿੱਤ ਕੇ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਗਾ ਬਣਾਈ ਸੀ ਪਰ ਰਿਤੁ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਪਾਨ ਦੀ ਗੇਂਪੇਈ ਤੋਂ 3-7 ਨਾਲ ਹਾਰ ਗਈ ਸੀ
ਸਾਕਸ਼ੀ ਨੇ ਚੇਪਚੇਜ਼ ‘ਚ ਹੰਗਰੀ ਦੀ ਮਰਿਆਨਾ ਨਾਲ ਸਖ਼ਤ ਮੁਕਾਬਲਾ ਕੀਤਾ ਪਰ ਉਸਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਸਭ ਤੋਂ ਬਾਅਦ ਭਾਰਤ ਦੀਆਂ ਸਾਰੀਆਂ ਆਸਾਂ ਪੂਜਾ ‘ਤੇ ਟਿਕ ਗਈਆਂ ਸਨ ਅਤੇ ਪੂਜਾ ਨੇ ਕਰੋੜਾਂ ਦੇਸ਼ਵਾਸੀਆਂ ਨੂੰ ਨਿਰਾਸ਼ ਨਹੀਂ ਕੀਤਾ ਪੂਜਾ ਨੇ ਸੰਘਰਸ਼ਪੂਰਨ ਮੁਕਾਬਲੇ ‘ਚ ਗ੍ਰੇਸ ਨੂੰ ਹਰਾ ਕੇ ਭਾਰਤ ਨੂੰ ਇਸ ਚੈਂਪੀਅਨਸ਼ਿਪ ‘ਚ ਦੂਸਰਾ ਤਮਗਾ ਦਿਵਾਇਆ ਇਸ ਤੋਂ ਪਹਿਲਾਂ ਬਜਰੰਗ ਪੂਨੀਆ ਨੇ ਪੁਰਸ਼ ਫ੍ਰੀਸਟਾਈਲ ਦੇ 65 ਕਿਗ੍ਰਾ ਵਰਗ ‘ਚ ਚਾਂਦੀ ਤਮਗਾ ਜਿੱਤਿਆ ਸੀ
ਇਸ ਦੌਰਾਨ ਗ੍ਰੀਕੋ ਰੋਮਨ ਮੁਕਾਬਲਿਆਂ ‘ਚ ਨਿੱਤਰੇ ਚਾਰੇ ਭਾਰਤੀ ਪਹਿਲਵਾਨਾਂ ਨੂੰ ਹਾਰ ਕੇ ਬਾਹਰ ਹੋਣਾ ਪਿਆ ਗ੍ਰੀਕੋ ਰੋਮਨ ਵਰਗ ‘ਚ ਵਿਜੇ, ਗੌਰਵ ਸ਼ਰਮਾ, ਕੁਲਦੀਪ ਮਲਿਕ ਅਤੇ ਹਰਪ੍ਰੀਤ ਸਿੰਘ ਸ਼ੁਰੂਆਤੀ ਗੇੜ ‘ਚ ਹੀ ਹਾਰ ਕੇ ਬਾਹਰ ਹੋ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਕਾਂਤ ਨੇ ਚਾਰ ਸਾਲ ਬਾਅਦ ਡੈਨ ਨੂੰ ਹਰਾਇਆ
ਓਲੰਪਿਕ ਚੈਂਪੀਅਨ ਲਿਨ ਡੈਨ ਨੂੰ ਸਖ਼ਤ ਸੰਘਰਸ਼ ‘ਚ 18-21, 21-17, 21-16 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਕੇ  ਕੁਆਰਟਰ ਫਾਈਨਲ ‘ਚ
ਓਡੇਂਸੇ, 19 ਅਕਤੂਬਰ
ਪਿਛਲੇ ਚੈਂਪੀਅਨ ਸ਼੍ਰੀਕਾਂਤ ਨੇ ਦੋ ਵਾਰ ਦੇ ਓਲੰਪਿਕ ਚੈਂਪੀਅਨ ਚੀਨ ਦੇ ਲਿਨ ਡੈਨ ਨੂੰ ਤਿੰਨ ਗੇਮਾਂ ‘ਚ ਸਖ਼ਤ ਸੰਘਰਸ਼ ‘ਚ ਉਲਟਫੇਰ ਦਾ ਸ਼ਿਕਾਰ ਬਣਾ ਕੇ ਇੱਥੇ ਚੱਲ ਰਹੇ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ
ਸੱਤਵਾਂ ਦਰਜਾ ਸ਼੍ਰੀਕਾਂਤ ਨੇ ਡੈਨ ਨੂੰ 18-21, 21-17, 21-16 ਨਾਲ ਹਰਾ ਕੇ ਪੁਰਸ਼ ਸਿੰਗਲ ਕੁਆਰਟ ਫਾਈਨਲ ‘ਚ ਜਗ੍ਹਾ ਬਣਾਈ ਵਿਸ਼ਵ ਦੇ ਛੇਵਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੇ ਦੇਰ ਰਾਤ ਹੋਏ ਮੈਚ ‘ਚ ਤਿੰਨ ਗੇਮਾਂ ਤੱਕ ਸੰਘਰਸ਼ ਕਰਕੇ ਇੱਕ ਘੰਟੇ 3 ਮਿੰਟ ‘ਚ ਜਿੱਤ ਆਪਣੇ ਨਾਂਅ ਕੀਤੀ
ਸ਼੍ਰੀਕਾਂਤ ਪਹਿਲੀ ਗੇਮ 18-21 ਨਾਲ ਹਾਰਨ ਦੇ ਬਾਵਜ਼ੂਦ ਠਰੰਮੇ ਨਾਲ ਖੇਡਦੇ ਰਹੇ ਅਤੇ ਬਾਕੀ ਦੋਵੇਂ ਗੇਮਾਂ ‘ਚ ਜ਼ਬਰਦਸਤ ਵਾਪਸੀ ਕੀਤੀ ਭਾਰਤੀ ਖਿਡਾਰੀ ਨੇ ਕਰੀਅਰ ‘ਚ ਇੱਕੋ ਇੱਕ ਵਾਰ ਡੈਨ ਨੂੰ ਚਾਰ ਸਾਲ ਪਹਿਲਾਂ ਸਾਬਕਾ ਚਾਈਨਾ ਓਪਨ 2014 ‘ਚ ਹਰਾ ਕੇ ਪਹਿਲਾ ਸੁਪਰ ਸੀਰੀਜ਼ ਖ਼ਿਤਾਬ ਜਿੱਤਿਆ ਸੀ ਰਿਓ ਓਲੰਪਿਕ 2016 ਖੇਡਾਂ ‘ਚ ਰੋਮਾਂਚਕ ਤਿੰਨ ਗੇਮਾਂ ਦੇ ਮੈਚ ‘ਚ ਡੈਨ ਲੇ ਆਖ਼ਰੀ ਵਾਰ ਸ਼੍ਰੀਕਾਂਤ ਨੂੰ ਹਰਾਇਆ ਸੀ ਮੌਜ਼ੂਦਾ 14ਵੀਂ ਰੈਂਕ ਡੈਨ ਵਿਰੁੱਧ ਹੁਣ ਸ਼੍ਰੀਕਾਂਤ ਦਾ ਰਿਕਾਰਡ 3-2 ਹੋ ਗਿਆ ਹੈ
ਦੂਸਰੀ ਗੇਮ ‘ਚ ਦੋਵਾਂ ਖਿਡਾਰੀਆਂ ਨੇ ਲੰਮੀਆਂ ਰੈਲੀਆਂ ਖੇਡੀਆਂ ਸ਼੍ਰੀਕਾਤ ਨੇ ਇਸ ਮੈਚ ‘ਚ ਲਗਾਤਾਰ ਪੰਜ ਅੰਕ ਲਏ ਅਤੇ ਗੇਮ ਜਿੱਤ ਸਕੋਰ 1-1 ਨਾਲ ਬਰਾਬਰ ਕਰ ਲਿਆ ਜਦੋਂਕਿ ਫ਼ੈਸਲਾਕੁਨ ਗੇਮ ‘ਚ ਇਸ ਲੈਅ ਨੂੰ ਬਰਕਰਾਰ ਰੱਖਦੇ ਹੋਏ ਗੇਮ 21-16 ਨਾਲ ਜਿੱਤਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੈਦਰਾਬਾਦ ਨੂੰ 60 ਦੌੜਾਂ ਨਾਲ ਹਰਾਇਆ
ਝਾਰਖੰਡ ਅਤੇ ਦਿੱਲੀ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ ਖਿ਼ਤਾਬੀ ਮੁਕਾਬਲਾ
ਬੰਗਲੁਰੂ, 17 ਅਕਤੂਬਰ
ਜ਼ਬਰਦਸਤ ਲੈਅ ‘ਚ ਚੱਲ ਰਹੇ ਭਾਰਤੀ ਓਪਨ ਪ੍ਰਿਥਵੀ ਸ਼ਾੱ (61) ਅਤੇ ਕਪਤਾਨ ਸ਼੍ਰੇਅਸ ਅਈਅਰ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਮੁੰਬਈ ਨੇ ਹੈਦਰਾਬਾਦ ਨੂੰ ਮੀਂਹ ਤੋਂ ਪ੍ਰਭਾਵਿਤ ਮੁਕਾਬਲੇ ‘ਚ ਵੀਜੇਡੀ ਨਿਯਮ ਦੇ ਤਹਿਤ ਬੁੱਧਵਾਰ ਨੂੰ 60 ਦੌੜਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ
ਮੁੰਬਈ ਦੀ ਟੀਮ ਛੇ ਸਾਲ ਬਾਅਦ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਪਹੁੰਚੀ ਹੈ ਉਸਨੂੰ 2011-12 ਦੇ ਫਾਈਨਲ ‘ਚ ਬੰਗਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੁੰਬਈ ਨੇ ਇਸ ਤੋਂ ਪਹਿਲਾਂ 2006-07 ‘ਚ ਰਾਜਸਥਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ ਮੁੰਬਈ ਦਾ ਫਾਈ
ਨਲ ‘ਚ ਦਿੱਲੀ ਅਤੇ ਝਾਰਖ਼ੰਡ ਦਰਮਿਆਨ ਦੂਸਰੇ ਸੈਮੀਫਾਈਨ ਦੀ ਜੇਤੂ ਟੀਮ ਨਾਲ 20 ਅਕਤੂਬਰ ਨੂੰ ਮੁਕਾਬਲਾ ਹੋਵੇਗਾ
ਹੈਦਰਾਬਾਦ ਨੇ ਰੋਹਿਤ ਰਾਇਡੂ ਦੀਆਂ ਨਾਬਾਦ 121 ਦੌੜਾਂ(132ਗੇਂਦ, 8 ਚੌਕੇ, 4 ਛੱਕੇ) ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ‘ਤੇ 246 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗਾ ਯੋਗਦਾਨ ਨਾ ਦੇ ਸਕਿਆ
ਟੀਚੇ ਦਾ ਪਿੱਛਾ ਕਰਦਿਆਂ ਪ੍ਰਿਥਵੀ ਅਜਤੇ ਭਾਰਤੀ ਇੱਕ ਰੋਜ਼ਾ ਟੀਮ ਦੇ ਉਪਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੂੰ ਜ਼ੋਰਦਾਰ ਸ਼ੁਰੂਆਤ ਦਿੱਤੀ ਮੀਂਹ ਦੇ ਖ਼ਦਸ਼ੇ ਕਾਰਨ ਦੋਵਾਂ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 9.5 ਓਵਰਾਂ ‘ਚ ਹੀ 73 ਦੌੜਾਂ ਠੋਕ ਦਿੱਤੀਆਂ ਇਹਨਾਂ ਵਿੱਚੋਂ ਰੋਹਿਤ ਦਾ ਯੋਗਦਾਨ ਸਿਰਫ਼ 17 ਦੌੜਾਂ ਸੀ ਉਹਨਾਂ 24 ਗੇਂਦਾਂ ਦੀ ਪਾਰੀ ‘ਚ 2 ਚੌਕੇ ਲਾਏ ਰੋਹਿਤ ਦੀ ਵਿਕਟ 73 ਅਤੇ ਪ੍ਰਿਥਵੀ ਦੀ ਵਿਕਟ 82 ਦੌੜਾਂ ਦੇ ਸਕੋਰ ‘ਤੇ ਡਿੱਗੀ ਦੋਵਾਂ ਬੱਲੇਬਾਜਾਂ ਨੂੰ ਮਹਿੰਦੀ ਹਸਨ ਨੇ ਆਊਟ ਕੀਤਾ ਇਸ ਤੋਂ ਬਾਅਦ ਕਪਤਾਨ ਅਈਅਰ(5 ਚੌਕੇ, 2 ਛੱਕੇ)ਅਤੇ ਅਜਿੰਕੇ ਰਹਾਣੇ(29ਗੇਂਦਾਂ, 17 ਦੌੜਾਂ) ਨੇ ਟੀਮ ਦੇ ਸਕੋਰ ਨੂੰ 25 ਓਵਰਾਂ ‘ਚ ਦੋ ਵਿਕਟਾਂ ‘ਤੇ 155 ਦੌੜਾਂ ‘ਤੇ ਪਹੁੰਚਾ ਦਿੱਤਾ ਇਸ ਸਕੋਰ ਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ ਅਤੇ ਫਿਰ ਖੇਡ ਨਾ ਹੋ ਸਕੀ ਮੁੰਬਈ ਦੀ ਜਿੱਤ ਲਈ ਇਸ ਮੌਕੇ ਸਕੋਰ 25 ਓਵਰਾਂ ‘ਚ 2 ਵਿਕਟਾਂ ‘ਤੇ 95 ਦੌੜਾਂ ਦਾ ਸਕੋਰ ਹੋਣਾ ਚਾਹੀਦਾ ਸੀ ਜਦੋਂਕਿ ਟੀਮ ਨੇ 155 ਦੌੜਾਂ ਬਣਾ ਲਈਆਂ ਸਨ ਮੁੰਬਈ ਨੇ ਇਸ ਤਰ੍ਹਾਂ 60 ਦੌੜਾਂ ਨਾਲ ਜਿੱਤ ਦਰਜ ਕੀਤੀ
ਚੌਥੀ ਵਾਰ ਤੇਜ ਅਰਧ ਸੈਂਕੜੈ ਦਾ ਰਿਕਾਰਡ
ਵੈਸਟਇੰਡੀਜ਼ ਵਿਰੁੱਧ ਆਪਣੀ ਡੈਬਿਊ ਲੜੀ ‘ਚ ਸ਼ਾਨਦਾਰ ਖੇਡ ਦਿਖਾ ਕੇ ਮੈਨ ਆਫ਼ ਦ ਸੀਰੀਜ਼ ਰਹੇ ਪ੍ਰਿਥਵੀ ਸ਼ਾੱ ਇਸ ਤੋਂ ਬਾਅਦ ਵਿਜੇ ਹਜਾਰੇ ਟਰਾਫ਼ੀ ਲਈ ਮੁੰਬਈ ਦੀ ਟੀਮ ਨਾਲ ਜੁੜ ਗਏ ਸਨ ਮੁੰਬਈ ਅਤੇ ਹੈਦਰਾਬਾਦ ਦਰਮਿਆ ਹੋਏ ਸੈਮੀਫਾਈਨਲ ਮੈਚ ‘ਚ ਸ਼ਾ ਨੇ 7 ਚੌਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਅਤੇ ਆਪਣਾ ਹੀ ਤੇਜ਼ 50 ਦਾ ਰਿਕਾਰਡ ਤੋੜਿਆ ਹਾਲਾਂਕਿ ਪ੍ਰਿਥਵੀ 44 ਗੇਂਦਾਂ ‘ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਏ ਮਜ਼ੇਦਾਰ ਗੱਲ ਇਹ ਹੈ ਕਿ ਇਸ ਲੜੀ ‘ਚ ਪ੍ਰਿਥਵੀ ਮੁੰਬਈ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਰਿਕਾਰਡ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਕਰ ਚੁੱਕੇ ਹਨ
ਪ੍ਰਿਥਵੀ ਵਿਜੇ ਹਜਾਰੇ ਟਰਾਫ਼ੀ ‘ਚ ਇਸ ਸੀਜ਼ਨ ਦੇ ਚਾਰ ਮੈਚਾਂ ‘ਚ ਹੁਣ ਤੱਕ ਹੈਦਰਾਬਾਦ ਅਤੇ ਬੜੌਦਾ ਵਿਰੁੱਧ 34 ਗੇਂਦਾਂ ‘ਚ ਅਰਧ ਸੈਂਕੜਾ ਠੋਕਣ ਤੋਂ ਇਲਾਵਾ ਰੇਲਵੇ ਵਿਰੁੱਧ 36 ਅਤੇ ਕਰਨਾਟਕ ਵਿਰੁੱਧ 41 ਗੇਂਦਾਂ ‘ਚ ਅਰਧ ਸੈਂਕੜਾ ਬਣਾਉਣ ‘ਚ ਸਫ਼ਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰੈਡਮੈਨ ਤੋਂ ਬਾਅਦ ਤੇਜ 24 ਸੈਂਕੜਿਆਂ ਵਾਲੇ ਬਣੇ ਵਿਰਾਟ, ਸਚਿਨ ਨੂੰ ਛੱਡਿਆ ਪਿੱਛੇ
123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ
ਰਾਜਕੋਟ, 5 ਅਕਤੂਬਰ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਸੈਂਕੜਾ ਲਾ ਕੇ ਸਭ ਤੋਂ ਤੇਜ਼ 24 ਸੈਂਕੜੇ ਲਾਉਣ ਵਾਲੇ ਸਰ ਡਾਨ ਬ੍ਰੈਡਮੈਨ ਤੋਂ ਬਾਅਦ ਦੂਸਰੇ ਬੱਲੇਬਾਜ਼ ਬਣਨ ਦਾ ਮਾਣ ਹਾਸਲ ਕਰ ਲਿਆ ਹੈ ਵਿਰਾਟ ਨੇ ਆਪਣੇ 72ਵੇਂ ਟੈਸਟ?ਦੀ 123ਵੀਂ ਪਾਰੀ ‘ਚ 24ਵਾਂ ਸੈਂਕੜਾ ਜੜਿਆ ਅਤੇ ਇਸ ਮਾਮਲੇ ‘ਚ ਦੂਸਰੇ ਨੰਬਰ ‘ਤੇ ਮੌਜ਼ੂਦ ਸਚਿਨ ਤੇਂਦੁਲਕਰ (125 ਪਾਰੀਆਂ ‘ਚ) ਨੂੰ?ਪਿੱਛੇ ਛੱਡ ਦਿੱਤਾ ਹੁਣ ਉਹਨਾਂ ਤੋਂ ਅੱਗੇ ਆਸਟਰੇਲੀਆ ਦੇ ਮਹਾਨ ਬੱਲੇਬਾਜ਼ਸਰ ਡਾੱਨ ਬ੍ਰੈਡਮੈਨ ਹੀ ਹਨ ਜਿੰਨ੍ਹਾਂ ਇਸ ਲਈ ਸਿਰਫ਼ 66 ਪਾਰੀਆਂ ‘ਚ ਖੇਡੀਆਂ ਸਨ
ਵਿਰਾਟ ਭਾਰਤ ‘ਚ ਸਭ ਤੋਂ ਤੇਜ਼ 3000 ਦੌੜਾਂ ਬਣਾਉਣ ਦੇ ਮਾਮਲੇ ‘ਚ ਚੇਤੇਸ਼ਵਰ ਪੁਜਾਰਾ ਦੇ ਨਾਲ ਸਾਂਝੇ ਅੱਵਲ ਸਥਾਨ ‘ਤੇ ਹਨ ਵਿਰਾਟ ਭਾਰਤੀ ਖਿਡਾਰੀਆਂ ‘ਚ ਜ਼ਿਆਦਾ ਟੈਸਟ ਦੌੜਾਂ ਬਣਾਉਣ ਦੀ ਸੂਚੀ ‘ਚ ਫਿਲਹਾਲ 8ਵੇਂ ਨੰਬਰ ‘ਤੇ ਹਨ ਇਸ ਸੂਚੀ ‘ਚ ਸਚਿਨ ਤੇਂਦੁਲਕਰ 15921, ਰਾਹੁਲ ਦ੍ਰਵਿੜ (13265),  ਸੁਨੀਲ ਗਾਵਸਕਰ (10122), ਵੀਵੀ ਐਸ ਲਕਸ਼ਮਣ (8781), ਵਰਿੰਦਰ ਸਹਿਵਾਗ (8503), ਸੌਰਵ ਗਾਂਗੁਲੀ (7212), ਦਿਲੀਪ ਵੈਂਗਸਰਕਰ (6868) ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।