Isro - Sach Kahoon Punjabi
ISRO: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਸਰੋ ਨੇ ਲਿਆ ਇਹ ਵੱਡਾ ਫੈਸਲਾ
ISRO: ਚੇਨਈ (ਏਜੰਸੀ)। ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਡਾ. ਵੀ. ਨਾਰਾਇਣਨ ਨੇ ਕਿਹਾ ਕਿ ਭਾਰਤ ਅਗਲੇ ਤਿੰਨ ਸਾਲਾਂ ਵਿੱਚ ਪੂਰੇ ਦੇਸ਼ ਨੂੰ ਕਵਰ ਕਰਨ ਅਤੇ ਸਰਹੱਦਾਂ ਦੀ ਨਿਗਰਾਨੀ ਲਈ 100 ਤੋਂ 150 ਹੋਰ ਉਪਗ੍ਰਹਿ ਤਾਇਨਾਤ ਕਰੇਗਾ। ਡਾ. ਨਾਰਾਇਣਨ ਨੇ ਇਹ ਜਾਣਕਾਰੀ ਇੱਥੇ ਇੱਕ ਨਿੱਜੀ ਹਸਪਤਾਲ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦਿੱਤੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੈਟੇਲਾਈਟਾਂ ਦਾ ਉਦੇਸ਼ ਸਰਹੱਦੀ ਸੁਰੱਖਿਆ ਅਤੇ ਤੱਟਵਰਤੀ ਨਿਗਰਾਨੀ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸੈਟੇਲਾਈਟ ਨੰਬਰ ਸਾਰੀਆਂ ਸਰਹੱਦਾਂ ਅਤੇ 7,500 ਕਿਲੋਮੀਟਰ ਦੀ ਵਿਸ਼ਾਲ ਤੱਟਰੇਖਾ ਨੂੰ ਕਵਰ ਕਰਨ ਲਈ ਕਾਫ਼ੀ ਨਹੀਂ ਹੈ ਅਤੇ ਚੌਵੀ ਘੰਟੇ ਨਿਗਰਾਨੀ ਲਈ ਹੋਰ ਸੈਟੇਲਾਈਟਾਂ ਦੀ ਲੋੜ ਹੈ। Pahalgam terrorist attack
Read Also : Pahalgam ਹਮਲੇ ਤੋਂ ਬਾਅਦ ਭਾਰਤ ਸਰਕਾਰ ਦਾ ਵੱਡਾ ਐਕਸ਼ਨ, ਪਾਕਿਸਤਾਨ ਨੂੰ ਇਸ ਤਰ੍ਹਾਂ ਦਿੱਤਾ ਜਵਾਬ
ਇਸਰੋ ਮੁਖੀ ਨੇ ਕਿਹਾ ਕਿ ਭਾਰਤ ਇਸ ਸਮੇਂ ਲਗਭਗ 55 ਉਪਗ੍ਰਹਿ ਚਲਾਉਂਦਾ ਹੈ ਅਤੇ ਇੱਕ ਅਜਿਹੇ ਦੇਸ਼ ਲਈ ਜਿਸਦਾ ਖੇਤਰ ਬਹੁਤ ਵੱਡਾ ਹੈ ਅਤੇ ਇੱਕ ਲੰਮਾ ਤੱਟਵਰਤੀ ਖੇਤਰ ਹੈ, ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਹੋਰ ਸੈਟੇਲਾਈਟ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਇਹ ਧਿਆਨ ਦੇਣ ਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੁਲਾੜ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਕਾਰਨ, ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਵੀ ਸੈਟੇਲਾਈਟ ਡਿਜ਼ਾਈਨ ਅਤੇ ਨਿਰਮਾਣ ਦੀ ਆਗਿਆ ਦਿੱਤੀ ਗਈ ਹੈ। ਇਸਰੋ ਇਸ ਪਹਿਲਕਦਮੀ ਤਹਿਤ ਅਗਲੇ ਤਿੰਨ ਸਾਲਾਂ ਵਿੱਚ 100 ਤੋਂ 150 ਉਪਗ੍ਰਹਿ ਜੋੜੇਗਾ ਅਤੇ ਪੂਰੇ ਦੇਸ਼ ਦੀ ਨਿਗਰਾਨੀ ਕਰੇਗਾ। ISRO
Faridkot News: ਮੈਸ਼ੀਅਨ ਅਨਮੋਲਪ੍ਰੀਤ ਕੌਰ ਦੀ ਇਸਰੋ ਯੁਵਿਕਾ-2025 ਪ੍ਰੋਗਰਾਮ ਹਿੱਤ ਯੁਵਾ ਵਿਗਿਆਨਕ ਵਜੋਂ ਹੋਈ ਚੋਣ
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜੀਵਨਵਾਲਾ ਦੀ ਹੋਣਹਾਰ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸਨ ਵੱਲੋਂ ਕਰਵਾਏ ਗਏ ਸਪੇਸ ਕੁਇੱਜ਼ ਮੁਕਾਬਲਿਆਂ ਅੰਦਰ ਭਾਗ ਲੈਂਦੇ ਹੋਏ ਭਾਰਤ ਭਰ ਦੇ 350 ਵਿਦਿਆਰਥੀਆਂ ’ਚ ਆਪਣਾ ਯੋਗ ਸਥਾਨ ਬਣਾਉਂਦਿਆਂ ਪੰਜਾਬ ਦੇ ਚੁਣੇ ਗਏ 10 ਵਿਦਿਆਰਥੀਆਂ ’ਚ ਸ਼ਾਮਲ ਹੋਈ ਹੈ।
ਇਹ ਵੀ ਪੜ੍ਹੋ: Storm In Punjab: ਤੇਜ਼ ਝੱਖੜ ਕਾਰਨ ਡਿੱਗੇ ਦਰੱਖਤ, ਸੇਵਾਦਾਰਾਂ ਨੇ ਰੋਡ ਤੋਂ ਹਟਾਇਆ
ਫਰੀਦਕੋਟ ਜ਼ਿਲ੍ਹੇ ਦੀ ਚੁਣੀ ਗਈ ਅਨਮੋਲ ਇੱਕੋ-ਇੱਕ ਪ੍ਰਤੀਨਿਧੀ ਹੈ। ਇਸ ਵਿਦਿਆਰਥਣ ਦੀ ਯੁਵਾ ਵਿਗਿਆਨਕ ਵਜੋਂ ਚੋਣ ਹੋਣ ਕਰਕੇ ਇਹ ਇੰਡੀਅਨ ਇੰਸਟੀਚਿਊਟ ਆਫ ਰਿਮੋਟ ਸੈਸਿਗ ਦੇਹਰਾਦੂਨ ਵਿਖੇ ਫ੍ਰੀ ਟ੍ਰੇਨਿੰਗ ਲਈ ਜਾ ਰਹੀ ਹੈ।ਵਿਦਿਆਰਥਣ ਦੀ ਸ਼ਲਾਘਾਯੋਗ ਪ੍ਰਾਪਤੀ ਲਈ ਸੰਸਥਾ ਦੇ ਪ੍ਰਿੰਸੀਪਲ ਡਾ. ਐੱਸ.ਐੱਸ ਬਰਾੜ ਨੇ ਐੱਚ.ਓ.ਡੀ. ਸਟੈਮ ਸ੍ਰੀਮਤੀ ਮਿਨਾਕਸ਼ੀ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਡ ਟੈਕਨਾਲੋਜੀ ਦੇ ਡਾ. ਕੇ.ਐੱਸ .ਬਾਠ ਅਤੇ ਡਾ. ਮੰਦਾਕਿਨੀ ਠਾਕੁਰ ਦੇ ਕੀਮਤੀ ਮਾਰਗਦਰਸਨ ਲਈ ਵਿਸੇਸ ਧੰਨਵਾਦ ਕਰਦਿਆਂ ਕਿਹਾ ਇਹ ਪ੍ਰਾਪਤੀ ਨਾ ਸਿਰਫ ਵਿਦਿਆਰਥੀ ਦੀ ਸਖਤ ਮਿਹਨਤ ਤੇ ਦਿੜ੍ਹ ਇਰਾਦੇ ਨੂੰ ਦਰਸਾਉਂਦੀ ਹੈ ਸਗੋਂ ਸਕੂਲ ਦੀ ਪ੍ਰਤਿਭਾ ਤੇ ਉੱਤਮਤਾ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।  Faridkot News
ਅਨਮੋਲਪ੍ਰੀਤ ਕੌਰ ਦੀ ਪ੍ਰਾਪਤੀ ’ਤੇ ਸਕੂਲ ਸਟਾਫ ਨੇ ਦਿੱਤੀ ਵਧਾਈ
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਵਿਦਿਆਰਥੀਆਂ ਨੂੰ ਅਕਾਦਮਿਕ ਕੰਮਾਂ ’ਚ ਨਵੀਆਂ ਉਚਾਈਆਂ ‘ਤੇ ਪਹੁੰਚਣ ਅਤੇ ਸੰਸਥਾ ਦੇ ਇਤਿਹਾਸਕ ਪੰਨਿਆਂ ’ਚ ਬਹੁਤ ਕੁਝ ਹੋਰ ਨਵਾਂ ਜੋੜਨ ਲਈ ਹਮੇਸ਼ਾ ਪ੍ਰੇਰਿਤ ਕਰਦਾ ਆ ਰਿਹਾ ਹੈ। ਅਨਮੋਲਪ੍ਰੀਤ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਨੂੰ ਸਕੂਲ ਦੇੇ ਡਾਇਰੈਕਟਰ/ਪ੍ਰਿੰਸੀਪਲ ਡਾ.ਐਸ.ਐਸ.ਬਰਾੜ, ਸਕੂਲ ਦੇ ਗਾਈਡ ਅਧਿਆਪਕਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਜਨਾ ਕੌਸ਼ਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ ਹੈ। Faridkot News
ISRO: ਤਰੱਕੀ ਦੇ ਨਵੇਂ ਖੁੱਲ੍ਹਦੇ ਰਾਹ
ISRO: ਇਸਰੋ ਨੇ ਵੀਰਵਾਰ ਨੂੰ ਆਪਣਾ 100ਵਾਂ ਮਿਸ਼ਨ ਜਾਰੀ ਕਰਕੇ ਇਤਿਹਾਸ ਰਚ ਦਿੱਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ 100ਵਾਂ ਮਿਸ਼ਨ ਪੂਰਾ ਕਰਨ ’ਚ ਜਿੱਥੇ ਸੌ ਸਾਲ ਲੱਗੇ, ਉੱਥੇ ਅਗਲਾ ਸੈਂਕੜਾ ਪੰਜ ਸਾਲਾਂ ’ਚ ਹੀ ਵੱਜ ਸਕਦਾ ਹੈ ਤਾਜ਼ਾ ਮਿਸ਼ਨ ਨੈਵੀਗੇਸ਼ਨ ਅਤੇ ਕਈ ਹੋਰ ਖੇਤਰਾਂ ’ਚ ਤਰੱਕੀ ਦੇ ਰਾਹ ਖੋਲੇ੍ਹਗਾ ਇਹ ਭਾਰਤੀ ਵਿਗਿਆਨੀਆਂ ਦੀ ਕਾਬਲੀਅਤ ਤੇ ਮਿਹਨਤ ਦਾ ਨਤੀਜਾ ਹੈ ਕਿ ਪੁਲਾੜ ਖੋਜਾਂ ’ਚ ਭਾਰਤ ਨਾ ਸਿਰਫ ਆਤਮ-ਨਿਰਭਰ ਹੋਇਆ ਹੈ ਸਗੋਂ ਹੋਰਨਾਂ ਮੁਲਕਾਂ ਦੇ ਸੈਟੇਲਾਈਟ ਪੁਲਾੜ ’ਚ ਭੇਜ ਕੇ ਵਿਦੇਸ਼ੀ ਮੁਦਰਾ ਦੇ ਭੰਡਾਰ ’ਚ ਵੀ ਯੋਗਦਾਨ ਪਾ ਰਿਹਾ ਹੈ ਐਲਨ ਮਸਕ ਦੀ ਇਹ ਟਿੱਪਣੀ ਬੜੀ ਭਾਵਪੂਰਤ ਹੈ। ISRO
ਇਹ ਖਬਰ ਵੀ ਪੜ੍ਹੋ : Walfare Work: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਨੌਜਵਾਨ ਦੀ ਸਾਂਭ-ਸੰਭਾਲ ਕੀਤੀ
ਕਿ ਜੰਗ ’ਚ ਇੱਕ-ਦੂਜੇ ਨੂੰ ਮਾਰਨ ਲਈ ਰਾਕੇਟ ਦਾਗਣ ਦੀ ਬਜਾਇ ਰਾਕੇਟ (ਸੈਟੇਲਾਈਟ) ਸਿਤਾਰਿਆਂ ਵੱਲ ਦਾਗੋ ਬਿਨਾਂ ਸ਼ੱਕ ਪੁਲਾੜੀ ਖੋਜਾਂ ਨੇ ਮਨੁੱਖੀ ਜੀਵਨ ਨੂੰ ਸਹੂਲਤਾਂ ਦੇਣ ’ਚ ਵੱਡਾ ਯੋਗਦਾਨ ਪਾਇਆ ਹੈ ਕਈ ਕੁਦਰਤੀ ਆਫਤਾਂ ਦੇ ਮਾਮਲੇ ’ਚ ਅਗਾਊਂ ਜਾਣਕਾਰੀ ਫਾਇਦੇਮੰਦ ਸਾਬਤ ਹੋਈ ਹੈ, ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਵੀ ਘਟਿਆ ਹੈ ਇਸਰੋ ਦਾ 100ਵਾਂ ਮਿਸ਼ਨ ਭਾਰਤ ਨੂੰ ਪੁਲਾੜ ਖੋਜਾਂ ’ਚ ਤਾਕਤਵਰ ਮੁਲਕਾਂ ਦੇ ਨੇੜੇ ਲਿਆ ਰਿਹਾ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਸੀਲਿਆਂ ਦੀ ਘਾਟ ਮਿਹਨਤੀ ਤੇ ਕਾਬਲ ਲੋਕਾਂ ਦੇ ਰਸਤੇ ’ਚ ਅੜਿੱਕਾ ਨਹੀਂ ਬਣਦੀ ਕਦੇ ਰਾਕੇਟਾਂ ਦਾ ਸਾਮਾਨ ਗੱਡਿਆਂ ’ਤੇ ਬਾਲੇਸ਼ਵਰ ਪਹੁੰਚਾਇਆ ਜਾਂਦਾ ਸੀ ਹੁਣ ਭਾਰਤ ਨੇ ਪੁਲਾੜ ’ਚ ਆਪਣਾ ਲੋਹਾ ਮਨਵਾਇਆ ਹੈ ਇਸ ਖੇਤਰ ’ਚ ਵਿਗਿਆਨੀਆਂ ਦੀ ਮਿਹਨਤ ਦੇਸ਼ ਨੂੰ ਸਮਰੱਥ ਤੇ ਖੁਸ਼ਹਾਲ ਬਣਾ ਸਕਦੀ ਹੈ। ISRO
ISRO: ਇਸਰੋ ਦੀ ਪ੍ਰਾਪਤੀ ਸ਼ਲਾਘਾਯੋਗ
ISRO: ਪੁਲਾੜ ਖੋਜਾਂ ’ਚ ਭਾਰਤ ਨੇ ਇੱਕ ਹੋਰ ਮੀਲ-ਪੱਥਰ ਕਾਇਮ ਕਰ ਦਿੱਤਾ ਹੈ ਭਾਰਤ ਦੋ ਪੁਲਾੜ ਗੱਡੀਆਂ ਨੂੰ ਪੁਲਾੜ ’ਚ ਡਾਕ ਕਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹੇ ਦੇਸ਼ ਸਨ। ਜਿਨ੍ਹਾਂ ਨੇ ਪੁਲਾੜ ’ਚ ਡਾਕ ਕਰਨ ’ਚ ਕਾਮਯਾਬੀ ਹਾਸਲ ਕੀਤੀ ਸੀ। ਇਸ ਪ੍ਰਾਪਤੀ ਨਾਲ ਭਾਰਤ ਵਾਸਤੇ ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨਾਂ ਲਈ ਰਾਹ ਖੁੱਲ੍ਹ ਗਿਆ ਹੈ।
ਇਸ ਸ਼ਾਨਦਾਰ ਪ੍ਰਾਪਤੀ ਲਈ ਇਸਰੋ ਦੇ ਵਿਗਿਆਨੀ ਵਧਾਈ ਦੇ ਹੱਕਦਾਰ ਹਨ ਇਸਰੋ ਨੇ ਪਿਛਲੇ ਸਾਲ 30 ਦਸੰਬਰ ਡਾਕਿੰਗ ਐਕਸਪੈਰੀਮੈਂਟ ਮਿਸ਼ਨ ਲਾਂਚ ਕੀਤਾ ਸੀ। ਜਿਸ ਵਿੱਚ ਦੋ ਸਪੇਸਕਰਾਫਟ ਧਰਤੀ ਤੋਂ 470 ਕਿਲੋਮੀਟਰ ਦੂਰੀ ’ਤੇ ਲਾਏ ਗਏ ਸਨ। 9 ਜਨਵਰੀ ਨੂੰ ਇਨ੍ਹਾਂ ਦੋਵਾਂ ਸਪੇਸਕਰਾਫਟ ਨੂੰ ਜੋੜਨਾ ਸੀ ਪਰ ਇਹ ਕੰਮ ਟਲ ਗਿਆ ਅਖੀਰ ਇਸਰੋ 16 ਜਨਵਰੀ ਨੂੰ ਦੋਵਾਂ ਕਰਾਫਟ ਨੂੰ ਜੋੜਨ ’ਚ ਕਾਮਯਾਬ ਹੋ ਗਈ। ISRO
Read Also : Punjab Teachers News: ਪੀਟੀਆਈ ਅਤੇ ਆਰਟ ਕਰਾਫਟ ਅਧਿਆਪਕਾਂ ਦੀ ਤਨਖਾਹ ’ਚ ਫਿਲਹਾਲ ਨਹੀਂ ਹੋਏਗੀ ਕਟੌਤੀ
ਡਾਕਿੰਗ ਪ੍ਰਕਿਰਿਆ ਰਾਹੀਂ ਦੋ ਕਰਾਫਟਾਂ ਨੂੰ ਕੰਟਰੋਲ ਕਰਕੇ ਨੇੜੇ ਲਿਆਂਦਾ ਜਾਂਦਾ ਹੈ ਬਿਨਾਂ ਸ਼ੱਕ ਇਸਰੋ ਨੇ ਪੁਲਾੜ ਤਕਨੀਕ ਦੇ ਖੇਤਰ ’ਚ ਦੇਸ਼ ਦਾ ਨਾਂਅ ਚਮਕਾ ਦਿੱਤਾ ਹੈ ਇਸ ਤੋਂ ਪਹਿਲਾਂ ਹੀ ਇਸਰੋ ਦੁਨੀਆ ਦੇ ਕਈ ਦੇਸ਼ਾਂ ਦੇ ਸੈਟੇਲਾਈਟ ਪੁਲਾੜ ’ਚ ਦਾਗ ਦੇਸ਼ ਦੀ ਆਰਥਿਕਤਾ ’ਚ ਯੋਗਦਾਨ ਪਾ ਰਿਹਾ ਹੈ। ਉਮੀਦ ਹੈ ਭਵਿੱਖ ’ਚ ਇਸਰੋ ਹੋਰ ਵੱਡੇ ਕਦਮ ਪੁੱਟਦਾ ਹੋਇਆ ਦੇਸ਼ ਨੂੰ ਨਵੀਆਂ ਉੱਚਾਈਆਂ ’ਤੇ ਲੈ ਕੇ ਜਾਵੇਗਾ ਪੁਲਾੜ ਖੋਜਾਂ ਨਾਲ ਧਰਤੀ ’ਤੇ ਵਿਕਾਸ ਦੀਆਂ ਸੰਭਾਵਨਾਵਾਂ ’ਚ ਵਾਧਾ ਹੋਵੇਗਾ ਮਨੁੱਖਤਾ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਖੋਜਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ISRO
Aliens: ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਨੇ ਏਲੀਅਨ, ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ : ਇਸਰੋ ਮੁਖੀ
Aliens: ਏਜੰਸੀ) ਨਵੀਂ ਦਿੱਲੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜ਼ੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸੱਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸਟ ’ਤੇ ਬੋਲ ਰਹੇ ਸਨ। ਸੋਮਨਾਥ ਨੇ ਕਿਹਾ ਕਿ ਏਲੀਅਨ ਉਸ ਨੂੰ ਬਹੁਤ ਰੋਮਾਂਚਿਤ ਕਰਦੇ ਹਨ। ਪੋਡਕਾਸਟ ਦੌਰਾਨ ਜਦੋਂ ਸੋਮਨਾਥ ਤੋਂ ਪੁੱਛਿਆ ਗਿਆ ਕਿ ਕੀ ਸਾਡੇ ਗ੍ਰਹਿ ’ਤੇ ਏਲੀਅਨ ਆ ਗਏ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅਜਿਹਾ ਜ਼ਰੂਰ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਬਿਲਕੁਲ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਏਲੀਅਨ ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਹਨ। ਏਲੀਅਨ ਮੌਜ਼ੂਦ ਹਨ। ਜੇਕਰ ਉਹ ਟੈਕਨਾਲੋਜੀ ਵਿੱਚ ਸਾਡੇ ਤੋਂ ਅੱਗੇ ਹਨ ਤਾਂ ਉਹ ਤੁਹਾਡਾ ਪੋਡਕਾਸਟ ਸੁਣ ਰਹੇ ਹੋਣਗੇ।’
ਇਹ ਵੀ ਪੜ੍ਹੋ: Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
ਅੱਗੇ ਸੋਮਨਾਥ ਨੇ ਕਿਹਾ ਕਿ ਇਹ ਸਿਰਫ਼ ਸੌ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਸਾਡੀਆਂ ਤਕਨੀਕੀ ਸਮਰੱਥਾਵਾਂ ਬਹੁਤ ਸੀਮਤ ਸਨ। ਉਨ੍ਹਾਂ ਨੇ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਸ ਤਰ੍ਹਾਂ ਸਾਡੀ ਸੱਭਿਅਤਾ ਨੇ ਸਾਲਾਂ ਦੌਰਾਨ ਤਕਨੀਕੀ ਤੌਰ ’ਤੇ ਤਰੱਕੀ ਕੀਤੀ ਹੈ, ਉਸੇ ਤਰ੍ਹਾਂ ਬ੍ਰਹਿਮੰਡ ਦੀਆਂ ਹੋਰ ਸੱਭਿਅਤਾਵਾਂ ਵੀ ਵੱਖ-ਵੱਖ ਗੇੜਾਂ ’ਚ ਹੋ ਸਕਦੀਆਂ ਹਨ। ਇਸਰੋ ਦੇ ਮੁਖੀ ਨੇ ਕਿਹਾ, ‘ਕਲਪਨਾ ਕਰੋ ਕਿ ਕਿਤੇ ਕੋਈ ਅਜਿਹੀ ਸੱਭਿਅਤਾ ਹੈ, ਜੋ ਤੁਹਾਡੇ ਤੋਂ 200 ਸਾਲ ਪਿੱਛੇ ਹੈ ਅਤੇ ਕਿਤੇ ਕੋਈ ਹੋਰ ਸੱਭਿਅਤਾ ਹੈ ਜੋ ਤੁਹਾਡੇ ਤੋਂ 1,000 ਸਾਲ ਅੱਗੇ ਹੈ।’
ਉਨ੍ਹਾਂ ਦਾ ਮੰਨਣਾ ਹੈ ਕਿ ਵਿਕਾਸ ਅਤੇ ਪ੍ਰਗਤੀ ਦੇ ਵੱਖ-ਵੱਖ ਪੱਧਰਾਂ ’ਤੇ ਹੋ ਸਕਣ ਵਾਲੀਆਂ ਏਲੀਅਨ ਸੱਭਿਅਤਾਵਾਂ ਆਪਣੇ-ਆਪਣੇ ਗੇੜਾਂ ’ਚ ਬ੍ਰਹਿਮੰਡ ਵਿੱਚ ਮੌਜ਼ੂਦ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਹੁਤ ਉੱਨਤ ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ ਜਾਂ ਸਾਡੇ ਆਲੇ-ਦੁਆਲੇ ਮੌਜ਼ੂਦ ਹੋਣ ਪਰ ਉਨ੍ਹਾਂ ਦੀ ਤਰੱਕੀ ਦਾ ਪੱਧਰ ਸਾਡੀ ਮੌਜ਼ੂਦਾ ਵਿਗਿਆਨ ਅਤੇ ਤਕਨੀਕੀ ਸਮਰੱਥਾ ਤੋਂ ਪਰੇ੍ਹ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 1,000 ਸਾਲਾਂ ਤੋਂ ਵੱਧ ਪ੍ਰਗਤੀ ਕਰ ਚੁੱਕੀਆਂ ਏਲੀਅਨ ਪ੍ਰਣਾਲੀਆਂ ਹਮੇਸ਼ਾ ਤੋਂ ਇੱਥੇ ਰਹੀਆਂ ਹੋਣਗੀਆਂ। Aliens
Chandrayaan-4: ਚੰਦਰਯਾਨ-3 ਤੋਂ ਬਾਅਦ ਹੁਣ ਚੰਦਰਯਾਨ-4 ਦੀ ਤਿਆਰੀ, ਇਸਰੋ ਨੇ ਦਿੱਤੀ ਵੱਡੀ ਖੁਸ਼ਖਬਰੀ
ਮੁਜੱਫਰਨਗਰ (ਸੱਚ ਕਹੂੰ ਨਿਊਜ਼/ਅਨੂ ਸੈਣੀ)। Chandrayaan-4: 2023 ਵਿੱਚ ਚੰਦਰਯਾਨ-3 ਨੇ ਇਤਿਹਾਸ ਰਚਿਆ ਤੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਉਤਰਿਆ, ਜਿਸ ਤੋਂ ਬਾਅਦ ਇਹ 14 ਦਿਨਾਂ ਤੱਕ ਚੰਦਰਮਾ ’ਤੇ ਸਰਗਰਮ ਰਿਹਾ ਤੇ ਇਸ ਵੱਲੋਂ ਭੇਜੇ ਗਏ ਇਨਪੁਟਸ ਦੇ ਆਧਾਰ ’ਤੇ ਕਈ ਜਾਂਚਾਂ ਕੀਤੀਆਂ ਗਈਆਂ, ਜੋ ਅਜੇ ਵੀ ਸਾਹਮਣੇ ਆ ਰਹੀਆਂ ਹਨ। ਸਾਡੇ ਸਾਹਮਣੇ ਕਈ ਵਾਰ ਜਾ ਰਹੇ ਹਨ। ਹੁਣ ਸਾਰਿਆਂ ਦੀਆਂ ਨਜਰਾਂ ਚੰਦਰਯਾਨ-4 ਮਿਸ਼ਨ ’ਤੇ ਟਿਕੀਆਂ ਹੋਈਆਂ ਹਨ।
Read This : ਖੁਸ਼ਖਬਰੀ, ਇਨ੍ਹਾਂ ਇਲਾਕਿਆਂ ’ਚ ਵਿਛਾਈ ਜਾਵੇਗੀ ਨਵੀਂ ਰੇਲਵੇ ਲਾਈਨ, ਬਣਨਗੇ 12 ਨਵੇਂ ਸਟੇਸ਼ਨ, ਇਹ ਕਿਸਾਨ ਹੋਣਗੇ ਮਾਲਾਮਾਲ…
ਇਸ ਨੂੰ 2029 ’ਚ ਲਾਂਚ ਕੀਤਾ ਜਾਵੇਗਾ ਤੇ ਇਸ ਦੀ ਸੰਭਾਵਿਤ ਲਾਗਤ 2104 ਕਰੋੜ ਰੁਪਏ ਹੈ, ਹਾਲ ਹੀ ਵਿੱਚ ਇਸਰੋ ਨੇ ਖੁਸ਼ਖਬਰੀ ਦਿੱਤੀ ਸੀ ਕਿ ਚੰਦਰਯਾਨ-4 ਚੰਦਰਮਾ ਤੋਂ 2 ਤੋਂ 3 ਕਿਲੋ ਮਿੱਟੀ ਦੇ ਨਮੂਨੇ ਲਿਆਏਗਾ। ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-4 ਵਿੱਚ 5 ਤਰ੍ਹਾਂ ਦੇ ਮਾਡਿਊਲ ਕੰਮ ਕਰਨਗੇ, ਅਸੇਂਡਰ ਮੋਡਿਊਲ, ਡੀਸੈਂਡਰ ਮੋਡਿਊਲ, ਰੀ-ਐਂਟਰੀ ਮੋਡਿਊਲ, ਟ੍ਰਾਂਸਫਰ ਮੋਡਿਊਲ ਤੇ ਪ੍ਰੋਪਲਸਨ ਮੋਡੀਊਲ। ਇਨ੍ਹਾਂ ਨੂੰ ਦੋ ਵੱਖ-ਵੱਖ 3 ਲਾਂਚ ਵਾਹਨਾਂ ’ਚ ਲਾਂਚ ਕੀਤਾ ਜਾਵੇਗਾ। ਇਸਰੋ ਨੇ ਕਿਹਾ ਹੈ ਕਿ ਚੰਦਰਮਾ ’ਤੇ ਉਤਰਨ ਤੋਂ ਬਾਅਦ, ਰੋਬੋਟਿਕ ਆਰਮ, ਜਿਸ ਨੂੰ ਸਰਫੇਸ ਸੈਂਪਲਿੰਗ ਰੋਬੋਟ ਵੀ ਕਿਹਾ ਜਾਂਦਾ ਹੈ। Chandrayaan-4
ਲੈਂਡਿੰਗ ਸਾਈਟ ਦੇ ਆਲੇ-ਦੁਆਲੇ ਤੋਂ ਦੋ ਤੋਂ ਤਿੰਨ ਕਿਲੋ ਮਿੱਟੀ ਨੂੰ ਹਟਾਏਗਾ ਤੇ ਫਿਰ ਇਸਨੂੰ ’ਤੇ ਲੱਗੇ ਕੰਟੇਨਰ ’ਚ ਭਰ ਦੇਵੇਗਾ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਸੀ ਕਿ ਧਰਤੀ ਦੀ ਯਾਤਰਾ ਦੌਰਾਨ ਲੀਕ ਹੋਣ ਤੋਂ ਰੋਕਣ ਲਈ ਨਮੂਨੇ ਰੱਖਣ ਵਾਲੇ ਕੰਟੇਨਰਾਂ ਨੂੰ ਸੀਲ ਕਰ ਦਿੱਤਾ ਜਾਵੇਗਾ, ਇਸਰੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿੱਟੀ ਨੂੰ ਇਕੱਠਾ ਕਰਨ ਦੇ ਵੱਖ-ਵੱਖ ਕਦਮਾਂ ਦੀ ਵੀਡੀਓ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ, ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ ਸੀ ਕਿ ਚੰਦਰਯਾਨ-3 ਨੇ ਦਿਖਾਇਆ ਕਿ ਸਾਡੇ ਲਈ ਚੰਦਰਮਾ ’ਤੇ ਕਿਸੇ ਵੀ ਸਥਾਨ ’ਤੇ ਉਤਰਨਾ ਸੰਭਵ ਹੈ ਤੇ ਫਿਰ ਵਿਗਿਆਨਕ ਪ੍ਰਯੋਗ ਬਹੁਤ ਵਧੀਆ ਰਹੇ ਹਨ। Chandrayaan-4
ਦੂਜਾ ਕਦਮ ਹੈ ਜਾਣਾ ਤੇ ਸੁਰੱਖਿਅਤ ਵਾਪਸ ਆਉਣਾ | Chandrayaan-4
ਤੁਹਾਨੂੰ ਦੱਸ ਦੇਈਏ ਕਿ ਚੰਦਰਯਾਨ-4 ਦਾ ਦੂਜਾ ਕਦਮ ਉੱਥੇ ਜਾਣਾ ਤੇ ਸੁਰੱਖਿਅਤ ਵਾਪਸ ਆਉਣਾ ਹੈ ਤੇ ਅਜਿਹਾ ਕਰਨ ਲਈ ਸਾਨੂੰ ਕਈ ਤਕਨੀਕਾਂ ਵਿਕਸਿਤ ਕਰਨ ਦੀ ਲੋੜ ਹੈ। ਇਹ ਸਾਰੇ ਚੰਦਰਯਾਨ-4 ਦਾ ਹਿੱਸਾ ਹਨ। ਨਮੂਨਾ ਇਕੱਠਾ ਕਰਨ ਵਰਗੇ ਵਿਗਿਆਨਕ ਮਿਸ਼ਨ ਵੀ ਹੋਣਗੇ, ਉਨ੍ਹਾਂ ਕਿਹਾ ਕਿ ਜੇਕਰ ਭਾਰਤ ਚੰਦਰਮਾ ’ਤੇ ਜਾਂਦਾ ਹੈ ਤਾਂ ਉਹ ਕੁਝ ਨਵਾਂ ਲਿਆਏਗਾ। ਚੰਦਰਮਾ ਤੋਂ ਕਿਸੇ ਚੀਜ ਨੂੰ ਵਾਪਸ ਲਿਆਉਣ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ, ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਡਰਿਲ ਕਰਨਾ ਪੈਂਦਾ ਹੈ, ਫਿਰ ਨਮੂਨਾ ਲੈਣ ਤੇ ਉਸ ਨੂੰ ਡੱਬੇ ਵਿੱਚ ਇਕੱਠਾ ਕਰਨ ਦੀ ਰੋਬੋਟਿਕ ਗਤੀਵਿਧੀ ਹੁੰਦੀ ਹੈ। Chandrayaan-4
ISRO: ਡਾ: ਸੰਦੀਪ ਸਿੰਹਮਾਰ। ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਦੀ ਆਵਾਜ਼ ਅੱਠ ਮਹੀਨੇ ਬਾਅਦ ਵੀ ਪੂਰੀ ਦੁਨੀਆ ‘ਚ ਗੂੰਜ ਰਹੀ ਹੈ। ਤਕਨਾਲੋਜੀ ਵਿੱਚ ਮਾਹਿਰ ਜਾਪਾਨ, ਅਮਰੀਕਾ, ਰੂਸ ਵੀ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਦੀ ਸੋਚ ਨੂੰ ਸਲਾਮ ਕਰ ਰਿਹਾ ਹੈ। ਇਹ ਇੱਕ ਕਾਰਨ ਹੈ ਕਿ 8 ਮਹੀਨਿਆਂ ਬਾਅਦ, ਭਾਰਤ ਦੀ ਚੰਦਰਯਾਨ-3 ਮਿਸ਼ਨ ਟੀਮ ਨੂੰ ਪੁਲਾੜ ਖੋਜ ਲਈ ਵੱਕਾਰੀ 2024 ਜੌਨ ਐਲ. ਜੈਕ ਸਵਿਗਰਟ ਜੂਨੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ISRO
ਇਹ ਵੀ ਪੜ੍ਹੋ: ਸੰਭੂ ਬਾਰਡਰ ‘ਤੇ ਲੱਗੀ ਅੱਗ, ਕਿਸਾਨਾਂ ਵੱਲੋਂ ਬਣਾਏ ਘਰ, ਟਰੈਕਟ ਟਰਾਲੀ ਸੜ੍ਹ ਕੇ ਸਆਹ, ਤਸਵੀਰਾਂ…
ਸੰਯੁਕਤ ਰਾਜ ਅਮਰੀਕਾ ਦੇ ਕੋਲੋਰੋਡੋ ’ਚ ਸਾਲਾਨਾ ਪੁਲਾਡ਼ ਕਾਨਫਰੰਸ ਦੇ ਉਦਘਾਟਨ ਸਮਾਗਮ ਦੌਰਾਨ ਭਾਰਤੀ ਪੁਲਾਡ਼ ਖੋਜ ਸੰਗਠਨ ਵੱਲੋਂ ਹਿਊਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਡੀਸੀ ਮੰਜੂਨਾਥ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਪੁਲਾੜ ਦੇ ਖੇਤਰ ਵਿੱਚ ਭਾਰਤੀ ਵਿਗਿਆਨੀਆਂ ਨੂੰ ਮਿਲੇ ਇਸ ਪੁਰਸਕਾਰ ਨਾਲ ਪੂਰੀ ਦੁਨੀਆ ਵਿੱਚ ਇਸਰੋ ਦਾ ਕੱਦ ਇੱਕ ਵਾਰ ਫਿਰ ਉੱਚਾ ਹੋਇਆ ਹੈ। ਸਪੇਸ ਫਾਊਂਡੇਸ਼ਨ ਨੇ ਇੱਕ ਵਿਸ਼ੇਸ਼ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲੇ ਪਹਿਲੇ ਦੇਸ਼ ਵਜੋਂ, ਭਾਰਤ, ਇਸਰੋ ਦੁਆਰਾ ਵਿਕਸਤ ਮਿਸ਼ਨ ਚੰਦਰਯਾਨ-3 ਮਨੁੱਖਤਾ ਦੀਆਂ ਪੁਲਾੜ ਖੋਜ ਦੀਆਂ ਇੱਛਾਵਾਂ ਨੂੰ ਸਮਝ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਤੱਕ ਵਿਕਸਿਤ ਕਰਦਾ ਹੈ।
ਹੀਦਰ ਪਿੰਗਲੇ ਨੇ ਜਨਵਰੀ ‘ਚ ਪੁਰਸਕਾਰ ਦਾ ਐਲਾਨ ਕੀਤਾ ਸੀ ISRO
ਸਪੇਸ ਫਾਊਂਡੇਸ਼ਨ ਦੇ ਸੀਈਓ ਹੀਦਰ ਪਿੰਗਲੇ ਨੇ ਜਨਵਰੀ ਵਿੱਚ ਪੁਰਸਕਾਰ ਦਾ ਐਲਾਨ ਕੀਤਾ ਸੀ। ਫਿਰ ਆਪਣੇ ਐਲਾਨ ਸਮੇਂ ਉਨ੍ਹਾਂ ਕਿਹਾ ਸੀ ਕਿ ਪੁਲਾੜ ਵਿੱਚ ਭਾਰਤ ਦੀ ਅਗਵਾਈ ਦੁਨੀਆ ਲਈ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ 3 ਦੀ ਸਮੁੱਚੀ ਟੀਮ ਦੇ ਮੋਢੀ ਕੰਮ ਨੇ ਪੁਲਾੜ ਖੋਜ ਦੇ ਪੱਧਰ ਨੂੰ ਫਿਰ ਤੋਂ ਉੱਚਾ ਕੀਤਾ ਹੈ। ਉਨ੍ਹਂ ਵਧਾਈ ਦਿੰਦਿਆਂ ਕਿਹਾ ਕਿ “ਅਸੀਂ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਕਿ ਤੁਸੀਂ ਅੱਗੇ ਕੀ ਕਰਦੇ ਹੋ।” ਦੱਸ ਦਈਏ ਕਿ ਪਿਛਲੇ ਸਾਲ ਅਗਸਤ ਵਿਚ ਭਾਰਤ ਦੀ ਭਾਰਤੀ ਪੁਲਾੜ ਖੋਜ ਸੰਸਥਾ ਨੇ ਮਿਸ਼ਨ ਚੰਦਰਯਾਨ-3 ਦੇ ਤਹਿਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਸਾਫਟ ਲੈਂਡਿੰਗ ਕਰਕੇ ਇਤਿਹਾਸ ਰਚਿਆ ਸੀ। ਦੁਨੀਆ ‘ਚ ਇਹ ਪਹਿਲੀ ਵਾਰ ਸੀ ਕਿ ਇਸ ਤੋਂ ਪਹਿਲਾਂ ਕੋਈ ਵੀ ਦੇਸ਼ ਦੱਖਣੀ ਧਰੁਵ ‘ਤੇ ਸਾਫਟ ਲੈਂਡਿੰਗ ਨਹੀਂ ਕਰ ਸਕਿਆ ਸੀ।
ISRO: ਚੰਦਰਯਾਨ-3 ਦੀ ਸਫਲਤਾ ਤੋਂ ਬਾਅਦ ਇਸਰੋ ਦੀ ਵੱਡੀ ਯੋਜਨਾ
2040 ਤੱਕ ਪਹਿਲੇ ਭਾਰਤੀ ਪੁਲਾੜ ਯਾਤਰੀ ਨੂੰ ਚੰਦਰਮਾ ‘ਤੇ ਭੇਜਣ ਦੀ ਤਿਆਰੀ
ਤਿਰੂਵਨੰਤਪੁਰਮ (ਏਜੰਸੀ)। Chandrayaan-3: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ ਹੈ ਕਿ ਚੰਦਰਯਾਨ-3 ਚੰਦਰ ਮਿਸ਼ਨ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਇਸਰੋ 2040 ਤੱਕ ਪਹਿਲੀ ਵਾਰ ਚੰਦਰਮਾ ‘ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਆਪਣੀ ਯੋਜਨਾ ‘ਤੇ ਜ਼ੋਰਦਾਰ ਕੰਮ ਕਰ ਰਿਹਾ ਹੈ।
ਸੋਮਨਾਥ ਨੇ ਕਿਹਾ ਕਿ ਇਸਰੋ ਦਾ ਉਦੇਸ਼ ‘ਗਗਨਯਾਨ’ ਪ੍ਰੋਗਰਾਮ ਦੇ ਨਾਲ ਪੁਲਾੜ ਖੋਜ ‘ਚ ਅਗਲਾ ਕਦਮ ਚੁੱਕਣਾ ਹੈ, ਜਿਸ ਦੀ ਯੋਜਨਾ ਹੈ ਕਿ ਦੋ ਤੋਂ ਤਿੰਨ ਭਾਰਤੀ ਪੁਲਾੜ ਯਾਤਰੀਆਂ ਨੂੰ ਤਿੰਨ ਦਿਨਾਂ ਲਈ ਲੋਅਰ ਅਰਥ ਆਰਬਿਟ (LEO) ‘ਤੇ ਭੇਜਣ ਦੀ ਯੋਜਨਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਵਾਪਸ ਭੇਜਿਆ ਜਾਵੇਗਾ। ਇੱਕ ਪੂਰਵ-ਨਿਰਧਾਰਤ ਸਾਈਟ ‘ਤੇ ਭਾਰਤੀ ਜਲ ਖੇਤਰ ’ਚ ਸੁਰੱਖਿਅਤ ਰੂਪ ’ਚ ਵਾਪਸ ਭੇਜਿਆ ਜਾਵੇਗਾ। ਉਨ੍ਹਾਂ ਨੇ ਮਨੋਰਮਾ ਯੀਅਰਬੁੱਕ 2024 ਲਈ ਇਕ ਵਿਸ਼ੇਸ਼ ਲੇਖ ਵਿਚ ਇਹ ਗੱਲ ਕਹੀ।
ਮਿਸ਼ਨ ਲਈ ਚਾਰ ਪਾਇਲਟ ਚੁਣੇ ਗਏ । Chandrayaan-3
ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਦੇ ਚਾਰ ਟੈਸਟ ਪਾਇਲਟਾਂ ਨੂੰ ਮਿਸ਼ਨ ਲਈ ਪੁਲਾੜ ਯਾਤਰੀਆਂ ਵਜੋਂ ਚੁਣਿਆ ਗਿਆ ਹੈ। ਵਰਤਮਾਨ ਵਿੱਚ, ਇਹ ਲੋਕ ਬੇਂਗਲੁਰੂ ਵਿੱਚ ਪੁਲਾੜ ਯਾਤਰੀ ਸਿਖਲਾਈ ਸਹੂਲਤ (ਏਟੀਐਫ) ਵਿੱਚ ਮਿਸ਼ਨ-ਵਿਸ਼ੇਸ਼ ਸਿਖਲਾਈ ਲੈ ਰਹੇ ਹਨ। ਗਗਨਯਾਨ, ਪਹਿਲਾ ਮਨੁੱਖ ਰਹਿਤ ਪੁਲਾੜ ਮਿਸ਼ਨ, ਮੁੱਖ ਤਕਨਾਲੋਜੀਆਂ ਦਾ ਵਿਕਾਸ ਸ਼ਾਮਲ ਕਰਦਾ ਹੈ, ਜਿਸ ਵਿੱਚ ਮਨੁੱਖੀ ਦਰਜਾਬੰਦੀ (ਮਨੁੱਖਾਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਦੇ ਸਮਰੱਥ) ਲਾਂਚ ਵਾਹਨ (HLVM 3), ਇੱਕ ਕਰੂ ਮੋਡਿਊਲ (CM) ਅਤੇ ਸਰਵਿਸ ਮੋਡੀਊਲ (SM), ਅਤੇ ਜੀਵਨ ਸਹਾਇਤਾ ਪ੍ਰਣਾਲੀਆਂ ਵਾਲਾ ਇੱਕ ਔਰਬਿਟਲ ਮੋਡੀਊਲ ਸ਼ਾਮਲ ਕਰਦਾ ਹੈ।
ਇਹ ਵੀ ਪੜ੍ਹੋ: Parliament Attack : ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੱਦੀ ਸਰਬ ਪਾਰਟੀ ਮੀਟਿੰਗ
ਏਕੀਕ੍ਰਿਤ ਏਅਰ ਡ੍ਰੌਪ ਟੈਸਟ, ਪੈਡ ਅਬੋਰਟ ਟੈਸਟ ਅਤੇ ਟੈਸਟ ਵਾਹਨ ਉਡਾਣਾਂ ਦੇ ਨਾਲ-ਨਾਲ ਦੋ ਸਮਾਨ ਗੈਰ-ਕ੍ਰੂਡ ਮਿਸ਼ਨ (G1 ਅਤੇ G2) ਮਾਨਵ ਮਿਸ਼ਨ ਤੋਂ ਪਹਿਲਾਂ ਹੋਣਗੇ। CM ਧਰਤੀ ਵਰਗੇ ਵਾਤਾਵਰਣ ਵਾਲੇ ਚਾਲਕ ਦਲ ਲਈ ਰਹਿਣਯੋਗ ਜਗ੍ਹਾ ਹੈ ਅਤੇ ਸੁਰੱਖਿਅਤ ਮੁੜ-ਪ੍ਰਵੇਸ਼ ਲਈ ਤਿਆਰ ਕੀਤੀ ਗਈ ਹੈ। ਸੁਰੱਖਿਆ ਉਪਾਵਾਂ ਵਿੱਚ ਐਮਰਜੈਂਸੀ ਲਈ ਇੱਕ ਕਰੂ ਏਸਕੇਪ ਸਿਸਟਮ (CES) ਵੀ ਸ਼ਾਮਲ ਹੈ
ISRO ਅਗਲੇ ਮਹੀਨੇ ਕਰਨ ਜਾ ਰਹੀ ਇਹ ਵੱਡਾ ਕੰਮ, ਦੁਨੀਆ ਹੈਰਾਨ!
ਚੇਨਈ (ਏਜੰਸੀ)। ਭਾਰਤ ਆਪਣਾ ਪਹਿਲਾ ਐਕਸ-ਰੇ ਪੋਲਰੀਮੀਟਰ ਸੈਟੇਲਾਈਟ (ਐਕਸਪੋਸੈਟ) ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦਾ ਉਦੇਸ਼ ਤੀਬਰ ਐਕਸ-ਰੇ ਸਰੋਤਾਂ ਦੇ ਧਰੁਵੀਕਰਨ ਦੀ ਜਾਂਚ ਕਰਨਾ ਹੈ। ਇਹ ਮਿਸ਼ਨ ਇਸ ਸਾਲ ਦੇ ਅੰਤ ਤੱਕ ਸਾਰ ਰੇਂਜ ਤੋਂ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਇਸਰੋ ਨੂੰ ਇਸ ਮਿਸ਼ਨ ਲਈ ਆਪਣੇ ਭਰੋਸੇਮੰਦ ਲਾਂਚ ਵਾਹਨ ਪੀਐਸਐਲਵੀ ਦੀ ਵਰਤੋਂ ਕਰਨ ਦੀ ਉਮੀਦ ਹੈ। ਇਸਰੋ ਨੇ ਕਿਹਾ ਕਿ ਭਾਰਤ ਨੇ ਸਪੇਸ-ਅਧਾਰਿਤ ਐਕਸ-ਰੇ ਖਗੋਲ ਵਿਗਿਆਨ ਦੀ ਸਥਾਪਨਾ ਕੀਤੀ ਹੈ, ਜੋ ਮੁੱਖ ਤੌਰ ’ਤੇ ਇਮੇਜਿੰਗ, ਟਾਈਮ-ਡੋਮੇਨ ਅਧਿਐਨ ਅਤੇ ਸਪੈਕਟ੍ਰੋਸਕੋਪੀ ’ਤੇ ਕੇਂਦਰਿਤ ਹੈ। ਇਹ ਆਉਣ ਵਾਲਾ ਮਿਸ਼ਨ ਇਸ ’ਚ ਵੱਡੇ ਮੁੱਲ-ਜੋੜ ਦਾ ਪ੍ਰਤੀਕ ਹੈ। (ISRO)
ਇਹ ਵੀ ਪੜ੍ਹੋ : ਸ਼ਾਂਤੋ ਦੇ ਸੈਂਕੜੇ ਤੋਂ ਬਾਅਦ ਤਾਇਜੁਲ ਇਸਲਾਮ ਦਾ ਕਹਿਰ, ਬੰਗਲਾਦੇਸ਼ ਜਿੱਤ ਦੇ ਕਰੀਬ
ਖਗੋਲ-ਵਿਗਿਆਨ-ਜੜ੍ਹਾਂ ਵਾਲੇ ਵਿਗਿਆਨੀ ਖਗੋਲ-ਵਿਗਿਆਨਕ ਸਰੋਤਾਂ ਵੱਲੋਂ ਨਿਕਲਣ ਵਾਲੇ ਐਕਸ-ਰੇ ਦੇ ਧਰੁਵੀਕਰਨ ’ਚ ਯੋਜਨਾਬੱਧ ਖੋਜ ਦੀ ਸੰਭਾਵਨਾ ਬਾਰੇ ਖਾਸ ਤੌਰ ’ਤੇ ਉਤਸ਼ਾਹਿਤ ਹਨ। ਇਹ ਖੋਜ, ਪਰੰਪਰਾਗਤ ਸਮੇਂ ਅਤੇ ਬਾਰੰਬਾਰਤਾ ਡੋਮੇਨ ਅਧਿਐਨਾਂ ਦੀ ਪੂਰਤੀ ਕਰਦੀ ਹੈ, ਐਕਸ-ਰੇ ਖਗੋਲ-ਵਿਗਿਆਨ ਲਈ ਇੱਕ ਨਵਾਂ ਆਯਾਮ ਪੇਸ਼ ਕਰਦੀ ਹੈ, ਵਿਗਿਆਨਕ ਭਾਈਚਾਰੇ ’ਚ ਉਤਸ਼ਾਹ ਪੈਦਾ ਕਰਦੀ ਹੈ।
ਚੰਦਰਯਾਨ-3 ਲੈ ਕੇ ਆਈ ਵੱਡੀ ਅਪਡੇਟ
ਚੰਦਰਯਾਨ-3 ਦੇ ਰਾਕੇਟ ਦਾ ਕੁਝ ਹਿੱਸਾ ਕੰਟਰੋਲ ਤੋਂ ਬਾਹਰ (Chandrayaan-3)
ਧਰਤੀ ਦੇ ਵਾਯੂਮੰਡਲ ਵਿੱਚ ਵਾਪਸੀ, ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ
(ਏਜੰਸੀ) ਬੈਂਗਲੁਰੂ। ਚੰਦਰਯਾਨ-3 ਦੇ ਲਾਂਚ ਵਾਹਨ ਐੱਲਵੀਐੱਮ3ਐੱਮ 4 ਦਾ ਇੱਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ। ਇਹ ਧਰਤੀ ਦੇ ਵਾਯੂਮੰਡਲ ਵਿੱਚ ਮੁੜ ਪ੍ਰਵੇਸ਼ ਕਰ ਗਿਆ ਹੈ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦਿੱਤੀ। ਉਹ ਹਿੱਸਾ ਜੋ ਕੰਟਰੋਲ ਤੋਂ ਬਾਹਰ ਆ ਗਿਆ ਸੀ, ਉਹ ਲਾਂਚ ਵਾਹਨ ਦਾ ਕ੍ਰਾਇਓਜੇਨਿਕ ਉਪਰਲਾ ਪੜਾਅ ਸੀ, ਜਿਸ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਆਪਣੇ ਨਿਯਤ ਔਰਬਿਟ ਵਿੱਚ ਰੱਖਿਆ ਸੀ। ਇਸਰੋ ਨੇ ਕਿਹਾ ਕਿ ਇਹ ਹਿੱਸਾ 15 ਨਵੰਬਰ ਨੂੰ ਦੁਪਹਿਰ 2:42 ਵਜੇ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਇਆ। ਇਸ ਦੇ ਕਾਬੂ ਤੋਂ ਬਾਹਰ ਜਾਣ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਉੱਤਰੀ ਪ੍ਰਸ਼ਾਂਤ ਮਹਾਸਾਗਰ ਵਿੱਚ ਡਿੱਗਣ ਦੀ ਸੰਭਾਵਨਾ ਹੈ। ਇਸ ਦਾ ਆਖ਼ਰੀ ਜ਼ਮੀਨੀ ਮਾਰਗ ਭਾਰਤ ਵਿੱਚੋਂ ਨਹੀਂ ਲੰਘਿਆ। (Chandrayaan-3)
ਇਹ ਵੀ ਪੜ੍ਹੋ : AUS Vs SA : ਰੋਮਾਂਚਕ ਮੈਚ ’ਚ ਜਿੱਤਿਆ ਅਸਟਰੇਲੀਆ, ਫਾਈਨਲ ’ਚ ਭਾਰਤ ਨਾਲ ਹੋਵੇਗੀ ਟੱਕਰ
ਇਸਰੋ ਦੇ ਬਿਆਨ ਅਨੁਸਾਰ ਐੱਨਓਆਰਏਡੀ ਆਈਡੀ 57321 ਨਾਮਕ ਇਹ ਰਾਕੇਟ ਬਾਡੀ ਚੰਦਰਯਾਨ-3 ਦੇ ਲਾਂਚ ਦੇ 124 ਦਿਨਾਂ ਬਾਅਦ ਧਰਤੀ ’ਤੇ ਦੁਬਾਰਾ ਦਾਖਲ ਹੋਇਆ। ਚੰਦਰਯਾਨ-3 ਆਰਬਿਟ ਵਿੱਚ ਸਥਾਪਿਤ ਹੋਣ ਤੋਂ ਬਾਅਦ ਉਪਰਲਾ ਪੜਾਅ ਵੀ ਪਾਸੀਵੇਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਿਆ। (Chandrayaan-3)
ਪੈਸੀਵੇਸ਼ਨ ਵਿੱਚ, ਰਾਕੇਟ ਵਿੱਚ ਮੌਜ਼ੂਦ ਪ੍ਰੋਪੇਲੈਂਟ ਅਤੇ ਊਰਜਾ ਸਰੋਤ ਨੂੰ ਹਟਾ ਦਿੱਤਾ ਗਿਆ ਸੀ, ਤਾਂ ਜੋ ਪੁਲਾੜ ਵਿੱਚ ਧਮਾਕੇ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਕਿਰਿਆ ਇੰਟਰ-ਏਜੰਸੀ ਸਪੇਸ ਡੈਬਰਿਸ ਕੋਆਰਡੀਨੇਸ਼ਨ ਏਜੰਸੀ (ਆਈਏਡੀਸੀ) ਅਤੇ ਸੰਯੁਕਤ ਰਾਸ਼ਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਧੀਨ ਵੀ ਆਉਂਦੀ ਹੈ। ਦੱਸ ਦਈਏ ਕਿ ਚੰਦਰਯਾਨ-3 ਆਪਣੇ ਲਾਂਚ ਦੇ 41ਵੇਂ ਦਿਨ 23 ਅਗਸਤ ਨੂੰ ਚੰਦਰਮਾ ’ਤੇ ਉਤਰਿਆ ਸੀ। ਇਸ ਨਾਲ ਭਾਰਤ ਚੰਨ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। (Chandrayaan-3)
ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ
ਨਵੀਂ ਦਿੱਲੀ (ਏਜੰਸੀ)। ਭਾਰਤੀ ਖੋਜ ਪੁਲਾੜ ਸੰਗਠਨ (ISRO) 21 ਅਕਤੂਬਰ ਨੂੰ ਗਗਨਯਾਨ ਮਿਸ਼ਨ ਦੀ ਪਹਿਲੀ ਟੈਸਟ ਉਡਾਣ ਭੇਜੇਗਾ। ਇਸ ਤੋਂ ਬਾਅਦ ਤਿੰਨ ਹੋਰ ਟੈਸਟ ਉਡਾਣਾਂ ਭੇਜੀਆਂ ਜਾਣਗੀਆਂ। ਇਸ ਦੀ ਜਾਣਕਾਰੀ ਸ਼ਨਿੱਚਰਵਾਰ ਨੂੰ ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਦਿੱਤੀ। ਰਾਮੇਸ਼ਵਰਮ ’ਚ ਇੱਕ ਸਮਾਗਮ ’ਚ ਸ਼ਾਮਲ ਹੋਣ ਆਏ ਸੋਮਨਾਥ ਨੇ ਮਦੁਰਾਈ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ- 21 ਅਕਤੂਬਰ ਨੂੰ ਪਹਿਲੀ ਟੈਸਟ ਵਾਹਨ ਵਿਕਾਸ ਉਡਾਣ (ਟੀਵੀ-ਡੀ1) ਤੋਂ ਬਾਅਦ ਅਸੀਂ ਡੀ2, ਡੀ3 ਅਤੇ ਡੀ4 ਦੀ ਯੋਜਨਾ ਬਣਾਈ ਹੈ। ਇਸ ਪਰੀਖਣ ’ਚ ਚਾਲਕ ਦਲ ਦੇ ਮੋਡੀਊਲ ਨੂੰ ਬਾਹਰੀ ਪੁਲਾੜ ’ਚ ਲਾਂਚ ਕਰਨਾ, ਇਸ ਨੂੰ ਧਰਤੀ ਉੱਤੇ ਵਾਪਸ ਕਰਨਾ ਅਤੇ ਬੰਗਾਲ ਦੀ ਖਾੜੀ ’ਚ ਛੂਹਣ ਤੋਂ ਬਾਅਦ ਇਸ ਨੂੰ ਮੁੜ ਹਾਸਲ ਕਰਨਾ ਸ਼ਾਮਲ ਹੈ। ਕਰੂ ਮੋਡਿਊਲ ਗਗਨਯਾਨ ਮਿਸ਼ਨ ਦੌਰਾਨ ਪੁਲਾੜ ਯਾਤਰੀਆਂ ਨੂੰ ਬਾਹਰੀ ਪੁਲਾੜ ’ਚ ਲੈ ਜਾਵੇਗਾ। (Mission Gaganyan)
ਇਹ ਵੀ ਪੜ੍ਹੋ : ਹੁਣੇ-ਹੁਣੇ ਮੌਸਮ ਵਿਭਾਗ ਤੋਂ ਆਈ ਤਾਜ਼ਾ ਅਪਡੇਟ, ਜਾਣੋ ਇਨ੍ਹਾਂ ਸੂਬਿਆਂ ਦਾ ਹਾਲ
ਗਗਨਯਾਨ ਲਈ ਇਸਰੋ ਨੇ ਕੀਤਾ ਸੀ ਪੈਰਾਸ਼ੂਟ ਦਾ ਪ੍ਰੀਖਣ | Mission Gaganyan
ਇਸ ਤੋਂ ਪਹਿਲਾਂ, ਇਸਰੋ ਨੇ ਚੰਡੀਗੜ੍ਹ ’ਚ 8 ਤੋਂ 10 ਅਗਸਤ ਦਰਮਿਆਨ ਗਗਨਯਾਨ ਮਿਸ਼ਨ ਲਈ ਡਰੈਗ ਪੈਰਾਸ਼ੂਟ ਦਾ ਸਫਲ ਪ੍ਰੀਖਣ ਕੀਤਾ ਸੀ। ਇਹ ਪੈਰਾਸ਼ੂਟ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਲੈਂਡਿੰਗ ’ਚ ਮਦਦ ਕਰੇਗਾ। ਇਹ ਕਰੂ ਮੋਡੀਊਲ ਦੀ ਗਤੀ ਨੂੰ ਘਟਾਏਗਾ, ਨਾਲ ਹੀ ਇਸ ਨੂੰ ਸਥਿਰ ਰੱਖੇਗਾ। ਇਸ ਦੇ ਲਈ ਟੈਸਟਿੰਗ ਦੌਰਾਨ ਪੁਲਾੜ ਯਾਤਰੀਆਂ ਦੇ ਲੈਂਡਿੰਗ ਵਰਗੇ ਹਾਲਾਤ ਬਣਾਏ ਗਏ ਸਨ।
ਤਿੰਨ ਪੁਲਾੜ ਯਾਤਰੀ 400 ਕਿਲੋਮੀਟਰ ਦੀ ਦੂਰੀ ’ਤੇ ਜਾਣਗੇ, 3 ਦਿਨਾਂ ਬਾਅਦ ਵਾਪਸ ਆਉਣਗੇ
‘ਗਗਨਯਾਨ’ ’ਚ 3 ਮੈਂਬਰਾਂ ਦੀ ਟੀਮ ਨੂੰ 3 ਦਿਨਾਂ ਦੇ ਮਿਸ਼ਨ ਲਈ ਧਰਤੀ ਦੇ 400 ਕਿਲੋਮੀਟਰ ਉਪਰਲੇ ਪੰਧ ’ਤੇ ਭੇਜਿਆ ਜਾਵੇਗਾ। ਇਸ ਤੋਂ ਬਾਅਦ ਕਰੂ ਮਾਡਿਊਲ ਨੂੰ ਸਮੁੰਦਰ ’ਚ ਸੁਰੱਖਿਅਤ ਉਤਾਰਿਆ ਜਾਵੇਗਾ। ਜੇਕਰ ਭਾਰਤ ਆਪਣੇ ਮਿਸ਼ਨ ’ਚ ਕਾਮਯਾਬ ਹੁੰਦਾ ਹੈ ਤਾਂ ਅਜਿਹਾ ਕਰਨ ਵਾਲਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਅਮਰੀਕਾ, ਚੀਨ ਅਤੇ ਰੂਸ ਅਜਿਹਾ ਕਰ ਚੁੱਕੇ ਹਨ। (Mission Gaganyan)
12 ਅਪਰੈਲ 1961 ਨੂੰ ਸੋਵੀਅਤ ਰੂਸ ਦੇ ਯੂਰੀ ਗਾਗਰਿਨ 108 ਮਿੰਟ ਤੱਕ ਪੁਲਾੜ ’ਚ ਰਹੇ।
5 ਮਈ 1961 ਨੂੰ ਅਮਰੀਕਾ ਦਾ ਐਲਨ ਸ਼ੈਫਰਡ 15 ਮਿੰਟ ਤੱਕ ਪੁਲਾੜ ’ਚ ਰਿਹਾ।
15 ਅਕਤੂਬਰ 2003 ਨੂੰ ਚੀਨ ਦਾ ਯਾਂਗ ਪੁਲਾੜ ’ਚ 21 ਘੰਟੇ ਰਿਹਾ।
Chandrayaan 3: ਨਾਸਾ ਨੇ ਸ਼ੇਅਰ ਕੀਤੀ ਵਿਕਰਮ ਲੈਂਡਰ ਦੀ ਤਸਵੀਰ, ਵੇਖ ਕੇ ਮਜ਼ਾ ਆਵੇਗਾ!
ਨਵੀਂ ਦਿੱਲੀ। Chandrayaan 3: ਅਮਰੀਕੀ ਪੁਲਾੜ ਏਜੰਸੀ (ਨਾਸਾ) ਨੇ ਚੰਦਰਯਾਨ-3 ਦੇ ਲੈਂਡਰ ਦੀ ਤਸਵੀਰ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਚੰਦ ਦੀ ਸ਼੍ਰੇਣੀ ’ਚ ਘੁੰਮ ਰਹੇ ਨਾਸਾ ਨੇ ਲੂਨਰ ਐਲਆਰਓ ਨੇ 27 ਅਗਸਤ ਲਈ ਸੀ। ਦੱਸ ਦੇਈਏ ਕਿ ਵਿਕਰਮ ਲੈਂਡਰ 23 ਅਗਸਤ ਨੂੰ ਸ਼ਾਮ 6.4 ਵਜੇ ਚੰਦਰਮਾ ‘ਤੇ ਉਤਰਿਆ ਸੀ। ਇਸ ਤੋਂ ਪਹਿਲਾਂ ਇਸਰੋ ਨੇ 5 ਸਤੰਬਰ ਦੀ ਸ਼ਾਮ ਨੂੰ ਵਿਕਰਮ ਲੈਂਡਰ ਦੀ 3ਡੀ ਫੋਟੋ ਸਾਂਝੀ ਕੀਤੀ ਸੀ। ISRO ਨੇ ਆਪਣੀ ਪੋਸਟ ‘ਚ ਲਿਖਿਆ- ਇਸ ਨੂੰ ਦੇਖਣ ਦਾ ਅਸਲੀ ਮਜ਼ਾ ਲਾਲ ਅਤੇ ਨੀਲੇ ਰੰਗ ਦੇ 3D ਗਲਾਸਾਂ ਤੋਂ ਆਵੇਗਾ। ਇਹ ਤਸਵੀਰ ਪ੍ਰਗਿਆਨ ਰੋਵਰ ਨੇ ਲੈਂਡਰ ਤੋਂ 15 ਮੀਟਰ ਦੂਰ ਭਾਵ ਕਰੀਬ 40 ਫੁੱਟ ਦੀ ਦੂਰੀ ਤੋਂ ਖਿੱਚੀ ਹੈ। (Chandrayaan 3)
ਨਾਸਾ ਦੁਆਰਾ ਲਈ ਗਈ ਪਹਿਲੀ ਤਸਵੀਰ | Chandrayaan 3
ਨਾਸਾ ਨੇ ਆਪਣੀ ਪੋਸਟ ‘ਚ ਲਿਖਿਆ- LRO ਨੇ ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਲੈਂਡਰ ਦੀ ਸੈਟੇਲਾਈਟ ਤਸਵੀਰ ਲਈ। ਨਾਸਾ ਨੇ ਤਸਵੀਰ ਵਿੱਚ ਲੈਂਡਰ ਨੂੰ ਇੱਕ ਬਕਸੇ ਦੇ ਅੰਦਰ ਦਿਖਾਇਆ ਹੈ। ਇਹ ਵੀ ਕਿਹਾ – ਲੈਂਡਰ ਦੇ ਆਲੇ ਦੁਆਲੇ ਜੋ ਰੋਸ਼ਨੀ ਵਿਖਾਈ ਦੇ ਰਹੀ ਹੈ, ਉਹ ਲੈਂਡਰ ਦੇ ਧੂਏਂ ਦੇ ਚੰਦ ਦੀ ਮਿੱਟੀ ਦੇ ਸੰਪਰਕ ਵਿੱਚ ਆਉਣ ਨਾਲ ਬਣੀ ਹੈ।
ਇਹ ਵੀ ਪੜ੍ਹੋ : ਗੁਰਸ਼ਰਨ ਕੌਰ ਰੰਧਾਵਾ ਨੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
ਦੂਜੀ ਤਸਵੀਰ ਪ੍ਰਗਿਆਨ ਰੋਵਰ ‘ਤੇ ਲੱਗੇ ਦੋ ਨੈਵੀਗੇਸ਼ਨ ਕੈਮਰਿਆਂ ਦੀ ਮਦਦ ਨਾਲ ਲਈ ਗਈ ਹੈ। ਇਸਰੋ ਨੇ ਕਿਹਾ- ਇਹ 3-ਚੈਨਲ ਦੀ ਤਸਵੀਰ ਹੈ। ਇਹ ਅਸਲ ਵਿੱਚ ਦੋ ਫੋਟੋਆਂ ਦਾ ਸੁਮੇਲ ਹੈ। ਇੱਕ ਤਸਵੀਰ ਲਾਲ ਚੈਨਲ ‘ਤੇ ਹੈ। ਦੂਜਾ ਬਲੂ ਅਤੇ ਗ੍ਰੀਨ ਚੈਨਲਾਂ ‘ਤੇ ਹੈ। ਇਹ ਤਸਵੀਰ ਦੋਵਾਂ ਨੂੰ ਮਿਲਾ ਕੇ ਬਣਾਈ ਗਈ ਹੈ। ਜੇਕਰ ਇਸ ਤਸਵੀਰ ਨੂੰ 3ਡੀ ਗਲਾਸ ਨਾਲ ਦੇਖਿਆ ਜਾਵੇ ਤਾਂ ਵਿਕਰਮ ਲੈਂਡਰ 3ਡੀ ‘ਚ ਦਿਖਾਈ ਦੇਵੇਗਾ।
ਸੌਂ ਗਿਆ ਲੈਂਡਰ ਅਤੇ ਰੋਵਰ । Chandrayaan 3
ਜਾਣਕਾਰੀ ਦਿੰਦੇ ਹੋਏ ਇਸਰੋ ਨੇ ਦੱਸਿਆ ਕਿ 4 ਸਤੰਬਰ ਨੂੰ ਵਿਕਰਮ ਲੈਂਡਰ ਨੂੰ ਸਲੀਪ ਮੋਡ ‘ਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 2 ਸਤੰਬਰ ਨੂੰ ਪ੍ਰਗਿਆਨ ਰੋਵਰ ਨੂੰ ਸਲੀਪ ਮੋਡ ਵਿੱਚ ਰੱਖਿਆ ਗਿਆ ਸੀ। ਵਿਗਿਆਨੀਆਂ ਨੂੰ ਉਮੀਦ ਹੈ ਕਿ ਵਿਕਰਮ ਲੈਂਡਰ 22 ਸਤੰਬਰ 2023 ਨੂੰ ਦੁਬਾਰਾ ਜਾਗ ਸਕਦਾ ਹੈ। ਲੈਂਡਰ ਨੇ ਸਲੀਪ ਮੋਡ ਵਿੱਚ ਜਾਣ ਤੋਂ ਪਹਿਲਾਂ ਪੇਲੋਡ ਦੇ ਜ਼ਰੀਏ ਚੰਦਰਮਾ ‘ਤੇ ਨਵੀਆਂ ਥਾਵਾਂ ਦੀ ਜਾਂਚ ਕੀਤੀ ਸੀ। ਇਸ ਤੋਂ ਬਾਅਦ ਹੀ ਵਿਕਰਮ ਲੈਂਡਰ ਨੂੰ ਸਲਿਪ ਮੋਡ ਵਿੱਚ ਜਾਣ ਦੀ ਕਮਾਂਡ ਦਿੱਤੀ ਗਈ। ਵਰਤਮਾਨ ਵਿੱਚ ਸਾਰੇ ਪੇਲੋਡ ਬੰਦ ਹਨ। ਸਿਰਫ ਰਿਸੀਵਰ ਚਾਲੂ ਹੈ ਤਾਂ ਜੋ ਉਹ ਬੈਂਗਲੁਰੂ ਤੋਂ ਕਮਾਡ ਲੈ ਕੇ ਸਕੇ।