Upset - Sach Kahoon Punjabi
ਏਟੀਪੀ ਮਾਸਟਰਜ਼:ਨੰਬਰ 1 ਜੋਕੋਵਿਚ ਨੂੰ ਹੈਰਾਨ ਕਰਕ ਜਵੇਰੇਵ ਬਣੇ ਚੈਂਪੀਅਨ
ਅਜੇਤੂ ਜੋਕੋਵਿਚ ਨੂੰ ਲਗਾਤਾਰ ਸੈੱਟਾਂ ‘ਚ ਹਰਾਇਆ
ਲੰਦਨ, 19 ਨਵੰਬਰ
ਜਰਮਨ ਖਿਡਾਰੀ ਅਲੇਕਸਾਂਦਰ ਜਵੇਰੇਵ ਨੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਕਰੀਅਰ ‘ਚ ਪਹਿਲੀ ਵਾਰ ਸਾਲ ਦੇ ਆਖ਼ਰੀ ਏਟੀਪੀ ਫਾਈਨਲ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਂਅ ਕਰ ਲਿਆ ਹੈ
21 ਸਾਲ ਦੇ ਜਰਮਨ ਖਿਡਾਰੀ ਨੇ ਬਿਹਤਰੀਨ ਲੈਅ ‘ਚ ਖੇਡ ਰਹੇ ਜੋਕੋਵਿਚ ਨੂੰ ਹੈਰਤਅੰਗੇਜ਼ ਢੰਗ ਨਾਲ ਇਕਤਰਫ਼ਾ ਮੁਕਾਬਲੇ ‘ਚ 6-4, 6-3 ਨਾਲ ਹਰਾਇਆ ਹਾਲਾਂਕਿ ਦੋਵਾਂ ਦਰਮਿਆਨ ਕਾਂਟੇ ਦੀ ਟੱਕਰ ਦੀ ਆਸ ਕੀਤੀ ਜਾ ਰਹੀ ਸੀ ਸੈਸ਼ਨ ਦੇ ਆਖ਼ਰੀ ਨਾਮਵਰ ਟੂਰਨਾਮੈਂਟ ‘ਚ ਦੂਸਰੀ ਵਾਰ ਖੇਡਣ ਨਿੱਤਰੇ ਜਵੇਰੇਵ ਨੇ ਸੈਮੀਫਾਈਨਲ ‘ਚ ਛੇ ਵਾਰ ਦੇ ਚੈਂਪੀਅਨ ਰੋਜ਼ਰ ਫੈਡਰਰ ਨੂੰ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ ਸੀ
ਜੋਕੋਵਿਚ ਅਤੇ ਜਵੇਰੇਵ ਦਰਮਿਆਨ ਪਹਿਲੇ ਸੈੱਟ ‘ਚ ਸਕੋਰ 4-4 ‘ਤੇ ਟਾਈ ਹੋਣ ਤੋਂ ਬਾਅਦ ਜਰਮਨ ਖਿਡਾਰੀ ਨੇ ਸਰਬਿਆਈ ਖਿਡਾਰੀ ਦੀ ਸਰਵਿਸ ਬ੍ਰੇਕ ਕਰਕੇ ਵਾਧਾ ਬਣਾ ਲਿਆ ਉਹਨਾਂ ਲਗਾਤਾਰ ਤਿੰਨ ਏਸ ਲਾਏ ਅਤੇ ਸੈੱਟ ਜਿੱਤਿਆ
ਗਰੁੱਪ ਗੇੜ ‘ਚ ਜਵੇਰੇਵ ਨੂੰ ਸੌਖਿਆਂ ਹੀ ਹਰਾਇਆ ਸੀ
ਦੂਸਰੇ ਸੈੱਟ ਦੇ ਸ਼ੁਰੂ ‘ਚ ਹੀ ਜਵੇਰੇਵ ਨੇ ਜੋਕੋਵਿਚ ਦੀ ਸਰਵਿਸ ਤੋੜ ਦਿੱਤੀ ਇਸ ਤੋਂ ਬਾਅਦ ਦੋ ਵਾਰ ਫਿਰ ਜਵੇਰੇਵ ਨੇ ਜੋਕੋਵਿਚ ਦੀ ਸਰਵਿਸ ਬ੍ਰੇਕ ਕੀਤੀ ਅਤੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਆਪਣੇ ਨਾਂਅ ਕਰ ਲਈ ਜ਼ਜਬਾਤੀ ਜਰਮਨ ਖਿਡਾਰੀ ਜਿੱਤਣ ਦੇ ਨਾਲ ਹੀ ਮੈਦਾਨ ‘ਤੇ ਲੇਟ ਗਿਆ ਜੋਕੋਵਿਚ ਨੇ ਗਰੁੱਪ ਗੇੜ ‘ਚ ਜਵੇਰੇਵ ਵਿਰੁੱਧ 6-4, 6-1 ਦੀ ਸੌਖੀ ਜਿੱਤ ਹਾਸਲ ਕੀਤੀ ਸੀ
ਟੂਰਨਾਮੈਂਟ ‘ਚ ਪਹਿਲੀ ਵਾਰ ਜੋਕੋਵਿਚ ਹਾਰੇ ਸਰਵਿਸ, ਸੈੱਟ ਅਤੇ ਮੈਚ
ਟੂਰਨਾਮੈਂਟ ਦੇ ਫਾਈਨਲ ਤੋਂ ਪਹਿਲਾਂ ਤੱਕ ਕੋਈ ਵੀ ਖਿਡਾਰੀ ਜੋਕੋਵਿਚ ਦੀ ਸਰਵਿਸ ਬ੍ਰੇਕ ਨਹੀਂ ਕਰ ਸਕਿਆ ਸੀ ਅਤੇ ਜਵੇਰੇਵ ਨੇ ਖ਼ਿਤਾਬੀ ਮੁਕਾਬਲੇ ‘ਚ ਚਾਰ ਵਾਰ ਸਰਬਿਆਈ ਖਿਡਾਰੀ ਦੀ ਸਰਵਿਸ ਬ੍ਰੇਕ ਕੀਤੀ ਪਿਛਲੇ ਇੱਕ ਹਫ਼ਤੇ ਤੋਂ ਬਿਨਾਂ ਇੱਕ ਵੀ ਸੈੱਟ ਗੁਆਏ ਅਤੇ ਲਗਾਤਾਰ 36 ਸਰਵਿਸ ਗੇਮ ਜਿੱਤਣ ਦੇ ਰਿਕਾਰਡ ਨਾਲ ਫਾਈਨਲ ‘ਚ ਜਿੱਤ ਦੇ ਮੁੱਖ ਦਾਅਵੇਦਾਰ ਸਨ ਜੋਕੋਵਿਚ
ਜਵੇਰੇਵ ਪਹਿਲੇ ਜਰਮਨ ਖਿਡਾਰੀ ਹਨ ਜਿੰਨ੍ਹਾਂ 1995 ‘ਚ ਬੋਰਿਸ ਬੇਕਰ ਤੋਂ ਬਾਅਦ ਪਹਿਲੀ ਵਾਰ ਏਟੀਪੀ ਫਾਈਨਲਜ਼ ਦਾ ਖ਼ਿਤਾਬ ਜਿੱਤਿਆ ਹੈ ਉਹ 2008 ‘ਚ ਜੋਕੋਵਿਚ ਤੋਂ ਬਾਅਦ ਇਹ ਖ਼ਿਤਾਬ ਪਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਵੀ ਹਨ
ਮੈਂ ਸ਼ਬਦਾਂ ‘ਚ ਇਸਨੂੰ ਬਿਆਨ ਨਹੀਂ ਕਰ ਸਕਦਾ ਹਾਂ ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਖ਼ਿਤਾਬ ਹੈ ਮੈਂ ਨੋਵਾਕ ਨੂੰ ਵੀ ਸ਼ੁਭਕਾਮਨਾਵਾਂ ਦਿੰਦਾਂ ਹਾਂ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਉਹ ਕਮਾਲ ਦੀ ਟੈਨਿਸ ਖੇਡ ਰਹੇ ਹਨ ਉਹ ਸ਼ਾਇਦ ਹੀ ਇਸ ਤੋਂ ਪਹਿਲਾਂ ਕੋਈ ਮੈਚ ਹਾਰੇ ਸਨ ਪਰ ਉਹ ਹਾਰ ਗਏ ਮੈਂ ਜੋਕੋਵਿਚ ਨਾਲ ਟੈਨਿਸ ਅਤੇ ਇਸ ਤੋਂ ਇਲਾਵਾ ਕਈ ਮੁੱਦਿਆਂ ‘ਤੇ ਗੱਲ ਕੀਤੀ ਸੀ ਜਿਸ ਬਾਰੇ ਮੈਂ ਨਹੀਂ ਦੱਸਾਂਗਾ, ਪਰ ਉਹ ਆਪਣੀਆਂ ਚੀਜ਼ਾਂ ਸਾਂਝੀਆਂ ਕਰਦੇ ਹਨ ਅਤੇ ਉਹਨਾਂ ਮੇਰੇ ਨਾਲ ਇਹ ਖਿਤਾਬ ਸਾਂਝਾ ਕੀਤਾ ਹੈ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਜਿੱਤਣ ਦਿੱਤਾ
ਜਿੱਤ ਤੋਂ?ਬਾਅਦ ਜਵੇਰੇਵ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੈਡਰਰ ਦੀ ਸੌਖੀ ਜਿੱਤ, ਮਹਿਲਾਵਾਂ ਦਾ ਉਲਟਫੇਰ ਜਾਰੀ
ਸਬਾਲੇਂਕਾ ਨੇ ਕਵੀਤੋਵਾ ਨਾਲ ਕੀਤਾ ਹਿਸਾਬ ਬਰਾਬਰ
ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੇ ਆਸਟਰੇਲੀਆ ਦੇ ‘ਬੈਡ ਬੁਆÂੇ’ ਨਿਕ ਕਿਰਗਿਓਸ ਨੂੰ ਟੈਨਿਸ ਦਾ ਪਾਠ ਪੜ੍ਹਾਉਂਦੇ ਹੋਏ ਆਸਾਨ ਜਿੱਤ ਦੇ ਨਾਲ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ.ਐਸ.ਓਪਨ ਦੇ ਚੌਥੇ ਗੇੜ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਮਹਿਲਾਵਾਂ ‘ਚ ਉੱਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਲਗਾਤਾਰ Àਲਟਫੇਰ ਦਾ ਸਿਲਸਿਲਾ ਜਾਰੀ ਰਿਹਾ ਅਤੇ ਸਿੰਗਲ ਦੇ ਤੀਸਰੇ ਗੇੜ ‘ਚ ਪੰਜਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਹਾਰ ਕੇ ਬਾਹਰ ਹੋ ਗਈ ਕਵੀਤੋਵਾ ਤੋਂ ਇਲਾਵਾ ਇੱਕ ਹੀ ਦਿਨ ‘ਚ ਚੌਥਾ ਦਰਜਾ ਪ੍ਰਾਪਤ ਅੰਜੇਲਿਕ ਕੇਰਬਰ, ਛੇਵਾਂ ਦਰਜਾ ਪ੍ਰਾਪਤ ਕੈਰੋਲੀਨ ਗਾਰਸੀਆ ਅਤੇ 10ਵੀਂ ਰੈਂਕਿੰਗ ਦੀ ਲਾਤਵੀਆ ਦੀ ਯੇਲੇਨਾ ਓਸਤਾਪੇਂਕਾ ਜਿਹੀਆਂ ਅੱਵਲ ਮਹਿਲਾਵਾਂ ਵੀ ਟੂਰਨਾਮੈਂਅ ਤੋਂ ਬਾਹਰ ਹੋ ਗਈਆਂ ਇਸ ਤੋਂ ਇਲਾਵਾ ਟਾੱਪ ਸੀਡ ਸਿਮੋਨਾ ਹਾਲੇਪ ਪਹਿਹਲੇ ਦੌਰ ਅਤੇ ਦੂਸਰਾ ਦਰਜਾ ਪ੍ਰਾਪਤ ਕੈਰੋਲੀਨ ਵੋਜ਼ਨਿਆਕੀ ਦੂਸਰੇ ਗੇੜ ‘ਚ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ
ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਫੈਡਰਰ ਨੇ ਆਸਟਰੇਲੀਆ ਦੇ ਕਿਰਗਿਓਸ ਨੂੰ ਲਗਾਤਾਰ ਸੈੱਟਾਂ ‘ਚ 6-4, 6-1, 7-5 ਨਾਲ ਹਰਾ ਕੇ ਬਾਹਰ ਕਰ ਦਿੱਤਾ ਆਪਣੇ ਖ਼ਰਾਬ ਵਤੀਰੇ ਲਈ ਹਮੇਸ਼ਾ ਸੁਰਖ਼ੀਆਂ ‘ਚ ਰਹਿਣ ਵਾਲੇ ਕਿਰਗਿਓਸ ਮੈਚ ‘ਚ ਐਨਾ ਪਰੇਸ਼ਾਨ ਹੋ ਗਏ ਕਿ ਕਈ ਵਾਰ ਖ਼ੁਦ ਨਾਲ ਹੀ ਗੱਲ ਕਰਦੇ ਦਿਸੇ
ਮਹਿਲਾਵਾਂ ‘ਚ ਉੱਚ ਦਰਜਾ ਖਿਡਾਰੀਆਂ ‘ਚ ਪੰਜਵਾਂ ਦਰਜਾ ਕਵੀਤੋਵਾ ਨੂੰ ਆਰਿਨਾ ਸਬਾਲੇਂਕਾ ਨੇ ਲਗਾਤਾਰ ਸੈੱਟਾਂ ‘ਚ 7-5, 6-1 ਨਾਲ ਹਰਾ ਕੇ ਬਾਹਰ ਕਰ ਦਿੱਤਾ ਪਿਛਲੇ ਸਾਲ ਯੂਐਸ ਓਪਨ ਦੇ ਕੁਆਰਟਰਫਾਈਨਲ ਤੱਕ ਪਹੁੰਚੀ ਚੈੱਕ ਖਿਡਾਰੀ ਦੇ ਬਾਹਰ ਹੋਣ ਨਾਲ ਮੁੱਖ ਡਰਾਅ ‘ਚ ਹੁਣ ਸਿਰਫ਼ ਚੋਟੀ ਦੀਆਂ 10 ਰੈਂਕਿੰਗ ਦੀਆਂ ਖਿਡਾਰਨਾਂ ਵਿੱਚੋਂ ਸਿਰਫ਼ ਤਿੰਨ ਹੀ ਬਚੀਆਂ ਹਨ ਇਸ ਵਿੱਚ ਤੀਸਰਾ ਦਰਜਾ ਪ੍ਰਾਪਤ ਅਮਰੀਕਾ ਦੀ ਸਲੋਏਨ ਸਟੀਫੰਸ ਅੱਵਲ ਖਿਡਾਰੀ ਹੈ
ਕਵੀਤੋਵਾ ਨੇ ਇਸ ਸਾਲ ਮਿਆਮੀ ਓਪਨ ‘ਚ ਸਬਾਲੇਂਕੋ ਨੂੰ ਹਰਾਇਆ ਸੀ ਪਰ ਇਸ ਵਾਰ ਚੈੱਕ ਗਣਰਾਜ ਦੀ ਖਿਡਾਰੀ ਨੇ 20 ਸਾਲ ਦੀ ਬੇਲਾਰੂਸੀ ਖਿਡਾਰੀ ਵਿਰੁੱਧ 35 ਗਲਤੀਆਂ ਕੀਤੀਆਂ ਹਾਲਾਂਕਿ ਇਸ ਦੌਰਾਨ 2006 ਦੀ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਆਪਣੀ ਲੈਅ ਕਾਇਮ ਰੱਖਦੇ ਹੋਏ ਲਾਤਵੀਆ ਦੀ ਓਸਤਾਪੇਂਕੋ ਨੂੰ 6-3, 6-2 ਨਾਲ ਹਰਾਇਆ 31 ਸਾਲ ਦੀ ਰੂਸੀ ਚੈਂਪੀਅਨ ਅਗਲੇ ਗੇੜ ‘ਚ ਕਾਰਲਾ ਸੁਆਰੇਜ਼ ਵਿਰੁੱਧ ਨਿੱਤਰੇਗੀ ਜਿਸਨੇ ਕੈਰੋਲਿਨ ਗਾਰਸੀਆ ਨੂੰ 5-7, 6-4, 7-6 ਨਾਲ ਹਰਾਇਆ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਜੋਕੋਵਿਚ ਨੂੰ ਨੌਜਵਾਨ ਖਿਡਾਰੀ ਹੱਥੋਂ ਉਲਟਫੇਰ
19 ਸਾਲ ਦੇ ਸਟੇਫਾਨੋਸ ਨੇ ਕੀਤਾ ਉਲਟਫੇਰ
ਟੋਰਾਂਟੋ, 10 ਅਗਸਤ
ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ 6-3, 6-7, 6-3 ਨਾਲ ਉਲਟਫੇਰ ਦਾ ਸ਼ਿਕਾਰ ਬਣਾ ਲਿਆ ਚੋਟੀ ਦਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ ਨੇ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੂੰ 7-5, 7-6 ਨਾਲ ਹਰਾਇਆ ਅਤੇ ਅਗਲੇ ਗੇੜ ‘ਚ ਉਹ ਮਾਰਿਨ ਸਿਲਿਚ ਨਾਲ ਭਿੜਨਗੇ ਜਿੰਨ੍ਹਾਂ ਅਰਜਨਟੀਨਾ ਦੇ ਡਿਏਗੋ ਸ਼ਵਾਰਟਜ਼ਮੈਨ ਨੂੰ 6-3, 6-2 ਨਾਲ ਮਾਤ ਦਿੱਤੀ ਸਟੇਫਾਨੋਸ ਨੇ ਬਿਹਤਰੀਨ ਫੋਰਹੈਂਡ ਲਗਾਇਆ ਜਦੋਂਕਿ ਪਹਿਲਾ ਮੈਚ ਪੁਆਇੰਟ ਜਿੱਤਣ ਦੇ ਕਰੀਬ 9ਵਾਂ ਦਰਜਾ ਪ੍ਰਾਪਤ ਜੋਕੋਵਿਚ ਹੈਰਾਨ ਰਹਿ ਗਏ
ਇਸ ਹਫ਼ਤੇ 20 ਸਾਲ ਦੇ ਹੋਣ ਜਾ ਰਹੇ ਸਟੇਫਾਨੋਸ ਨੇ ਮੈਚ ‘ਚ ਬਿਹਤਰੀਨ ਸਰਵਿਸ ਅਤੇ ਫੋਰਹੈਂਡ ਲਾਏ ਅਤੇ ਜੋਕੋਵਿਚ ਨੂੰ ਮਾਤ ਦਿੱਤੀ ਜਿਸਨੇ ਪਿਛਲੇ ਮਹੀਨੇ ਆਲ ਇੰਗਲੈਂਡ ਕਲੱਬ ‘ਚ ਆਪਣਾ 13ਵਾਂ ਗਰੈਂਡ ਸਲੈਮ ਜਿੱਤਿਆ ਸੀ ਸਟੇਫਾਨੋਸ ਅਤੇ ਜੋਕੋਵਿਚ ਦਰਮਿਆਨ ਮੈਚ ਰੋਮਾਂਚਕ ਰਿਹਾ ਅਤੇ ਦੂਸਰੇ ਸੈੱਟ ‘ਚ ਗਲਤੀਆਂ ਦੇ ਕਾਰਨ ਯੂਨਾਨੀ ਖਿਡਾਰੀ ਸੈਟ ਹਾਰ ਗਿਆ ਅਤੇ ਮੈਚ ਫ਼ੈਸਲਾਕੁੰਨ ਸੈੱਟ ‘ਚ ਪਹੁੰਚ ਗਿਆ
ਮੈਂ ਕਦੇ ਨਹੀਂ ਸੋਚਿਆ ਸੀ ਜੋਕੋਵਿਚ ਨੂੰ ਜਿੱਤਣਾ
ਯੂਨਾਨੀ ਖਿਡਾਰੀ ਨੇ ਜਿੱਤ ਦੇ ਤੁਰੰਤ ਬਾਅਦ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਬੱਚੇ ਲਈ ਜੋ ਟੈਨਿਸ ਖੇਡ ਰਿਹਾ ਹੈ ਇਹ ਸੁਪਨਾ ਹੈ ਕਿ ਉਹ ਜੋਕੋਵਿਚ ਜਿਹੇ ਵੱਡੇ ਖਿਡਾਰੀਆਂ ਨੂੰ ਹਰਾ ਸਕੇ ਮੈਂ ਇਸਨੂੰ ਆਪਣੀ ਜਿੰਦਗੀ ਦਾ ਸਭ ਤੋਂ ਚੰਗਾ ਪਲ ਮੰਨਦਾ ਹਾਂ ਮੈਂ ਕਦੇ ਐਨੇ ਵੱਡੇ ਖਿਡਾਰੀ ਨੂੰ ਹਰਾਉਣ ਬਾਰੇ ਨਹੀਂ ਸੋਚਿਆ ਸੀ ਮੇਰੇ ਮਨ ‘ਚ ਨੋਵਾਕ ਲਈ ਬਹੁਤ ਸਤਿਕਾਰ ਹੈ
ਚੌਥੇ ਗੇੜ ‘ਚ ਫਿਰ ਮੁਕਾਬਲਾ ਜਵੇਰੇਵ ਨਾਲ
ਸਟੇਫਾਨੋਸ ਆਪਣੇ ਪਿਛਲੇ ਵਾਸਿੰਗਟਨ ਓਪਨ ਦੇ ਸੈਮੀਫਾਈਨਲ ਤੱਕ ਪਹੁੰਚੇ ਸਨ ਜਿੱਥੇ ਉਹ ਵਿਸ਼ਵ ਦੇ ਤੀਸਰੇ ਨੰਬਰ ਦੇ ਖਿਡਾਰੀ ਜਰਮਨੀ ਦੇ ਅਲੇਕਸਾਂਦਰ ਜਵੇਰੇਵ ਤੋਂ ਹਾਰ ਗਏ ਸਨ ਪਰ ਉਹਨਾਂ ਨੂੰ ਇੱਥੇ ਚੌਥੇ ਗੇੜ ‘ਚ ਫਿਰ ਜਵੇਰੇਵ ਨਾਲ ਭਿੜਨਾ ਹੋਵੇਗਾ ਜਿੰਨ੍ਹਾਂ ਨੇ ਰੂਸੀ ਕੁਆਲੀਫਾਇਰ ਮੇਦਵੇਦੇਵ ਨੂੰ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫੁੱਟਬਾਲ ਂਚ ਭਾਰਤ ਅੰਡਰ20 ਤੇ ਅੰਡਰ 16 ਨੇ ਕੀਤੇ ਸਨਸਨੀਖੇਜ਼ ਉਲਟਫੇਰ
ਅੰਡਰ20 ‘ਚ ਵਿਸ਼ਵ ਚੈਂਪੀਅਨ ਅਰਜਨਟੀਨਾ 2-1 ਨਾਲ ਹਰਾਇਆ
ਅੰਡਰ 16 ਏਸ਼ੀਅਨ ਚੈਂਪੀਅਨ ਇਰਾਨ ਨੂੰ ਆਖ਼ਰੀ ਪਲਾਂ ਂਚ 1-0 ਨਾਲ ਹਰਾਇਆ
ਮੈਡ੍ਰਿਡ, 6 ਅਗਸਤ
ਭਾਰਤ ਦੀ ਅੰਡਰ 16 ਅਤੇ ਅੰਡਰ 20 ਫੁੱਟਬਾਲ ਟੀਮਾਂ ਨੇ ਕ੍ਰਮਵਾਰ : ਕ੍ਰਮਵਾਰ ਇਰਾਕ ਅਤੇ ਅਰਜਨਟੀਨਾ ਜਿਹੀਆਂ ਧੁਰੰਦਰ ਟੀਮਾਂ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ ਭਾਰਤੀ ਅੰਡਰ 16 ਟੀਮ ਨੇ ਜਾਰਡਨ ਦੇ ਅਮ੍ਹਾਨ ‘ਚ ਚੱਲ ਰਹੀ ਵਾਫ ਅੰਡਰ 16 ਚੈਂਪੀਅਨਸ਼ਿਪ ‘ਚ ਮੌਜ਼ੂਦਾ ਅੰਡਰ 16 ਏਸ਼ੀਅਨ ਚੈਪੀਅਨ ਇਰਾਕ ਨੂੰ ਹਰਾ ਕੇ ਤਹਲਕਾ ਮਚਾ ਦਿੱਤਾ ਕਿਸੇ ਭਾਰਤੀ ਫੁੱਟਬਾਲ ਟੀਮ ਦੀ ਇਰਾਕ ਵਿਰੁੱਧ ਕਿਸੇ ਵੀ ਫਾਰਮੇਟ ਅਤੇ ਕਿਸੇ ਵੀ ਉਮਰ ਵਰਗ ‘ਚ ਇਹ ਪਹਿਲੀ ਜਿੱਤ ਹੈ ਭਾਰਤ ਲਈ ਮੈਚ ਜੇਤੂ ਗੋਲ ਇੰਜ਼ਰੀ ਸਮੇਂ ‘ਚ ਭੁਵਨੇਸ਼ ਨੇ ਹੈਡਰ ਨਾਲ ਕੀਤਾ ਅਤੇ ਭਾਰਤ ਨੂੰ ਯਾਦਗਾਰ ਜਿੱਤ ਦਿਵਾ ਦਿੱਤੀ
10 ਖਿਡਾਰੀਆਂ ਨਾਲ ਖੇਡਣਾ ਪਿਆ ਭਾਰਤੀ ਅੰਡਰ 20 ਟੀਮ ਨੂੰ
ਉੱਧਰ ਸਪੇਨ ‘ਚ ਭਾਰਤੀ ਅੰਡਰ 20 ਫੁੱਟਬਾਲ ਟੀਮ ਨੇ ਵੱਡਾ ਉਲਟਫੇਰ ਕਰਦੇ ਹੋਏ ਸੋਮਵਾਰ ਨੂੰ ਫੁੱਟਬਾਲ ਦੇ ਪਾਵਰਹਾਊਸ ਕਹੇ ਜਾਣ ਵਾਲੀ ਛੇ ਵਾਰ ਦੀ ਵਿਸ਼ਵ ਚੈਂਪਿਅਨ ਟੀਮ ਅਰਜਨਟੀਨਾ ਨੂੰ ਹਰਾ ਕੇ ਸਨਸਨੀ ਮਚਾ ਦਿੱਤੀ ਭਾਰਤ ਨੇ ਸਪੇਨ ‘ਚ ਖੇਡੇ ਗਏ ਕੋਟਿਫ਼ ਕੱਪ ਦੇ ਮੈਚ ਦੌਰਾਨ ਅਰਜਨਟੀਨਾ ਨੂੰ 2-1 ਨਾਲ ਹਰਾਇਆ ਭਾਰਤ ਵੱਲੋਂ ਦੀਪਕ ਟਾਂਗਰੀ ਅਤੇ ਅਨਵਰ ਅਲੀ ਨੇ ਗੋਲ ਕੀਤੇ ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਮੁਰਬੀਆ ਤੋਂ 0-2 ਦੀ ਹਾਰ ਝੱਲੀ ਸੀ ਅਤੇ ਮਾਰੀਟਾਨਿਆ ਹੱਥੋਂ ਵੀ ਭਾਰਤ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਵੈਨੇਜ਼ੁਏਲਾ ਨਾਲ ਉਸਦਾ ਮੈਚ ਡਰਾਅ ਰਿਹਾ ਸੀ ਪਰ ਭਾਰਤ ਦੇ ਨੌਜਵਾਨ ਫੁੱਟਬਾਲਰਾਂ ਨੇ ਦੁਨੀਆਂ ਦੀ ਸਭ ਤੋਂ ਬਿਹਤਰੀਨ ਟੀਮਾਂ ‘ਚ ਇੱਕ ਅਰਜਨਟੀਨਾ ਨੂੰ ਮਾਤ ਦੇ ਕੇ ਸਭ ਦਾ ਦਿਲ ਜਿੱਤ ਲਿਆ ਭਾਰਤ ਵੱਲੋਂ ਪਹਿਲਾਂ ਗੋਲ ਚੌਥੇ ਹੀ ਮਿੰਟ ‘ਚ ਹੋ ਗਿਆ ਸੀ ਟਾਂਗਰੀ ਨੇ ਕਾਰਨਰ ਤੋਂ ਮਿਲੇ ਪਾਸ ‘ਤੇ ਸ਼ਾਨਦਾਰ ਹੈਡਰ ਨਾਲ ਟੀਮ ਨੂੰ ਸ਼ੁਰੂਆਤੀ ਵਾਧਾ ਦਿਵਾਇਆ ਹਾਲਾਂਕਿ ਦੂਸਰੇ ਅੱਧ ‘ਚ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਜਦੋਂ ਟੀਮ ਨੂੰ ਮੁੱਖ ਖਿਡਾਰੀ ਅੰਕਿਤ ਜਾਧਵ ਨੂੰ 54ਵੇਂ ਮਿੰਟ ‘ਚ ਲਾਲ ਕਾਰਡ ਮਿਲ ਗਿਆ ਅਤੇ ਟੀਮ 10 ਖਿਡਾਰੀਆਂ ਦੀ ਹੋ ਗਈ
ਪਰ ਭਾਰਤੀ ਖਿਡਾਰੀਆਂ ਨੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਹਮਲਿਆਂ ਦੇ ਨਤੀਜੇ ਵਜੋਂ 68 ਮਿੰਟ ‘ਚ ਮਿਲੀ ਫ੍ਰੀ ਕਿੱਕ ‘ਤੇ ਅਨਵਰ ਅਲੀ ਨੇ ਬਿਹਤਰੀਨ ਗੋਲ ਕਰਦੇ ਹੋਏ ਟੀਮ ਨੂੰ 2-0 ਦਾ ਵਾਧਾ ਦਿਵਾ ਦਿੱਤਾ ਹਾਲਾਂਕਿ ਇਸ ਤੋਂ ਬਾਅਦ 72ਵੇਂ ਮਿੰਟ ‘ਚ ਅਰਜਨਟੀਨਾ ਨੇ ਇੱਕ ਗੋਲ ਕਰਨ ‘ਚ ਕਾਮਯਾਬ ਰਿਹਾ ਪਰ ਭਾਰਤ ਦੇ ਗੋਲਕੀਪਰ ਅਤੇ ਰੱਖਿਆ ਕਤਾਰ ਨੇ ਆਖ਼ਰੀ ਸਮੇਂ ‘ਚ ਸਬਰ ਦਿਖਾਇਆ ਅਤੇ ਭਾਰਤ 2-1 ਨਾਲ ਯਾਦਗਾਰ ਜਿੱਤ ਦਰਜ ਕਰਨ ‘ਚ ਸਫ਼ਲ ਰਿਹਾ ਦੋਵਾਂ ਟੀਮਾਂ ਦਰਮਿਆਨ ਇਹ ਦੂਸਰਾ ਮੁਕਾਬਲਾ ਸੀ ਇਸ ਤੋਂ ਪਹਿਲਾਂ 1984 ‘ਚ ਕੋਲਕਾਤਾ ‘ਚ ਤੀਸਰੇ ਨਹਿਰੂ ਕੱਪ ‘ਚ ਭਾਰਤ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੇਵਜ੍ਹਾ ਪਰੇਸ਼ਾਨ ਕਰ ਰਹੀ ਐ ਸਰਕਾਰ, ਅਸੀਂ ਨਹੀਂ ਕੀਤੀ ਕੋਈ ਧੋਖਾਧੜੀ
ਪੰਜਾਬ ਦੇ ਪ੍ਰਾਈਵੇਟ ਕਾਲਜਾਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਲਾਇਆ ਦੋਸ਼
ਸਰਕਾਰ ਨੇ 2016 ‘ਚ ਗਲਤ ਜਾਰੀ ਕੀਤਾ ਸੀ ਨੋਟੀਫਿਕੇਸ਼ਨ ਪਰ ਦੋਸ਼ੀ ਠਹਿਰਾਇਆ ਜਾ ਰਿਹਾ ਐ ਸਾਨੂੰ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਬੇਵਜ੍ਹਾ ਹੀ ਪਰੇਸ਼ਾਨ ਕਰਨ ‘ਚ ਲੱਗੀ ਹੋਈ ਹੈ, ਜਦੋਂ ਕਿ ਪੰਜਾਬ ਦੇ ਕਿਸੇ ਵੀ ਪ੍ਰਾਈਵੇਟ ਕਾਲਜ ਨੇ ਕੋਈ ਧੋਖਾਧੜੀ ਕੀਤੀ ਹੀ ਨਹੀਂ ਹੈ ਪਰ ਫਿਰ ਵੀ ਡਰਾਪ ਰੇਟ ਦੇ ਨਾਂਅ ‘ਤੇ ਪ੍ਰਾਈਵੇਟ ਕਾਲਜਾਂ ਦਾ ਸ਼ੋਸ਼ਣ ਕਰਦਿਆਂ ਪੰਜਾਬ ਸਰਕਾਰ ਉਨ੍ਹਾਂ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ। ਇਹ ਦੋਸ਼ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵੱਲੋਂ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ‘ਤੇ ਲਗਾਏ ਗਏ ਹਨ।
ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਾਂਗਰਸ ਸਰਕਾਰ ‘ਤੇ ਹੀ ਦੋਸ਼ ਲਗਾਏ ਕਿ ਸਰਕਾਰ ਪੰਜਾਬ ਦੇ ਉਨ੍ਹਾਂ 1650 ਕਾਲਜਾਂ ਦੇ ਮਾਲਕਾਂ ਨੂੰ ਬਰਬਾਦ ਕਰਨ ਲਈ ਤੁਲੀ ਹੋਈ ਹੈ, ਜਿਹੜੇ ਕਿ ਪੰਜਾਬ ‘ਚ 1 ਲੱਖ ਕਰੋੜ ਰੁਪਏ ਦੀ ਲਾਗਤ ਨਾਲ ਕਾਲਜ ਬਣਾ ਕੇ ਦਲਿਤਾਂ ਨੂੰ ਪੜ੍ਹਾਈ ਕਰਵਾਉਣ ‘ਚ ਲੱਗੇ ਹੋਏ ਹਨ। ਸ੍ਰੀ  ਸੇਖੜੀ ਨੇ ਦੋਸ਼ ਲਾਇਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2016 ‘ਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਨੂੰ ਆਧਾਰ ਬਣਾ ਕੇ ਕਾਲਜਾਂ ਦਾ ਆਡਿਟ ਸ਼ੁਰੂ ਕਰ ਦਿੱਤਾ ਗਿਆ, ਜਦੋਂ ਨੋਟੀਫਿਕੇਸ਼ਨ ਅਨੁਸਾਰ ਆਡਿਟ 2016 ਤੋਂ ਬਾਅਦ ਹੋਣਾ ਸੀ ਪਰ ਆਡਿਟ 2012 ਤੋਂ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ।
ਇੱਥੇ ਹੀ ਸਰਕਾਰ ਵੱਲੋਂ ਉਨ੍ਹਾਂ ਵਿਦਿਆਰਥੀਆਂ ਦੀ ਫੀਸ ਕਾਲਜ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਹੜੇ 2 ਸਾਲ ਪੜ੍ਹਾਈ ਕਰਨ ਤੋਂ ਬਾਅਦ ਤੀਜੇ ਸਾਲ ਕਾਲਜ ਨੂੰ ਛੱਡ ਗਏ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ 2 ਸਾਲ ਪੜ੍ਹਾਈ ਕਰਵਾਈ ਗਈ ਹੈ, ਇਸ ‘ਚ ਉਨ੍ਹਾਂ ਦੀ ਕੀ ਕਸੂਰ ਹੈ। ਇੱਥੇ ਹੀ ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਵਿਦਿਆਰਥੀਆਂ ਵੱਲੋਂ ਪੜ੍ਹਾਈ ਡਰਾਪ ਕਰਨ ਦਾ ਰੇਟ ਲਗਭਗ 10-15 ਫੀਸਦੀ ਆ ਰਿਹਾ ਹੈ ਪਰ ਪੰਜਾਬ ‘ਚ ਇਸ ਡਰਾਪ ਰੇਟ ਨੂੰ ਜ਼ੀਰੋ ਕਰਦੇ ਹੋਏ ਪਹਿਲੇ ਵਾਲੇ ਸਾਲਾਂ ਦੀ ਪੜ੍ਹਾਈ ਦਾ ਖ਼ਰਚ ਕਾਲਜਾਂ ਨੂੰ ਨਹੀਂ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵੱਲ ਉਨ੍ਹਾਂ ਦੇ 1600 ਕਰੋੜ ਰੁਪਏ ਬਕਾਇਆ ਖੜ੍ਹੇ ਹਨ ਪਰ ਸਰਕਾਰ ਕੋਈ ਵੀ ਪੈਸਾ ਨਹੀਂ ਦੇ ਰਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਜਿਆਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਐਕਸਨ ਕਮੇਟੀ ਦੇ ਬੁਲਾਰੇ ਅੰਸ਼ੂ ਕਟਾਰੀਆ ਨੇ ਦੱਸਿਆ ਕਿ ਕਾਲਜਾਂ ਦੇ ਮਾਲਕ ਇਸ ਪੈਸੇ ਨੂੰ ਲੈ ਕੇ ਇੰਨੇ ਜਿਆਦਾ ਪਰੇਸ਼ਾਨ ਹਨ ਕਿ ਪਹਿਲਾਂ ਕਿਸਾਨ ਖ਼ੁਦਕੁਸ਼ੀਆਂ ਕਰਦੇ ਸਨ ਹੁਣ ਕਾਲਜਾਂ ਦੇ ਮਾਲਕ ਖ਼ੁਦਕੁਸ਼ੀਆਂ ਕਰਨ ਵੱਲ ਤੁਰੇ ਹੋਏ ਹਨ, ਕਿਉਂਕਿ ਉਨਾਂ ਵਲੋਂ ਬੈਂਕਾਂ ਰਾਹੀਂ ਲੋਨ ਲੈ ਕੇ  ਕਾਲਜ ਖੋਲੇ ਸਨ ਪਰ ਸਰਕਾਰਾਂ ਵਲੋਂ ਉਨਾਂ ਦੇ ਹੀ 1600 ਕਰੋੜ ਰੁਪਏ ਰੋਕ ਲਏ ਹਨ।
ਮੀਡੀਆ ਨਾਲ ਗੱਲ ਕਰਨ ਲਈ ਖੋਹਦੇ ਰਹੇ ਇੱਕ-ਦੂਜੇ ਤੋਂ ਮਾਈਕ
ਪ੍ਰੈਸ ਕਾਨਫਰੰਸ ਦੌਰਾਨ ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰ ਹੀ ਇੱਕ-ਦੂਜੇ ਤੋਂ ਮਾਈਕ ਖੋਹਦੇ ਨਜ਼ਰ ਆਏ। ਹਰ ਕਿਸੇ ਨੂੰ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਾਥੀ ਮੀਡੀਆ ਨੂੰ ਠੀਕ ਢੰਗ ਨਾਲ ਜਾਣਕਾਰੀ ਨਹੀਂ ਦੇ ਰਿਹਾ ਹੈ ਤੇ ਉਹ ਜਾਣਕਾਰੀ ਦੇਣ ‘ਚ ਮਾਸਟਰ ਹਨ, ਇਸ ਲਈ ਉਹ ਮਾਈਕ ਖੋਹ ਕੇ ਖ਼ੁਦ ਜਾਣਕਾਰੀ ਦੇਣ ਲਈ ਲੱਗ ਜਾਂਦੇ ਸਨ। ਪ੍ਰੈਸ ਕਾਨਫਰੰਸ ਦੌਰਾਨ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੋਂ 3 ਵਾਰ ਮਾਈਕ ਖੋਹ ਕੇ ਵੱਖ-ਵੱਖ ਮੈਂਬਰਾਂ ਨੇ ਮੀਡੀਆ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ।
ਸਭ ਤੋਂ ਵੱਧ ਦਲਿਤਾਂ ਨੂੰ ਬਣਾਇਆ ਜਾ ਰਿਹੈ ਸ਼ਿਕਾਰ, ਬਰਦਾਸ਼ਤ ਤੋਂ ਬਾਹਰ : ਕਥੇਰੀਆ
ਪੰਜਾਬ ਦੇ ਦੌਰੇ ‘ਤੇ ਆਏ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਕਿਹਾ, ਪੁਲਿਸ ਅਧਿਕਾਰੀ ਨਹੀਂ ਲਾ ਰਹੇ ਹਨ ਐਸ.ਸੀ. ਐਸ.ਟੀ ਐਕਟ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਤੋਂ ਕਾਫ਼ੀ ਜਿਆਦਾ ਨਰਾਜ ਹੋ ਗਿਆ ਹੈ, ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਦਲਿਤਾਂ ਨੂੰ ਮਾਨ ਸਨਮਾਨ ਨਾਲ ਸਹੂਲਤਾਂ ਦੇਣ ਦੀ ਥਾਂ ‘ਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਜਿੱਥੇ ਦਲਿਤਾਂ ਵੱਲੋਂ ਦਿੱਤੀ ਜਾਣ ਵਾਲੀ ਸ਼ਿਕਾਇਤ ‘ਤੇ ਪੁਲਿਸ ਐਸ.ਸੀ. ਐਸ.ਟੀ. ਐਕਟ ਨਹੀਂ ਲਗਾ ਰਹੀਂ ਹੈ, ਉਥੇ ਹੀ ਦੋਸ਼ੀਆਂ ਨੂੰ ਬਚਾਉਣ ਲਈ ਚਾਰਜ਼ਸੀਟ ਹੀ ਅਦਾਲਤ ਵਿੱਚ ਦਾਖ਼ਲ ਨਹੀਂ ਕੀਤੀ ਜਾ ਰਹੀ ਹੈ। ਕਈ ਮਾਮਲੇ ਵਿੱਚ ਤਾਂ ਪੰਜਾਬ ਪੁਲਿਸ ਨੇ ਦੋਸ਼ੀਆਂ ਨਾਲ ਸਮਝੌਤਾ ਕਰਨ ਲਈ ਦਲਿਤਾਂ ‘ਤੇ ਦਬਾਓ ਤੱਕ ਪਾਇਆ ਹੈ।
ਪੰਜਾਬ ਦੇ ਦੌਰੇ ‘ਤੇ ਪੂਰਾ ਕੇਂਦਰੀ ਐਸ.ਸੀ. ਕਮਿਸ਼ਨ ਆਇਆ ਹੋਇਆ ਹੈ ਅਤੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਦੋਸ਼ ਕੇਂਦਰੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੇ ਲਾਏ ਹਨ। ਚੇਅਰਮੈਨ ਰਾਮ ਸ਼ੰਕਰ ਕਥੇਰੀਆ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਅਤੇ ਦਲਿਤਾਂ ਨੂੰ ਨਿਯਮਾਂ ਅਨੁਸਾਰ ਸਹੂਲਤਾ ਦਿਵਾਉਣ ਲਈ ਕਮਿਸ਼ਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ, ਪਰ ਪੰਜਾਬ ਵਰਗੇ ਸੂਬੇ ਵਿੱਚ ਆ ਕੇ ਮਹਿਸੂਸ ਹੋਇਆ ਹੈ ਕਿ ਦਲਿਤਾਂ ‘ਤੇ ਅੱਜ ਵੀ ਜਿਸ ਤਰੀਕੇ ਨਾਲ ਅੱਤਿਆਚਾਰ ਹੋ ਰਿਹਾ ਹੈ, ਉਸ ਨੂੰ ਰੋਕਣ ਦੀ ਜ਼ਰੂਰਤ ਹੈ।
ਦਲਿਤਾਂ ਨੂੰ ਇਨਸਾਫ਼ ਦਿਵਾਉਣ ਦੀ ਥਾਂ ‘ਤੇ ਪੁਲਿਸ ਲੱਗੀ ਹੋਈ ਐ ਸਮਝੌਤੇ ਕਰਵਾਉਣ
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਦਲਿਤ ਲੜਕੀਆਂ ਨਾਲ ਸ਼ਰੇਆਮ ਬਲਤਕਾਰ ਕਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਤੇਜੀ ਕਰਨ ਦੀ ਥਾਂ ‘ਤੇ ਦੇਰੀ ਕਰਨ ਵਿੱਚ ਲਗੀ ਹੋਈ ਹੈ। ਜਿਸ ਦਾ ਫਾਇਦਾ ਸਿੱਧੇ ਤੌਰ ‘ਤੇ ਦੋਸ਼ੀਆ ਨੂੰ ਮਿਲ ਰਿਹਾ ਹੈ ਅਤੇ ਦਲਿਤਾਂ ਨੂੰ ਇਨਸਾਫ਼ ਲਈ ਭਟਕਣਾ ਪੈ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਦਲਿਤਾਂ ਲਈ ਦਿੱਤੇ ਜਾਣ ਵਾਲੇ ਪੈਸੇ ਨੂੰ ਵੀ ਸਰਕਾਰ ਖ਼ਰਚ ਨਹੀਂ ਰਹੀਂ ਹੈ, ਜਦੋਂ ਕਿ ਜਿਹੜਾ ਬਜਟ ਖ਼ੁਦ ਸੂਬਾ ਸਰਕਾਰ ਨੇ ਰੱਖਣਾ ਸੀ, ਉਸ ਦਾ ਨਾਮੋਨਿਸ਼ਾਨ ਹੀ ਨਹੀਂ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਵੱਡੀ ਸਕੀਮਾਂ ਦੀ ਰਿਪੋਰਟ ਬਦ ਤੋਂ ਬਦਤਰ ਹੈ, ਜਿਸ ਤੋਂ ਕਮਿਸ਼ਨ ਖ਼ੁਸ ਨਹੀਂ ਹੈ।
ਉਨਾਂ ਕਿਹਾ ਕਿ ਪੰਜਾਬ ਵਿੱਚ ਦਲਿਤ ਅਤਿਆਚਾਰ ਹੋਣ ‘ਤੇ ਜਦੋਂ ਸਿਕਾਇਤ ਦਰਜ਼ ਕਰਵਾਉਂਦੇ ਹਨ ਤਾਂ ਪੁਲਿਸ ਐਸ.ਸੀ. ਐਸ ਟੀ ਐਕਟ ਹੀ ਨਹੀਂ ਲਗਾ ਰਹੀਂ ਹੈ, ਜਿਸ ਨਾਲ ਦਲਿਤਾਂ ਨੂੰ ਇਨਸਾਫ਼ ਦੇ ਨਾਲ ਹੀ ਮੁਆਵਜਾ ਤੱਕ ਨਹੀਂ ਮਿਲ ਪਾ ਰਿਹਾ ਹੈ। ਇਥੇ ਹੀ ਜਿਆਦਾਤਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਅਦਾਲਤਾਂ ਵਿੱਚ ਜਿਥੇ ਚਲਾਨ ਹੀ ਪੇਸ਼ ਨਹੀਂ ਕੀਤਾ ਹੈ
ਰਾਮ ਸ਼ੰਕਰ ਕਥੇਰੀਆ ਨੇ ਕਿਹਾ ਕਿ ਪੰਜਾਬ ਮੁੱਖ ਸਕੱਤਰ ਅਤੇ ਸੀਨੀਅਰ ਪੁਲਿਸ ਅਧਿਕਾਰੀਆ ਨਾਲ ਮੀਟਿੰਗ ਕਰਦੇ ਹੋਏ ਉਨਾਂ ਨੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਸੈਕਸ਼ਨ 4 ਦੇ ਤਹਿਤ ਜਿਨਾਂ ਪੁਲਿਸ ਅਧਿਕਾਰੀਆਂ ਨੇ ਚਲਾਨ ਪੇਸ਼ ਕਰਨ ਵਿੱਚ ਦੇਰੀ ਕਰਨ ਜਾਂ ਫਿਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਦੇ ਨਾਲ ਹੀ ਐਸ.ਸੀ. ਐਸ.ਟੀ. ਐਕਟ ਜਾਣਬੁੱਝ ਕੇ ਨਹੀਂ ਲਗਾਇਆ ਹੈ, ਉਨਾਂ ਖ਼ਿਲਾਫ਼ 2 ਮਹੀਨੇ ਵਿੱਚ ਕਾਰਵਾਈ ਕਰਦੇ ਹੋਏ ਰਿਪੋਰਟ ਸੌਪੀ ਜਾਵੇ, ਨਹੀਂ ਤਾਂ ਸੀਨੀਅਰ ਅਧਿਕਾਰੀਆ ਖ਼ਿਲਾਫ਼ ਕਾਰਵਾਈ ਕਰਨ ਲਈ ਉਹ ਰਾਸ਼ਟਰਪਤੀ ਨੂੰ ਸਿਕਾਇਤ ਕਰ ਦੇਣਗੇ। ਚੇਅਰਮੈਨ ਰਾਮ ਸ਼ੰਕਰ ਕਥੇਰੀਆ ਦੇ ਨਾਲ ਹੀ ਉੱਪ ਚੇਅਰਮੈਨ ਏ.ਐਲ. ਮੁਰਗਮ, ਅਤੇ 3 ਹੋਰ ਮੈਂਬਰ ਆਏ ਹੋਏ ਸਨ।
ਅਮਰਿੰਦਰ ਨੇ ਕਰਵਾਇਆ ਇੰਤਜ਼ਾਰ ਤਾਂ ਗੁੱਸੇ ‘ਚ ਕਮਿਸ਼ਨ
ਕੇਂਦਰੀ ਐਸ.ਸੀ. ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸ਼ਾਮ 5 ਵਜੇ ਮੀਟਿੰਗ ਕਰਨੀ ਸੀ। ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਜਿਉਂ ਹੀ ਉਹ 4:50 ‘ਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਤੁਰੇ ਤਾਂ ਉਨ੍ਹਾਂ ਨੂੰ ਇੱਕ ਅਧਿਕਾਰੀ ਰਾਹੀਂ ਸੂਚਿਤ ਕੀਤਾ ਗਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੀਟਿੰਗ ਲਈ 15 ਮਿੰਟ ਇੰਤਜ਼ਾਰ ਕਰਨਾ ਪਏਗਾ ਅਤੇ ਰਿਹਾਇਸ਼ ‘ਤੇ ਹੁਣ 5:15 ਤੱਕ ਹੀ ਜਾ ਸਕਦੇ ਹਨ, ਇਸ ਲਈ ਪੰਜਾਬ ਭਵਨ ਵਿਖੇ ਹੀ ਇੰਤਜ਼ਾਰ ਕਰਨ।
ਇਹ ਸੁਣ ਕੇ ਚੇਅਰਮੈਨ ਰਾਮ ਸ਼ੰਕਰ ਕਥੇਰੀਆ ਗੁੱਸੇ ਵਿੱਚ ਆ ਗਏ ਅਤੇ ਕਿਹਾ ਕਿ ਜੇਕਰ ਜਾਣਕਾਰੀ ਦੇਣੀ ਸੀ ਤਾਂ ਪਹਿਲਾਂ ਦੇਣੀ ਚਾਹੀਦੀ ਸੀ, ਉਹ ਜਲਦੀ ਵਿਚ ਪ੍ਰੈਸ ਕਾਨਫਰੰਸ ਵੀ ਖ਼ਤਮ ਕਰ ਚੁੱਕੇ ਹਨ ਪਰ ਬਾਅਦ ਵਿੱਚ ਠੰਢਾ ਹੁੰਦੇ ਹੋਏ ਕਿਹਾ ਕਿ ਹੁਣ ਕਰ ਵੀ ਕੀ ਸਕਦੇ ਹਾਂ? ਜਿਸ ਤੋਂ ਬਾਅਦ ਉਹ ਲਾਬੀ ਵਿੱਚ ਸੋਫੇ ‘ਤੇ ਬੈਠਦੇ ਹੋਏ ਆਪਣੇ ਮੈਂਬਰਾਂ ਸਣੇ ਪੰਜਾਬ ਸਰਕਾਰ ਨੂੰ ਹੀ ਕੋਸਦੇ ਰਹੇ।