france - Sach Kahoon Punjabi
Exercise Garuda 25: ਨਵੀਂ ਦਿੱਲੀ, (ਆਈਏਐਨਐਸ)। ਫਰਾਂਸ ਅਤੇ ਭਾਰਤ ਹਵਾਈ ਫੌਜਾਂ ਨੇ ਅਸਲ ਜੰਗ ਵਰਗੀਆਂ ਸਥਿਤੀਆਂ ਵਿੱਚ ਇੱਕ ਦੁਵੱਲਾ ਹਵਾਈ ਅਭਿਆਸ ਕੀਤਾ। ‘ਗਰੁੜ 25’ ਨਾਮਕ ਹਵਾਈ ਅਭਿਆਸ ਵਿੱਚ ਭਾਰਤੀ ਹਵਾਈ ਫੌਜ ਦੇ ਸੁਖੋਈ (SU-30MKI) ਲੜਾਕੂ ਜਹਾਜ਼ ਸ਼ਾਮਲ ਸਨ, ਜਦੋਂ ਕਿ ਫਰਾਂਸ ਬਹੁ-ਭੂਮਿਕਾ ਵਾਲੇ ਲੜਾਕੂ ਜਹਾਜ਼ਾਂ ਨੇ ਵੀ ਗੁੰਝਲਦਾਰ ਸਿਮੂਲੇਟਿਡ ਹਵਾਈ ਲੜਾਈ ਦ੍ਰਿਸ਼ਾਂ ਵਿੱਚ ਉਡਾਣ ਭਰੀ। ਦੋਵਾਂ ਦੇਸ਼ਾਂ ਦੇ ਬਹਾਦਰ ਸੈਨਿਕਾਂ ਨੇ ਲੜਾਕੂ ਜਹਾਜ਼ਾਂ ਨਾਲ ਹਵਾਈ ਹਮਲੇ ਦਾ ਅਭਿਆਸ ਕੀਤਾ।
ਫਰਾਂਸ ਵਿੱਚ ਹੋਏ ਅਭਿਆਸ ਵਿੱਚ ਹਵਾ ਤੋਂ ਹਵਾ ’ਚ ਲੜਾਈ, ਹਵਾਈ ਰੱਖਿਆ ਅਤੇ ਸੰਯੁਕਤ ਹਮਲੇ ਵਰਗੇ ਵੱਡੇ ਕਾਰਜ ਸ਼ਾਮਲ ਸਨ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਫਰਾਂਸ ਦੀ ਏਅਰ ਐਂਡ ਸਪੇਸ ਫੋਰਸ ਵਿਚਕਾਰ ਇਹ ਸੰਯੁਕਤ ਅਭਿਆਸ ਹੁਣ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ। ਅਭਿਆਸ ਦੌਰਾਨ, ਦੋਵਾਂ ਦੇਸ਼ਾਂ ਦੇ ਪਾਇਲਟਾਂ ਅਤੇ ਤਕਨੀਕੀ ਟੀਮਾਂ ਨੇ ਫਰਾਂਸ ਵਿੱਚ ਉੱਚ ਪੱਧਰੀ ਸੰਚਾਲਨ ਯੋਗਤਾ ਦਾ ਪ੍ਰਦਰਸ਼ਨ ਕੀਤਾ। ਦੋਵਾਂ ਹਵਾਈ ਫੌਜਾਂ ਨੇ ਵੱਖ-ਵੱਖ ਮਿਸ਼ਨਾਂ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ, ਜਿਸ ਵਿੱਚ ਹਵਾ ਤੋਂ ਹਵਾ ਵਿੱਚ ਲੜਾਈ, ਹਵਾਈ ਰੱਖਿਆ, ਲੰਬੀ ਦੂਰੀ ਦੇ ਹਮਲੇ ਮਿਸ਼ਨ, ਹਵਾ ਤੋਂ ਜ਼ਮੀਨ ਤੱਕ ਤਾਲਮੇਲ ਅਤੇ ਰਣਨੀਤਕ ਹਵਾਈ ਕਾਰਵਾਈਆਂ ਸ਼ਾਮਲ ਹਨ।
ਅਭਿਆਸ ਦੌਰਾਨ, ਭਾਰਤੀ ਹਵਾਈ ਫੌਜ ਅਤੇ ਫਰਾਂਸ ਦੀ ਏਅਰ ਐਂਡ ਸਪੇਸ ਫੋਰਸ ਦੀਆਂ ਟੀਮਾਂ ਨੇ ਸੰਪੂਰਨ ਤਾਲਮੇਲ ਵਿੱਚ ਕੰਮ ਕੀਤਾ, ਬੇਮਿਸਾਲ ਪੇਸ਼ੇਵਰਤਾ ਅਤੇ ਸ਼ੁੱਧਤਾ ਦਾ ਪ੍ਰਦਰਸ਼ਨ ਕੀਤਾ। ਦੋਵਾਂ ਦੇਸ਼ਾਂ ਦੇ ਪਾਇਲਟਾਂ ਨੇ ਗੁੰਝਲਦਾਰ ਹਾਲਾਤਾਂ ਵਿੱਚ ਵੀ ਸ਼ਾਨਦਾਰ ਫੈਸਲਾ ਲੈਣ ਅਤੇ ਮਿਸ਼ਨ ਲਾਗੂ ਕਰਨ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਅਭਿਆਸ ਨੇ ਅੰਤਰ-ਕਾਰਜਸ਼ੀਲਤਾ, ਭਾਵ, ਸੰਯੁਕਤ ਕਾਰਵਾਈਆਂ ਕਰਨ ਦੀ ਯੋਗਤਾ ਨੂੰ ਹੋਰ ਮਜ਼ਬੂਤ ਕੀਤਾ।
ਇਹ ਵੀ ਪੜ੍ਹੋ: Telephone Allowance: ਵਿਧਾਇਕਾਂ, ਐਮਐਲਸੀ ਨੂੰ ਹੁਣ 8,300 ਰੁਪਏ ਮਹੀਨਾ ਮਿਲੇਗਾ ਟੈਲੀਫੋਨ ਭੱਤਾ
ਭਾਰਤੀ ਹਵਾਈ ਸੈਨਾ ਦੇ ਅਨੁਸਾਰ, ਇਸ ਸਾਂਝੇ ਫੌਜੀ ਅਭਿਆਸ ਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਹਵਾਈ ਫੌਜਾਂ ਵਿਚਕਾਰ ਰਣਨੀਤਕ ਸਮਝ, ਆਧੁਨਿਕ ਲੜਾਈ ਤਕਨੀਕਾਂ ਅਤੇ ਸਾਂਝੀ ਸੰਚਾਲਨ ਸਮਰੱਥਾਵਾਂ ਨੂੰ ਵਧਾਉਣਾ ਸੀ। ਅਭਿਆਸ ਦੌਰਾਨ, ਦੋਵਾਂ ਧਿਰਾਂ ਨੇ ਉੱਨਤ ਪਲੇਟਫਾਰਮਾਂ, ਹਥਿਆਰ ਪ੍ਰਣਾਲੀਆਂ ਅਤੇ ਸੰਚਾਰ ਨੈਟਵਰਕ ਦੀ ਵਰਤੋਂ ‘ਤੇ ਵੀ ਧਿਆਨ ਕੇਂਦਰਿਤ ਕੀਤਾ, ਜਿਸ ਨੇ ਅਸਲ-ਸਮੇਂ ਦੇ ਤਾਲਮੇਲ ਅਤੇ ਮਿਸ਼ਨ-ਯੋਜਨਾਬੰਦੀ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਇਆ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤੀ ਹਵਾਈ ਸੈਨਾ ਇਹ ਅਭਿਆਸ ਫਰਾਂਸ ਦੇ ਮੋਂਟ-ਡੀ-ਮਾਰਸਨ ਵਿੱਚ ਕਰ ਰਹੀ ਸੀ। ਇਸ ਅਭਿਆਸ ਨੂੰ ਸੀ-17 ਗਲੋਬਮਾਸਟਰ ਦੁਆਰਾ ਏਅਰਲਿਫਟ ਕੀਤਾ ਗਿਆ ਸੀ। ਅਭਿਆਸ ਵਿੱਚ ਸ਼ਾਮਲ ਲੜਾਕੂ ਜਹਾਜ਼ਾਂ ਦੀ ਰੇਂਜ ਅਤੇ ਸਥਿਰਤਾ ਨੂੰ ਵਧਾਉਣ ਲਈ ਹਵਾ ਤੋਂ ਹਵਾ ਵਿੱਚ ਰਿਫਿਊਲਿੰਗ ਦਾ ਅਭਿਆਸ ਵੀ ਕੀਤਾ ਗਿਆ ਸੀ। ਇਹ ਅਭਿਆਸ ਫਰਾਂਸ ਦੇ ਇੱਕ ਹਵਾਈ ਅੱਡੇ ‘ਤੇ ਹੋਇਆ। ਇਹ ਇਸ ਲੜੀ ਦਾ 8ਵਾਂ ਐਡੀਸ਼ਨ ਸੀ, ਜਿਸ ਵਿੱਚ ਦੋਵਾਂ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਨੇ ਆਧੁਨਿਕ ਯੁੱਧ ਦ੍ਰਿਸ਼ਾਂ ਦੇ ਅਧਾਰ ਤੇ ਕਈ ਗੁੰਝਲਦਾਰ ਹਵਾਈ ਕਾਰਵਾਈਆਂ ਵਿੱਚ ਹਿੱਸਾ ਲਿਆ। Exercise Garuda-25
France: ਫਰਾਂਸ ’ਚ ਰੂਸੀ ਕੌਂਸਲੇਟ ’ਚ ਧਮਾਕਾ, ਮਾਸਕੋ ਨੇ ਕਿਹਾ, ਅੱਤਵਾਦੀ ਹਮਲੇ ਦੇ ਸੰਕੇਤ
France: ਮਾਰਸੇਲ (ਏਜੰਸੀ)। ਸੋਮਵਾਰ ਨੂੰ ਫਰਾਂਸ ਦੇ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਧਮਾਕਾ ਹੋਇਆ। ਇਸ ਬਾਰੇ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਇਹ ਇੱਕ ਅੱਤਵਾਦੀ ਹਮਲੇ ਵਰਗਾ ਲੱਗਦਾ ਹੈ। ਧਮਾਕੇ ਵਾਲੀ ਥਾਂ ’ਤੇ ਲਗਭਗ ਤੀਹ ਫਾਇਰਫਾਈਟਰ ਪਹੁੰਚੇ। ਹਾਲਾਂਕਿ, ਰੂਸੀ ਸਮਾਚਾਰ ਏਜੰਸੀ ਨੇ ਫਰਾਂਸ ਦੇ ਬੀਏਐੱਫਐੱਮਟੀਵੀ ਦੀ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਘਟਨਾ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਤਾਸ ਨੇ ਇੱਕ ਮੈਗਜ਼ੀਨ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਅਣਪਛਾਤੇ ਲੋਕਾਂ ਨੇ ਕੌਂਸਲੇਟ ਦੇ ਬਾਗ਼ ’ਚ 2 ਪੈਟਰੋਲ ਬੰਬ ਸੁੱਟੇ ਸਨ। ਘਟਨਾ ਸਥਾਨ ਦੇ ਨੇੜੇ ਇੱਕ ਚੋਰੀ ਹੋਈ ਕਾਰ ਵੀ ਮਿਲੀ।
ਇਹ ਖਬਰ ਵੀ ਪੜ੍ਹੋ : Railway News: 27 ਕਰੋੜ ਰੁਪਏ ਦੀ ਲਾਗਤ ਨਾਲ ਹੁਣ ਇਹ ਸੂਬੇ ’ਚ ਵਿਛਾਈ ਜਾਵੇਗੀ ਨਵੀਂ ਰੇਲ
ਰੂਸੀ ਵਿਦੇਸ਼ ਮੰਤਰਾਲੇ ਨੇ ਕੀਤੀ ਜਾਂਚ ਦੀ ਮੰਗ | France
ਜ਼ਖਾਰੋਵਾ ਨੇ ਕਿਹਾ ਕਿ ਰੂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਜਾਂਚ ਦੀ ਮੰਗ ਕਰਦਾ ਹੈ ਤੇ ਰੂਸੀ ਸਹੂਲਤਾਂ ਦੀ ਸੁਰੱਖਿਆ ਨੂੰ ਵਧਾਉਣ ਲਈ ਕਦਮ ਚੁੱਕਣ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਰਸੇਲ ’ਚ ਰੂਸੀ ਕੌਂਸਲੇਟ ’ਚ ਹੋਏ ਧਮਾਕੇ ’ਚ ਅੱਤਵਾਦੀ ਹਮਲੇ ਦੇ ਸਾਰੇ ਸੰਕੇਤ ਸਨ। ਅਸੀਂ ਮੰਗ ਕਰਦੇ ਹਾਂ ਕਿ ਫਰਾਂਸ ਇਸ ਘਟਨਾ ਦੀ ਤੁਰੰਤ ਤੇ ਪੂਰੀ ਤਰ੍ਹਾਂ ਜਾਂਚ ਕਰੇ ਤੇ ਵਿਦੇਸ਼ਾਂ ’ਚ ਰੂਸ ਦੀਆਂ ਸਹੂਲਤਾਂ ਦੀ ਸੁਰੱਖਿਆ ਵਧਾਉਣ ਲਈ ਉਪਾਅ ਕਰੇ।
PM Modi: ਪ੍ਰਧਾਨ ਮੰਤਰੀ ਮੋਦੀ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ
ਮੈਕਰੋੋਂ ਅਤੇ ਟਰੰਪ ਨਾਲ ਮੁਲਾਕਾਤ ਕਰਨਗੇ | PM Modi
PM Modi: ਨਵੀਂ ਦਿੱਲੀ, (ਆਈਏਐਨਐਸ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਰਾਂਸ ਅਤੇ ਅਮਰੀਕਾ ਦੌਰੇ ਲਈ ਰਵਾਨਾ ਹੋ ਗਏ। ਉਹ ਪੈਰਿਸ ਵਿੱਚ ਏਆਈ ਐਕਸ਼ਨ ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਮੋਦੀ ਫਰਾਂਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨਗੇ।
ਇਹ ਵੀ ਪੜ੍ਹੋ: Patiala News: ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਬਰਾਮਦ ਹੋਏ ਬੰਬ ਲਾਂਚਰ
ਇਸ ਤੋਂ ਪਹਿਲਾਂ, ਆਪਣੀ ਫੇਰੀ ਬਾਰੇ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X ‘ਤੇ ਲਿਖਿਆ, “ਅਗਲੇ ਕੁਝ ਦਿਨਾਂ ਵਿੱਚ ਮੈਂ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਫਰਾਂਸ ਅਤੇ ਅਮਰੀਕਾ ਵਿੱਚ ਹੋਵਾਂਗਾ। ਫਰਾਂਸ ਵਿੱਚ ਮੈਂ ਏਆਈ ਐਕਸ਼ਨ ਸੰਮੇਲਨ ਵਿੱਚ ਹਿੱਸਾ ਲਵਾਂਗਾ, ਜਿੱਥੇ ਭਾਰਤ ਸਹਿ-ਪ੍ਰਧਾਨ ਹੈ। ਮੈਂ ਭਾਰਤ-ਫਰਾਂਸ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਾਂਗਾ। ਅਸੀਂ ਉੱਥੇ ਵਪਾਰਕ ਦੂਤਾਵਾਸ ਦਾ ਉਦਘਾਟਨ ਕਰਨ ਲਈ ਮਾਰਸੇਲ ਵੀ ਜਾਵਾਂਗੇ।” ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਵਾਸ਼ਿੰਗਟਨ ਡੀਸੀ ਵਿੱਚ, ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਉਤਸੁਕ ਹਾਂ। ਇਹ ਦੌਰਾ ਭਾਰਤ-ਅਮਰੀਕਾ ਦੋਸਤੀ ਨੂੰ ਮਜ਼ਬੂਤ ਕਰੇਗਾ ਅਤੇ ਵੱਖ-ਵੱਖ ਖੇਤਰਾਂ ਵਿੱਚ ਸਬੰਧਾਂ ਨੂੰ ਉਤਸ਼ਾਹਿਤ ਕਰੇਗਾ। ਮੈਨੂੰ ਰਾਸ਼ਟਰਪਤੀ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਨਾਲ ਕੰਮ ਕਰਨਾ ਯਾਦ ਹੈ। ਮੈਨੂੰ ਯਕੀਨ ਹੈ ਕਿ ਸਾਡੀਆਂ ਗੱਲਬਾਤਾਂ ਉਸ ਸਮੇਂ ਹੋਈਆਂ ਚਰਚਾਵਾਂ ‘ਤੇ ਆਧਾਰਿਤ ਹੋਣਗੀਆਂ।”
ਦੌਰੇ ਦੇ ਪਹਿਲੇ ਪੜਾਅ ਵਿੱਚ, ਪ੍ਰਧਾਨ ਮੰਤਰੀ ਮੋਦੀ 10 ਫਰਵਰੀ (ਸੋਮਵਾਰ) ਤੋਂ 12 ਫਰਵਰੀ ਤੱਕ ਫਰਾਂਸ ਵਿੱਚ ਰਹਿਣਗੇ। ਉਹ 10 ਫਰਵਰੀ ਨੂੰ ਪੈਰਿਸ ਪਹੁੰਚਣਗੇ। ਸ਼ਾਮ ਨੂੰ, ਰਾਸ਼ਟਰਪਤੀ ਐਲੀਸੀ ਪੈਲੇਸ ਵਿਖੇ ਸਰਕਾਰ ਅਤੇ ਰਾਜ ਦੇ ਮੁਖੀਆਂ ਦੇ ਸਨਮਾਨ ਵਿੱਚ ਮੈਕਰੋਂ ਦੁਆਰਾ ਆਯੋਜਿਤ ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣਗੇ। ਇਸ ਰਾਤ ਦੇ ਖਾਣੇ ਵਿੱਚ ਤਕਨਾਲੋਜੀ ਖੇਤਰ ਦੇ ਕਈ ਸੀਈਓ ਅਤੇ ਸੰਮੇਲਨ ਵਿੱਚ ਸੱਦੇ ਗਏ ਹੋਰ ਪਤਵੰਤਿਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਗਲੇ ਦਿਨ 11 ਫਰਵਰੀ ਨੂੰ, ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਮੈਕਰੋਂ ਨਾਲ ਏਆਈ ਐਕਸ਼ਨ ਸੰਮੇਲਨ ਦੀ ਸਹਿ-ਪ੍ਰਧਾਨਗੀ ਕਰਨਗੇ।
Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ
Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ ਦਵਾਈਆਂ ਦੀ ਮੰਗ ਵਧ ਰਹੀ ਹੈ, ਜਿਸ ਨਾਲ ਇਹ ਖੇਤਰ ਕੌਮਾਂਤਰੀ ਪੱਧਰ ’ਤੇ ਛਵ੍ਹੀ ਬਣਾ ਰਿਹਾ ਹੈ ਹਾਲ ਦੇ ਸਾਲਾਂ ’ਚ, ਖਾਸ ਕਰਕੇ ਸਾਲ 2019-20 ਤੋਂ 2023-24 ਤੱਕ, ਭਾਰਤ ਦੀ ਦਵਾਈ ਬਰਾਮਦ 20.68 ਅਰਬ ਡਾਲਰ ਤੋਂ ਵਧ ਕੇ 28 ਅਰਬ ਡਾਲਰ ਹੋ ਗਈ ਹੈ ਇਸ ਵਿੱਤੀ ਵਰ੍ਹੇ ਦੇ ਪਹਿਲੇ ਛੇ ਮਹੀਨਿਆਂ ’ਚ ਭਾਰਤ ਦੀ ਦਵਾਈ ਬਰਾਮਦ 14.45 ਅਰਬ ਡਾਲਰ ਤੋਂ ਪਾਰ ਪਹੁੰਚ ਗਈ ਹੈ।
ਇਹ ਖਬਰ ਵੀ ਪੜ੍ਹੋ : Kisan News: ਭਾਜਪਾ ਨੇ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਦਾ ਕੀਤਾ ਐਲਾਨ, ਇਸ ਸੂਬੇ ਦੇ ਕਿਸਾਨਾਂ ਦੇ ਚਿਹਰਿਆਂ ’ਤੇ ਆਈ ਮੁਸਕਰਾ…
ਅੰਦਾਜ਼ਾ ਹੈ ਕਿ ਇਹ 30 ਅਰਬ ਡਾਲਰ ਤੱਕ ਪਹੁੰਚ ਸਕਦੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਦਵਾਈਆਂ ਦੇ ਕੱਚੇ ਮਾਲ ਲਈ ਚੀਨ ’ਤੇ ਨਿਰਭਰ ਸੀ, ਪਰ ਪੀਐਲਆਈ ਯੋਜਨਾ ਨੇ ਇਸ ਨਿਰਭਰਤਾ ਨੂੰ ਘੱਟ ਕਰਨ ’ਚ ਸਹਾਇਤਾ ਕੀਤੀ ਦਰਜਨਾਂ ਕੰਪਨੀਆਂ ਨੇ ਸਰਕਾਰ ਦੀ ਇਸ ਯੋਜਨਾ ਤਹਿਤ ਆਪਣੀ ਉਤਪਾਦਨ ਸਮਰੱਥਾ ਵਧਾਈ ਅਤੇ ਗੁਣਵੱਤਾ ’ਚ ਸੁਧਾਰ ਕੀਤਾ ਇਸ ਤਰ੍ਹਾਂ, ਭਾਰਤ ਨੇ ਦਵਾਈਆਂ ਦੇ ਉਤਪਾਦਨ ’ਚ ਆਤਮ-ਨਿਰਭਰਤਾ ਵੱਲ ਕਦਮ ਵਧਾਏ ਭਾਰਤ ਨੇ ਬ੍ਰਾਂਡਿਡ ਦਵਾਈਆਂ ਦੇ ਨਾਲ-ਨਾਲ ਸਸਤੀਆਂ ਜੈਨੇਰਿਕ ਦਵਾਈਆਂ ਦਾ ਵੀ ਉਤਪਾਦਨ ਕੀਤਾ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਲਾਹਿਆ ਗਿਆ ਫਾਰਮਾ ਪ੍ਰੋਨਤੀ ਪ੍ਰੀਸ਼ਦ ਦੀ ਰਿਪੋਰਟ ਅਨੁਸਾਰ, 2021-22 ’ਚ ਭਾਰਤ ਨੇ 24.47 ਅਰਬ ਡਾਲਰ ਦੀਆਂ ਦਵਾਈਆਂ ਦੀ ਬਰਾਮਦ ਕੀਤੀ। Indian Medicine
ਇਹ ਅੰਕੜਾ 2030 ਤੱਕ 70 ਅਰਬ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ ਭਾਰਤ 206 ਤੋਂ ਜ਼ਿਆਦਾ ਦੇਸ਼ਾਂ ਨੂੰ ਦਵਾਈਆਂ ਬਰਾਮਦ ਕਰ ਰਿਹਾ ਹੈ ਯੂਏਈ ਅਤੇ ਅਸਟਰੇਲੀਆ ਵਰਗੇ ਦੇਸ਼ਾਂ ਨਾਲ ਦੁਵੱਲੇ ਵਪਾਰ ਸਮਝੌਤਿਆਂ ਨੇ ਭਾਰਤੀ ਦਵਾਈਆਂ ਦੀ ਪਹੁੰਚ ਨੂੰ ਹੋਰ ਵੀ ਵਿਸਤ੍ਰਿਤ ਕਰ ਦਿੱਤਾ ਹੈ ਅਸਟਰੇਲੀਆ ਨੂੰ ਬਰਾਮਦ ਵਧ ਕੇ ਇੱਕ ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਯੂਕਰੇਨ ਜੰਗ ਕਾਰਨ ਰੂਸ ’ਤੇ ਲੱਗੀਆਂ ਪਾਬੰਦੀਆਂ ਨੇ ਵੀ ਭਾਰਤ ਲਈ ਨਿਰਯਾਤ ਦਾ ਇੱਕ ਨਵਾਂ ਰਸਤਾ ਖੋਲ੍ਹਿਆ ਹੈ ਪੱਛਮੀ ਦੇਸ਼ਾਂ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ, ਜਿਸ ਤੋਂ ਬਾਅਦ ਰੂਸ ਨੇ ਭਾਰਤੀ ਦਵਾਈਆਂ ਦਾ ਰੁਖ਼ ਕੀਤਾ ਇਸ ਤਰ੍ਹਾਂ ਭਾਰਤ ਰੂਸ ਨੂੰ ਦਵਾਈਆਂ ਬਰਾਮਦ ਕਰਨ ਵਾਲਾ ਇੱਕ ਮਹੱਤਵਪੂਰਨ ਦੇਸ਼ ਬਣ ਗਿਆ ਹੈ ਯੂਰਪੀ ਸੰਘ। Indian Medicine
ਬ੍ਰਿਟੇਨ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਵੀ ਭਾਰਤ ਤੋਂ ਜੈਨੇਰਿਕ ਦਵਾਈਆਂ ਖਰੀਦਣ ਲਈ ਵਪਾਰਕ ਸਮਝੌਤੇ ਕੀਤੇ ਹਨ ਰਸਾਇਣ ਅਤੇ ਉਰਵਰਕ ਮੰਤਰਾਲੇ ਨੇ 35 ਸਰਗਰਮ ਫਾਰਮਾਸਿਊਟੀਕਲਸ ਇੰਗ੍ਰੀਡੀਐਂਟਸ (ਏਪੀਆਈ) ਇਕਾਈਆਂ ਨੂੰ ਉਤਪਾਦਨ ਵਧਾਉਣ ਦੀ ਆਗਿਆ ਦਿੱਤੀ ਹੈ ਪੀਐਲਆਈ ਯੋਜਨਾ ਤਹਿਤ 53 ਏਪੀਆਈ ਦਾ ਉਤਪਾਦਨ ਨਿਸ਼ਾਨਦੇਹ ਕੀਤਾ ਗਿਆ ਹੈ, ਅਤੇ ਇਸ ਲਈ 32 ਨਵੇਂ ਪਲਾਂਟ ਸਥਾਪਿਤ ਕੀਤੇ ਗਏ ਹਨ ਇਹ ਪਲਾਂਟ ਦਵਾਈਆਂ ਦੇ ਕੱਚੇ ਮਾਲ ਦੀ ਪ੍ਰੋਸੈਸਿੰਗ ਕਰਦੇ ਹਨ, ਪਰ ਕੱਚੇ ਮਾਲ ਦਾ ਇੱਕ ਵੱਡਾ ਹਿੱਸਾ ਹਾਲੇ ਵੀ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੇੈ ਕੋਰੋਨਾ ਮਹਾਂਮਾਰੀ ਦੌਰਾਨ, ਚੀਨ ਵੱਲੋਂ ਭਾਰਤ ਦੀਆਂ ਦਵਾਈ ਅਤੇ ਟੀਕਾ ਉਤਪਾਦਨ ਸਮਰੱਥਾਵਾਂ ’ਤੇ ਕਈ ਵਾਰ ਸਵਾਲ ਚੁੱਕੇ ਗਏ।
ਵਿਸ਼ੇਸ਼ ਰੂਪ ਨਾਲ ਲਾਂਸੈਟ ਵਰਗੇ ਮੈਡੀਕਲ ਜਨਰਲ ਨੇ ਭਾਰਤੀ ਦਵਾਈਆਂ ਦੀ ਸਮਰੱਥਾ ’ਤੇ ਸ਼ੱਕ ਜਤਾਇਆ, ਜਿਸ ਨੇ ਅੰਤਰਰਾਸ਼ਟਰੀ ਪੱਧਰ ’ਤੇ ਵਿਵਾਦ ਖੜ੍ਹਾ ਕੀਤਾ ਹਾਲਾਂਕਿ, ਬ੍ਰਸੇਲਸ ਸਥਿਤ ਨਿਊਜ਼ ਵੈੱਬਸਾਈਟ ਈਯੂ ਰਿਪੋਰਟ ਨੇ ਇਨ੍ਹਾਂ ਰਿਪੋਰਟਰ ਨੇ ਇਨ੍ਹਾਂ ਰਿਪੋਰਟਾਂ ਨੂੰ ਦਵਾਈ ਕੰਪਨੀਆਂ ਦੀ ਲਾਬੀ ਦਾ ਹਿੱਸਾ ਦੱਸਿਆ, ਜੋ ਨਹੀਂ ਚਾਹੁੰਦੀ ਸੀ ਕਿ ਭਾਰਤ ਵਰਗੀ ਉੱਭਰਦੀ ਅਰਥਵਿਵਸਥਾ ਘੱਟ ਕੀਮਤ ’ਤੇ ਵੈਕਸੀਨ ਮੁਹੱਈਆ ਕਰਵਾਏ ਭਾਰਤ ਨੇ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਾਈਡ੍ਰੋਕਸੀਕਲੋਰੋਕਵੀਨ ਦਾ ਉਤਪਾਦਨ ਵਧਾਇਆ, ਜੋ ਲਾਗ ਨੂੰ ਕੰਟਰੋਲ ਕਰਨ ’ਚ ਉਪਯੋਗੀ ਸਾਬਤ ਹੋਈ ਇਸ ਦਵਾਈ ਦੀ ਮੰਗ ਅਮਰੀਕਾ ਸਮੇਤ ਲਗਭਗ 150 ਦੇਸ਼ਾਂ ’ਚ ਸੀ, ਅਤੇ ਭਾਰਤ ਨੇ ਸਮੇਂ ’ਤੇ ਇਸ ਦੀ ਸਪਲਾਈ ਕੀਤੀ ਹਾਲਾਂਕਿ, ਲਾਂਸੈਟ ਨੇ ਇਸ ਦਵਾਈ ਦੇ ਪ੍ਰਭਾਵ ’ਤੇ ਸਵਾਲ ਖੜ੍ਹੇ ਕੀਤੇ। Indian Medicine
ਜਿਸ ਦੇ ਚੱਲਦੇ ਸੰਸਾਰ ਸਿਹਤ ਸੰਗਠਨ ਨੇ ਇਸ ਦੇ ਕਲੀਨੀਕਲ ਪ੍ਰੀਖਣ ’ਤੇ ਰੋਕ ਲਾ ਦਿੱਤੀ ਇਸ ਤਰ੍ਹਾਂ ਦੀਆਂ ਰਿਪੋਰਟਾਂ, ਜੋ ਚੀਨ ਅਤੇ ਕੁਝ ਬਹੁਕੌਮੀ ਕੰਪਨੀਆਂ ਦੇ ਹਿੱਤਾਂ ਨੂੰ ਸਾਧਣ ਲਈ ਸਨ, ਭਾਰਤ ਖਿਲਾਫ ਕੂੜਪ੍ਰਚਾਰ ਦਾ ਹਿੱਸਾ ਮੰਨੀਆਂ ਗਈਆਂ ਪੇਟੈਂਟ ਕਾਨੂੰਨ ਵੀ ਭਾਰਤ ਦੇ ਪਾਰੰਪਰਿਕ ਗਿਆਨ ’ਤੇ ਖ਼ਤਰਾ ਬਣ ਕੇ ਉੱਭਰਿਆ ਹੈ ਇਹ ਕਾਨੂੰਨ ਮੁੱਖ ਤੌਰ ’ਤੇ, ਉਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੂੰ ਟੀਚਾ ਬਣਾਉਂਦਾ ਹੈ, ਜਿਨ੍ਹਾਂ ਕੋਲ ਜੈਵ-ਵਿਭਿੰਨਤਾ ਦਾ ਵਿਸ਼ਾਲ ਭੰਡਾਰ ਹੈ ਕਈ ਵੱਡੀਆਂ ਕੰਪਨੀਆਂ ਇਨ੍ਹਾਂ ਪਾਰੰਪਰਿਕ ਨੁਸਖਿਆਂ ਨੂੰ ਮਾਮੂਲੀ ਬਦਲਾਵਾਂ ਨਾਲ ਆਪਣੇ ਨਾਂਅ ’ਤੇ ਪੇਟੈਂਟ ਕਰਵਾ ਲੈਂਦੀਆਂ ਹਨ ਅਤੇ ਇਸ ਗਿਆਨ ’ਤੇ ਏਕਾਧਿਕਾਰ ਸਥਾਪਿਤ ਕਰ ਲੈਂਦੀਆਂ ਹਨ।
ਇਹ ਕਾਨੂੰਨ ਮੁੱਖ ਰੂਪ ਨਾਲ ਭਾਰਤ ਵਰਗੇ ਦੇਸ਼ਾਂ ਦੀ ਹਰਬਲ ਅਤੇ ਆਯੁਰਵੈਦਿਕ ਸੰਪਦਾ ਨੂੰ ਆਪਣੇ ਕੰਟਰੋਲ ’ਚ ਲੈਣ ਦਾ ਯਤਨ ਹੈ ਵਿਸ਼ਵ ਬੈਂਕ ਨੇ ਵੀ ਆਪਣੀ ਇੱਕ ਰਿਪੋਰਟ ’ਚ ਇਸ ਸਮੱਸਿਆ ਵੱਲ ਇਸ਼ਾਰਾ ਕੀਤਾ ਹੈ ਭਾਰਤ ਦਾ ਪਾਰੰਪਰਿਕ ਗਿਆਨ ਅਤੇ ਆਯੁਰਵੈਦਿਕ ਦਵਾਈਆਂ ਦਾ ਖੇਤਰ ਸੰਸਾਰ ’ਚ ਇੱਕ ਕੀਮਤੀ ਵਿਰਾਸਤ ਹੈ ਜੈਵ-ਵਿਭਿੰਨਤਾ ਦੇ ਇਸ ਭੰਡਾਰ ’ਤੇ ਕਬਜ਼ਾ ਜਮਾਉਣ ਦੇ ਮਕਸਦ ਨਾਲ ਪੱਛਮੀ ਦੇਸ਼ਾਂ ਦੀਆਂ ਵੱਡੀਆਂ ਫਾਰਮਾ ਕੰਪਨੀਆਂ ਪੇਟੈਂਟ ਦਾ ਸਹਾਰਾ ਲੈ ਰਹੀਆਂ ਹਨ ਆਯੁਰਵੈਦਿਕ ਉਤਪਾਦਾਂ ਦਾ ਬਜ਼ਾਰ ਇਸ ਸਮੇਂ ਅਰਬਾਂ ਡਾਲਰ ਦਾ ਹੈ, ਅਤੇ ਵਿਦੇਸ਼ੀ ਕੰਪਨੀਆਂ ਦੀ ਨਜ਼ਰ ਇਸ ‘ਹਰੇ ਸੋਨੇ’ ਤੇ ਟਿਕੀ ਹੋਈ ਹੈ। Indian Medicine
1970 ’ਚ ਅਮਰੀਕੀ ਪੇਟੈਂਟ ਕਾਨੂੰਨ ’ਚ ਸੋਧ ਕੀਤੀ ਗਈ, ਜੋ ਪਾਰੰਪਰਿਕ ਗਿਆਨ ਨੂੰ ਨਜ਼ਰਅੰਦਾਜ਼ ਕਰਦਾ ਹੈ ਇਹ ਸਿਰਫ਼ ਇੱਕ ਤਰ੍ਹਾਂ ਭਾਰਤੀ ਸੰਪਦਾ ਦੇ ਦੋਹਨ ਦਾ ਸਾਧਨ ਬਣ ਗਿਆ ਹੈ, ਜੋ ਇਸ ਗਿਆਨ ਨੂੰ ਜਨਤਕ ਵਰਤੋਂ ਤੋਂ ਵਾਂਝਾ ਕਰਨਾ ਚਾਹੁੰਦਾ ਹੈ ਸਪੱਸ਼ਟ ਹੈ ਕਿ ਭਾਰਤੀ ਦਵਾਈਆਂ ਦੀ ਬਰਾਮਦ ਲਗਾਤਾਰ ਵਧ ਰਹੀ ਹੈ, ਅਤੇ ਭਾਰਤ ਹੁਣ ਆਪਣੀ ਗੁਣਵੱਤਾ, ਸਸਤੀਆਂ ਜੈਨੇਰਿਕ ਦਵਾਈਆਂ ਅਤੇ ਪਾਰੰਪਰਿਕ ਔਸ਼ਧੀਆਂ ਜ਼ਰੀਏ ਅੰਤਰਰਾਸ਼ਟਰੀ ਬਜ਼ਾਰ ’ਚ ਇੱਕ ਮਜ਼ਬੂਤ ਖਿਡਾਰੀ ਦੇ ਰੂਪ ’ਚ ਉੱਭਰ ਰਿਹਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਪ੍ਰਮੋਦ ਭਾਰਗਵ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਤੋਂ ਇਟਲੀ ਅਤੇ ਫਰਾਂਸ ਦੇ ਚਾਰ ਦਿਨਾਂ ਦੌਰੇ ‘ਤੇ ਰਹਿਣਗੇ। ਦੌਰੇ ਦੇ ਪਹਿਲੇ ਪੜਾਅ ਵਿੱਚ ਰੱਖਿਆ ਮੰਤਰੀ ਦਾ ਰੋਮ ਵਿੱਚ ਇਤਾਲਵੀ ਰੱਖਿਆ ਮੰਤਰੀ ਗੁਇਡੋ ਕ੍ਰਿਸੇਟੋ ਨਾਲ ਮਿਲਣ ਦਾ ਪ੍ਰੋਗਰਾਮ ਹੈ। ਬੀਤੇ ਮਾਰਚ ਵਿੱਚ ਇਟਲੀ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਦਾ ਰੂਪ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵਾਹ ! ਹੁਣ ਪਿਓ-ਧੀ ਦਾ ਚੱਲਦਾ ਐ ਰੋਅਬ, ਚਰਚਾ ਦਾ ਵਿਸ਼ਾ ਬਣੀ ਇਹ ਸ਼ਾਨਦਾਰ ਜੋੜੀ
ਦੂਜੇ ਅਤੇ ਅੰਤਿਮ ਪੜਾਅ ਵਿੱਚ, ਰਾਜਨਾਥ ਸਿੰਘ ਪੈਰਿਸ ਵਿੱਚ ਆਪਣੇ ਹਮਰੁਤਬਾ ਸੇਬੇਸਟੀਅਨ ਲੇਕੋਰਨੂ ਨਾਲ 5ਵੀਂ ਸਾਲਾਨਾ ਰੱਖਿਆ ਵਾਰਤਾ ਕਰਨਗੇ। ਭਾਰਤ ਅਤੇ ਫਰਾਂਸ ਨੇ ਹਾਲ ਹੀ ਵਿੱਚ ਰਣਨੀਤਕ ਸਾਂਝੇਦਾਰੀ ਦੇ 25 ਸਾਲ ਪੂਰੇ ਕੀਤੇ ਹਨ। ਦੋਵਾਂ ਦੇਸ਼ਾਂ ਦੇ ਡੂੰਘੇ ਅਤੇ ਵਿਆਪਕ ਦੁਵੱਲੇ ਰੱਖਿਆ ਸਬੰਧ ਹਨ, ਜਿਸ ਵਿੱਚ ਮਹੱਤਵਪੂਰਨ ਉਦਯੋਗਿਕ ਸਹਿਯੋਗ ਵੀ ਸ਼ਾਮਲ ਹੈ। ਰੋਮ ਅਤੇ ਪੈਰਿਸ ਦੋਵਾਂ ਵਿੱਚ ਰੱਖਿਆ ਮੰਤਰੀ ਉਦਯੋਗਿਕ ਸਹਿਯੋਗ ਦੇ ਸੰਭਾਵੀ ਮੌਕਿਆਂ ‘ਤੇ ਚਰਚਾ ਕਰਨ ਲਈ ਰੱਖਿਆ ਉਦਯੋਗ ਦੇ ਕਾਰਜਕਾਰੀ ਅਧਿਕਾਰੀਆਂ ਅਤੇ ਸੀਨੀਅਰ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕਰਨਗੇ।
ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ, ਬੇਲਾਰੂਸ ਛੱਡਣ ਲਈ ਕਿਹਾ
ਫਰਾਂਸ ਨੇ ਆਪਣੇ ਨਾਗਰਿਕਾਂ ਨੂੰ ਰੂਸ, ਬੇਲਾਰੂਸ ਛੱਡਣ ਲਈ ਕਿਹਾ
ਪੈਰਿਸ। ਫਰਾਂਸ (France) ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਰੂਸ ਲਈ ਯੂਰਪੀ ਸੰਘ ਦਾ ਹਵਾਈ ਖੇਤਰ ਬੰਦ ਹੋਣ ਤੋਂ ਬਾਅਦ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਰੂਸ ਅਤੇ ਯੂਰਪ ਦੇ ਵਿਚਕਾਰ ਹਵਾਈ ਮਾਰਗਾਂ ’ਤੇ ਵਧਦੀਆਂ ਪਾਬੰਦੀਆਂ ਦੇ ਕਾਰਨ, ਤੁਹਾਨੂੰ (ਫਰਾਂਸੀਸੀ ਨਾਗਰਿਕਾਂ) ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਰਤਮਾਨ ਵਿੱਚ ਰੂਸ ਵਿੱਚ ਕੰਮ ਕਰ ਰਹੀਆ ਏਅਰਲਾਈਨਾਂ ਦੁਆਰਾ ਬਿਨਾਂ ਕਿਸੇ ਦੇਰੀ ਦੇ ਦੇਸ਼ ਛੱਡਣ ਦੀ ਵਿਵਸਥਾ ਕਰਨ।’’
ਮੰਤਰਾਲੇ ਦੇ ਅਨੁਸਾਰ, ਯੂਰਪੀਅਨ ਯੂਨੀਅਨ ਦੁਆਰਾ ਰੂਸ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਏਅਰ ਫਰਾਂਸ ਸਮੇਤ ਕਈ ਯੂਰਪੀਅਨ ਕੰਪਨੀਆਂ ਨੇ ਰੂਸ ਵਿੱਚ ਉਡਾਣਾਂ ਬੰਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਇੱਕ ਹੋਰ ਨੋਟਿਸ ਵਿੱਚ ਮੰਤਰਾਲੇ ਨੇ ਬੇਲਾਰੂਸ ਨੂੰ ਤੁਰੰਤ ਛੱਡਣ ਲਈ ਕਿਹਾ ਹੈ। ਮੰਤਰਾਲੇ ਨੇ ਕਿਹਾ,‘ਬੇਲਾਰੂਸ ਵਿੱਚ ਫਰਾਂਸੀਸੀ ਨਾਗਰਿਕਾਂ ਨੂੰ ਲਿਥੁਆਨੀਆ, ਪੋਲੈਂਡ ਜਾਂ ਲਾਤਵੀਆ ਰਾਹੀਂ ਸੜਕ ਰਾਹੀਂ ਬਿਨਾਂ ਦੇਰੀ ਕੀਤੇ ਦੇਸ਼ ਛੱਡਣ ਦੀ ਅਪੀਲ ਕੀਤੀ ਜਾਂਦੀ ਹੈ।’ ਯੂਰਪੀਅਨ ਯੂਨੀਅਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਐਤਵਾਰ ਨੂੰ ਘੋਸ਼ਣਾ ਕੀਤੀ ਕਿ ਯੂਰਪੀਅਨ ਯੂਨੀਅਨ ਵੀਰਵਾਰ ਸਵੇਰੇ ਯੂਕਰੇਨ ਵਿੱਚ ਰੂਸ ਦੇ ‘‘ਵਿਸ਼ੇਸ਼ ਫੌਜੀ ਕਾਰਵਾਈ’’ ਦੇ ਜਵਾਬ ਵਿੱਚ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰੇ ਦੇਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ, ਵਿੱਤੀ ਸਹਾਇਤਾ ਦੇਵੇਗਾ
ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ, ਵਿੱਤੀ ਸਹਾਇਤਾ ਦੇਵੇਗਾ
ਮਾਸਕੋ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਰਾਂਸ ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਪ੍ਰਦਾਨ ਕਰੇਗਾ। ਮੈਕਰੋਨ ਨੇ ਇੱਕ ਵਿਸ਼ੇਸ਼ ਯੂਰਪੀਅਨ ਸੰਮੇਲਨ ਤੋਂ ਬਾਅਦ ਕਿਹਾ, ‘ਫਰਾਂਸ ਇੱਕ ਵਾਧੂ ਯਤਨ ਵਜੋਂ ਯੂਕਰੇਨੀ ਨਾਗਰਿਕਾਂ ਲਈ 33 ਕਰੋੜ ਡਾਲਰ ਅਤੇ ਫੌਜੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।’ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ, ‘ਮੈਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸੰਖੇਪ ਗੱਲਬਾਤ ਕੀਤੀ ਸੀ। ਬਾਅਦ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵੱਲੋਂ ਜੰਗ ਨੂੰ ਜਲਦੀ ਖਤਮ ਕਰਨ ਦੇ ਸੱਦੇ ਅਤੇ ਜ਼ੇਲੇਨਸਕੀ ਨਾਲ ਗੱਲ ਕਰਨ ਦੀ ਪੇਸ਼ਕਸ਼ ’ਤੇ ਵੀ ਗੱਲਬਾਤ ਹੋਣੀ ਸੀ, ਪਰ ਅਸੀਂ ਪੁਤਿਨ ਨਾਲ ਸੰਪਰਕ ਨਹੀਂ ਕਰ ਸਕੇ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਫਰਾਂਸ ਵਿੱਚ ਕਰੋਨਾ ਦੇ 232,200 ਨਵੇਂ ਕੇਸ ਮਿਲੇ
ਸੰਕਰਮਿਤਾਂ ਦੀ ਕੁੱਲ ਗਿਣਤੀ 9,972,800
62 ਫੀਸਦੀ ਮਾਮਲੇ ਨਵੇਂ ਵੇਰੀਐਂਟ ਓਮੀਕਰੋਨ ਦੇ
ਪੈਰਿਸ। ਫਰਾਂਸ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ 232,200 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਗਿਣਤੀ ਦੇਸ਼ ਵਿੱਚ ਇਸ ਸੰਕਰਮਣ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਰੋਜ਼ਾਨਾ ਕੇਸ ਹਨ। ਇਸ ਨਾਲ ਇੱਥੇ ਇਸ ਘਾਤਕ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 9,972,800 ਹੋ ਗਈ ਹੈ। ਫਰਾਂਸ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਤੀਜਾ ਦਿਨ ਸੀ, ਜਦੋਂ ਇਸ ਸੰਕਰਮਣ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 2,00,000 ਤੋਂ ਵੱਧ ਰਹੀ। ਫਰਾਂਸ ਦੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ, ਦੇਸ਼ ਦੇ ਵੱਖ-ਵੱਖ ਹਸਪਾਤਲਾਂ ਵਿੱਚ ਇਸ ਸਮੇਂ 18,000 ਤੋਂ ਵੱਧ ਮਰੀਜ਼ ਇਲਾਜ਼ ਅਧੀਨ ਹਨ।  ਇਨ੍ਹਾਂ ਵਿੱਚੋਂ 3543 ਇੰਟੈਂਸਿਵ ਕੇਅਰ ਯੂਨਿਟ ਵਿੱਚ ਹਨ।
ਖੇਤਰੀ ਸਿਹਤ ਏਜੰਸੀ ੲਲੇ-ਡੀ-ਫਰਾਂਸ ਨੇ ਓਮੀਕਰੋਨ ਵਾਲੇ ਮਰੀਜ਼ਾਂ ਲਈ ਇੰਟੈਂਸਿਵ ਕੇਅਰ ਯੂਨਿਟ ਬਚਾਉਣ ਲਈ ਸਾਰੇ ਹਸਪਤਾਲਾਂ ਵਿੱਚ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ਹੈ। ਫਰਾਂਸ ਦੀ ਪਬਲਿਕ ਹੈਲਥ ਏਜੰਸੀ ਅਨੁਸਾਰ ਦੇਸ਼ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਕਰੋਨਾ ਨਾਲ ਸੰਕਰਮਿਤ ਪਾਏ ਗਏ 62.4 ਪ੍ਰਤੀਸ਼ਤ ਮਰੀਜ਼ ਓਮੀਕਰੋਨ ਵੇਰੀਐਂਟ ਤੋਂ ਪੀੜਤ ਹਨ। ਫਰਾਂਸ ਵਿੱਚ ਹੁਣ ਤੱਕ ਪੰਜ ਕਰੋੜ 30 ਲੱਖ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ। ਇਹ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦਾ 78.5 ਪ੍ਰਤੀਸ਼ਤ ਹੈ। ਪੈਰਿਸ ਵਿੱਚ ਬਾਰ ਅਤੇ ਰੈਸਟੋਰੈਂਟ ਨਵੇਂ ਸਾਲ ਦੀ ਸ਼ਾਮ ਨੂੰ ਬੰਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਵੀਹ ਯਾਤਰੀਆਂ ‘ਚ ਦਿਸ ਰਹੇ ਨੇ Corona Virus ਦੇ ਲੱਛਣ : ਫਰਾਂਸ
ਪੈਰਿਸ (ਏਜੰਸੀ)। ਫਰਾਂਸ ਦੇ ਸਿਹਤ ਮੰਤਰੀ ਅਗਨੇਸ ਬੁਜਿਨ ਨੇ ਕਿਹਾ ਕਿ ਚੀਨ ਦੇ ਵੁਹਾਨ ਤੋਂ ਆਏ ਲਗਭਗ 20 ਯਾਤਰੀਆਂ ‘ਚ ਕੋਰੋਨਾ ਵਾਇਰਸ Corona Virus ਦੇ ਲੱਛਣ ਦਿਸ ਰਹੇ ਹਨ।ਸ੍ਰੀ ਅਗਨੇਸ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਫਰਾਂਸ ਦੁਆਰਾ ਚਲਾਇਆ ਗਿਆ ਦੂਜਾ ਜਹਾਜ਼ ਲਗਭਗ 250 ਯਾਤਰੀਆਂ ਨੂੰ ਲੈ ਕੇ ਆਇਆ ਹੈ। ਇਹ ਜਹਾਜ਼ ਦੱਖਣੀ ਫਰਾਂਸ ‘ਚ ਸਥਿੱਤ ਇੰਸਟ੍ਰੇਸ ਲੇ ਟੂਬੇ ਹਵਾਈ ਅੱਡੇ ‘ਤੇ ਉੱਤਰਿਆ, ਜਿੱਥੇ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਗਭਗ 20 ਯਾਤਰੀਆਂ ‘ਚ ਕੋਰੋਨਾ ਵਾਇਰਸ ਦੇ ਲੱਛਣ ਦਿਸ ਰਹੇ ਹਨ। Corona Virus
ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਵੁਹਾਨ ਪ੍ਰਾਂਤ ‘ਚ ਬੀਤੇ ਵਰ੍ਹੇ ਦਸੰਬਰ ਦੇ ਅਖ਼ੀਰ ‘ਚ ਸਾਹਮਣੇ ਆਇਆ ਸੀ।
ਮੌਜ਼ੂਦਾ ਸਮੇਂ ‘ਚ ਇਹ 20 ਤੋਂ ਜ਼ਿਆਦਾ ਦੇਸ਼ਾਂ ‘ਚ ਫੈਲ ਚੁੱਕਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਬੀਤੇ ਵੀਰਵਾਰ ਨੂੰ ਇਸ ਘਾਤਕ ਮਹਾਂਮਾਰੀ ਨੂੰ ਦੇਖਦੇ ਹੋਏ ਜਨਤਕ ਸਿਹਤ ਐਮਰਜੈਂਸੀ ਦਾ ਐਲਾਨ ਕੀਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੈਰਿਸ। ਫਰਾਂਸ ਵਿਚ ਇਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਹਾਦਸੇ ਦੇ ਸਮੇਂ ਬੱਸ ਪੈਰਿਸ ਤੋਂ ਲੰਡਨ ਜਾ ਰਹੀ ਸੀ। ਸੋਮਮੇ ਅਧਿਕਾਰੀਆਂ ਦੇ ਅਨੁਸਾਰ ਐਤਵਾਰ ਸਵੇਰੇ ਇੱਕ ਯਾਤਰੀ ਬੱਸ ਪਲਟ ਜਾਣ ਨਾਲ 33 ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਚਾਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਦਕਿ 29 ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿਚ ਫਰਾਂਸ ਦੇ 11, ਬ੍ਰਿਟੇਨ ਦੇ 10, ਅਮਰੀਕਾ ਦੇ ਪੰਜ, ਰੋਮਾਨੀਆ ਦੇ ਦੋ, ਇਕ ਸਪੇਨ, ਆਸਟਰੇਲੀਆ, ਮਾਰੀਸ਼ਸ, ਜਾਪਾਨ ਅਤੇ ਸ੍ਰੀਲੰਕਾ ਦੇ ਜ਼ਖਮੀ ਹੋਏ ਹਨ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਦੇ ਸਮੇਂ ਬੱਸ ਵਿੱਚ ਸਵਾਰ ਡਰਾਈਵਰ ਸਣੇ ਕੁੱਲ 33 ਲੋਕ ਸਵਾਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਰਾਂਸ ਨਾਲ ਭਾਰਤ ਦੇ ਕਾਫੀ ਪੁਰਾਣੇ ਅਤੇ ਮਜ਼ਬੂਤ ਰੱਖਿਆ ਸੰਬੰਧ: ਸੁਸ਼ਮਾ
ਰੱਖਿਆ ਉਤਪਾਦਾਂ ਦੇ ਨਾਲ-ਨਾਲ ਕਹੀ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਹੋਈ ਗੱਲ
ਨਵੀਂ ਦਿੱਲੀ| ਭਾਰਤ ਨੇ ਅੱਜ ਕਿਹਾ ਕਿ ਫਰਾਂਸ ਨਾਲ ਉਸ ਦੇ ਰੱਖਿਆ ਸੰਬੰਧ ਕਾਫੀ ਵਿਆਪਕ ਅਤੇ ਬਹੁਤ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ, ਜਦੋਂਕਿ ਫਰਾਂਸ ਨੇ ਕਿਹਾ ਹੈ ਕਿ ‘ਭਾਰਤ ਦਾ ਸ਼ਕਤੀਸ਼ਾਲੀ ਹੋਣ ਕੌਮਾਂਤਰੀ ਹਿੱਤ ‘ਚ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਭਾਰਤ ਦੌਰੇ ‘ਤੇ ਆਏ ਫਰਾਂਸ ਦੇ ਰੱਖਿਆ ਮੰਤਰੀ ਜੀਨ ਯੇਵ ਲੇ ਦ੍ਰਾਂਅ ਨੇ ਇੱਥੇ ਇੱਕ ਮਹੱਤਵਪੂਰਨ ਮੀਟਿੰਗ ਤੋਂ ਬਾਅਦ ਅੱਤਵਾਦ ਨਾਲ ਮਿਲਕੇ ਲੜਨ ‘ਤੇ ਸਹਿਮਤੀ ਪ੍ਰਗਟਾਈ ਫਰਾਂਸੀਸੀ ਰੱਖਿਆ ਮੰਤਰੀ ਨਾਲ ਸਾਂਝੀ ਕਾਨਫਰੰਸ ‘ਚ ਸ੍ਰੀਮਤੀ ਸਵਰਾਜ ਨੇ ਕਿਹਾ, ਭਾਰਤ ਦੇ ਫਰਾਂਸ ਨਾਲ ਰੱਖਿਆ ਸੰਬੰਧ ਕਾਫੀ ਲੰਮੇ ਸਮੇਂ ਤੋਂ ਚੱਲੇ ਆ ਰਹੇ ਹਨ ਅਤੇ ਇਹ ਬਹੁਤ ਮਜ਼ਬੂਤ ਹਨ ਉਨ੍ਹਾਂ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਮੀਟਿੰਗ ‘ਚ ਰੱਖਿਆ ਉਤਪਾਦਾਂ ਦੇ ਸਾਂਝੇ ਨਿਰਮਾਣ ਦੇ ਨਾਲ-ਨਾਲ ਕਈ ਹੋਰ ਮੁੱਦਿਆਂ ‘ਤੇ ਵੀ ਵਿਸਥਾਰ ਨਾਲ ਗੱਲ ਹੋਈ
ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ: ਫਰਾਂਸ
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਬੀਤੇ ਅਕੂਤਬਰ ‘ਚ ਫਰਾਂਸ ਦੌਰੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹ ਕਿ ਦੋਵੇਂ ਦੇਸ਼ ਰੱਖਿਆ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ ਫਰਾਂਸ ਦਾ ਮੰਨਣਾ ਹੈ ਕਿ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਕੌਮਾਂਤਰੀ ਹਿੱਤ ‘ਚ ਹੈ ਜਲਵਾਯੂ ਤਬਦੀਲੀ ‘ਤੇ ਪੈਰਿਸ ‘ਚ ਹੋਣ ਵਾਲੀ ਮੀਟਿੰਗ ਅਤੇ ਭਵਿੱਖ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਦਾ ਕਾਫੀ ਮਹੱਤਵ ਰਹੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਮਰਿਕ ਹਿੱਸੇਦਾਰੀ ਵਧਾਉਣ, ਹਿੰਦ ਪ੍ਰਸ਼ਾਂਤ ਖੇਤਰ, ਨਾਗਰਿਕ ਪਰਮਾਣੂ ਸਹਿਯੋਗ, ਰੱਖਿਆ, ਸੁਰੱਖਿਆ, ਪੁਲਾੜ, ਵਪਾਰ ਅਤੇ ਆਰਥਿਕ ਖੇਤਰਾਂ ‘ਚ ਸਹਿਯੋਗ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁਆਰਟਰ ਫਾਈਨਲ ਂਚ ਇੰਗਲੈਂਡ ਦਾ ਮੁਕਾਬਲਾ ਅਰਜਨਟੀਨਾ ਨਾਲ
ਫਰਾਂਸ ਦਾ ਮੁਕਾਬਲਾ ਆਸਟਰੇਲੀਆ ਨਾਲ
ਭੁਵਨੇਸ਼ਵਰ, 10 ਦਸੰਬਰ
ਇੰਗਲੈਂਡ ਅਤੇ ਫਰਾਂਸ ਨੇ ਕ੍ਰਾਸ ਓਵਰ ਮੁਕਾਬਲੇ ਜਿੱਤ ਕੇ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ
ਵਿਸ਼ਵ ਰੈਂਕਿੰਗ ‘ਚ ਸੱਤਵੇਂ ਨੰਬਰ ਦੇ ਇੰਗਲੈਂਡ ਨੇ 9ਵੇਂ ਨੰਬਰ ਦੀ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਜਿੱਥੇ ਉਸਦਾ ਮੁਕਾਬਲਾ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ ਹੋਵੇਗਾ ਵਿਸ਼ਵ ਰੈਂਕਿੰਗ ‘ਚ 20ਵੇਂ ਨੰਬਰ ਦੀ ਟੀਮ ਫਰਾਂਸ ਨੇ 17ਵੀਂ ਰੈਂਕਿੰਗ ਦੇ ਚੀਨ ਨੂੰ 1-0 ਨਾਲ ਹਰਾਇਆ ਅਤੇ ਹੁਣ ਉਸਦਾ ਕੁਆਰਟਰ ਫਾਈਨਲ ‘ਚ ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਦੋ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ
ਟੂਰਨਾਮੈਂਟ ਦੇ ਫਾਰਮੇਟ ਅਨੁਸਾਰ ਹਰ ਪੂਲ ‘ਚ ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਾਸ ਓਵਰ ਮੈਚ ਖੇਡਣੇ ਹਨ ਅਤੇ ਜਿੱਤਣ ਵਾਲੀ ਟੀਮ ਕੁਆਰਟਰ ਫਾਈਨਲ ‘ਚ ਪਹੁੰਚੇਗੀ ਇੰਗਲੈਂਡ ਪੂਲ ਬੀ ‘ਚ ਦੂਸਰੇ ਅਤੇ ਨਿਊਜ਼ੀਲੈਂਡ ਪੂਲ ਏ ‘ਚ ਤੀਸਰੇ ਸਥਾਨ ‘ਤੇ ਰਿਹਾ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।