Philippines - Sach Kahoon Punjabi
Earthquake In Philippines Today: ਫਿਲੀਪੀਨਜ਼ ’ਚ ਲੱਗੇ ਭੂਚਾਲ ਦੇ ਜ਼ੋਰਦਾਰ ਝਟਕੇ, ਲੋਕਾਂ ’ਚ ਦਹਿਸ਼ਤ
Earthquake In Philippines Today:ਨਵੀਂ ਦਿੱਲੀ, (ਆਈਏਐਨਐਸ)। ਸੋਮਵਾਰ ਸਵੇਰੇ ਫਿਲੀਪੀਨਜ਼ ਵਿੱਚ 6.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 5:18 ਵਜੇ ਦਰਜ ਕੀਤਾ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਭੂਚਾਲ ਦਾ ਕੇਂਦਰ 5.605 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 125.408 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ। ਇਸਦੀ ਡੂੰਘਾਈ 79 ਕਿਲੋਮੀਟਰ ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਇੰਡੋਨੇਸ਼ੀਆ ਦੇ ਕੋਟਾਮੋਬਾਗੂ (ਸੁਲਾਵੇਸੀ) ਤੋਂ ਲਗਭਗ 556 ਕਿਲੋਮੀਟਰ ਉੱਤਰ-ਉੱਤਰ-ਪੂਰਬ (ਐਨਐਨਈ) ਵਿੱਚ ਸੀ। ਭੂਚਾਲ ਦੇ ਝਟਕੇ ਫਿਲੀਪੀਨਜ਼ ਦੇ ਦੱਖਣੀ ਟਾਪੂਆਂ ਵਿੱਚ ਮਹਿਸੂਸ ਕੀਤੇ ਗਏ। ਸਥਾਨਕ ਅਧਿਕਾਰੀ ਸਥਿਤੀ ਦੀ ਸਮੀਖਿਆ ਕਰ ਰਹੇ ਹਨ ਅਤੇ ਵੱਖ-ਵੱਖ ਖੇਤਰਾਂ ਤੋਂ ਭੂਚਾਲ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਭੂਚਾਲ ਦਾ ਪ੍ਰਭਾਵ 79 ਕਿਲੋਮੀਟਰ ਦੀ ਡੂੰਘਾਈ ਕਾਰਨ ਮੁਕਾਬਲਤਨ ਘੱਟ ਸੀ, ਪਰ ਇਸਨੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਵਿੱਚ ਅਜੇ ਵੀ ਦਹਿਸ਼ਤ ਫੈਲਾ ਦਿੱਤੀ।
ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਰਿਪੋਰਟ ਦਿੱਤੀ ਕਿ ਉਹ ਬਿਸਤਰੇ ਵਿੱਚ ਪਏ ਸਨ ਜਦੋਂ ਉਨ੍ਹਾਂ ਨੂੰ ਅਚਾਨਕ ਇੱਕ ਤੇਜ਼ ਭੂਚਾਲ ਮਹਿਸੂਸ ਹੋਇਆ। ਕੁਝ ਖੇਤਰਾਂ ਵਿੱਚ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਵਸਤੂਆਂ ਡਿੱਗ ਪਈਆਂ। ਹਾਲਾਂਕਿ, ਕਿਸੇ ਵੀ ਜਾਨੀ ਨੁਕਸਾਨ ਜਾਂ ਸੁਨਾਮੀ ਦੀ ਕੋਈ ਅਧਿਕਾਰਤ ਰਿਪੋਰਟ ਨਹੀਂ ਆਈ ਹੈ। ਫਿਲੀਪੀਨਜ਼ ਅਤੇ ਇੰਡੋਨੇਸ਼ੀਆ "ਰਿੰਗ ਆਫ਼ ਫਾਇਰ" ਖੇਤਰ ਵਿੱਚ ਸਥਿਤ ਹਨ, ਜਿੱਥੇ ਟੈਕਟੋਨਿਕ ਪਲੇਟਾਂ ਦੀ ਨਿਰੰਤਰ ਗਤੀ ਕਾਰਨ ਭੂਚਾਲ ਅਤੇ ਜਵਾਲਾਮੁਖੀ ਘਟਨਾਵਾਂ ਆਮ ਹਨ। ਹਾਲ ਹੀ ਦੇ ਸਾਲਾਂ ਵਿੱਚ ਇਸ ਖੇਤਰ ਵਿੱਚ ਦਰਮਿਆਨੀ ਤੋਂ ਉੱਚ ਤੀਬਰਤਾ ਦੇ ਕਈ ਭੂਚਾਲ ਦਰਜ ਕੀਤੇ ਗਏ ਹਨ। ਫਿਲੀਪੀਨ ਇੰਸਟੀਚਿਊਟ ਆਫ਼ ਸੀਸਮੋਲੋਜੀ ਐਂਡ ਵੋਲਕੇਨੋਲੋਜੀ (PHIVOLCS) ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਸੰਸਥਾ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਝਟਕਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨਾਗਰਿਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨੁਕਸਾਨ ਦਾ ਮੁਲਾਂਕਣ ਕਰਨ ਲਈ ਟੀਮਾਂ ਪ੍ਰਭਾਵਿਤ ਖੇਤਰਾਂ ਵਿੱਚ ਭੇਜੀਆਂ ਜਾ ਰਹੀਆਂ ਹਨ।
Welfare: ਫਿਲੀਪੀਂਸ ਦੀ ਸਾਧ-ਸੰਗਤ ਨੇ ਕੀਤਾ 34 ਯੂਨਿਟ ਖੂਨਦਾਨ
Welfare: (ਸੱਚ ਕਹੂੰ ਨਿਊਜ਼) ਫਿਲੀਪੀਂਸ। ਡੇਰਾ ਸੱਚਾ ਸੌਦਾ ਵੱਲੋਂ ਦਿੱਤੀ ਜਾ ਰਹੀ ਮਾਨਵਤਾ ਭਲਾਈ ਦੀਆਂ ਸਿੱਖਿਆ ’ਤੇ ਚੱਲਦਿਆਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਵਿਦੇਸ਼ਾਂ ’ਚ ਵੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੇ ਹਨ ਇਸ ਤਹਿਤ ਬੀਤੇ ਦਿਨ ਫਿਲੀਪੀਂਸ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਬਲੱਡ ਬੈਂਕ ਐਲ ਰਕਵਾਇਰ ਬਿਲਡਿੰਗ ਤਾਰਲਾਕ, ਸਿਟੀ ’ਚ ਬਲੱਡ ਕੈਂਪ ਲਾਇਆ ਗਿਆ।
ਇਹ ਵੀ ਪੜ੍ਹੋ: England Welfar News: ਸਥਾਪਨਾ ਮਹੀਨੇ ਦੀ ਖੁਸ਼ੀ ’ਚ ਇੰਗਲੈਂਡ ਦੀ ਸਾਧ-ਸੰਗਤ ਨੇ ਕੀਤਾ 23 ਯੂਨਿਟ ਖ਼ੂਨਦਾਨ
ਇਸ ਦੌਰਾਨ ਸਾਧ-ਸੰਗਤ ਵੱਲੋਂ 34 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਪਾਇਆ ਗਿਆ ਦੂਰ-ਦੂਰ ਤੋਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਵਲੰਟੀਅਰ ਖੂਨਦਾਨ ਕਰਨ ਲਈ ਬਲੱਡ ਬੈਂਕ ’ਚ ਪਹੁੰਚੇ ਸਾਧ-ਸੰਗਤ ਦੇ ਇਸ ਉਤਸ਼ਾਹ ਨੂੰ ਦੇਖ ਕੇ ਬਲੱਡ ਬੈਂਕ ਦੇ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਇਸ ਮੌਕੇ ਜਿੰਮੇਵਾਰਾਂ ਨੇ ਦੱਸਿਆ ਕੀ ਸਾਧ-ਸੰਗਤ ਸਮੇਂ-ਸਮੇਂ ’ਤੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ’ਚ ਭਾਗ ਲੈਂਦੀ ਰਹਿੰਦੀ ਹੈ।
ਫਿਲੀਪੀਨਜ਼ ’ਚ ਪੰਜਾਬੀ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਵੀਡੀਓ ਕਾਲ ਦੌਰਾਨ ਪਿਆ ਦਿਲ ਦਾ ਦੌਰਾ | Patiala News
ਪਟਿਆਲਾ ਦਾ ਰਹਿਣ ਵਾਲਾ ਸੀ ਮ੍ਰਿਤਕ ਮਨੀਸ਼ | Patiala News
ਪਟਿਆਲਾ (ਸੱਚ ਕਹੂੰ ਨਿਊਜ਼)। ਫਿਲੀਪੀਨਜ਼ ’ਚ 35 ਸਾਲਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪਟਿਆਲਾ ਦੇ ਸਮਾਣਾ ਦੇ ਕੇਸ਼ਵ ਨਗਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦਾ ਨਾਂਅ ਮਨੀਸ਼ ਸਿੰਗਲਾ ਹੈ। ਉਹ ਕਰੀਬ ਡੇਢ ਮਹੀਨਾ ਪਹਿਲਾਂ ਹੀ ਰੁਜਗਾਰ ਦੀ ਤਲਾਸ਼ ’ਚ ਫਿਲੀਪੀਨਜ਼ ਗਿਆ ਸੀ। ਦੇਰ ਰਾਤ ਉਹ ਵੀਡੀਓ ਕਾਲ ’ਤੇ ਗੱਲ ਕਰ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਛਾਤੀ ’ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। 20 ਮਿੰਟਾਂ ਬਾਅਦ ਹੀ ਉਸ ਦੇ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲ ਗਈ। ਜਿਸ ਤੋਂ ਬਾਅਦ ਹੁਣ ਪੂਰਾ ਪਰਿਵਾਰ ਸਦਮੇ ’ਚ ਹੈ। ਮ੍ਰਿਤਕ ਕਰੀਬ 7 ਲੱਖ ਰੁਪਏ ਖਰਚ ਕਰਕੇ ਫਿਲੀਪੀਨਜ਼ ਗਿਆ ਸੀ।
ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ ਮ੍ਰਿਤਕ ਮਨੀਸ਼ | Patiala News
ਮਨੀਸ਼ ਸਿੰਗਲਾ ਦੀ ਮੌਤ ਦੀ ਖਬਰ ਸੁਣਦੇ ਹੀ ਰਿਸ਼ਤੇਦਾਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਨੀਸ਼ ਦਾ ਪਟਿਆਲਾ ’ਚ ਕੰਮ ਠੀਕ ਤਰੀਕੇ ਨਾਲ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਉਹ ਕੰਮ ਦੀ ਤਲਾਸ਼ ’ਚ ਫਿਲੀਪੀਨਜ਼ ਗਿਆ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਮਨੀਸ਼ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਅਤੇ ਉਹ ਪਰਿਵਾਰ ਦਾ ਇੱਕੋ-ਇੱਕ ਸਹਾਰਾ ਸੀ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ’ਚ ਇੱਕ ਛੋਟੀ ਬੇਟੀ ਛੱਡ ਗਿਆ ਹੈ। (Patiala News)
ਇਹ ਵੀ ਪੜ੍ਹੋ : ਤਿਉਹਾਰ ਵਾਲੇ ਦਿਨ ਵਾਪਰਿਆ ਵੱਡਾ ਹਾਦਸਾ, ਮਿੱਟੀ ਹੇਠਾਂ ਦਬ ਗਏ ਮਜ਼ਦੂਰ
ਬੁਰੀ ਖਬਰ : 65 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ’ਚ ਲੱਗੀ ਅੱਗ
ਮਨੀਲਾ (ਏਜੰਸੀ)। ਫਿਲੀਪੀਨਜ ਦੇ ਬੋਹੋਲ ਸੂਬੇ ’ਚ ਅੱਜ ਸਵੇਰੇ 65 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸਤੀ ’ਚ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲੀਪੀਨ ਕੋਸਟ ਗਾਰਡ (ਪੀਸੀਜੀ) ਦੇ ਬੁਲਾਰੇ ਅਰਮਾਂਡੋ ਬਾਲੀਲੋ ਨੇ ਕਿਹਾ ਕਿ ਐਮ/ਵੀ ਐਸਪੇਰੇਂਜਾ ਸਟਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 4:30 ਵਜੇ ਪੰਗਲਾਓ ਟਾਪੂ ਨੇੜੇ ਅੱਗ ਲੱਗ ਗਈ। ਸੇਬੂ ਸਿਟੀ ਦੇ ਪੀਸੀਜੀ ਸੈਂਟਰ ਨੇ ਸਿਨਹੂਆ ਨਿਊਜ ਏਜੰਸੀ ਨੂੰ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੀਸੀਜੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦੇਸ਼ਾਂ ’ਚ ਵੱਡਾ ਘਟਨਾਕ੍ਰਮ
ਪਾਕਿਸਤਾਨ ’ਚ ਯਾਤਰੀ ਬੱਸ ਪਲਟਣ ਨਾਲ 14 ਦੀ ਮੌਤ, 20 ਜ਼ਖਮੀ | Manila News
ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ’ਚ ਇਕ ਯਾਤਰੀ ਬੱਸ ਦੇ ਪਲਟਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜਖਮੀ ਹੋ ਗਏ। ਇਹ ਹਾਦਸਾ ਜ਼ਿਲ੍ਹੇ ਦੇ ਕੱਲਰ ਕਹਿਰ ਇਲਾਕੇ ਦੇ ਕੋਲ ਵਾਪਰਿਆ। ਨੈਸ਼ਨਲ ਹਾਈਵੇਜ ਅਤੇ ਮੋਟਰਵੇਅ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਯੂਸਫ ਮਲਿਕ ਨੇ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਬ੍ਰੇਕ ਫੇਲ ਹੋਣ ਕਾਰਨ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
ਇਹ ਵੀ ਪੜ੍ਹੋ : ਅੱਖੀਂ ਵੇਖਿਆ ਰੇਲ ਹਾਦਸਾ ਤੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ
ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਘੱਟੋ-ਘੱਟ ਪੰਜ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਬਚਾਅ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਕਈ ਯਾਤਰੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਾਦਸੇ ਦੀ ਰਿਪੋਰਟ ਮੰਗੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜਖਮੀਆਂ ਨੂੰ ਵਧੀਆ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਕੈਲੀਫੋਰਨੀਆ ’ਚ ਗੋਲੀਬਾਰੀ ਹੋਣ ਨਾਲ 8 ਜ਼ਖਮੀ | Manila News
ਦੱਖਣੀ ਕੈਲੀਫੋਰਨੀਆ ’ਚ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ’ਚ ਘੱਟੋ-ਘੱਟ ਅੱਠ ਲੋਕ ਜਖਮੀ ਹੋ ਗਏ। ਇਹ ਘਟਨਾ ਸ਼ਨਿੱਚਰਵਾਰ ਦੀ ਹੈ। ਏਂਜਲਸ ਟਾਈਮਜ ਨੇ ਰਿਪੋਰਟ ਦਿੱਤੀ ਕਿ ਏਂਜਲਸ ਕਾਉਂਟੀ ਸੈਰਿਫ ਵਿਭਾਗ ਦੇ ਪ੍ਰਤੀਨਿਧਾਂ ਨੂੰ ਲਾਸ ਏਂਜਲਸ ਤੋਂ 20 ਕਿਲੋਮੀਟਰ ਦੱਖਣ ’ਚ ਕਾਰਸਨ ਸ਼ਹਿਰ ’ਚ ਸਥਾਨਕ ਸਮੇਂ ਅਨੁਸਾਰ ਲਗਭਗ 12:05 ਵਜੇ ਗੋਲੀਬਾਰੀ ਦੀ ਰਿਪੋਰਟ ਮਿਲੀ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ’ਤੇ ਛੇ ਜਖਮੀ ਲੋਕ ਮਿਲੇ ਹਨ। ਦੂਜੇ ਪਾਸੇ ਦੋ ਹੋਰ ਜਖਮੀਆਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪੀੜਤਾਂ ਦੀ ਉਮਰ 16 ਤੋਂ 29 ਸਾਲ ਦੇ ਵਿਚਕਾਰ ਸੀ ਅਤੇ ਉਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਘੱਟੋ-ਘੱਟ 50 ਨੌਜਵਾਨ ਪੂਲ ਪਾਰਟੀ ’ਚ ਸ਼ਾਮਲ ਹੋ ਰਹੇ ਸਨ।
ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ
ਫਿਲੀਪੀਨਜ਼: 124 ਲੋਕ ਸਵਾਰ ਜਹਾਜ਼ ਨੂੰ ਲੱਗੀ ਅੱਗ, ਜਾਨ ਬਚਾਉਣ ਲਈ ਯਾਤਰੀਆਂ ਅਤੇ ਚਾਲਕ ਦਲ ਨੇ ਸਮੁੰਦਰ ਵਿੱਚ ਮਾਰੀ ਛਾਲ
ਬਚਾਅ ਕਾਰਜ ਜਾਰੀ
ਮਨੀਲਾ (ਏਜੰਸੀ) ਲੁਜੋਨ ਟਾਪੂ ਦੇ ਕਿਊਜ਼ਨ ਸੂਬੇ ਦੇ ਇਕ ਸ਼ਹਿਰ ਜਾ ਰਹੇ 124 ਲੋਕਾਂ ਨਾਲ ਇਕ ਜਹਾਜ਼ ਨੂੰ ਸੋਮਵਾਰ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਯਾਤਰੀਆਂ ਅਤੇ ਚਾਲਕ ਦਲ ਨੇ ਆਪਣੀ ਜਾਨ ਬਚਾਉਣ ਲਈ ਸਮੁੰਦਰ ਵਿਚ ਛਾਲ ਮਾਰ ਦਿੱਤੀ। ਫਿਲੀਪੀਨਜ਼ ਕੋਸਟ ਗਾਰਡ (ਪੀਸੀਜੀ) ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਨੇਵੀ ਅਧਿਕਾਰੀ ਅਰਮਾਂਡ ਬਾਲੀਲੋ ਨੇ ਕਿਹਾ ਕਿ ਸਮੁੰਦਰੀ ਜਹਾਜ਼ ਮਰਕਰਾਫਟ-2 ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਸੂਬੇ ਦੇ ਇਕ ਟਾਪੂ ਸ਼ਹਿਰ ਪੋਲੀਲੋ ਤੋਂ ਰਵਾਨਾ ਹੋਇਆ, ਜਦੋਂ ਰੀਅਲ ਟਾਊਨ ਦੀ ਇਕ ਬੰਦਰਗਾਹ ‘ਤੇ ਪਹੁੰਚਣ ਤੋਂ ਲਗਭਗ 900 ਮੀਟਰ ਪਹਿਲਾਂ ਅੱਗ ਲੱਗ ਗਈ। ਬਾਲੀਲੋ ਨੇ ਕਿਹਾ, ”ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਛੇ ਯਾਤਰੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਲੀਪੀਨਜ਼ ਦੀ ਰਾਜਧਾਨੀ ‘ਚ ਅੱਗ ਲੱਗਣ ਕਾਰਨ ਅੱਠ ਲੋਕਾਂ ਦੀ ਮੌਤ
ਮਨੀਲਾ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਸੋਮਵਾਰ ਤੜਕੇ ਸਟੇਟ ਯੂਨੀਵਰਸਿਟੀ ਕੈਂਪਸ ਦੇ ਰਿਹਾਇਸ਼ੀ ਇਲਾਕੇ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸਥਾਨਕ ਡੀਜ਼ੈੱਡਬੀਬੀ ਰੇਡੀਓ ਨੇ ਫਾਇਰ ਪ੍ਰੋਟੈਕਸ਼ਨ ਬਿਊਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਪੀੜਤ ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਕੁਏਜ਼ਨ ਸਿਟੀ ਉਪਨਗਰ ਵਿੱਚ ਫਿਲੀਪੀਨਜ਼ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਘਰਾਂ ਵਿੱਚ ਫਸ ਗਏ ਸਨ। ਇੱਕ ਘਰ ਵਿੱਚ ਬੱਚਿਆਂ ਸਮੇਤ ਛੇ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਅੱਗ ਨਾਲ ਕਰੀਬ 80 ਘਰ ਸੜ ਗਏ ਅਤੇ 250 ਪਰਿਵਾਰ ਪ੍ਰਭਾਵਿਤ ਹੋਏ। ਕੁਝ ਨਿਵਾਸੀ ਅੱਗ ਤੋਂ ਬਚਣ ਦੀ ਕੋਸ਼ਿਸ਼ ਵਿੱਚ ਘਰਾਂ ਤੋਂ ਛਾਲ ਮਾਰਨ ਤੋਂ ਬਾਅਦ ਜ਼ਖਮੀ ਹੋ ਗਏ। ਫਾਇਰ ਫਾਈਟਰਜ਼ ਨੇ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਬਿਊਰੋ ਨੇ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ
ਫਿਲੀਪੀਨਜ਼ ਵਿੱਚ ਸਾਧ-ਸੰਗਤ ਨੇ ਇੱਕਜੁੱਟ ਹੋ ਕੇ ਮਨਾਈਆਂ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ-ਇੰਸਾਂ ਗੁਰੂ ਕਾ ਦੀਆਂ ਖੁਸ਼ੀਆਂ
ਫਿਲੀਪੀਨਜ਼ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦਾ ਪਵਿੱਤਰ ਸਥਾਪਨਾ ਦਿਵਸ ਅਤੇ ਜਾਮ-ਏ- ਇੰਸਾਂ ਗੁਰੂ ਦਾ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੇ ਨਾਲ-ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਦੀ ਸਾਧ ਸੰਗਤ ਨੇ ਪਵਿੱਤਰ ਸਥਾਪਨਾ ਦਿਵਸ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ। ਇਸੇ ਕੜੀ ਤਹਿਤ ਫਿਲੀਪੀਨਜ਼ ਦੀ ਸਾਧ ਸੰਗਤ ਨੇ ਵੀ ਪਾਵਨ ਸਥਾਪਨਾ ਦਿਵਸ ਅਤੇ ਜਾਮ-ਏ- ਇੰਸਾਂ ਗੁਰੂ ਦੇ ਪ੍ਰਕਾਸ਼ ਪੁਰਬ ਮੌਕੇ ਨਾਮਚਰਚਾ ਦਾ ਆਯੋਜਨ ਕਰਕੇ ਗੁਰੂ ਯਸ਼ ਗਾਇਆ।
ਬਲਾਕ ਭੰਗੀਦਾਸ ਵੱਲੋਂ ‘ਇਲਾਹੀ’ ਨਾਅਰਾ ਲਗਾ ਕੇ ਨਾਮਚਰਚਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਫਿਲੀਪੀਨਜ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਸਾਧ-ਸੰਗਤਾਂ ਨੇ ਇੱਕਜੁੱਟ ਹੋ ਕੇ ਸ਼ਮੂਲੀਅਤ ਕੀਤੀ। ਨਾਮਚਰਚਾ ਦੀ ਸਮਾਪਤੀ ਉਪਰੰਤ ਸਤਿਕਾਰਯੋਗ ਗੁਰੂ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭੇਜੇ 10 ਰੂਹਾਨੀ ਪੱਤਰ ਸਾਧ ਸੰਗਤ ਨੂੰ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਸਾਧ ਸੰਗਤ ਨੇ ਪ੍ਰਣ ਲਿਆ ਕਿ ਉਹ ਪੂਜਯ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ 139 ਮਾਨਵਤਾ ਪੱਖੀ ਕਾਰਜਾਂ ਨੂੰ ਹੋਰ ਤੇਜੀ ਨਾਲ ਕਰਦੇ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਲੀਪੀਨਜ਼ ਵਿੱਚ ਤੂਫਾਨ ਐਗਾਟਨ ਨਾਲ 14 ਲੋਕਾਂ ਦੀ ਮੌਤ
ਫਿਲੀਪੀਨਜ਼ ਵਿੱਚ ਤੂਫਾਨ ਐਗਾਟਨ ਨਾਲ 14 ਲੋਕਾਂ ਦੀ ਮੌਤ
ਮਨੀਲਾ। ਫਿਲੀਪੀਂਸ ਦੇ ਮਨੀਲਾ ‘ਚ ਤੂਫਾਨ ਐਗਾਟਨ ਕਾਰਨ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ।ਸੀਐਨਐਨ ਫਿਲੀਪੀਨਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਤੂਫ਼ਾਨ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੀਡੀਆ ਮੁਤਾਬਕ ਸਿਟੀ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਆਫਿਸ ਦੀ ਤਾਜ਼ਾ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਫਿਲੀਪੀਨਜ਼ ਦੇ ਪੂਰਬੀ ਤੱਟ ‘ਤੇ ਤਿੰਨ ਵੱਖ-ਵੱਖ ਸ਼ਹਿਰਾਂ ‘ਚ 14 ਲੋਕ ਮ੍ਰਿਤਕ ਪਾਏ ਗਏ ਹਨ। ਜਦਕਿ 6 ਲੋਕ ਲਾਪਤਾ ਦੱਸੇ ਜਾ ਰਹੇ ਹਨ ਅਤੇ 16 ਜ਼ਖਮੀ ਦੱਸੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤੂਫ਼ਾਨ ਕਾਰਨ ਸੱਤ ਪਿੰਡਾਂ ਦੇ 100 ਤੋਂ ਵੱਧ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਤੂਫਾਨ ਐਗਾਟਨ ਐਤਵਾਰ ਨੂੰ ਦੇਸ਼ ਦੇ ਪੂਰਬੀ ਤੱਟ ਨਾਲ ਟਕਰਾ ਗਿਆ। ਇਸ ਤੋਂ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਭਾਰੀ ਮੀਂਹ ਕਾਰਨ ਪੂਰਬੀ ਸਮਰ ਸੂਬੇ ਸਮੇਤ ਕਈ ਇਲਾਕਿਆਂ ‘ਚ ਜ਼ਮੀਨ ਖਿਸਕ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਿਲੀਪੀਨਜ਼ ‘ਚ ‘ਰਾਏ’ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 208
ਮਨੀਲਾ। ਫਿਲੀਪੀਨਜ਼ ‘ਚ ਆਏ ਵਿਨਾਸ਼ਕਾਰੀ ਰਾਈ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 208 ਹੋ ਗਈ ਹੈ ਅਤੇ 50 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਮੀਡੀਆ ਨੇ ਸੋਮਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਮਨੀਲਾ ਬੁਲੇਟਿਨ ਨੇ ਐਤਵਾਰ ਨੂੰ ਫਿਲੀਪੀਨ ਨੈਸ਼ਨਲ ਪੁਲਿਸ (ਪੀਐਨਪੀ) ਦੇ ਬੁਲਾਰੇ ਕਰਨਲ ਰੋਡਰਿਕ ਔਗਸਟਸ ਐਲਬਾ ਦੇ ਹਵਾਲੇ ਨਾਲ ਕਿਹਾ ਕਿ ਕੇਂਦਰੀ ਵਿਸਾਯਾ ਖੇਤਰ ਵਿੱਚ ਸਭ ਤੋਂ ਵੱਧ 129 ਮੌਤਾਂ ਹੋਈਆਂ, ਇਸ ਤੋਂ ਬਾਅਦ ਪੱਛਮੀ ਵਿਸਾਏਜ਼ 22 ਹਨ। ਅਖਬਾਰ ਮੁਤਾਬਕ ਤੂਫਾਨ ਨਾਲ ਜੁੜੇ ਕਾਰਨਾਂ ਕਾਰਨ ਕਾਰਾਗਾ ‘ਚ 10, ਉੱਤਰੀ ਮਿੰਡਾਨਾਓ ‘ਚ ਸੱਤ ਅਤੇ ਜ਼ੈਂਬੋਆਂਗਾ ‘ਚ ਇਕ ਵਿਅਕਤੀ ਦੀ ਮੌਤ ਹੋ ਗਈ।
ਮਨੀਲਾ ਬੁਲੇਟਿਨ ਨੇ ਸੋਮਵਾਰ ਨੂੰ ਦੱਸਿਆ ਕਿ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 208 ਹੋ ਗਈ ਹੈ। 239 ਲੋਕ ਜ਼ਖਮੀ ਹਨ, ਜਦਕਿ ਘੱਟੋ ਘੱਟ 52 ਲੋਕ ਲਾਪਤਾ ਦੱਸੇ ਜਾ ਰਹੇ ਹਨ। 180,800 ਤੋਂ ਵੱਧ ਲੋਕ ਅਜੇ ਵੀ ਵੱਖ ਵੱਖ ਖੇਤਰਾਂ ਵਿੱਚ ਰਹਿ ਰਹੇ ਹਨ ਅਤੇ ਬਿਜਲੀ ਬੰਦ ਹੋਣ ਦੀਆਂ ਰਿਪੋਰਟਾਂ ਹਨ।
ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਕੌਂਸਲ (ਐਨਡੀਆਰਆਰਐਮਸੀ) ਦੇ ਅਨੁਸਾਰ, 16 ਦਸੰਬਰ ਨੂੰ ਫਿਲੀਪੀਨਜ਼ ਵਿੱਚ ਹਰੀਕੇਨ ਰਾਏ ਦੇ ਟਕਰਾਉਣ ਤੋਂ ਬਾਅਦ 3,32,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਸੀ। ਐਨਡੀਆਰਆਰਐਮਸੀ ਨੇ 31 ਮੌਤਾਂ ਦੀ ਰਿਪੋਰਟ ਕੀਤੀ ਹੈ, ਪਰ ਉਨ੍ਹਾਂ ਵਿੱਚੋਂ ਸਿਰਫ਼ ਚਾਰ ਨੇ ਤੂਫ਼ਾਨ ਨਾਲ ਸਬੰਧਤ ਕਾਰਨਾਂ ਕਰਕੇ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
Philippines ‘ਚ ਤੂਫਾਨ ਕਾਰਨ 47 ਦੀ ਮੌਤ
9 ਜਣੇ ਅਜੇ ਵੀ ਨੇ ਲਾਪਤਾ
ਮਨੀਲਾ, ਏਜੰਸੀ। ਫਿਲੀਪੀਂਸ (Philippines) ‘ਚ ਫੈਨਫੋਨ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਅਤੇ ਇਸ ‘ਚ ਅਜੇ ਹੋਰ ਵੀ ਵਾਧਾ ਹੋ ਸਕਦਾ ਹੈ ਕਿਉਂਕਿ 9 ਵਿਅਕਤੀ ਅਜੇ ਵੀ ਲਾਪਤਾ ਹਨ। ਸਰਕਾਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰੀ ਆਪਦਾ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਪ੍ਰੀਸ਼ਦ (ਐਨਡੀਆਰਆਰਐਮਸੀ) ਦੇ ਨਵੀਨ ਸੂਚਨਾ ਅਨੁਸਾਰ ਤੂਫਾਨ ਕਾਰਨ ਮੱਧ ਫਿਲੀਪੀਂਸ ਦੇ ਚਾਰ ਖੇਤਰ ਅਤੇ ਦੱਖਣੀ ਫਿਲੀਪੀਂਸ ‘ਚ ਮਿੰਡਾਨਾਓ ਦੀਪ ਦੇ ਪੂਰਬਉਤਰ ਹਿੱਸੇ ‘ਚ ਲੋਕਾਂ ਦੀ ਮੌਤ ਹੋਈ ਹੈ। ਆਪਦਾ ਏਜੰਸੀ ਅਨੁਸਾਰ ਈਲੋਈਲੋ ‘ਚ 16, ਕਾਪੀਜ ‘ਚ ਪੰਜ, ਅਲਕਾਨ ‘ਚ ਪੰਜ, ਸੇਬੂ ‘ਚ ਇੱਕ, ਦੱਖਣੀ ਲੇਅਟੇ ‘ਚ ਇੱਕ ਅਤੇ ਲੇਅਟੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਬਿਲੀਰਾਨ ‘ਚ ਇੱਕ, ਪੂਰਬੀ ਸਮਰ ‘ਚ ਪੰਜ, ਸਮਰ ‘ਚ ਇੱਕ, ਓਰੀਐਂਟਲ ਮਿੰਡੋਰੋ ‘ਚ ਪੰਜ ਅਤੇ ਪੱਛਮੀ ਮਿੰਡੋਰੋ ਸੂਬੇ ‘ਚ ਦੋ ਲੋਕਾਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਦਮਪੁਰ। ਆਦਮਪੁਰ ਨੇੜਲੇ ਪਿੰਡ ਹਰੀਪੁਰ ਦੀ ਧਲਿਆਣਾ ਪਤੀ ਦੇ ਨੌਜਵਾਨ ਦੀ ਫਿਲਪਾਈਨ ‘ਚ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹਰੀਪੁਰ ਦੀ ਧਲਿਆਣਾ ਪਤੀ ਦੇ ਵਸਨੀਕ ਅਮਰੀਕ ਸਿੰਘ ਦਿਓਲ ਦਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਉਰਫ ਰੋਡੂ ਉਮਰ ਕਰੀਬ 25 ਸਾਲ ਜੋ ਕਿ ਕਰੀਬ 7-8 ਮਹੀਨੇ ਪਹਿਲਾਂ ਹੀ ਘਰੋਂ ਆਪਣੇ ਚੰਗੇਰੇ ਭਵਿੱਖ ਲਈ ਫਿਲਪਾਈਨ ਵਿਖੇ ਕੰਮ ਦੀ ਭਾਲ ‘ਚ ਗਿਆ ਸੀ। ਗਗਨਦੀਪ ਦੀ ਮੌਤ ਦੀ ਖਬਰ ਪਿੰਡ ਪਹੁੰਚਦਿਆਂ ਹੀ ਸਾਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਦੀ ਇਕ ਭੈਣ ਜੋ ਕਿ ਵਿਆਹੀ ਹੈ। ਸਾਰੇ ਪਿੰਡ ‘ਚ ਮ੍ਰਿਤਕ ਰੋਡੂ ਦੇ ਨੇਕ ਸੁਭਾਅ ਦੀਆਂ ਗੱਲਾਂ ਚੱਲ ਰਹੀਆਂ ਸਨ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੀ ਸਿਹਤ ਵੀ ਢਿੱਲੀ ਰਹਿਣ ਕਰਕੇ ਤੇ ਗਰੀਬੀ ਦੇ ਚਲਦਿਆਂ ਗਗਨਦੀਪ ਵਿਦੇਸ਼ ‘ਚ ਚੰਗੇ ਭਿਵੱਖ ਦੀ ਭਾਲ ‘ਚ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਲੀਪੀਂਸ ‘ਚ ਉਪ ਚੋਣਾਂ ਤੋਂ ਪਹਿਲਾਂ ਧਮਾਕਾ
ਮਨੀਲਾ, ਏਜੰਸੀ। ਦੱਖਣੀ ਫਿਲੀਪੀਂਸ ‘ਚ ਰਾਸ਼ਟਰੀ ਉਪ ਚੋਣਾਂ ਤੋਂ ਕੁਝ ਘੰਟੇ ਪਹਿਲਾਂ ਕੋਟਾਬਾਟੋ ਅਤੇ ਗੁਆਂਢੀ ਸ਼ਹਿਰ ਮਗੁਈਦਾਨਾਓ ‘ਚ ਘੱਟੋ ਘੱਟ ਤਿੰਨ ਧਮਾਕੇ ਹੋਏ। ਫੌਜ ਅਤੇ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਟਾਬਾਟੋ ਸ਼ਹਿਰ ਪੁਲਿਸ ਦੇ ਲੈ. ਟੇਓਫਿਸਟੋ ਫੇਰਰ ਨੇ ਦੱਸਿਆ ਕਿ ਸ਼ਹਿਰ ਦੇ ਸਿਟੀ ਹਾਲ ਕੈਂਪਸ ‘ਚ ਪਹਿਲਾ ਧਮਾਕਾ ਐਤਵਾਰ ਰਾਤ ਦਸ ਵੱਜ ਕੇ 15 ਮਿੰਟ ‘ਤੇ ਹੋਇਆ। ਉਹਨਾਂ ਕਿਹਾ ਕਿ ਅਣਪਛਾਤੇ ਸ਼ੱਕੀ ਹਮਲਾਵਰਾਂ ਨੇ ਗ੍ਰੇੇਨੇਡ ਲਾਂਚਰ ਨਾਲ ਮਾਰਟਰ ਦਾਗੇ।
ਸ੍ਰੀ ਫੇਰਰ ਨੇ ਦੱਸਿਆ ਕਿ ਹਮਲਾ ਸੋਮਵਾਰ ਇੱਕ ਵਜੇ ਹੋਇਆ ਜਦੋਂ ਮਗੁੰਈਦਾਨਾਓ ਪ੍ਰਾਂਤ ‘ਚ ਦਾਤੂ ਓਡਿਨ ਸਿਨਸੋਟ ਸ਼ਹਿਰ ‘ਚ ਇੱਕ ਨਗਰਪਾਲਿਕਾ ਹਾਲ ‘ਚ ਗ੍ਰੇਨੇਡ ਫਟਿਆ। ਫਿਲੀਪੀਂਸ ਦੇ ਹਥਿਆਰ ਬਲ ਦੇ ਮੁਖੀ ਨਾਇਲ ਡੇਟੋਯਾਟੋ ਅਨੁਸਾਰ ਦੂਜੇ ਹਮਲੇ ਦੇ ਕੁਝ ਘੰਟੇ ਬਾਅਦ ਤੀਜਾ ਗ੍ਰੇਨੇਡ ਧਮਾਕਾ ਸਵੇਰੇ ਸੱਤ ਵੰਜ ਕੇ 20 ਮਿੰਟ ‘ਤੇ ਇਸੇ ਪ੍ਰਾਂਤ ਦੇ ਦਾਤੂ ਓਡਿਨ ਸਿਨਸੌਟ ‘ਚ ਹੋਇਆ। ਅਜੇ ਤੱਕ ਇਹਨਾਂ ਹਮਲਿਆਂ ‘ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।