Kyiv Attack News - Sach Kahoon Punjabi

Russia Ukraine War: ਰੂਸ ਦਾ ਯੂਕਰੇਨ ’ਤੇ ਵੱਡਾ ਹਮਲਾ, ਇਤਿਹਾਸਕ ਕੀਵ ਪੇਚਰਸਕ ਲਾਵਰਾ ਮੱਠ ’ਚ ਲੱਗੀ ਭਿਆਨਕ ਅੱਗ, 4 ਮੌਤਾਂ
Russia Ukraine War: ਕੀਵ (ਯੂਕਰੇਨ) (ਹਿ.ਸ.)। ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਚ ਰਾਤੋ ਰਾਤ ਇੱਕ ਵੱਡਾ ਹਮਲਾ ਕੀਤਾ। ਸਥਾਨਕ ਅਧਿਕਾਰੀਆਂ ਅਨੁਸਾਰ, ਰਾਜਧਾਨੀ ’ਤੇ ਇੱਕ ਵੱਡੇ ਤੇ ਘਾਤਕ ਰੂਸੀ ਹਮਲੇ ਤੋਂ ਬਾਅਦ ਕੀਵ ਦੇ ਦਿਲ ਵਿੱਚ ਸਥਿਤ ਯੂਕਰੇਨ ਦੇ ਮੁੱਖ ਮੱਠ ਕੰਪਲੈਕਸ ’ਚ ਅੱਗ ਲੱਗ ਗਈ। ਹਮਲੇ ’ਚ ਚਾਰ ਲੋਕ ਮਾਰੇ ਗਏ ਤੇ ਘੱਟੋ-ਘੱਟ 20 ਹੋਰ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਜਾਰੀ ਕੀਤੀਆਂ ਗਈਆਂ ਫੋਟੋਆਂ ਤੇ ਵੀਡੀਓਜ਼ ਵਿੱਚ ਯੂਨੈਸਕੋ-ਸੂਚੀਬੱਧ ਕੀਵ ਪੇਚਰਸਕ ਲਾਵਰਾ ਮੱਠ ਤੋਂ ਅੱਗ ਦੀਆਂ ਲਪਟਾਂ ਉੱਠਦੀਆਂ ਦਿਖਾਈਆਂ ਗਈਆਂ, ਜਿਸਦਾ ਲਗਭਗ 1,000 ਸਾਲ ਦਾ ਇਤਿਹਾਸ ਹੈ।

ਅਮਰੀਕੀ ਨਿਊਜ਼ ਚੈਨਲ ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ, ਯੂਕਰੇਨ ਦੀ ਐਮਰਜੈਂਸੀ ਸੇਵਾ ਦੁਆਰਾ ਜਾਰੀ ਕੀਤੀਆਂ ਗਈਆਂ ਤਸਵੀਰਾਂ ’ਚ ਫਾਇਰਫਾਈਟਰ ਕੰਪਲੈਕਸ ਦੇ ਡੋਰਮਿਸ਼ਨ ਕੈਥੇਡ੍ਰਲ ਦੇ ਟਾਵਰਾਂ ਤੇ ਗੁੰਬਦਾਂ ਦੇ ਹੇਠਾਂ ਲੱਗੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹਨ। ਯੂਕਰੇਨ ਦੇ ਸੱਭਿਆਚਾਰ ਮੰਤਰੀ ਤੇਤਿਆਨਾ ਬੇਰੇਜ਼ਨਾਯਾ ਨੇ ਇੱਕ ਬਿਆਨ ’ਚ ਕਿਹਾ, ‘ਰੂਸੀਆਂ ਨੇ ਡੋਰਮਿਸ਼ਨ ਕੈਥੇਡ੍ਰਲ ਨੂੰ ਨੁਕਸਾਨ ਪਹੁੰਚਾਇਆ ਹੈ।’ ਯੂਕਰੇਨ ਦੇ ਮੈਟਰੋਪੋਲੀਟਨ ਐਪੀਫਨੀਅਸ ਨੇ ‘ਇਸ ਪਵਿੱਤਰ ਸਥਾਨ ਨੂੰ ਤਬਾਹੀ ਤੋਂ ਬਚਾਉਣ ਲਈ ਪ੍ਰਾਰਥਨਾਵਾਂ’ ਦੀ ਅਪੀਲ ਕੀਤੀ। ਕੀਵ ਫੌਜੀ ਪ੍ਰਸ਼ਾਸਨ ਦੇ ਮੁਖੀ ਤੈਮੂਰ ਤਾਕਾਚੇਂਕੋ ਅਨੁਸਾਰ, ਹਮਲੇ ’ਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਤੇ 20 ਤੋਂ ਵੱਧ ਹੋਰ ਸੜ ਗਏ। Russia Ukraine War

Read Also : Dera Sacha Sauda: ਹੁਣ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਨਹੀਂ ਰਹੇਗੀ ਖੂਨ ਦੀ ਤੋਟ

ਮੇਅਰ ਵਿਟਾਲੀ ਕਲਿਟਸਕੋ ਦੇ ਅਨੁਸਾਰ, ਹਮਲੇ ਕਾਰਨ ਉੱਤਰੀ ਕੀਵ ਵਿੱਚ ਲਗਭਗ 140,000 ਘਰਾਂ ਵਿੱਚ ਬਿਜਲੀ ਬੰਦ ਹੋ ਗਈ। ਕੀਵ ਪੇਚਰਸਕ ਲਾਵਰਾ ਮੱਠ ਇੱਕ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਹੈ। 11ਵੀਂ ਸਦੀ ’ਚ ਸਥਾਪਿਤ, ਯੂਨੈਸਕੋ ਦਾ ਕਹਿਣਾ ਹੈ ਕਿ ਸੰਤਾਂ ਦੇ ਅਵਸ਼ੇਸ਼ ਸਦੀਆਂ ਤੋਂ ਇਸਦੀਆਂ ਗੁਫਾਵਾਂ ਵਿੱਚ ਦੱਬੇ ਹੋਏ ਹਨ। ਯੂਕਰੇਨ ਦੇ ਗ੍ਰਹਿ ਮੰਤਰੀ ਇਹੋਰ ਕਲਾਈਮੇਂਕੋ ਦੇ ਅਨੁਸਾਰ, ਉੱਤਰ-ਪੂਰਬੀ ਸ਼ਹਿਰ ਖਾਰਕਿਵ ਵਿੱਚ ਰੂਸੀ ਬੰਬਾਰੀ ਤੋਂ ਬਾਅਦ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਪੰਜ ਹੋਰ ਜ਼ਖਮੀ ਵੀ ਹੋਏ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲ ਕਰ ਰਹੇ ਸਨ। ਕ੍ਰੇਮਲਿਨ ਅਨੁਸਾਰ, ਟਰੰਪ ਨੇ ਐਤਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਗੱਲ ਕੀਤੀ।

Russia Ukraine War: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ’ਤੇ ਕੀਤਾ ਵੱਡਾ ਹਮਲਾ, ਦਹਿਸ਼ਤ ਦਾ ਮਾਹੌਲ
Russia Ukraine War: ਕੀਵ (ਏਜੰਸੀ)। ਯੂਕਰੇਨ ਦੀ ਰਾਜਧਾਨੀ ਕੀਵ ਦੇ ਮੇਅਰ ਵਿਟਾਲੀ ਕਲਿਟਸਕੋ ਨੇ ਕਿਹਾ ਕਿ ਸ਼ੁੱਕਰਵਾਰ ਤੜਕੇ ਕੀਵ ’ਤੇ ਰੂਸ ਵੱਲੋਂ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ ਹਨ। ਕਲਿਟਸਕੋ ਨੇ ਟੈਲੀਗ੍ਰਾਮ ’ਤੇ ਲਿਖਿਆ ਕਿ ਜ਼ਖਮੀਆਂ ’ਚੋਂ ਇੱਕ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਮਲੇ ’ਚ ਕਈ ਰਿਹਾਇਸ਼ੀ ਇਮਾਰਤਾਂ ਦੇ ਨਾਲ-ਨਾਲ ਹੀਟਿੰਗ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਨਗਰ-ਨਿਗਮ ਸੇਵਾਵਾਂ ਨੁਕਸਾਨ ਦੀ ਪ੍ਰਕਿਰਤੀ ਦਾ ਪਤਾ ਲਾਉਣ ਤੇ ਹੀਟਿੰਗ ਸਪਲਾਈ ਨੂੰ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। Russia Ukraine War

ਇਹ ਖਬਰ ਵੀ ਪੜ੍ਹੋ : Tarn Taran Bypoll 2025 Results: ਪੰਜਵੇਂ ਗੇੜ ਵਿੱਚ ਆਪ ਉਮੀਦਵਾਰ 187 ਵੋਟਾਂ ਨਾਲ ਅੱਗੇ