Worried - Sach Kahoon Punjabi
ਟਿੱਡੀ ਦਲ ਨੇ ਫਿਕਰਾਂ ‘ਚ ਪਾਏ ਕਿਸਾਨ, ਬਾਗਾਂ ਨੂੰ ਵੱਡਾ ਖ਼ਤਰਾ
ਹਰਿਆਵਲ ਨੂੰ ਤਬਾਹ ਕਰਕੇ ਛੱਡਦਾ ਹੈ ਟਿੱਡੀ ਦਲ
ਫਿਰੋਜ਼ਪੁਰ (ਸਤਪਾਲ ਥਿੰਦ)। ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ‘ਚ ਫਸਲਾਂ ਦਾ ਭਾਰੀ ਨੁਕਸਾਨ ਕਰਨ ਮਗਰੋਂ ਪੰਜਾਬ-ਰਾਜਸਥਾਨ ਹੱਦ ਦੇ ਇਲਾਕਿਆਂ ‘ਚ ਘੁੰਮ ਰਹੇ ਟਿੱਡੀ ਦਲ Grasshoppers ਨੂੰ ਲੈ ਕੇ ਪੰਜਾਬ ਦੇ ਕਿਸਾਨ ਵੀ ਫਿਕਰਮੰਦ ਹੋ ਰਹੇ ਹਨ। ਸੋਸ਼ਲ ਮੀਡੀਆ ‘ਤੇ ਟਿੱਡੀ ਦਲ ਦੇ ਹਮਲੇ ਦੀਆਂ ਵਾਈਰਲ ਹੋ ਰਹੀਆਂ ਵੀਡਿਓ ਅੱਗ ਵਾਂਗ ਫੈਲ ਰਹੀਆਂ ਹਨ। ਭਾਵੇਂ ਟਿੱਡੀ ਦਲ ਦੇ ਹਮਲੇ ਸਬੰਧੀ ਜ਼ਿਲ੍ਹਾ ਫਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ ਅਤੇ ਤਰਨ ਤਾਰਨ ‘ਚ ਖੇਤੀਬਾੜੀ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪਰ ਇਸ ਹਮਲੇ ‘ਤੇ ਕਾਬੂ ਪਾਉਣ ‘ਚ ਸਰਕਾਰ ਅਤੇ ਵਿਭਾਗ ਅਸਫਲ ਦਿੱਖ ਰਿਹਾ ਹੈ।
ਪੰਜਾਬ ‘ਚ ਵੀ ਅਲਰਟ ਜਾਰੀ
ਟਿੱਡੀ ਦਲ ਸਬੰਧੀ ਜਾਣਕਾਰੀ ਦਿੰਦੇ ਮੁੱਖ ਖੇਤੀਬਾੜੀ ਅਫਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੀਓ ਰਾਜਸਥਾਨ ‘ਚ ਦਾਖਲ ਹੋਏ ਟਿੱਡੀ ਦਲ ਵੱਲੋਂ ਰਾਜਸਥਾਨ ‘ਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਹੈ ਅਤੇ ਇਸ ਦੇ ਮੁੱਦੇਨਜ਼ਰ ਪੰਜਾਬ ‘ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੱਖਾਂ ਕਰੋੜਾਂ ਦੀ ਤਦਾਦ ‘ਚ ਇਹ ਟਿੱਡੀਆਂ ਕੋਈ ਵੀ ਹਰੇ ਵਾਈ ਰੁੱਖ, ਕਣਕ ਘਾਹ ਆਦਿ ਫਸਲਾਂ ‘ਤੇ ਹਮਲਾ ਕਰਨ ‘ਤੇ ਉਸ ਨੂੰ ਤਬਾਹ ਕਰਕੇ ਹੀ ਉੱਡਦੀਆਂ ਹਨ।
ਪੰਜਾਬ ‘ਚ ਹਮਲੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ
ਉਹਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਕੇਂਦਰ ਦੀਆਂ ਟੀਮਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਕਿ ਕਿੱਥੇ ਕਿੱਥੇ ਹਮਲਾ ਹੋ ਰਿਹਾ ਅਤੇ ਕੇਂਦਰ ਦੀਆਂ ਟੀਮਾਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੀਆਂ ਹਨ, ਕਿਉਂਕਿ ਇਸ ਦੇ ਦੋ ਹੀ ਕੰਮ ਹਨ ਖਾਣਾ ਅਤੇ ਆਪਣੀ ਗਿਣਤੀ ‘ਚ ਵਾਧਾ ਕਰਨਾ। ਉਨ੍ਹਾਂ ਦੱਸਿਆ ਕਿ ਟਿੱਡੀ ਹਮਲੇ ਸਬੰਧੀ ਵਾਰ-ਵਾਰ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਫਿਲਹਾਲ ਅਜੇ ਪੰਜਾਬ ‘ਚ ਹਮਲੇ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ।
ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਬੋਝ ਝੱਲ ਰਹੇ ਹਨ।
ਜੇਕਰ ਫਸਲਾਂ ‘ਤੇ ਅਜਿਹੇ ਹਮਲੇ ਹੁੰਦੇ ਹਨ ਤਾਂ ਕਿਸਾਨਾਂ ਲਈ ਘਾਤਕ ਸਾਬਤ ਹੋਵੇਗਾ ਜਾਵੇਗਾ।
ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਬਾਅਦ ‘ਚ ਮੁਆਵਜ਼ੇ ਦੇਣ ਨਾਲੋਂ ਪਹਿਲਾਂ ਹੀ ਪੰਜਾਬ ‘ਚ ਇਸ ਹਮਲੇ ਨੂੰ ਹੋਣ ਤੋਂ ਰੋਕਿਆ ਜਾਵੇ।
ਹਦਾਇਤਾਂ
ਕਿਸਾਨ ਆਪਣੇ ਖੇਤਾਂ ‘ਚ ਦਿਨ ਰਾਤ ਰੱਖਣ ਨਿਗਰਾਨੀ।
ਜੇਕਰ ਕਿਤੇ ਵੀ ਟਿੱਡੀਦਲ ਦਾ ਸ਼ੱਕ ਪੈਂਦਾ ਹੈ ਤਾਂ ਖੇਤਬਾੜੀ ਵਿਭਾਗ ਨੂੰ ਕਰੋ ਸੂਚਿਤ।
ਰਾਤ ਸਮੇਂ ਹਮਲੇ ਨਾਲ ਹੁੰਦਾ ਹੈ ਵੱਡਾ ਨੁਕਸਾਨ।
ਟਿੱਡੀਦਲ ਦੀ ਰੋਕਥਾਮ ਲਈ ਵਸੀਲਿਆਂ ‘ਤੇ ਲੱਗਿਆ ਪ੍ਰਸ਼ਾਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sonia Gandhi ਨੇ ਗਹਿਲੋਤ ਸਰਕਾਰ ਦੀ ਮੰਗੀ ਰਿਪੋਰਟ
ਨਵੀਂ ਦਿੱਲੀ। ਰਾਜਸਥਾਨ ਦੇ ਕੋਟਾ ‘ਚ ਮਾਸੂਮ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੋਟਾ ਦੇ ਜੇ.ਕੇ.ਲੋਨ ਹਸਪਤਾਲ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਤੱਕ ਪਹੁੰਚ ਗਿਆ ਹੈ। ਰਾਜਸਥਾਨ ‘ਚ ਕਾਂਗਰਸ ਦੀ ਗਹਿਲੋਤ ਸਰਕਾਰ ਦੇ ਸੂਬੇ ‘ਚ ਬੱਚਿਆਂ ਦੀ ਮੌਤ ਦੇ ਵੱਧਦੇ ਅੰਕੜੇ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ (Sonia Gandhi) ਚਿੰਤਾ ‘ਚ ਹੈ ਅਤੇ ਉਨ੍ਹਾਂ ਨੇ ਇਸ ਮੁੱਦੇ ‘ਤੇ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ ਦੇ ਪਾਰਟੀ ਮੁਖੀ ਅਵਿਨਾਸ਼ ਪਾਂਡੇ ਰਾਹੀਂ ਗਹਿਲੋਤ ਸਰਕਾਰ ਦੀ ਰਿਪੋਰਟ ਮੰਗੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Sonia Gandhi
ਡਿਗੂੰ ਡਿਗੂੰ ਕਰਦੇ ਮਕਾਨ ਦਾ ਮੁੱਕਿਆ ਫਿਕਰ, ਹੋਈ ਪੱਕੀ ਛੱਤ ਨਸੀਬ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਅਸਮਾਨ ‘ਚ ਕਾਲੇ ਬੱਦਲ ਅਤੇ ਬਿਜਲੀ ਚਮਕਣ ਲੱਗਦੀ ਤਾਂ ਵਿਧਵਾ ਭੈਣ ਅਮਨ ਕੌਰ ਦਾ ਦਿਲ ਆਪਣੀ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਨੂੰ ਦੇਖ ਘਬਰਾਉਣ ਲੱਗ ਜਾਂਦਾ। ਉਸ ਨੂੰ ਡਰ ਸਤਾਉਂਦਾ ਕਿ ਕਿਤੇ ਅਸਮਾਨੋਂ ਵਰ੍ਹਦੇ ਮੀਂਹ ਦੇ ਪਾਣੀ ਨਾਲ ਉਸਦਾ ਜਾਂ ਉਸਦੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਭੈਣ ਅਮਨ ਕੌਰ ਨੂੰ ਇਹ ਫਿਕਰ ਖਾਈ ਜਾਂਦਾ ਕਿ ਕਦੇ ਉਸ ਦੇ ਵੀ ਦਿਨ ਬਦਲਣਗੇ ਅਤੇ ਉਸ ਦੀ ਮਾਲਕ ਫਰਿਆਦ ਸੁਣੇਗਾ। ਉਹ ਇਹ ਸੋਚਦੀ ਰਹਿੰਦੀ ਕਿ ਕਦੇ ਉਸ ਨੂੰ ਵੀ ਪੱਕੀ ਛੱਤ ਨਸੀਬ ਹੋਵੇਗੀ! ਭੈਣ ਦੀ ਇਸ ਸਮੱਸਿਆ ਦਾ ਹੱਲ ਕੱਢਣ ਲਈ ਫਰਿਸ਼ਤਾ ਬਣ ਪੁੱਜੇ ਬਲਾਕ ਪਟਿਆਲਾ ਅਤੇ ਹਰਦਾਸਪੁਰਾ ਦੇ ਡੇਰਾ ਪ੍ਰੇਮੀ।
ਜਾਣਕਾਰੀ ਅਨੁਸਾਰ ਦੋਵਾਂ ਬਲਾਕਾਂ ਦੀ ਸਾਧ-ਸੰਗਤ ਵੱਲੋਂ ਵਿਧਵਾ ਭੈਣ ਅਮਨ ਕੌਰ ਵਾਸੀ ਜੱਸੋਵਾਲ, ਜੋ ਕਿ ਆਪਣੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਡਿਗੂੰ ਡਿਗੂੰ ਕਰਦੇ ਘਰ ਵਿੱਚ ਹੀ ਆਪਣੇ ਬੱਚਿਆਂ ਨੂੰ ਪਾਲ ਰਹੀ ਸੀ। ਉਸ ਦੇ ਦੋ ਲੜਕੀਆਂ ਅਤੇ ਇੱਕ ਲੜਕਾ ਹੈ। ਇਸ ਦਾ ਪਤਾ ਜਦੋਂ ਬਲਾਕ ਪਟਿਆਲਾ ਅਤੇ ਹਰਾਦਸਪੁਰ ਦੀ ਸਾਧ-ਸੰਗਤ ਨੂੰ ਲੱਗਾ ਤਾਂ ਉਨ੍ਹਾਂ ਉਕਤ ਭੈਣ ਨੂੰ ਪੱਕਾ ਘਰ ਬਣਾ ਕੇ ਦੇਣ ਦਾ ਤਹੱਈਆ ਕਰ ਲਿਆ ਅਤੇ ਸਾਧ-ਸੰਗਤ ਵੱਲੋਂ ਇਸ ਭੈਣ ਨੂੰ ਇੱਕ ਕਮਰਾ, ਇੱਕ ਬਰਾਂਡਾ, ਰਸੋਈ ਅਤੇ ਬਾਥਰੂਮ ਤਿਆਰ ਕਰਕੇ ਉਸਦੇ ਹਵਾਲੇ ਕਰ ਦਿੱਤਾ। ਸਾਧ-ਸੰਗਤ ਦੇ ਇਸ ਜ਼ਜਬੇ ਨੂੰ ਦੇਖ ਕੇ ਪਿੰਡ ਦੇ ਲੋਕ ਵੀ ਹੈਰਾਨ ਸਨ ਕਿ ਕੁਝ ਹੀ ਘੰਟਿਆਂ ‘ਚ ਮਕਾਨ ਤਿਆਰ ਕਰਕੇ ਉਕਤ ਭੈਣ ਨੂੰ ਸੌਂਪ ਦਿੱਤਾ। (Patiala News)
ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨਸ਼ੇ ਦੀ ਰੋਕਥਾਮ ਲਈ ਕੱਢੀ ਮੋਟਰਸਾਇਕਲ ਰੈਲੀ
ਇਸ ਮੌਕੇ ਸਾਧ-ਸੰਗਤ ਨੇ ਭਾਦੋਂ ਦੀ ਭਿਆਨਕ ਗਰਮੀ ਦੀ ਪਰਵਾਹ ਨਾ ਕਰਦਿਆਂ ਇਸ ਭੈਣ ਦਾ ਘਰ ਬਣਾਉਣ ਲਈ ਆਪਣੀ ਪੂਰੀ ਸੇਵਾ ਨਿਭਾਈ। ਇਸ ਮੌਕੇ ਭੈਣ ਅਮਨ ਕੌਰ ਵੱਲੋਂ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਆਖਿਆ ਗਿਆ ਕਿ ਅੱਜ ਉਨ੍ਹਾਂ ਦੀ ਬਦੌਲਤ ਹੀ ਉਸਦੇ ਘਰ ਦਾ ਫਿਕਰ ਮੁੱਕਿਆ ਹੈ। ਇਸ ਮੌਕੇ 45 ਮੈਂਬਰ ਕੁਲਵੰਤ ਰਾਏ, ਕਰਨਪਾਲ ਸਿੰਘ, ਹਰਮਿੰਦਰ ਸਿੰਘ, ਮਲਕੀਤ ਸਿੰਘ, 25 ਮੈਂਬਰ ਧਰਮਪਾਲ ਸਿੰਘ, ਬਲਦੇਵ ਸਿੰਘ, ਬਲਾਕ ਭੰਗੀਦਾਸ ਮਨਜੀਤ ਸਿੰਘ, ਗੁਰਵਿੰਦਰ ਮੱਖਣ, ਧਰਮਿੰਦਰ ਸਿੰਘ ਬਲਾਕ ਭੰਗੀਦਾਸ ਹਰਦਾਸਪੁਰਾ, ਲਛਮਣ ਸਿੰਘ, ਮੱਖਣ ਸਿੰਘ, ਬਿੱਟੂ ਲੰਗ, ਜਾਗਰ ਲੰਗ, ਭਿੰਦਰ ਲਚਕਾਣੀ, ਰਾਮਪਾਲ, ਬਹਦਾਰ ਸਿੰਘ, ਬਿੰਦਰ ਸਿੰਘ ਸਮੇਤ ਜ਼ਿਲ੍ਹਾ ਸੁਜਾਣ ਭੈਣ, ਸੁਜਾਣ ਭੈਣਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੀ ਮੌਜੂਦ ਸਨ।
ਇਨਸਾਨ ਨੂੰ ਰਾਮ-ਨਾਮ ਬਣਾਉਂਦੈ ਚਿੰਤਾਮੁਕਤ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸਾਰੀ ਉਮਰ ਖੁਸ਼ੀਆਂ ‘ਚ ਜਿਉਣਾ ਚਾਹੁੰਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਮਾਤਲੋਕ ‘ਚ ਪਾਉਣਾ ਚਾਹੁੰਦਾ ਹੈ, ਸੰਸਾਰ ‘ਚ ਰਹਿੰਦੇ ਹੋਏ ਭਾਵੇਂ ਹਨ੍ਹੇਰਾ ਆਵੇ ਜਾਂ ਪ੍ਰਕਾਸ਼ ਪਰ ਇਨਸਾਨ ‘ਤੇ ਉਸਦਾ ਕੋਈ ਅਸਰ ਨਾ ਹੋਵੇ, ਇਸ ਲਈ ਅੱਲ੍ਹਾ, ਵਾਹਿਗੁਰੂ, ਗੌਡ, ਖ਼ੁਦਾ, ਰੱਬ ਦਾ ਨਾਮ ਜਪੋ ਇਹੀ ਅਜਿਹਾ ਉਪਾਅ ਹੈ ਜੋ ਆਤਮਾ ਨੂੰ ਅਜਿਹਾ ਆਤਮਬਲ ਦਿੰਦਾ ਹੈ ਕਿ ਇਨਸਾਨ ਨੂੰ ਪਰੇਸ਼ਾਨੀ, ਡਰ, ਭੈਅ, ਚਿੰਤਾ ਨਹੀਂ ਰਹਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਵਾਨ ਨਿਰਭੈ ਹੈ ਜੋ ਇਨਸਾਨ ਜਿਸਦਾ ਵੀ ਸੰਗ ਕਰਦਾ ਹੈ ਉਹ ਉਹੋ ਜਿਹਾ ਹੀ ਬਣ ਜਾਂਦਾ ਹੈ ਜੇਕਰ ਤੁਸੀਂ ਭਗਵਾਨ ਦੀ ਸੁਹਬਤ ਕਰੋਗੇ ਤਾਂ ਭਗਵਾਨ ਦਾ ਰੰਗ ਤੁਹਾਡੇ ‘ਤੇ ਲਾਜ਼ਮੀ ਚੜ੍ਹੇਗਾ।
ਇਸ ਲਈ ਉਸ ਨਿਰਭੈ ਦਾ ਸੰਗ ਕਰੋ ਤਾਂ ਕਿ ਜ਼ਿੰਦਗੀ ‘ਚ ਜੇਕਰ ਕੋਈ ਡਰ ਰਹੇ ਤਾਂ ਸਿਰਫ਼ ਭਗਵਾਨ ਦਾ ਦੂਜੇ ਪਾਸੇ, ਇਨਸਾਨ ਨੂੰ ਕੋਈ ਹੋਰ ਡਰ ਹੁੰਦਾ ਹੈ ਤਾਂ ਉਹ ਤਿਲ-ਤਿਲ ਕਰਕੇ ਮਰਦਾ ਹੈ ਜ਼ਿੰਦਗੀ ਬੋਝ ਲੱਗਣ ਲੱਗਦੀ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਤੁਸੀਂ ਸਵੇਰੇ-ਸ਼ਾਮ ਰੋਜ਼ਾਨਾ ਦੇ ਕੰਮ ਕਰਦੇ ਹੋ, ਉਸੇ ਤਰ੍ਹਾਂ ਰਾਮ-ਨਾਮ ਜਪਣ ਲਈ ਸਮਾਂ ਨਿਰਧਾਰਿਤ ਕਰੋ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸਿਮਰਨ ਕਰੋ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਲਈ ਕੀ ਤੁਸੀਂ ਦਿਨ ਦੇ 24 ਘੰਟਿਆਂ ‘ਚੋਂ 1 ਘੰਟਾ ਮਾਲਕ ਦੀ ਯਾਦ ‘ਚ ਨਹੀਂ ਲਾ ਸਕਦੇ? ਬਾਕੀ 23 ਘੰਟੇ ਆਪਣਾ ਕੰਮ ਕਰਦੇ ਰਹੋ ਜਦੋਂ ਤੁਸੀਂ ਫਿਲਮ ਵੇਖਦੇ ਹੋ ਤਾਂ ਵੀ 3-4 ਘੰਟੇ ਬਰਬਾਦ ਕਰ ਦਿੰਦੇ ਹੋ ਅਸੀਂ ਗਰੰਟੀ ਦਿੰਦੇ ਹਾਂ ਕਿ ਤੁਸੀਂ ਲਗਾਤਾਰ 2-3 ਮਹੀਨੇ ਸਿਮਰਨ ਕਰਕੇ ਵੇਖੋ, ਤੁਹਾਨੂੰ ਉਹ ਚੀਜ਼ ਮਿਲੇਗੀ ਕਿ ਤੁਸੀਂ ਖ਼ੁਦ ਦੱਸੋਗੇ, ਕਿਸੇ ਨੂੰ ਪੁੱਛਣ ਦੀ ਲੋੜ ਵੀ ਨਹੀਂ ਪਵੇਗੀ। (Saint Dr. MSG)
ਇਹ ਵੀ ਪੜ੍ਹੋ : ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ  ਆਦਮੀ ਜਦੋਂ ਸਿਮਰਨ ਕਰਨ ਬੈਠਦਾ ਹੈ ਤਾਂ ਲੱਗਦਾ ਹੈ ਕਿ ਸਾਰੀ ਦੁਨੀਆਂ ਦਾ ਬੋਝ ਉਸਦੇ ਸਿਰ ‘ਤੇ ਪੈ ਗਿਆ ਹੋਵੇ, ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸੇ ਨੇ ਕੈਦਖਾਨੇ ‘ਚ ਕੈਦ ਕਰ ਲਿਆ ਹੋਵੇ, ਜਦੋਂਕਿ ਨਿੰਦਾ-ਚੁਗਲੀ, ਲੱਤ ਖਿਚਾਈ, ਮੰਦਾ ਬੋਲਣ-ਕਰਨ ‘ਚ ਸਮਾਂ ਕਿਵੇਂ ਚਲਿਆ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਅਤੇ ਬਦਲੇ ‘ਚ ਕੁਝ ਵੀ ਨਹੀਂ ਮਿਲਦਾ ਅੱਜ ਹਰ ਕਿਸੇ ਦਾ ਅਜਿਹਾ ਹੀ ਹਾਲ ਹੈ। (Saint Dr. MSG)
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਸੀਂ ਇੰਝ ਹੀ ਸਰਸਾ ਕਾਲਜ ‘ਚ ਚਰਚਾ ਕਰ ਰਹੇ ਸੀ ਬੱਚਿਆਂ ਨੇ ਕਿਹਾ ਕਿ ਤੁਸੀਂ ਜਦੋਂ ਵੀ ਆਓ ਤਾਂ ਸਾਡੀ ਇੱਕ ਬੁਰੀ ਆਦਤ ਨੂੰ ਛੁਡਵਾ ਦਿਓ ਅਸੀਂ ਕਿਹਾ ਕਿ ਚਲੋ, ਠੀਕ ਹੈ ਤੁਸੀਂ ਨਿੰਦਾ-ਚੁਗਲੀ ਕਰਨੀ ਛੱਡ ਦਿਓ ਤਾਂ ਕੁਝ ਬੱਚਿਆਂ ਨੇ ਕਿਹਾ ਕਿ ਨਿੰਦਾ-ਚੁਗਲੀ ਛੱਡ ਦਿੱਤੀ, ਤਾਂ ਕਰਾਂਗੇ ਕੀ? ਤਾਂ ਜ਼ਰਾ ਤੁਸੀਂ ਵੀ ਸੋਚੋ ਕਿ ਜ਼ਿੰਦਗੀ ‘ਚ ਚੁਗਲੀ-ਨਿੰਦਾ ਨੂੰ ਕੱਢ ਦਈਏ ਤਾਂ ਵੇਖੋ ਕਿ ਤੁਸੀਂ ਕੀ ਕਰਦੇ ਹੋ? ਅੱਜ-ਕੱਲ੍ਹ ਆਦਮੀ ਵੀ ਨਿੰਦਾ-ਚੁਗਲੀ ਕਰਦੇ ਹਨ ਪਰ ਮਾਤਾ-ਭੈਣਾਂ ਜ਼ਿਆਦਾ ਚੁਗਲੀਆਂ ਕਰਦੀਆਂ ਹਨ ਜਾਂਦੇ ਤਾਂ ਹਨ ਸਬਜ਼ੀ ਪੁੱਛਣ ਅਤੇ ਲੱਗ ਜਾਂਦੇ ਹਨ ਤੇਰੀ ਸੱਸ ਮਾੜੀ, ਤੇਰੀ ਨੂੰਹ ਮਾੜੀ, ਤੇਰਾ ਪਤੀ ਮਾੜਾ ਅੱਜ ਜਾਣ ਦੀ ਵੀ ਲੋੜ ਨਹੀਂ ਹੈ।
ਮੋਬਾਇਲ ਨਾਲ ਹੀ ਕੰਮ ਚੱਲ ਜਾਂਦਾ ਹੈ ਪਰ ਤੁਸੀਂ ਕੀ ਲੈਣਾ ਹੈ ਜੋ ਬੁਰਾ ਹੈ ਉਹ ਜਾਣੇ, ਉਸਦਾ ਕੰਮ ਜਾਣੇ, ਪਰ ਜਦੋਂ ਤੱਕ 2-4 ਸੁਣਾ ਨਾ ਲਵੇ ਤਾਂ ਚੈਨ ਹੀ ਨਹੀਂ ਆਉਂਦਾ ਤਾਂ ਕਹਿਣ ਦਾ ਮਤਲਬ ਹੈ ਕਿ ਨਿੰਦਾ-ਚੁਗਲੀ ‘ਚ ਸਮਾਂ ਬਰਬਾਦ ਕਰ ਦਿੰਦੇ ਹਨ ਅਤੇ ਮਿਲਦਾ ਕੁਝ ਵੀ ਨਹੀਂ ਇਸ ਲਈ ਸਵੇਰੇ-ਸ਼ਾਮ ਅੱਧਾ-ਅੱਧਾ ਘੰਟਾ ਸਮਾਂ ਨਿਸ਼ਚਿਤ ਕਰ ਲਓ ਕਿ ਇਸ ਸਮੇਂ ‘ਚ ਸਿਮਰਨ ਕਰਾਂਗੇ ਸਿਮਰਨ ਕਰਨ ਨਾਲ ਇਨਸਾਨ ਦੇ ਅੰਦਰ ਆਤਮ ਵਿਸ਼ਵਾਸ ਆਉਂਦਾ ਹੈ ਅਤੇ ਆਤਮਵਿਸ਼ਵਾਸ ਦੁਆਰਾ ਇਨਸਾਨ ਤਮਾਮ ਖੁਸ਼ੀਆਂ ਹਾਸਲ ਕਰ ਸਕਦਾ ਹੈ ਸਿਮਰਨ ਕਰਨ ਨਾਲ ਅਜਿਹੀ ਹਿੰਮਤ ਆ ਜਾਂਦੀ ਹੈ ਕਿ ਤੁਸੀਂ ਪਹਾੜ ਵਰਗੇ ਕਰਮ ਨੂੰ ਵੀ ਕੰਕਰ ‘ਚ ਬਦਲ ਸਕਦੇ ਹੋ। (Saint Dr. MSG)
ਭਾਰਤ ਦੀ ਕਾਰਵਾਈ ਤੋਂ ਘਬਰਾਏ ਕੁਰੈਸ਼ੀ ਦੀ ਸੰਰਾ ਨੂੰ ਅਪੀਲ
ਇਸਲਾਮਾਬਾਦ। ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਬਾਲਾਕੋਟ ‘ਚ ਅੱਤਵਾਦੀ ਠਿਕਾਨੇ ਤੇ ਭਾਰਤ ਦੀ ਕਾਰਵਾਈ ਤੋਂ ਘਬਰਾਏ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਸੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਏਟੋਨਿਓ ਗੁਟੇਰੇਸ ਨਾਲ ਖੇਤਰੀ ਸ਼ਾਤੀ ਕਰਨ ਲਈ ਪਹਿਲ ਕਰਨ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸ੍ਰੀ ਗੁਟੇਰੇਸ ਨੂੰ ਪੱਤਰ ਲਿਖਕੇ ਭਾਰਤ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਪੜੋਸੀ ਦੇਸ਼ ਦੀ ਕਾਰਵਾਈ ਨਾਲ ਖੇਤਰੀ ਸ਼ਾਤੀ ਅਤੇ ਸਿਥਰਤਾ ਤੇ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ 26 ਫਰਵਰੀ ਨੂੰ ਤੜਕੇ ਇਸ ਕਾਰਵਾਈ ਨੂੰ ਨਿਯੰਤਰਣ ਰੇਖਾ ਦਾ ਉਲੰਘਣ ਕਰਕੇ ਅੰਜਾਮ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਵਿਸ਼ਣੂ ਗੁਪਤ
ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਨੀਤੀਆਂ ਤੇ ਆਪਣੇ ਐਲਾਨ ਪ੍ਰੋਗਰਾਮਾਂ ਤੋਂ ਇੱਕ ਕਦਮ ਵੀ ਪਿੱਛੇ ਨਹੀਂ ਹਟਦੇ ਹਨ ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਮੂਰਖ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਫਾਸਿਸਟ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਹਿੰਸਕ ਕਹੇ, ਦੁਨੀਆ ਭਾਵੇਂ ਡੋਨਾਲਡ ਟਰੰਪ ਨੂੰ ਅਨੈਤਿਕ ਤੇ ਅਸੱਭਿਅਕ ਦੇ ਖਲਨਾਇਕ ਕਹੇ ਪਰ ਦੁਨੀਆ ਦੇ ਵਿਚਾਰਾਂ ਦੀ ਡੋਨਾਲਡ ਟਰੰਪ ਕਦੇ ਵੀ ਪ੍ਰਵਾਹ ਤੱਕ ਨਹੀਂ ਕਰਦੇ ਹਨ, ਇੱਥੋਂ ਤੱਕ ਕਿ ਡੋਨਾਲਡ ਟਰੰਪ ਮੀਡੀਆ ਦੀ ਅਲੋਚਨਾ ਨੂੰ ਵੀ ਕੋਈ ਭਾਅ ਨਹੀਂ ਦਿੰਦੇ ਹਨ।
ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਇਹ ਪ੍ਰਗਟਾ ਦਿੱਤਾ ਸੀ ਕਿ ਉਸ ਦੀ ਪਹਿਲਾਂ ਛਵੀ ਕਿਹੋ-ਜਿਹੀ ਵੀ ਕਿਉਂ ਨਾ ਹੋਵੇ ਪਰ ਇੱਕ ਅਮਰੀਕੀ ਰਾਸ਼ਟਰਪਤੀ ਵਜੋਂ ਉਸ ਦੀ ਛਵੀ ਇੱਕ ਅਮਰੀਕੀ ਹਿੱਤ ਰੱਖਿਅਕ ਦੀ ਹੋਵੇਗੀ, ਅਮਰੀਕੀ ਗੋਰੀ ਹੋਂਦ ਦੇ ਰੱਖਿਅਕ ਦੇ ਤੌਰ ‘ਤੇ ਹੋਵੇਗੀ, ਇੱਕ ਅਜਿਹੇ ਸ਼ਾਸਕ ਦੀ ਛਵੀ ਹੋਵੇਗੀ ਜੋ ਅਮਰੀਕੀ ਹਿੱਤਾਂ ਸਾਹਮਣੇ ਇੱਕ ਕਦਮ ਵੀ ਪਿੱਛੇ ਨਹੀਂ ਹਟਣ ਵਾਲੀ ਹੋਵੇਗੀ ਜੇਕਰ ਅਸੀਂ ਡੋਨਾਲਡ ਟਰੰਪ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਮਿਲੇਗਾ ਕਿ ਉਹ ਦੁਨੀਆ ‘ਚ ਅਜਿਹੇ ਸ਼ਾਸਕ ਦੀ ਛਾਪ ਛੱਡ ਰਹੇ ਹਨ ਜਿਨ੍ਹਾਂ ਚੁਣਾਵੀ ਵਾਅਦਿਆਂ ਨੂੰ ਪੂਰਾ ਕਰਨ ਲਈ ਬਹਾਦਰੀਪੂਰਨ ਸਫਲਤਾ ਹਾਸਲ ਕੀਤੀ ਹੈ ਮੁਸਲਿਮ ਅਬਾਦੀ ਹਮਲੇ ‘ਤੇ ਉਨ੍ਹਾਂ ਨੇ ਪਾਬੰਦੀ ਲਾਈ, ਇਰਾਨ ਨਾਲ ਪਰਮਾਣੂ ਸਮਝੌਤੇ ਤੋੜੇ, ਵਾਤਾਵਰਨ ਸੰਤੁਲਨ ਸਬੰਧੀ ਯੂਰਪੀ ਯੂਨੀਅਨ ਤੱਕ ਨੂੰ ਅੰਗੂਠਾ ਵਿਖਾਇਆ, ਪਾਕਿਸਤਾਨ ਦੀ ਨੀਂਦ ਉਡਾਈ ਅਤੇ ਸ਼ਰੇਆਮ ਕਿਹਾ ਕਿ ਪਾਕਿਸਤਾਨ ਉਸ ਦੇ ਭਾਵ ਅਮਰੀਕਾ ਲਈ ਕਿਸੇ ਕੰਮ ਦਾ ਨਹੀਂ ਹੈ।
ਫਿਲਹਾਲ, ਡੋਨਾਲਡ ਟਰੰਪ ਹੁਣ ਆਪਣੀ ਗੋਰੀ ਦੀਵਾਰ ਸਬੰਧੀ ਚਰਚਾ ‘ਚ ਹਨ ਗੋਰੀ ਦੀਵਾਰ ਸਬੰਧੀ ਡੋਨਾਲਡ ਟਰੰਪ ਅੜੇ ਹੋਏ ਹਨ, ਉਹ ਕਿਸੇ ਵੀ ਸਮਝੌਤੇ ਤੋਂ ਇਨਕਾਰ ਕਰ ਰਹੇ ਹਨ, ਉਹ ਕਹਿੰਦੇ ਹਨ ਕਿ ਮੈਕਸੀਕੋ ਸਰਹੱਦ ‘ਤੇ ਦੀਵਾਰ ਬਣਾ ਕੇ ਰਹਿਣਗੇ, ਇਸ ਨੂੰ ਰੋਕਣ ਦੀ ਤਾਕਤ ਕਿਸੇ ਵਿਚ ਨਹੀਂ ਹੈ, ਵਿਰੋਧੀ ਧਿਰ ਅਮਰੀਕੀ ਡੈਮੋਕ੍ਰੇਟ, ਮੈਕਸੀਕੋ ਤੇ ਲੈਟਿਨ ਅਮਰੀਕੀ ਦੇਸ਼ਾਂ ਤੇ ਦੁਨੀਆ ਦੀ ਮੁਸਲਿਮ ਅਬਾਦੀ ਆਦਿ ਗੋਰੀ ਦੀਵਾਰ ਖਿਲਾਫ ‘ਚ ਜਿੰਨੀਆਂ ਚਾਹੁਣ ਮੁਹਿੰਮਾਂ ਚਲਾ ਲੈਣ, ਭਾਵੇਂ ਜਿੰਨੇ ਅੜਿੱਕੇ ਡਾਹ ਲੈਣ ਪਰ ਦੀਵਾਰ ਬਣ ਕੇ ਰਹੇਗੀ, ਹਿੰਸਕ ਤੇ ਮੁਖਤਿਆਰੀ ਲਈ ਖ਼ਤਰੇ ਵਾਲੀ ਅਬਾਦੀ ਦਾ ਹੜ੍ਹ ਰੋਕਿਆ ਹੀ ਜਾਵੇਗਾ, ਆਪਣੀ ਬਹਾਦਰੀ ਤੇ ਮਿਹਨਤ ਨਾਲ ਅਸੀਂ ਆਪਣੀ ਕਿਸਮਤ ਲਿਖੀ ਹੈ, ਦੁਨੀਆ ‘ਚ ਸਿੱਕਾ ਜਮਾਇਆ ਹੈ, ਇਸ ਨੂੰ ਕਿਸੇ ਵੀ ਹਾਲਤ ‘ਚ ਟੁੱਟਣ ਨਹੀਂ ਦੇਵਾਂਗੇ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਗੋਰੀ ਦੀਵਾਰ ਕਹਿੰਦੇ ਕਿਸ ਨੂੰ ਹਨ, ਗੋਰੀ ਦੀਵਾਰ ਨਾਮਕਰਨ ਕਿਵੇਂ ਹੋਇਆ? ਗੋਰੀ ਦੀਵਾਰ ਕੀ ਸ਼ਰਨਾਰਥੀਆਂ ਪ੍ਰਤੀ ਨਫ਼ਰਤ ਦੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ? ਗੋਰੀ ਦੀਵਾਰ ਖਿਲਾਫ ਅਮਰੀਕਾ ਦੇ ਡੈਮੋਕ੍ਰੇਟ ਹੀ ਕਿਉਂ ਖੜ੍ਹੇ ਹਨ? ਕੀ ਅਮਰੀਕਾ ‘ਤੇ ਸਹੀ ‘ਚ ਅਬਾਦੀ ਹਮਲੇ ਭਾਰੀ ਪੈ ਰਹੇ ਹਨ ਤੇ ਸ਼ਰਨਾਰਥੀਆਂ ਦੇ ਹਮਲੇ ਨਾਲ ਅਮਰੀਕਾ ਦੀ ਗੋਰੀ ਹੋਂਦ ਸਹੀ ਮਾਇਨਿਆਂ ‘ਚ ਖਤਰੇ ਵਿਚ ਹੈ ਜਾਂ ਫਿਰ ਗੋਰੀ ਹੋਂਦ ਦੇ ਸਾਹਮਣੇ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ?
ਮੈਕਸੀਕੋ ਨਾਲ ਲੱਗਦੀ ਸਰਹੱਦ ‘ਤੇ ਲਗਭਗ 3000 ਕਿਲੋਮੀਟਰ ਲੰਮੀ ਦੀਵਾਰ ਬਣਾਉਣ ਦੀ ਟਰੰਪ ਨੀਤੀ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ‘ਚ ਪ੍ਰਸਿੱਧ ਰਹੀ ਹੈ ਇਸ ਦੀਵਾਰ ਦਾ ਐਲਾਨ ਡੋਨਾਲਡ ਟਰੰਪ ਨੇ ਚੋਣਾਂ ਦੌਰਾਨ ਕੀਤਾ ਸੀ ਇਸ ਲੰਮੀ ਤੇ ਹੈਰਾਨਗੀ ਭਰੀ ਯੋਜਨਾ ‘ਤੇ ਕੋਈ ਛੋਟੀ-ਮੋਟੀ ਰਾਸ਼ੀ ਖਰਚ ਹੋਣ ਵਾਲੀ ਨਹੀਂ ਹੈ, ਖਰਚ ਹੋਣ ਵਾਲੀ ਰਾਸ਼ੀ ਦਾ ਅੰਕੜਾ ਜਾਣ ਕੇ ਤੁਸੀਂ ਹੈਰਾਨ ਹੋ ਸਕਦੇ ਹੋ ਇਸ ਦੀਵਾਰ ‘ਤੇ ਖਰਚ ਹੌਣ ਵਾਲੀ ਰਾਸ਼ੀ ਵੀ ਵੇਖ ਲਓ ਦੀਵਾਰ ‘ਤੇ 57 ਅਰਬ ਅਮਰੀਕੀ ਡਾਲਰ ਖਰਚ ਹੋਣ ਵਾਲਾ ਹੈ ਇੰਨੀ ਵੱਡੀ ਰਾਸ਼ੀ ਖਰਚ ਹੋਣ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਇਸ ਨਾਲ ਅਮਰੀਕੀ ਅਰਥਵਿਵਸਥਾ ਡਾਵਾਂਡੋਲ ਹੋ ਜਾਵੇਗੀ ਤੇ ਅਮਰੀਕੀਆਂ ਨੂੰ ਆਰਥਿਕ ਸੰਕਟ ਦੇ ਦੌਰ ‘ਚੋਂ ਲੰਘਣਾ ਹੋਵੇਗਾ ਜਦੋਂਕਿ ਡੋਨਾਲਡ ਟਰੰਪ ਕਹਿੰਦੇ ਹਨ ਕਿ ਨਜਾਇਜ਼ ਸ਼ਰਨਾਰਥੀ ਕੋਈ ਅਹਿੰਸਾ ਦੇ ਪੁਜਾਰੀ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਮਿਹਨਤ ਦੇ ਪ੍ਰਤੀਕ ਨਹੀਂ ਹਨ, ਨਜਾਇਜ਼ ਸ਼ਰਨਾਰਥੀ ਕੋਈ ਬੌਧਿਕ ਸੰਪੱਤੀ ਦੇ ਪ੍ਰਤੀਕ ਨਹੀਂ ਹਨ, ਇਹ ਅਮਰੀਕੀ ਸਮਾਜ ‘ਚ ਹਿੰਸਾ ਫੈਲਾਉਂਦੇ ਹਨ, ਅਮਰੀਕੀ ਅਰਥਵਿਵਸਥਾ ‘ਤੇ ਬੋਝ ਬਣਦੇ ਹਨ ਨਜਾਇਜ਼ ਸ਼ਰਨਾਰਥੀ ਦੀ ਭਰਮਾਰ ਨਾਲ ਸਾਡੀ ਅਰਥਵਿਵਸਥਾ ਜਿੰਨੀ ਚੌਪਟ ਹੁੰਦੀ ਹੈ, ਸੰਕਟ ‘ਚ ਆਉਂਦੀ ਹੈ ਉਸ ਦੇ ਅਨੁਪਾਤ ‘ਚ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਕੁਝ ਵੀ ਨਹੀਂ ਹੈ ਡੋਨਾਲਡ ਟਰੰਪ ਨੇ ਐਲਾਨ ਕਰ ਰੱਖਿਆ ਹੈ ਕਿ ਦੀਵਾਰ ‘ਤੇ ਖਰਚ ਹੋਣ ਵਾਲੀ ਰਾਸ਼ੀ ਮੈਕਸੀਕੋ ਤੋਂ ਵੀ ਵਸੂਲੀ ਜਾਵੇਗੀ, ਕਿਉਂਕਿ ਮੈਕਸੀਕੋ ਦੀ ਸਾਜਿਸ਼ ਕਾਰਨ ਨਜਾਇਜ਼ ਸ਼ਰਨਾਰਥੀ ਅਮਰੀਕਾ ‘ਚ ਦਾਖਲ ਹੁੰਦੇ ਹਨ।
ਟਰੰਪ ਦੇ ਵਿਰੋਧੀ ਹੀ ਨਹੀਂ, ਸਗੋਂ ਲੈਟਿਨ ਅਮਰੀਕਾ ਦੇ ਅਸਫਲ ਦੇਸ਼ ਤੇ ਮੁਸਲਿਮ ਦੁਨੀਆ ਨੇ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਦੀਵਾਰ ਨੂੰ ਗੋਰੀ ਦੀਵਾਰ ਦਾ ਨਾਂਅ ਦਿੱਤਾ ਹੈ, ਅਜਿਹੇ ਸਮੂਹਾਂ ਤੇ ਲੈਟਿਨ ਅਮਰੀਕਾ ਦੇ ਅਸਫਲ ਦੇਸ਼ਾਂ ਦਾ ਕਹਿਣਾ ਹੈ ਕਿ ਅਮਰੀਕਾ ਦੀ ਗੋਰੀ ਅਬਾਦੀ ਦੀ ਸਰਵਉੱਚਤਾ ਨੂੰ ਯਕੀਨੀ ਕਰਨ ਲਈ ਹੀ ਇਹ ਦੀਵਾਰ ਖੜ੍ਹੀ ਕਰਨ ਦੀ ਯੋਜਨਾ ਬਣੀ ਹੈ ਤੇ ਇਸ ਸਬੰਧੀ ਇੰਨਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਮੈਕਸੀਕੋ ਦੀ ਸਰਹੱਦ ‘ਤੇ ਬਣਨ ਵਾਲੀ ਅਮਰੀਕੀ ਦੀਵਾਰ ਗੋਰੀ ਦੀਵਾਰ ਮੰਨੀ ਜਾਣੀ ਚਾਹੀਦੀ ਹੈ ਜਾਂ ਨਹੀਂ? ਇਹ ਸਹੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕੀ ਚੌਧਰ ਦੇ ਪ੍ਰਤੀਕ ਹਨ, ਡੋਨਾਲਡ ਟਰੰਪ ਕੱਟੜ ਦੱਖਣਪੰਥੀ ਹਨ, ਦੱਖਣਪੰਥੀ ਨੂੰ ਰਾਸ਼ਟਰਵਾਦੀ ਕਿਹਾ ਜਾਂਦਾ ਹੈ, ਡੋਨਾਲਡ ਟਰੰਪ ਦੀ ਜਿੱਤ ਪਿੱਛੇ ਦੱਖਣਪੰਥੀ ਗੁੱਟਾਂ ਦੀ ਤਾਕਤ ਸੀ ਅਮਰੀਕਾ ‘ਚ ਹੁਣ ਦੱਖਣਪੰਥ ਦਾ ਜ਼ੋਰ ਸਭ ਤੋਂ ਜ਼ਿਆਦਾ ਹੈ ਅਮਰੀਕੀ ਵਰਲਡ ਟਰੇਡ ਸੈਂਟਰ ‘ਤੇ ਹੋਏ ਮੁਸਲਿਮ ਅੱਤਵਾਦੀ ਹਮਲੇ ‘ਚ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਦੱਖਣਪੰਥ ਦਾ ਜਨਮ ਹੋਇਆ ਸੀ ਤੇ ਦੱਖਣਪੰਥ ਸ਼ਰਨਾਰਥੀਆਂ ਸਬੰਧੀ ਇੱਕ ਵੱਖਰੀ ਵਿਚਾਰਧਾਰਾ ਰੱਖਦਾ ਰਿਹਾ ਹੈ ਅਮਰੀਕੀ ਦੱਖਣਪੰਥ ਦੀ ਚਿੰਤਾ ਦੇ ਕਾਰਨ ਵੀ ਹਨ ਅਮਰੀਕਾ ਨੇ ਕਦੇ ਆਪਣੇ ਇੱਥੇ ਸ਼ਰਨਾਰਥੀਆਂ ਦੇ ਸਵਾਗਤ ‘ਚ ਕੋਈ ਕਮੀ ਨਹੀਂ ਛੱਡੀ ਸੀ।
ਹੁਣੇ-ਹੁਣੇ ਨਜਾਇਜ਼ ਸ਼ਰਨਾਰਥੀ ਵੱਲੋਂ ਅਮਰੀਕੀ ਪੁਲਿਸ ਅਧਿਕਾਰੀ ਕਾਰਪੋਰਲ ਰਾਨਿਲ ਰਾਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਰਾਨਿਲ ਰਾਨ ਸਿੰਘ ਨਾਮਕ ਪੁਲਿਸ ਅਧਿਕਾਰੀ ਭਾਰਤੀ ਮੂਲ ਦਾ ਸੀ ਤੇ ਉਨ੍ਹਾਂ ਮੈਕਸੀਕੋ ਤੋਂ ਆਉਣ ਵਾਲੇ ਨਜਾਇਜ਼ ਸ਼ਰਨਾਰਥੀਆਂ ਦੇ ਗਿਰੋਹ ਦੀ ਘੇਰਾਬੰਦੀ ਕਰ ਰੱਖੀ ਸੀ ਨਜਾਇਜ਼ ਸ਼ਰਨਾਰਥੀਆਂ ਦੀ ਗੋਲੀ ਨਾਲ ਰਾਨਿਲ ਰਾਨ ਸਿੰਘ ਦਾ ਕਤਲ ਹੋਇਆ ਸੀ ਪ੍ਰਵਾਸੀਆਂ ਦੀ ਗੋਲੀ ਨਾਲ ਹੋਏ ਰਾਨਿਲ ਰਾਨ ਸਿੰਘ ਦੇ ਕਤਲ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਮਰੀਕਾ ਦੀ ਖਾਸਕਰ ਗੋਰੀ ਅਬਾਦੀ ਦਰਮਿਆਨ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ਦੀ ਮੰਗ ਤੇਜ਼ ਹੋਈ ਸੀ ਤੇ ਨਜਾਇਜ਼ ਸ਼ਰਨਾਰਥੀਆਂ ਨੂੰ ਜੇਲ੍ਹਾਂ ‘ਚ ਪਾਉਣ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭੇਜਣ ਦੀ ਜ਼ੋਰਦਾਰ ਮੰਗ ਉੱਠੀ ਸੀ ਡੋਨਾਲਡ ਟਰੰਪ ਵੀ ਇਸ ਕਤਲ ਨੂੰ ਵਿਚਾਰ-ਵਟਾਂਦਰੇ ਦੇ ਕੇਂਦਰ ‘ਚ ਲਿਆਉਣ ਤੋਂ ਪਿੱਛੇ ਨਹੀਂ ਰਹੇ ਸਨ ਡੋਨਾਲਡ ਟਰੰਪ ਨੇ ਰਾਨਿਲ ਰਾਨ ਸਿੰਘ ਨੂੰ ਬਹਾਦਰ ਅਮਰੀਕੀ ਕਹਿ ਕੇ ਸੰਬੋਧਨ ਕੀਤਾ ਸੀ ਤੇ ਕਿਹਾ ਸੀ ਕਿ ਨਜਾਇਜ਼ ਸ਼ਰਨਾਰਥੀਆਂ ਨੂੰ  ਅਮਰੀਕਾ ‘ਚ ਦਾਖਲ ਕਰਵਾਉਣ ਵਾਲਿਆਂ ਨੂੰ ਅਮਰੀਕੀ ਕਾਨੂੰਨਾਂ ਦਾ ਪਾਠ ਪੜ੍ਹਾਇਆ ਜਾਵੇਗਾ ਮਨੁੱਖੀ ਅਧਿਕਾਰ ਸੰਗਠਨ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟ ਅਮਰੀਕਾ ਦੇ ਅਮਨੁੱਖੀ ਵਿਹਾਰ ਦੀ ਅਲੋਚਨਾ ਕਰਦੇ ਹਨ ਪਰ ਡੋਨਾਲਡ ਟਰੰਪ ਦੇ ਸ਼ਾਸਨ ‘ਚ ਹਜ਼ਾਰਾਂ ਨਜਾਇਜ਼ ਸ਼ਰਨਾਰਥੀ ਅਮਰੀਕੀ ਜੇਲ੍ਹਾਂ ‘ਚ ਕੈਦ ਹਨ।
ਇਹ ਸਹੀ ਹੈ ਕਿ ਅਮਰੀਕਾ ਦੀ ਗੋਰੀ ਹੋਂਦ ਨੂੰ ਘੱਟ ਗਿਣਤੀ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ ਇੱਕ ਤਾਂ ਨਜਾਇਜ਼ ਸ਼ਰਨਾਰਥੀ ਜ਼ਿਆਦਾ ਬੱਚੇ ਪੈਦਾ ਕਰਕੇ ਆਪਣੀ ਅਬਾਦੀ ਵਧਾਉਂਦੇ ਹਨ ਤੇ ਦੂਜਾ ਮੂਲ ਮੁਖਤਿਆਰੀ ਨੂੰ ਛੱਡਦੇ ਨਹੀਂ ਹਨ ਅਜਿਹੇ ਨਜਾਇਜ਼ ਸ਼ਰਨਾਰਥੀ ਅਮਰੀਕਾ ਦੀ ਗੋਰੀ ਅਬਾਦੀ ਲਈ ਰਾਖ਼ਸ਼ ਬਣ ਜਾਂਦੇ ਹਨ ਜੇਕਰ ਡੋਨਾਲਡ ਟਰੰਪ ਮੈਕਸੀਕੋ ਦੀ ਸਰਹੱਦ ‘ਤੇ ਦੀਵਾਰ ਬਣਾਉਣ ‘ਚ ਕਾਮਯਾਬ ਹੋਏ ਤੇ ਨਜਾਇਜ਼ ਸ਼ਰਨਾਰਥੀਆਂ ਦੀ ਭਰਮਾਰ ਰੋਕਣ ‘ਚ ਸਫਲ ਹੋਏ ਤਾਂ ਫਿਰ ਅਮਰੀਕਾ ਦੀ ਮੁਖਤਿਆਰੀ ਸਰਵਉੱਚ ਤੌਰ ‘ਤੇ ਕਾਇਮ ਰਹੇਗੀ ਤੇ ਡੋਨਾਲਡ ਟਰੰਪ ਦੀ ਗਿਣਤੀ ਅਮਰੀਕਾ ਦੇ ਸਰਵੋਤਮ ਰਾਸ਼ਟਰਪਤੀ ਦੇ ਤੌਰ ‘ਤੇ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਲੂ ਬਾਰੇ ਚਿੰਤਤ ਹੋਇਆ ਸਦਨ, ਅਮਰਿੰਦਰ ਨੇ ਦਿੱਤਾ ਛੇਤੀ ਹੱਲ ਕਰਨ ਦਾ ਭਰੋਸਾ
ਪੰਜਾਬ ਸਰਕਾਰ ਨੇ ਆਲੂ ਅਤੇ ਖੰਡ ਬਰਾਮਦ ਕਰਨ ਦੀ ਮੰਗ ਕੇਂਦਰ ਸਰਕਾਰ ਕੋਲ ਚੁੱਕੀ
ਚੰਡੀਗੜ | ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੇਸ਼ ਕੀਤੇ ਧਿਆਨ ਦਵਾਊ ਨੋਟਿਸ ‘ਤੇ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਦੀ ਤਰਫ਼ੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਵਾਬ ਦਿੱਤਾ ਜਿਸ ਦੌਰਾਨ ਮੁੱਖ ਮੰਤਰੀ ਨੇ ਦਖ਼ਲ ਦਿੰਦਿਆਂ ਉਕਤ ਵਿਚਾਰ ਜ਼ਾਹਰ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨਾਂ ਦੀ ਸਰਕਾਰ ਨੇ ਸੂਬੇ ਵਿੱਚੋਂ ਆਲੂ ਅਤੇ ਖੰਡ ਰੂਸ, ਯੂ.ਏ.ਈ., ਇਰਾਨ ਅਤੇ ਸ੍ਰੀ ਲੰਕਾ ਨੂੰ ਬਰਾਮਦ ਕਰਨ ਦੀ ਇਜ਼ਾਜਤ ਦੇਣ ਦੀ ਮੰਗ ਪਹਿਲਾਂ ਹੀ ਕੇਂਦਰ ਸਰਕਾਰ ਕੋਲ ਉਠਾਈ ਹੈ ਤਾਂ ਕਿ ਇਨਾਂ ਫ਼ਸਲਾਂ ਦਾ ਚੰਗਾ ਭਾਅ ਹਾਸਲ ਕੀਤਾ ਜਾ ਸਕੇ। ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਦਖ਼ਲ ਦੀ ਮੰਗ ਕਰਦਿਆਂ ਉਨਾਂ ਨੂੰ ਇਹ ਫ਼ਸਲਾਂ ਬਰਾਮਦ ਕਰਨ ਲਈ ਪੰਜਾਬ ਨੂੰ ਇਜ਼ਾਜਤ ਦੇਣ ਵਾਸਤੇ ਕੇਂਦਰੀ ਵਪਾਰ ਤੇ ਉਦਯੋਗ ਮੰਤਰਾਲੇ ਨੂੰ ਹਦਾਇਤ ਕਰਨ ਲਈ ਆਖਿਆ ਹੈ ਤਾਂ ਕਿ ਆਲੂ  ਅਤੇ ਗੰਨੇ ਦੀਆਂ ਫ਼ਸਲਾਂ ਦੀਆਂ ਕੀਮਤਾਂ ਵਿੱਚ ਹੁੰਦੇ ਉਤਰਾਅ-ਚੜਾਅ ਨੂੰ ਸਥਿਰ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਮਿਡ ਡੇ ਮੀਲ, ਜੇਲਾਂ ਅਤੇ ਹੋਰ ਸਰਕਾਰੀ ਵਿਭਾਗਾਂ ਵਿੱਚ  ਆਲੂਆਂ ਦੀ ਖਪਤ ਵਧਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ ਤਾਂ ਕਿ ਫ਼ਸਲ ਦੀਆਂ ਕੀਮਤਾਂ ਨੂੰ ਸਥਿਰ ਕੀਤਾ ਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ
ਕੋਟਕਪੂਰਾ
ਸੇਬਾਂ ਵਾਲੀ ਪੇਟੀ ‘ਚੋਂ ਮਿਲੇ ਦੋ ਸੇਬਾਂ ‘ਤੇ ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਜਾਣ ਕਾਰਨ ਸ਼ਹਿਰ ਦੇ ਜਾਗਰੂਕ ਲੋਕਾਂ ‘ਚ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਜੈਤੋ ਸੜਕ ‘ਤੇ ਸਥਿੱਤ ਮਹਿਤਾ ਚੌਂਕ ਵਿਖੇ ਫਲ਼ਾਂ ਦੀ ਰੇਹੜੀ ਲਾਉਣ ਵਾਲੇ ਦਰਸ਼ਨ ਲਾਲ ਪੁੱਤਰ ਦੀਵਾਨ ਚੰਦ ਨੇ ਸਬਜ਼ੀ ਮੰਡੀ ‘ਚੋਂ ਥੋਕ ਦੇ ਭਾਅ ‘ਚ ਖ਼ਰੀਦੀਆਂ 13 ਸੇਬਾਂ ਦੀਆਂ ਪੇਟੀਆਂ ‘ਚੋਂ ਅਜੇ 6 ਪੇਟੀਆਂ ਹੀ ਖੋਲ੍ਹੀਆਂ ਸਨ ਕਿ ਇਨ੍ਹਾਂ ‘ਚੋਂ 2 ਸੇਬਾਂ ‘ਤੇ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਤੇ ਇੱਕ ਮੁਸਲਿਮ ਜਥੇਬੰਦੀ ਦੇ ਨੇਤਾ ਬਾਰੇ ਕਾਲੇ ਰੰਗ ਦੇ ਸਕੈੱਚ ਨਾਲ ਸ਼ਬਦਾਵਲੀ ਲਿਖੀ ਹੋਈ ਪੜ੍ਹ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਦਰਸ਼ਨ ਲਾਲ ਨੇ ਇਹ ਪੇਟੀਆਂ ਸ੍ਰੀ ਕ੍ਰਿਸ਼ਨਾ ਫ਼ੂਡ ਕੰਪਨੀ ਦੇ ਮਾਲਕ ਜਤਿੰਦਰ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ ਤੋਂ ਖ਼ਰੀਦੀਆਂ ਸਨ। ਵਪਾਰੀ ਨੇ ਦੱਸਿਆ ਕਿ ਉਹ ਫਲ਼ ਫਰੂਟ ਜਲਾਲਾਬਾਦ ਦੀ ਇੱਕ ਫ਼ਰਮ ਤੋਂ ਖ਼ਰੀਦਦਾ ਹੈ। ਉਨ੍ਹਾਂ ਦੱਸਿਆ ਕਿ ਜਲਾਲਾਬਾਦ ਵਾਲੇ ਵਪਾਰੀ ਕਈ–ਕਈ ਟਰੱਕ ਸੇਬ ਕਸ਼ਮੀਰ ਤੋਂ ਮੰਗਵਾਉਂਦੇ ਹਨ।
ਆਲ ਇੰਡੀਆ ਹਿੰਦੂ ਵੈਲਫ਼ੇਅਰ ਦੇ ਸੀਨੀਅਰ ਆਗੂ ਨਰੇਸ਼ ਕੁਮਾਰ ਸਹਿਗਲ ਨੇ ਇਸ ਘਟਨਾਕ੍ਰਮ ਦੀ ਨਿੰਦਾ ਕੀਤੀ ਹੈ। ਪੰਜਾਬ ਜਾਗਰਣ ਮੰਚ ਦੇ ਸੂਬਾਈ ਸਰਪ੍ਰਸਤ ਸੁਰਜੀਤ ਸਿੰਘ ਕੰਡਾ ਨੇ ਵੀ ਇਸ ਦੀ ਨਿੰਦਾ ਕਰਦਿਆਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸੰਪਰਕ ਕਰਨ ‘ਤੇ ਕੋਟਕਪੂਰਾ ਦੇ ਡੀਐੱਸਪੀ ਮਨਵਿੰਦਰਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ-ਪੜਤਾਲ ਜਾਰੀ ਹੈ, ਪਤਾ ਲੱਗਣ ‘ਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ,  6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼
ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਨੂੰ ਕਿ ਹਮੇਸ਼ਾ ਹੀ ਬੈਠਕਾਂ ਨੂੰ ਲੈ ਕੇ ਹੰਗਾਮਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਅੱਗੇ ਵਧਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਸਰਕਾਰ ਵਲੋਂ ਅਗਾਮੀ 20 ਮਾਰਚ ਤੋਂ ਸਿਰਫ਼ 7 ਮੀਟਿੰਗ ਵਾਲਾ ਬਜਟ ਸੈਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਸਾਲ 2009-10 ਵਿੱਚ 7 ਬੈਠਕ, 2014-15 ਵਿੱਚ 6 ਬੈਠਕ ਅਤੇ 2015-16 ਨੂੰ ਸਿਰਫ਼ 8 ਬੈਠਕਾ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਕੀਤਾ ਹੋਇਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਕਾਰਜ ਪ੍ਰਣਾਲੀ ਅਤੇ ਕਾਰੋਬਾਰ ਨਿਯਮਾਂ ਅਨੁਸਾਰ ਕੋਈ ਵੀ ਸਰਕਾਰ ਸਾਲ ਵਿੱਚ 40 ਬੈਠਕ ਤੋਂ ਘੱਟ ਸੈਸ਼ਨ ਨਹੀਂ ਕਰ ਸਕਦੀ ਹੈ ਅਤੇ ਹਰ ਸਰਕਾਰ ਨੂੰ ਹਰ ਹਾਲਤ ਵਿੱਚ 40 ਜਾਂ ਫਿਰ ਇਸ ਤੋਂ ਜਿਆਦਾ ਬੈਠਕ ਦਾ ਸੈਸ਼ਨ ਕਰਨਾ ਜਰੂਰੀ ਹੈ। ਪੰਜਾਬ ਵਿਧਾਨ ਸਭਾ ਵਿੱਚ ਸਾਲ 1997-98 ਤੋਂ ਪਹਿਲਾਂ ਨਿਯਮਾਂ ਅਨੁਸਾਰ ਹੀ ਬਜਟ ਸੈਸ਼ਨ 20 ਤੋਂ 29 ਬੈਠਕ ਤੱਕ ਹੁੰਦਾ ਰਿਹਾ ਹੈ ਪਰ ਪਿਛਲੇ 20 ਸਾਲਾਂ ਵਿੱਚ ਬਜਟ ਸੈਸ਼ਨ 20 ਤੋਂ 29 ਬੈਠਕ ਤੋਂ ਸੁੰਗੜ ਕੇ ਸਿਰਫ਼ 6 ਤੋਂ 8 ਬੈਠਕ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਸਾਲ ਵਿੱਚ 40 ਦੀ ਥਾਂ ‘ਤੇ ਸਿਰਫ਼ 15-17 ਬੈਠਕ ਹੀ ਹੋ ਰਹੀਆਂ ਹਨ।
ਅਕਾਲੀ-ਭਾਜਪਾ ਵਿਚਕਾਰ ਕਦੇ ਵੀ 17-18 ਤੋਂ ਵੱਧ ਨਹੀਂ ਹੋਈ ਬੈਠਕਾਂ
ਇਸ ਸਾਲ 2018-19 ਦੇ ਬਜਟ ਸੈਸ਼ਨ ‘ਚ 7 ਬੈਠਕ ਰੱਖੇ ਜਾਣ ‘ਤੇ ਹੰਗਾਮਾ ਕਰਨ ਵਾਲੇ ਅਕਾਲੀ-ਭਾਜਪਾ ਲੀਡਰਾਂ ਨੇ ਹੀ ਛੋਟੇ ਸੈਸ਼ਨ ਦੀ ਸ਼ੁਰੂਆਤ ਆਪਣੀ ਸਰਕਾਰ ਵਿੱਚ ਕੀਤੀ ਹੋਈ ਹੈ। ਪਿਛਲੇ 5 ਸਾਲਾ ਦਰਮਿਆਨ ਬਜਟ ਸੈਸ਼ਨ ਅਕਾਲੀ-ਭਾਜਪਾ ਸਰਕਾਰ ਨੇ ਸਿਰਫ਼ 8 ਤੋਂ 10 ਬੈਠਕ ਤੱਕ ਹੀ ਸੀਮਤ ਰੱਖਿਆ ਹੈ। ਅਕਾਲੀ-ਭਾਜਪਾ ਦੀ ਸਰਕਾਰ ਦਰਮਿਆਨ 2012-13 ਵਿੱਚ 8 ਬੈਠਕਾਂ, 2013-14 ਵਿੱਚ 10 ਬੈਠਕਾਂ, 2014-15 ਵਿੱਚ 6 ਬੈਠਕਾਂ, 2015-16 ਵਿੱਚ 8 ਬੈਠਕਾਂ, 20116-17 ਵਿੱਚ 10 ਬੈਠਕਾਂ ਦਾ ਬਜਟ ਸੈਸ਼ਨ ਕੀਤਾ ਗਿਆ ਹੈ। ਜਦੋਂ ਕਿ ਹੁਣ ਖ਼ੁਦ ਛੋਟਾ ਬਜਟ ਸੈਸ਼ਨ ਨੂੰ ਲੈ ਕੇ ਅਕਾਲੀ-ਭਾਜਪਾ ਹੰਗਾਮੇ ਕਰਨ ਲਗੇ ਹੋਏ ਹਨ।
ਦਿੱਲੀ ਨਾਲ ਸਾਡਾ  ਨਹੀਂ ਕੋਈ ਸਾਰੋਕਾਰ, ਪੰਜਾਬ ‘ਚ ਘੱਟ ਬੈਠਕ ਨਹੀਂ ਬਰਦਾਸ਼ਤ : ਅਮਨ ਅਰੋੜਾ
ਪੰਜਾਬ ਵਿੱਚ ਬਜਟ ਸੈਸ਼ਨ ਦਰਮਿਆਨ ਬੈਠਕ ਘੱਟ ਹੋਣ ਦੇ ਕਾਰਨ ਹੰਗਾਮਾ ਕਰ ਰਹੀਂ ਆਮ ਆਦਮੀ ਪਾਰਟੀ ਦੀ ਦਿੱਲੀ ‘ਚ ਸਰਕਾਰ 15-20 ਨਹੀਂ ਸਗੋਂ ਸਿਰਫ਼ 3-4 ਬੈਠਕ ਵਿੱਚ ਬਜਟ ਸੈਸ਼ਨ ਨੂੰ ਖ਼ਤਮ ਕਰ ਰਹੀਂ ਹੈ। ਪਿਛਲੇ 3 ਸਾਲਾਂ ਤੋਂ ਬਜਟ ਸੈਸ਼ਨ 3-4 ਬੈਠਕ ਤੱਕ ਹੀ ਸੀਮਤ ਰੱਖਿਆ ਜਾ ਰਿਹਾ ਹੈ। ਆਪ ਪੰਜਾਬ ਉਪ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਦਿੱਲੀ ਨਾਲ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਦਿੱਲੀ ਭਾਵੇਂ 3-4 ਬੈਠਕ ‘ਚ ਸੈਸ਼ਨ ਹੋਵੇ ਜਾਂ ਫਿਰ ਇਸ ਤੋਂ ਘੱਟ ਹੋਵੇ। ਉਥੇ ਭਾਜਪਾ ਦੇ ਵਿਧਾਇਕਾਂ ਸਦਨ ਵਿੱਚ ਰੌਲਾ ਪਾਉਣ ਪਰ ਪੰਜਾਬ ਵਿੱਚ 7-8 ਬੈਠਕਾਂ ਦਾ ਸੈਸ਼ਨ ਬਰਦਾਸ਼ਤ ਤੋਂ ਬਾਹਰ ਹੈ, ਕਿਉਂਕਿ ਉਹ ਸਦਨ ਵਿੱਚ ਇੰਨੇ ਛੋਟੇ ਸੈਸ਼ਨ ਦਰਮਿਆਨ ਆਪਣੀ ਗਲ ਨਹੀਂ ਰੱਖ ਸਕਣਗੇ।
40 ਬੈਠਕਾਂ ਦੀ ਮੰਗ ਕਰਨ ਵਾਲੀ ਕਾਂਗਰਸ ਨੇ ਧਾਰੀ ‘ਚੁੱਪੀ’
ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਜਦੋਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹੁੰਦੇ ਸਨ ਤਾਂ ਸੈਸ਼ਨ ਦੀ ਬੈਠਕਾਂ ਨੂੰ ਲੈ ਕੇ ਜੰਮ ਕੇ ਹੰਗਾਮਾ ਕਰਦੇ ਸਨ ਕਿ ਸਰਕਾਰ ਧੱਕਾ ਕਰ ਰਹੀਂ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਛੋਟਾ ਸੈਸ਼ਨ ਕਰ ਰਹੀਂ ਹੈ। ਹੁਣ ਜਦੋਂ ਖ਼ੁਦ ਕਾਂਗਰਸ ਸੱਤਾ ਵਿੱਚ ਆ ਗਈ ਹੈ ਤਾਂ ਚਰਨਜੀਤ ਸਿੰਘ ਚੰਨੀ ਅਤੇ ਸੁਨੀਲ ਜਾਖੜ• ਨੇ ‘ਚੁੱਪੀ’ ਧਾਰ ਲਈ ਹੈ। ਇਸ ਕਾਂਗਰਸ ਸਰਕਾਰ ਵਿੱਚ 2016-17 ‘ਚ ਬਜਟ ਸੈਸ਼ਨ 8 ਬੈਠਕ ਦਾ ਹੋਇਆ ਸੀ, ਜਦੋਂ ਕਿ ਹੁਣ 2018-19 ਦਾ ਬਜਟ ਸੈਸ਼ਨ ਸਿਰਫ਼ 7 ਬੈਠਕ ਦਾ ਹੋ ਰਿਹਾ ਹੈ।