Ludiana News - Sach Kahoon Punjabi
Ladoval Toll Plaza: ਟੋਲ ਦਰਾਂ ’ਚ ਵਾਧੇ ਦੇ ਵਿਰੋਧ ਵਜੋਂ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਮੁਫ਼ਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਟੋਲ ਦਰਾਂ ’ਚ ਵਾਧੇ ਦਾ ਵਿਰੋਧ ਜਤਾਉਂਦਿਆਂ ਐਤਵਾਰ ਨੂੰ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਕਬਜ਼ਾ ਕਰਕੇ ਮੁਲਾਜ਼ਮਾਂ ਨੂੰ ਉਥੋਂ ਹਟਾ ਦਿੱਤਾ ਤੇ ਟੋਲ ਪਲਾਜ਼ਾ ਨੂੰ ਮੁਫ਼ਤ ਕਰ ਦਿੱਤਾ। ਜਿਸ ਪਿੱਛੋਂ ਰਾਹਗੀਰਾਂ ਨੂੰ ਬਿਨਾਂ ਟੋਲ ਪਰਚੀ ਅਦਾ ਕੀਤੇ ਟੋਲ ਤੋਂ ਲੰਘਾਇਆ ਗਿਆ। ਕਿਸਾਨ ਆਗੂਆਂ ਕਿਹਾ ਕਿ ਟੋਲ ਪਲਾਜ਼ਾ ਲਾਡੋਵਾਲ ਦੀਆਂ ਟੋਲ ਦਰਾਂ ਵਿੱਚ ਇੱਕ ਸਾਲ ਵਿੱਚ ਤੀਜੀ ਵਾਰ ਕੀਤਾ ਗਿਆ ਹੈ ਜੋ ਕਿ ਰਾਹਗੀਰਾਂ ਦੀ ਜੇਬ ’ਤੇ ਸ਼ਰੇਆਮ ਡਾਕਾ ਹੈ। (Ladoval Toll Plaza)
ਇਹ ਵੀ ਪੜ੍ਹੋ : Anmol Gagan Maan: ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਵੇਖੋ ਤਸਵੀਰਾਂ….
ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਇਸ ਲਈ ਅੱਜ ਸਾਂਝੇ ਫੈਸਲੇ ਤਹਿਤ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਫ਼ਤ ਕਰਵਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਪਲਾਜ਼ੇ ਦੀਆਂ ਦਰਾਂ ਘਟਾ ਕੇ ਰਾਹਗੀਰਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਕਿਸਾਨ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ। ਆਗੂਆਂ ਕਿਹਾ ਕਿ ਐਨਐੱਚਏਆਈ ਦੇ ਐੱਨਐੱਚ-44 ’ਤੇ ਇਸ ਟੋਲ ’ਤੇ ਹੋਰਨਾਂ ਟੋਲ ਪਲਾਜ਼ਿਆਂ ਦੇ ਮੁਕਾਬਲੇ ਵੱਧ ਰੇਟ ਵਸੂਲ ਕੀਤੇ ਜਾ ਰਹੇ ਹਨ। (Ladoval Toll Plaza)
ਸਰਕਾਰੀ ਡਾਕਟਰ ਨੇ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਰੈਫ਼ਰ ਕੀਤੇ ਮਰੀਜ਼
ਸਿਵਲ ਸਰਜਨ ਵੱਲੋਂ ਸਬੰਧਿਤ ਡਾਕਟਰ ਨੂੰ ਚਾਰਜਸ਼ੀਟ ਕਰਨ ਦੀ ਤਿਆਰੀ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਿਵਲ ਹਸਪਤਾਲ ਲੁਧਿਆਣਾ ਦੀ ਇੱਕ ਮਹਿਲਾ ਡਾਕਟਰ ਨੂੰ ਚਾਰਜ਼ਸੀਟ ਕਰਨ ਦੀ ਤਿਆਰ ਹੋ ਰਹੀ ਹੈ। ਕਿਉਂਕਿ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਵੱਲੋਂ ਸਿਵਲ ਸਰਜਨ ਨੂੰ ਸਬੰਧਿਤ ਮਹਿਲਾ ਡਾਕਟਰ ਖਿਲਾਫ਼ ਚਾਰਜ਼ਸੀਟ ਤਿਆਰ ਕਰਕੇ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਵਰ੍ਹੇ ਦੀ 3 ਦਸੰਬਰ ਨੂੰ ਸਥਾਨਕ ਸਿਵਲ ਹਸਪਤਾਲ ਦਾ ਅਚਨਚੇਤੀ ਨਿਰੀਖਣ ਕੀਤਾ ਸੀ। ਇਸ ਦੋਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਮਹਿਲਾ ਡਾਕਟਰ ਜੋ ਇਸਤਰੀ ਰੋਗਾਂ ਦੀ ਮਾਹਿਰ ਵਜੋਂ ਸਿਵਲ ਹਸਪਤਾਲ ’ਚ ਤਾਇਨਾਤ ਹੈ। (Ludiana News)
ਇਹ ਵੀ ਪੜ੍ਹੋ : IND vs USA: ਕ੍ਰਿਕੇਟ ’ਚ ਅੱਜ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਅਮਰੀਕਾ
ਆਪਣੇ ਅਹੁਦੇ ਦਾ ਇਸਤੇਮਾਲ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ ਜੋ ਕਿ ਜਮਾਲਪੁਰ ਵਿਖੇ ਸਥਿੱਤ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਡਾਕਟਰ ’ਤੇ ਲੱਗੇ ਦੋਸ਼ਾਂ ਮੁਤਾਬਕ ਉਸ ਵੱਲੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਅਲਟਰਾ ਸਾਊਂਡ ਕਰਵਾਉਣ ਵਾਲੇ ਮਰੀਜ਼ਾਂ ਨੂੰ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਰੈਫ਼ਰ ਕੀਤਾ ਜਾਂਦਾ ਹੈ। ਇਸ ਲਈ ਉਨ੍ਹਾਂ ਜ਼ਿਲ੍ਹਾ ਪਰਿਵਾਰ ਵੈੱਲਫੇਅਰ ਅਫ਼ਸਰਾਂ ਨੂੰ ਮਾਮਲੇ ਦੀ ਜਾਂਚ ਸੌਂਪੀ ਸੀ। ਜਿੰਨ੍ਹਾਂ ਵੱਲੋਂ ਕੀਤੀ ਗਈ ਜਾਂਚ ’ਚ ਖੁਲਾਸਾ ਹੋਇਆ ਹੈ। (Ludiana News)
ਕਿ ਦੋ ਮਹੀਨਿਆਂ ’ਚ 243 ਮਰੀਜ਼ ਆਪਣੇ ਪਤੀ ਦੇ ਸਕੈਨਿੰਗ ਸੈਂਟਰ ਨੂੰ ਰੈਫ਼ਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਅੰਕੜੇ ਸਿਰਫ਼ ਅਕਤੂਬਰ ਤੇ ਨਵੰਬਰ 2023 ਦੇ ਹਨ। ਜਿੰਨ੍ਹਾਂ ’ਚੋਂ 233 ਮਰੀਜ਼ਾਂ ਨੂੰ ਰੈਫ਼ਰ ਕਰਨ ਲਈ ਸਬੰਧਿਤ ਡਾਕਟਰ ਵੱਲੋਂ ਸਿਵਲ ਹਸਪਤਾਲ ਦੀ ਓਪੀਡੀ ਪਰਚੀ ਦਾ ਵੀ ਗਲਤ ਇਸਤੇਮਾਲ ਕੀਤਾ ਗਿਆ ਹੈ। ਜਿਸ ’ਚ ਪਰਚੀ ’ਤੇ ਸਿਵਲ ਹਸਪਤਾਲ ਦਾ ਓਪੀਡੀ ਨੰਬਰ ਜਾਂ ਸੀਆਰ ਦਰਜ਼ ਨਹੀਂ ਸੀ। ਜਿਸ ਸਬੰਧੀ ਸਮੁੱਚੀ ਜਾਣਕਾਰੀ ਉਨ੍ਹਾਂ ਮਾਰਚ ਮਹੀਨੇ ’ਚ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਭੇਜ ਦਿਆਂ ਸਬੰਧਿਤ ਡਾਕਟਰ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। (Ludiana News)
ਜਿੰਨ੍ਹਾਂ ਉਨ੍ਹਾਂ ਨੂੰ ਸਬੰਧਿਤ ਡਾਕਟਰ ਖਿਲਾਫ਼ ਚਾਰਜ਼ਸੀਟ ਜਾਰੀ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚਾਰਜ਼ਸੀਟ ਦਾ ਡਰਾਫ਼ਟ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦ ਹੀ ਸਿਹਤ ਤੇ ਪਰਿਵਾਰ ਭਲਾਈ ਡਾਇਰੈਕਟਰ ਨੂੰ ਭੇਜ ਦਿੱਤਾ ਜਾਵੇਗਾ ਤੇ ਇਸ ਤੋਂ ਬਾਅਦ ਚਾਰਜ਼ਸੀਟ ਵੀ ਜਾਰੀ ਕਰ ਦਿੱਤੀ ਜਾਵੇਗੀ। ਡਾ. ਔਲਖ਼ ਨੇ ਕਿਹਾ ਕਿ ਸਬੰਧਿਤ ਡਾਕਟਰ ਦੇ ਪਤੀ ਦੇ ਸਕੈਨਿੰਗ ਸੈਂਟਰ ਖਿਲਾਫ਼ ਕਾਰਵਾਈ ਕਰਨ ਦੀ ਜਰੂਰਤ ਨਹੀਂ। ਕਿਉਂਕਿ ਉਨ੍ਹਾਂ ਕੋਲ ਰੈਫ਼ਰ ਮਰੀਜ਼ ਜਾਂਦੇ ਸਨ ਪਰ ਇਸ ਮਾਮਲੇ ’ਚ ਡਾਕਟਰ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ। (Ludiana News)
RTI ਐਕਟ ਤਹਿਤ ਮੰਗੀ ਜਾਣਕਾਰੀ ਦੀ ਰਕਮ ਵੱਧ ਵਸੂਲੀ, ਜਾਣਕਾਰੀ ਵੀ ਅਧੂਰੀ ਤੇ ਅਸਪੱਸ਼ਟ
ਮਾਮਲੇ ਨੂੰ ਲੈ ਕੇ ਜਲਦ ਮਿਲਾਂਗਾ ਸਿਖਿਆ ਮੰਤਰੀ ਤੇ ਸਿਖਿਆ ਸਕੱਤਰ ਨੂੰ : ਪੀੜਤ | Ludiana News
ਖੰਨਾ/ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਜ਼ਿਲ੍ਹੇ ਦਾ ਕਿਸ਼ੋਰੀ ਲਾਲ ਜੇਠੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਆਰਟੀਆਈ ਐਕਟ ਤਹਿਤ ਅਧੂਰੀ ਜਾਣਕਾਰੀ ਦੇਣ ਕਾਰਨ ਇੱਕ ਵਾਰ ਫ਼ਿਰ ਵਿਵਾਦਾਂ ’ਚ ਘਿਰ ਗਿਆ ਹੈ। ਇੰਨ੍ਹਾਂ ਹੀ ਨਹੀਂ ਸਕੂਲ ਪਿ੍ਰੰਸੀਪਲ ’ਤੇ ਐਕਟ ਤਹਿਤ ਜਾਣਕਾਰੀ ਦੇਣ ਬਦਲੇ ਜ਼ਿਆਦਾ ਰਕਮ ਵਸੂਲ ਕਰਨ ਦੇ ਵੀ ਦੋਸ਼ ਲੱਗੇ ਹਨ। ਸਾਬਕਾ ਅਧਿਆਪਕ ਆਗੂ ਅਜੀਤ ਖੰਨਾ ਨੇ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਸੂਚਨਾ ਦੇ ਮਾਮਲੇ ਵਿੱਚ ਪਿ੍ਰੰਸੀਪਲ ਉੱਤੇ ਅਧੂਰੀ ਤੇ ਅਸਪੱਸ਼ਟ ਜਾਣਕਾਰੀ ਦੇਣ ਦੇ ਦੋਸ਼ ਲਾਏ ਹਨ। ਸਾਬਕਾ ਅਧਿਆਪਕ ਆਗੂ ਅਜੀਤ ਸਿੰਘ ਖੰਨਾ ਵੱਲੋ ਪੀਆਈਓ- ਕਮ- ਪਿ੍ਰੰਸੀਪਲ ਕੋਲੋ ਆਰਟੀਆਈ ਐਕਟ ਤਹਿਤ ਜਾਣਕਾਰੀ ਦਿੱਤੇ ਜਾਣ ਦੀ ਬੇਨਤੀ ਲਿਖਤੀ ਰੂਪ ’ਚ ਕੀਤੀ ਗਈ ਸੀ। (Ludiana News)
ਇਹ ਵੀ ਪੜ੍ਹੋ : T20 World Cup 2024: ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ, ਇਹ ਟੀਮ ਨਾਲ ਭਿੜੇਗਾ ਭਾਰਤ, ਵੇਖੋ
ਪਰੰਤੂ 10 ਅਪਰੈਲ 24 ਨੂੰ ਸਕੂਲ ਪਿੰਸੀਪਲ ਦੇ ਪੱਤਰ ਨੰਬਰ 819 ਰਾਂਹੀ ਰਜਿਸਟਰਡ ਡਾਕ ਰਾਹੀਂ ਦੱਸਿਆ ਗਿਆ ਕਿ ਤੁਹਾਡੀ ਸੂਚਨਾ ਦੇਣ ਲਈ 1275+26 = 1301 ਪੰਨੇ ਬਣਦੇ ਹਨ। ਇਸ ਵਾਸਤੇ 1950 ਰੁਪਏ ਦਾ ਚੈਕ ਸਕੂਲ ਪਿ੍ਰੰਸੀਪਲ ਦੇ ਨਾਮ ’ਤੇ ਭੇਜਿਆ ਜਾਵੇ। ਜਿਸ ’ਤੇ ਅਜੀਤ ਸਿੰਘ ਵੱਲੋਂ 1950 ਰੁਪਏ ਦਾ ਚੈੱਕ ਸਕੂਲ ਕਲਰਕ ਨੂੰ ਉਨਾਂ ਦੇ ਦਫ਼ਤਰ ਵਿਖੇ ਸੌਂਪ ਦਿੱਤਾ ਗਿਆ। ਪਰੰਤੂ ਸਕੂਲ ਵੱਲੋ ਜੋ ਜਾਣਕਾਰੀ ਡਾਕ ਰਾਹੀਂ ਅਜੀਤ ਸਿੰਘ ਦੇ ਘਰ ਭੇਜੀ ਗਈ ਉਹ ਨਾ ਪੜਨਯੋਗ, ਬਿਨਾ ਤਸਦੀਕ ਕੀਤਿਆਂ ਅਤੇ ਸਿਰਫ 355 ਪੰਨੇ ਭੇਜੇ ਗਏ। ਜਦੋਂ ਕਿ ਪੈਸੇ 1301 ਪੰਨਿਆ ਦੇ (1950 ਰੁਪਏ) ਵਸੂਲੇ ਗਏ। (Ludiana News)
ਜਦੋਂ ਇਸ ਬਾਰੇ ਅਜੀਤ ਸਿੰਘ ਨੇ ਸਕੂਲ ਪਿ੍ਰੰਸੀਪਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਨਾ ਮਿਲਣ ਤੋ ਇਨਕਾਰ ਕਰ ਦਿੱਤਾ ਪਰ ਜਦੋ ਕਲਰਕ ਗਗਨ ਨੂੰ ਪੁੱਛਿਆ ਗਿਆ ਤਾ ਉਨਾਂ ਪਿ੍ਰੰਸੀਪਲ ਨਾਲ ਗੱਲ ਕਰਕੇ ਜਵਾਬ ਦਿੱਤੇ ਜਾਣ ਦੀ ਗੱਲ ਆਖੀ। ਅਧਿਆਪਕ ਨੇ ਦੋਸ਼ ਲਾਇਆ ਕਿ ਪੀਆਈਓ- ਕਮ – ਪਿੰਸੀਪਲ ਵੱਲੋਂ ਉਨਾਂ ਨੂੰ ਜੋ ਜਾਣਕਾਰੀ ਭੇਜੀ ਗਈ, ਉਹ ਧੁੰਦਲੀ, ਨਾ ਪੜਨਯੋਗ ਹੋਣ ਦੇ ਨਾਲ ਨਾਲ ਤਸਦੀਸ਼ੁਦਾ ਵੀ ਨਹੀ। ਜਦੋ ਕਿ ਨਿਯਮਾਂ ਮੁਤਾਬਕ ਉਨ੍ਹਾਂ ਵੱਲੋਂ ਤਸਦੀਕਸ਼ੁਦਾ ਕਾਪੀਆਂ ਮੰਗੀਆਂ ਗਈਆਂ ਸਨ। ਇਥੇ ਹੀ ਬਸ ਨਹੀ, ਸਗੋਂ ਜਾਣਕਾਰੀ ਘੱਟ ਦਿੱਤੀ ਗਈ ਹੈ, ਇਸ ਤਰਾਂ ਕਰਕੇ ਪਿ੍ਰੰਸੀਪਲ ਵੱਲੋਂ ਉਨ੍ਹਾਂ ਨਾਲ ਲਗੱਭਗ 1420 ਰੁਪਏ ਦੀ ਠੱਗੀ ਮਾਰੀ ਗਈ ਹੈ।
ਉਨਾ ਦੱਸਿਆ ਕਿ ਇਸ ਮਾਮਲੇ ਬਾਰੇ ਚੇਅਰਮੈਨ ਸੂਚਨਾ ਕਮਿਸਨ ਪੰਜਾਬ, ਸਿਖਿਆ ਸਕੱਤਰ ਪੰਜਾਬ ਤੇ ਐਸਐਸਪੀ ਖੰਨਾ ਪੁਲਿਸ ਕੋਲ ਵੀ ਸ਼ਿਕਾਇਤ ਕੀਤੀ ਗਈ ਹੈ। ਅਜੀਤ ਖੰਨਾ ਨੇ ਇਹ ਵੀ ਕਿਹਾ ਕਿ ਉਹ ਇਹ ਸਾਰਾ ਮਾਮਲਾ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ’ਚ ਲਿਆ ਕਿ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕਰਨਗੇ। ਇਸ ਤੋ ਬਿਨਾ ਜੇ ਲੋੜ ਪਈ ਤਾਂ ਸਕੂਲ ਦੇ ਬਾਹਰ ਪਿ੍ਰੰਸੀਪਲ ਦੀਆ ਆਪਹੁਦਰੀਆ ਨੂੰ ਲੈ ਕਿ ਧਰਨਾ ਵੀ ਮਾਰਿਆ ਜਞੇਗਾ। ਇਸ ਸਬੰਧੀ ਸਕੂਲ ਪਿ੍ਰੰਸੀਪਲ ਦਾ ਪੱਖ ਜਾਨਣ ਲਈ ਬਾਰ ਬਾਰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। (Ludiana News)
ਲੁਧਿਆਣਾ ਦੇ ਹਲਕਾ ਆਤਮ ਨਗਰ ਦੇ ਟਕਸਾਲੀ ਕਾਂਗਰਸੀਆਂ ’ਚ ਰੋਸ
ਲੁਧਿਆਣਾ (ਰਘਬੀਰ ਸਿੰਘ)। ਲੋਕ ਸਭਾ ਦੀਆਂ ਚੋਣਾਂ ਜਿਵੇਂ-ਜਿਵੇਂ ਨਜਦੀਕ ਆ ਰਹੀਆਂ ਹਨ। ਹਲਕਾ ਆਤਮ ਨਗਰ ਦੇ ਕਾਂਗਰਸੀ ਵਰਕਰਾਂ ’ਚ ਚੋਣਾਂ ਨੂੰ ਲੈਕੇ ਉਤਸ਼ਾਹ ਹੋਣ ਦੇ ਬਾਵਜੂਦ ਉਨ੍ਹਾਂ ’ਚ ਪਾਰਟੀ ਦੀ ਕਾਰਗੁਜਾਰੀ ਨੂੰ ਲੈਕੇ ਨਿਰਾਸ਼ਾ ਦੇ ਨਾਲ ਨਾਲ ਕਾਫੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਆਲ ਇੰਡੀਆ ਕਾਂਗਰਸ ਪਾਰਟੀ ਦੇ ਓਬੀਸੀ ਵਿਭਾਗ ਦੇ ਕੋਆਰਡੀਨੇਟਰ ਜਗਤਾਰ ਸਿੰਘ ਮਠਾੜੂ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਲੜ ਰਹੇ ਹਨ, ਪਰ ਉਹ ਆਪਣੀ ਨੈਤਿਕ ਜਿੰਮੇਵਾਰੀਆਂ ਨੂੰ ਭੁੱਲ ਰਹੇ ਹਨ। (Ludiana News)
ਉਹ ਲੋਕ ਸਭਾ ਹਲਕਾ ਲੁਧਿਆਣਾ ਦੇ ਉਮੀਦਵਾਰ ਤੋਂ ਪਹਿਲਾ ਪਾਰਟੀ ਦੇ ਪ੍ਰਧਾਨ ਹਨ। ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਹਰ ਮੋਰਚੇ ਤੇ ਲੋਕਾਂ ਨਾਲ ਸੰਪਰਕ ਤੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਇਕ ਸਾਡੇ ਪੰਜਾਬ ਪ੍ਰਧਾਨ ਹਨ ਜਿਨ੍ਹਾਂ ਜੋ ਆਪਣੇ ਹੀ ਲੋਕ ਸਭਾ ਹਲਕੇ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੀ ਜਿੰਮੇਵਾਰੀ ਦੇਣੀ ਭੁੱਲ ਗਏ ਹਨ। ਜਿਸ ਕਾਰਨ ਪਾਰਟੀ ਦੇ ਬਲਾਕ ਤੇ ਵਾਰਡ ਪੱਧਰ ਦੇ ਵਰਕਰਾਂ ਵਿੱਚ ਭਾਰੀ ਰੋਸ ਹੈ। (Ludiana News)
Jassi Khangura: ਹੋਟਲ ਕਾਰੋਬਾਰੀ ਜੱਸੀ ਖੰਗੂੜਾ ਮੁੜ ਕਾਂਗਰਸ ’ਚ ਸ਼ਾਮਲ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰਹੇ ਹੋਟਲ ਕਾਰੋਬਾਰੀ ਸਾਬਕਾ ਵਿਧਾਇਕ ਜਸਬੀਰ ਸਿੰਘ ਜੱਸੀ ਖੰਗੂੜਾ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਜਿੰਨ੍ਹਾਂ ਨੂੰ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਪਾਰਟੀ ’ਚ ਸ਼ਾਮਲ ਕਰਵਾਇਆ। ਸੰਸਦੀ ਹਲਕਾ ਲੁਧਿਆਣਾ ਤੋਂ ਟਿਕਟ ਨਾ ਮਿਲਣ ਕਾਰਨ ਨਰਾਜ਼ ਚੱਲ ਰਹੇ ਜੱਸੀ ਖੰਗੂੜਾ ਨੇ ਅਸ਼ੋਕ ਪਰਾਸਰ ਪੱਪੀ ਨੂੰ ਟਿਕਟ ਮਿਲਣ ਤੋਂ 9 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇ ਦਿੱਤਾ ਸੀ। (Jassi Khangura)
ਇਹ ਵੀ ਪੜ੍ਹੋ : Weather Update: ਸਾਵਧਾਨ! ਪੰਜਾਬ ’ਚ ਸਕੂਲਾਂ ਲਈ ਐਡਵਾਈਜ਼ਰੀ ਜਾਰੀ
ਇਸ ਤੋਂ ਪਹਿਲਾਂ ਜੱਸੀ ਖੰਗੂੜਾ ਕਾਂਗਰਸ ਪਾਰਟੀ ਦੀ ਟਿਕਟ ’ਤੇ 2007 ’ਚ ਚੋਣ ਜਿੱਤ ਕੇ 2012 ਤੱਕ ਪੁਰਾਣੇ ਕਿਲਾ ਰਾਏਪੁਰ ਹਲਕੇ ਦੇ ਵਿਧਾਇਕ ਰਹੇ ਤੇ 2012 ’ਚ ਹਲਕਾ ਮੁੱਲਾਂਪੁਰ ਦਾਖਾ ਤੋਂ ਹਾਰ ਗਏ ਸਨ। ਇਸ ਤੋਂ ਬਾਅਦ ਜੱਸੀ ਖੰਗੂੜਾ ਲੰਘੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ। ਜਿੰਨ੍ਹਾਂ ਨੇ ਬੀਤੇ ਮਹੀਨੇ 24 ਅਪਰੈਲ ਨੂੰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਵੀ ਅਸਤੀਫ਼ਾ ਦਿੱਤਾ ਸੀ ਅਤੇ ਉਹ ਅੱਜ ਮੁੜ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਹਨ। (Jassi Khangura)
ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਦੀ ਧੋਖਾਧੜੀ ਦਾ ਦੋਸ਼, ਮਾਮਲਾ ਦਰਜ਼
ਲੁਧਿਆਣਾ (ਜਸਵੀਰ ਸਿੰਘ ਗਹਿਲ)। ਥਾਣਾ ਮੇਹਰਬਾਨ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ’ਤੇ ਸਾਢੇ 7 ਲੱਖ ਤੋਂ ਜ਼ਿਆਦਾ ਦੀ ਧੋਖਾਧੜੀ ਕਰਨ ਦੇ ਦੋਸ਼ਾਂ ਤਹਿਤ ਦੋ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। 8 ਮਹੀਨਿਆਂ ਦੀ ਪੜਤਾਲ ਉਪਰੰਤ ਦਰਜ਼ ਕੀਤੇ ਗਏ ਇਸ ਮਾਮਲੇ ’ਚ ਫ਼ਿਲਹਾਲ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਪਾਈ ਗਈ। ਜਾਣਕਾਰੀ ਦਿੰਦਿਆ ਮਹਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰਾਜੂ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸ ਨੇ ਆਪਣੇ ਲੜਕੇ ਗੁਰਤੇਜ਼ ਸਿੰਘ ਨੂੰ ਪੋਲੈਂਡ ਵਰਕਰ ਪਰਮਿਟ ’ਤੇ ਭੇਜਣਾ ਸੀ। (Ludiana News)
ਜਿਸ ਦੇ ਲਈ ਉਸਨੇ ਬੀਤੇ ਵਰ੍ਹੇ ਦਰਪਣ ਗਰਗ ਤੇ ਮਨਦੀਪ ਸਿੰਘ ਨਾਲ ਸੰਪਰਕ ਕੀਤਾ। ਜਿੰਨ੍ਹਾਂ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦਾ ਭਰੋਸਾ ਦਿਵਾਇਆ। ਮਹਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤਾਨ ਨੇ ਉਨ੍ਹਾਂ ਪਾਸੋਂ ਉਸ ਦੇ ਲੜਕੇ ਗੁਰਤੇਜ਼ ਸਿੰਘ ਦੇ ਲੋੜੀਂਦੇ ਕਾਗਜਾਂ ਤੋਂ ਇਲਾਵਾ ਉਸ ਕੋਲੋਂ 7, 61, 684 ਲੱਖ ਰੁਪਏ ਹਾਸ਼ਲ ਕਰ ਲਈ ਪਰ ਨਾ ਹੀ ਉਸਦੇ ਲੜਕੇ ਨੂੰ ਪੋਲੈਂਡ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਜਿਸ ਕਰਕੇ ਉਨ੍ਹਾਂ 16 ਅਗਸਤ 2023 ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਕਾਰਵਾਈ ਦੀ ਮੰਗ ਕੀਤੀ ਸੀ।
Punjab Vigilance Bureau: ਮੁੱਖ ਮੁਨਸ਼ੀ 1,15,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਵਿਜੀਲੈਂਸ ਵੱਲੋਂ ਗ੍ਰਿਫਤਾਰ
ਮਾਮਲੇ ਦੇ ਤਫ਼ਤੀਸੀ ਅਫ਼ਸਰ ਰਾਧੇ ਸ਼ਾਮ ਦਾ ਕਹਿਣਾ ਹੈ ਕਿ ਪੁਲਿਸ ਨੇ ਉਕਤ ਮਹਿੰਦਰ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ’ਤੇ ਪੜਤਾਲ ਕੀਤੀ। ਜਿਸ ਤੋਂ ਬਾਅਦ ਦਰਪਣ ਗਰਗ ਵਾਸੀ ਹਰਚਰਨ ਨਗਰ ਸਮਰਾਲਾ ਰੋਡ ਲੁਧਿਆਣਾ ਤੇ ਮਨਦੀਪ ਸਿੰਘ ਗਿੱਲ ਵਾਸੀ ਨੇੜੇ ਫੁੱਲਾਂਵਾਲਾ ਚੌਂਕ ਲੁਧਿਆਣਾ ਖਿਲਾਫ਼ ਧੋਖਾਧੜੀ ਦੇ ਦੋਸ਼ਾਂ ਅਧੀਨ ਮੁਕੱਦਮਾ ਦਰਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਜਲਦ ਹੀ ਮਾਮਲੇ ’ਚ ਨਾਮਜਦ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ। (Ludiana News)
ਹਲਕਾ ਲੁਧਿਆਣਾ : ਪੇਂਡੂ ਵੋਟਰਾਂ ਨੂੰ ਰਿਝਾਉਣਾ ਉਮੀਦਵਾਰਾਂ ਲਈ ਬਣਿਆ ਮੁੱਛ ਦਾ ਸਵਾਲ
ਹਾਈਕਮਾਨ ਵੱਲੋਂ ਮਿਲੇ ਥਾਪੜਿਆਂ ’ਤੇ ਉਮੀਦਵਾਰਾਂ ਨੇ ਪੇਂਡੂ ਖੇਤਰਾਂ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ਨੂੰ ਕੀਤਾ ਕੇਂਦਰਿਤ | Lok Sabha Elaction 2024
ਕਾਂਗਰਸ ਨੇ ਹਲੇ ਤੱਕ ਨਹੀਂ ਕੀਤਾ ਉਮੀਦਵਾਰ ਦਾ ਐਲਾਨ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਪ੍ਰਸ਼ਾਸਨ ਦੁਆਰਾ ‘ਇਸ ਵਾਰ, 70 ਪਾਰ’ ਦੇ ਟੀਚੇ ਨੂੰ ਪੂਰਾ ਕਰਨ ਲਈ ਵੋਟਰਾਂ ਨੂੰ ਉਤਸ਼ਾਹਿਤ ਕਰਨ ਦਾ ਸਿਲਸਿਲਾ ਵੱਡੇ ਪੱਧਰ ’ਤੇ ਵਿੱਢ ਰੱਖਿਆ ਹੈ ਉੱਥੇ ਦੂਜੇ ਪਾਸੇ ਪੇਂਡੂ ਵੋਟਰਾਂ ਨੂੰ ਖੁਸ਼ ਕਰਨਾ ਵੀ ਉਮੀਦਵਾਰਾਂ ਲਈ ਮੁੱਛ ਦਾ ਸਵਾਲ ਬਣਦਾ ਜਾ ਰਿਹਾ ਹੈ। ਆਪੋ- ਆਪਣੀ ਪਾਰਟੀ ਹਾਈਕਮਾਨ ਤੋਂ ਮਿਲੇ ਥਾਪੜੇ ਪਿੱਛੋਂ ਮੈਦਾਨ ’ਚ ਉੱਤਰ ਚੁੱਕੇ ਉਮੀਦਵਾਰਾਂ ਨੇ ਪੇਂਡੂ ਵੋਟਰਾਂ ’ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਦੇਸ਼ ਅੰਦਰ ਚੋਣਾਂ ਦਾ ਤਿਉਹਾਰ ਪਿਛਲੇ ਹਫ਼ਤੇ 19 ਅਪਰੈਲ ਨੂੰ ਸ਼ੁਰੂ ਹੋ ਚੁੱਕਾ ਹੈ। ਜਿਸ ਤਹਿਤ ਕੁੱਲ ਸੱਤ ਪੜਾਵਾਂ ਦਰਮਿਆਨ ਵੱਖ-ਵੱਖ ਸੂਬਿਆਂ ਵਿੱਚ ਵੋਟਾਂ ਪੈਣਗੀਆਂ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਸੂਚੀ ਮੁਤਾਬਕ ਪੰਜਾਬ ਵਿੱਚ ਸਭ ਤੋਂ ਅਖੀਰ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ। (Lok Sabha Elaction 2024)
ਜਿਸ ਦੇ ਲਈ ਨਾ ਸਿਰਫ਼ ਜ਼ਿਲ੍ਹਾ ਪ੍ਰਸ਼ਾਸਨ ਸਗੋਂ ਵੱਖ-ਵੱਖ ਸਿਆਸੀ ਪਾਰਟੀਆਂ ਵੀ ਪੱਬਾਂ ਭਾਰ ਹੋ ਚੁੱਕੀਆਂ ਹਨ। ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ’ਤੇ ਜਿੱਤ ਵਾਸਤੇ ਜ਼ੋਰ- ਅਜ਼ਮਾਈ ਲਈ ਹੁਣ ਤੱਕ ਤਿੰਨ ਮੁੱਖ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਪਿੱਛੋਂ ਉਮੀਦਵਾਰਾਂ ਤੇ ਉਨ੍ਹਾਂ ਦੇ ਚਹੇਤਿਆਂ ਨੇ ਪਹਿਲ ਦੇ ਅਧਾਰ ’ਤੇ ਹਲਕੇ ਅਧੀਨ ਪੈਂਦੇ ਪੇਂਡੂ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਰੁੱਸਿਆਂ ਨੂੰ ਮਨਾਉਣ ਤੇ ਆਪਣੀ ਜਿੱਤ ਪੱਕੀ ਕਰਨ ਦੇ ਇਰਾਦੇ ਨਾਲ ਆਗੂਆਂ/ਵਰਕਰਾਂ ਦੇ ਤੋੜ- ਜੋੜ ਲਈ ਮੀਟਿੰਗਾਂ ਦਾ ਸਿਲਸਿਲਾ ਵੀ ਨਾਲੋਂ-ਨਾਲ ਜਾਰੀ ਰੱਖਿਆ ਹੋਇਆ ਹੈ। (Lok Sabha Elaction 2024)
ਡਰਾ-ਧਮਕਾ ਗੱਡੀ ’ਚ ਬਿਠਾ ਖੋਹੇ 70 ਹਜ਼ਾਰ, ਮਾਮਲਾ ਦਰਜ਼
ਟਿਕਟ ਮਿਲਣ ਪਿੱਛੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸਰ ਪੱਪੀ ਤੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਪਹਿਲ ਦੇ ਅਧਾਰ ’ਤੇ ਪੇਂਡੂ ਖੇਤਰਾਂ ਨਾਲ ਸਬੰਧਿਤ ਵੋਟਰਾਂ ਨੂੰ ਮਿਲਣ ਦਾ ਪ੍ਰੋਗਰਾਮ ਉਲੀਕਿਆ ਗਿਆ। ਕਿਉਂਕਿ ਪੇਂਡੂ ਖੇਤਰਾਂ ਨਾਲ ਸਬੰਧਿਤ ਜ਼ਿਆਦਾਤਰ ਮਜ਼ਦੂਰ ਤਬਕੇ ਸਣੇ ਕਿਸਾਨ ਵੋਟਰਾਂ ਵੱਲੋਂ ਰਾਜ ਅਤੇ ਕੇਂਦਰ ਸਰਕਾਰਾਂ ਖਿਲਾਫ਼ ਆਪਣੀਆਂ ਮੰਗਾਂ ਦੇ ਸਬੰਧ ’ਚ ਸੰਘਰਸ਼ ਵਿੱਢ ਰੱਖਿਆ ਹੈ। ਜਦਕਿ ਇਸ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (ਬ) ਸ਼ਹਿਰੀ ਖੇਤਰ ’ਚ ਜ਼ਿਆਦਾ ਜ਼ੋਰ ਲਗਾ ਰਹੀ ਹੈ। ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ, ਇਸ ਲਈ ਪਾਰਟੀ ਦੇ ਕਈ ਆਗੂਆਂ ਦੁਆਰਾ ਖੁਦ ਨੂੰ ਟਿਕਟ ਦਾ ਮਜ਼ਬੂਤ ਦਾਅਵੇਦਾਰ ਸਮਝਦੇ ਹੋਏ ਪੇਂਡੂ ਵੋਟਰਾਂ ਨਾਲ ਲਗਾਤਾਰ ਰਾਬਤਾ ਬਣਾ ਕੇ ਰੱਖਿਆ ਹੋਇਆ ਹੈ। (Lok Sabha Elaction 2024)
ਸਥਾਨਕ ਹਲਕੇ ’ਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਜਿੰਨ੍ਹਾਂ ਵਿੱਚੋਂ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਸ਼ਹਿਰੀ ਅਤੇ ਗਿੱਲ, ਦਾਖਾ ਅਤੇ ਜਗਰਾਉਂ ਪੇਂਡੂ ਖੇਤਰ ਨਾਲ ਸਬੰਧਿਤ ਹਨ। ਹੁਣ ਜਦ ਕਿਸਾਨ ਅੰਦੋਲਨ ਵੀ ਚੱਲ ਰਿਹਾ ਹੈ ਤਾਂ ਅਜਿਹੇ ਵਿੱਚ ਖਾਸਕਰ ਕਿਸਾਨ ਵੋਟਰਾਂ ਨੂੰ ਖੁਸ਼ ਕਰਨਾ ਟੇਢੀ ਖੀਰ ਬਣ ਸਕਦਾ ਹੈ। ਜਿਸ ਨੂੰ ਆਪਣੇ ਖਾਤੇ ਭੁਗਤਾਉਣ ਲਈ ਵੱਖ ਵੱਖ ਪਾਰਟੀ ਦੇ ਉਮੀਦਵਾਰ ਤੇ ਉਨ੍ਹਾਂ ਦੇ ਖਾਸਮਖਾਸ ਅੱਡੀ- ਚੋਟੀ ਦਾ ਜ਼ੋਰ ਲਗਾ ਰਹੇ ਹਨ।
ਡਰਾ-ਧਮਕਾ ਗੱਡੀ ’ਚ ਬਿਠਾ ਖੋਹੇ 70 ਹਜ਼ਾਰ, ਮਾਮਲਾ ਦਰਜ਼
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਜਮਾਲਪੁਰ ਇਲਾਕੇ ’ਚ ਇੱਕ ਵਿਅਕਤੀ ਨੂੰ ਲੁਟੇਰਿਆਂ ਨੇ ਪਹਿਲਾਂ ਡਰਾ-ਧਮਕਾ ਕੇ ਗੱਡੀ ’ਚ ਬਿਠਾਇਆ ਤੇ ਬਾਅਦ ’ਚ ਉਸ ਕੋਲੋਂ 70 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਜਾਂਦੇ ਹੋਏ ਲੁਟੇਰੇ ਵਿਅਕਤੀ ਨੂੰ ਧੱਕਾ ਦੇ ਕੇ ਗੱਡੀ ’ਚੋਂ ਉਤਾਰ ਕੇ ਮੌਕੇ ’ਤੋਂ ਫ਼ਰਾਰ ਹੋ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਬਲਜੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਜੀਟੀਬੀ ਨਗਰ ਚੰਡੀਗੜ੍ਹ ਰੋਡ ਲੁਧਿਆਣਾ ਨੇ ਦੱਸਿਆ ਕਿ 24 ਅਪਰੈਲ ਨੂੰ ਰਾਤ ਸਮੇਂ ਉਹ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ। (Crime News)
ਜਦੋਂ ਉਹ ਵੀਰ ਪੈਲੇਸ ਦੇ ਨਾਲ ਵਾਲੀ ਗਲੀ ਵਿੱਚ ਵੜਿਆ ਤਾਂ ਇੱਕ ਗੋਲਡਨ ਰੰਗ ਦੀ ਇਨੋਵਾ ਕਾਰ ਦੇ ਚਾਲਕ ਨੇ ਉਸ ਦੀ ਜੁਪੀਟਰ ਸਕੂਟਰੀ ਨੂੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਰਸਤੇ ਵਿੱਚ ਹੀ ਡਿੱਗ ਗਿਆ। ਬਲਜੀਤ ਸਿੰਘ ਮੁਤਾਬਕ ਉਸ ਦੇ ਡਿੱਗਦੇ ਹੀ ਕਾਰ ’ਚ ਸਵਾਰ ਲੋਕ ਹਥਿਆਰਾਂ ਸਮੇਤ ਬਾਹਰ ਨਿੱਕਲੇ ਅਤੇ ਉਸਨੂੰ ਡਰਾ ਧਮਕਾ ਕੇ ਆਪਣਂ ਗੱਡੀ ’ਚ ਬਿਠਾ ਲਿਆ। ਜਿਸ ਤੋਂ ਬਾਅਦ ਕਾਰ ਸਵਾਰ ਵਿਅਕਤੀਆਂ ਨੇ ਉਸ ਕੋਲ ਮੌਜੂਦ 70 ਹਜ਼ਾਰ ਰੁਪਏ ਦੀ ਰਕਮ ਖੋਹ ਕਰ ਲਈ। (Crime News)
ਫਤਿਹਗੜ੍ਹ ਸਾਹਿਬ ਵਿਖੇ ਭਾਖੜਾ ਨਹਿਰ ’ਚ ਡਿੱਗੀ ਕਾਰ, ਡਰਾਈਵਰ ਦਾ ਨਹੀਂ ਕੋਈ ਸੁਰਾਗ, ਭਾਲ ’ਚ ਲੱਗੇ ਗੋਤਾਖੋਰ
ਕੁੱਝ ਦੂਰੀ ’ਤੇ ਜਾ ਕੇ ਉਸ ਨੂੰ ਕਾਰ ’ਚੋਂ ਧੱਕਾ ਦੇ ਕੇ ਉਤਾਰਨ ਪਿੱਛੋਂ ਮੌਕੇ ’ਤੋਂ ਰਫ਼ੂ ਚੱਕਰ ਹੋ ਗਏ। ਬਲਜੀਤ ਸਿੰਘ ਮੁਤਾਬਕ ਕਾਰ ’ਚ 3 ਲੋਕ ਸਵਾਰ ਸਨ, ਜਿੰਨਾਂ ਕੋਲ ਹਥਿਆਰ ਵੀ ਮੌਜ਼ੂਦ ਸਨ। ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ 3 ਨਾਮਲੂਮ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਹੈ। ਤਫ਼ਤੀਸੀ ਅਫ਼ਸਰ ਪਲਵਿੰਦਰ ਪਾਲ ਦਾ ਕਹਿਣਾ ਹੈ ਕਿ ਸ਼ਿਕਾਇਤ ’ਤੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। (Crime News)
ਲੋਕ ਸਭਾ ਚੋਣਾਂ : ਲੁਧਿਆਣਾ ’ਚ ਚੈਕਿੰਗ ਦੌਰਾਨ 30 ਲੱਖ ਤੋਂ ਜ਼ਿਆਦਾ ਦੀ ਨਕਦੀ ਬਰਾਮਦ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਅਗਾਮੀ ਲੋਕ ਸਭਾ ਚੋਣਾਂ ਦੇ ਤਹਿਤ ਆਦਰਸ਼ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਜਿਸ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਕੀਤੀ ਜਾ ਰਹੀ ਚੈਕਿੰਗ ਦੌਰਾਨ ਲੁਧਿਆਣਾ ਵਿਖੇ ਇੱਕ ਗੱਡੀ ’ਚੋਂ 30 ਲੱਖ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਹੋਈ ਹੈ। ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ’ਚ ਲੈ ਕੇ ਇੰਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ 1 ਜੂਨ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 16 ਮਾਰਚ ਤੋਂ ਆਦਰਸ਼ ਚੋਣ ਜਾਬਤਾ ਲਾਗੂ ਹੈ। ਜਿਸ ਦੇ ਤਹਿਤ ਹੀ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਪੁਲਿਸ ਵੱਲੋਂ ਨਾਕਾਬੰਦੀ ਤੋਂ ਇਲਾਵਾ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। (Ludiana News)
ਕ੍ਰਿਕੇਟ ਮੈਚਾਂ ’ਤੇ ਸ਼ਰਤਾਂ ਲਾਉਣ ਦੇ ਦੋਸ਼ ’ਚ 9 ਗ੍ਰਿਫਤਾਰ, 2 ਫਰਾਰ
ਜਿਸ ਤਹਿਤ ਹੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਪੁਲਿਸ ਨੂੰ ਸਥਾਨਕ ਮਲਹਾਰ ਕੱਟ ਸਾਹਮਣੇ ਸਰਕਟ ਹਾਊਸ ਵਿਖੇ ਇੱਕ ਮਾਰਕਾ ਵੋਲਵੋ ਗੱਡੀ ’ਚੋਂ 30,33,400 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਸੰਪਰਕ ਕੀਤੇ ਜਾਣ ’ਤੇ ਜਤਿਨ ਬਾਂਸਲ ਸਹਾਇਕ ਕਮਿਸ਼ਨਰ ਪੁਲਿਸ ਸਿਵਲ ਲਾਇਨ ਨੇ ਉਕਤ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਨੂੰ ਡਰਾਇਵਰ ਹਰਸ ਅਰੋੜਾ ਵਾਸੀ ਅਸ਼ੋਕ ਨਗਰ ਜੀਟੀ ਰੋਡ ਲੁਧਿਆਣਾ ਦੀ ਗੱਡੀ ’ਚੋਂ ਭਾਰਤੀ ਕਰੰਸੀ ਦੀ 30,33,400 ਲੱਖ ਰੁਪਏ ਬਰਾਮਦ ਹੋਏ ਹਨ।
ਜਿੰਨਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਐੱਫ਼ਐੱਸਟੀ ਟੀਮ ਨੰਬਰ 8 ਦੇ ਇੰਚਾਰਜ ਕੁਲਵੰਤ ਸਿੰਘ ਵੱਲੋਂ ਵੀਡੀਓਗ੍ਰਾਫ਼ੀ ਕਰਕੇ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੱਡੀ ’ਚੋਂ ਬਰਾਮਦ 500 ਅਤੇ 200 ਦੇ ਨੋਟਾਂ ਨੂੰ ਇੰਨਕਮ ਟੈਕਸ ਵਿਭਾਗ ਹਵਾਲੇ ਕਰ ਦਿੱਤੇ ਗਏ ਹਨ। ਜਿਸ ’ਚ ਇੰਨਕਮ ਟੈਕਸ ਵਿਭਾਗ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਦੀ ਰਹਿਨੁਮਾਈ ਹੇਠ ਕਮਿਸ਼ਨਰ ਪੁਲਿਸ ਜ਼ਿਲ੍ਹੇ ਅੰਦਰ ਲੋਕ ਸਭਾ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ ਤੇ ਸਾਂਤਮਈ ਤਰੀਕੇ ਕਰਵਾਉਣ ਲਈ ਯਤਨਸ਼ੀ ਹੈ। ਇਸ ਦੌਰਾਨ ਕਿਸੇ ਨੂੰ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। (Ludiana News)
Ludiana News : ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ’ਚ ਅਲਟਰਾ ਸਾਊਂਡ ਸੈਂਟਰਾਂ ਖਿਲਾਫ਼ ਕਾਰਵਾਈ
3 ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ ਵਿਭਾਗ ਨੇ 2 ਤੋਂ ਮੰਗਿਆ ਜਵਾਬ | Ludiana News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਭਾਗੀ ਨਿਯਮਾਂ ਦੀ ਕਥਿੱਤ ਅਣਦੇਖੀ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ਖਿਲਾਫ਼ ਸਿਹਤ ਵਿਭਾਗ ਲੁਧਿਆਣਾ ਵੱਲੋਂ ਵੱਡੀ ਕਾਰਵਾਈ ਕੀਤੀ ਹੈ। ਕਾਰਵਾਈ ਦੇ ਤਹਿਤ 3 ਅਲਟਰਾ ਸਾਊਂਡ ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ 2 ਤੋਂ ਜਵਾਬ ਮੰਗਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਮਾਛੀਵਾੜਾ, ਰਾਏਕੋਟ ਤੇ ਜਗਰਾਓਂ ਸ਼ਹਿਰ ’ਚ ਕੁੱਝ ਅਲਟਰਾ ਸਾਊਂਡ ਸੈਂਟਰਾਂ ’ਤੇ ਰੇਡ ਕੀਤੀ ਗਈ ਸੀ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਤੇ ਅਣਦੇਖੀ ਕਰਨ ਦੇ ਦੋਸ਼ ’ਚ ਵਿਭਾਗੀ ਅਧਿਕਾਰੀਆਂ ਦੋਰਾਨ 3 ਸੈਂਟਰਾਂ ਨੂੰ ਸਸਪੈਂਡ ਕੀਤਾ ਗਿਆ ਹੈ। (Ludiana News)
IPL 2024 ਦਾ ਪਹਿਲਾ ਮੈਚ ਅੱਜ, CSK ਤੇ RCB ਆਹਮੋ-ਸਾਹਮਣੇ
ਇਸ ਤੋਂ ਇਲਾਵਾ 2 ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਤਿੰਨ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਲਿਖਿਆ ਹੈ। ਦੱਸ ਦਈਏ ਕਿ ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ਼ ਦੁਆਰਾ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਵਾਲੇ ਅਲਟਰਾ ਸਾਊਂਡ ਸੈਂਟਰਾਂ ’ਤੇ ਕਾਰਵਾਈ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ। ਐਸਐਮਓ ਹਠੂਰ ਡਾ. ਵਰੁਣ ਸੱਗੜ ਤੇ ਐੱਸਐੱਮਓ ਸਾਹਨੇਵਾਲ ਡਾ. ਰਮੇਸ਼ ਦੀ ਅਗਵਾਈ ਗਠਿਤ ਟੀਮਾਂ ਵੱਲੋਂ ਕੀਤੀ ਗਈ ਰੇਡ ਦੌਰਾਨ ਉਕਤ ਕਾਰਵਾਈ ਕੀਤੀ ਗਈ ਹੈ। ਸਿਵਲ ਸਰਜਨ ਡਾ. ਔਲਖ਼ ਨੇ ਕਿਹਾ ਕਿ ਚੈਕਿੰਗ ਅੱਗੇ ਵੀ ਜਾਰੀ ਰਹੇਗਾ। ਜਿਸ ’ਚ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਂਦੀ ਰਹੇਗੀ। ਉਨ੍ਹਾਂ ਪੁਸ਼ਟੀ ਕੀਤੀ ਕਿ ਜ਼ਿਲ੍ਹੇ ’ਚ 3 ਅਲਟਰਾ ਸਾਊਂਡ ਸੈਂਟਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਇਲਾਵਾ 2 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। (Ludiana News)
ਗੜਿਆਂ ਤੇ ਭਾਰੀ ਮੀਂਹ ਨੇ ਛੇੜੀ ਕੰਬਣੀ, ਕਿਵੇਂ ਰਹੇਗਾ ਭਲਕ ਦਾ ਮੌਸਮ
ਲੁਧਿਆਣਾ ਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ ’ਚ ਪੂਰਾ ਦਿਨ ਛਾਈ ਰਹੀ ਬੱਦਲਵਾਈ | Weather Update Punjab
ਮੌਸਮ ਮਾਹਿਰਾਂ ਮੁਤਾਬਕ ਭਲਕੇ ਵੀ ਇਸ ਤਰ੍ਹਾਂ ਹੀ ਰਹਿਣਗੇ ਹਾਲਾਤ | Weather Update Punjab
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸ਼ੁੱਕਰਵਾਰ ਸਵੇਰ ਤੋਂ ਬਦਲੇ ਮੌਸਮ ਦੇ ਮਿਜ਼ਾਜ ਨੇ ਇੱਕ ਵਾਰ ਫ਼ਿਰ ਲੋਕਾਂ ਨੂੰ ਕਾਂਬਾ ਛੇੜ ਦਿੱਤਾ ਹੈ। ਦੇਰ ਰਾਤ ਤੋਂ ਹੀ ਚੱਲ ਰਹੀਆਂ ਤੇਜ਼ ਹਵਾਵਾਂ ਤੇ ਹੋਈ ਹਲਕੀ ਬਾਰਿਸ਼ ਨੇ ਮੁੜ ਮੌਸਮ ’ਚ ਠੰਢਕ ਲਿਆ ਰੱਖੀ ਹੈ। ਜਿਸ ਕਾਰਨ ਠੰਡ ਤੋਂ ਅਵੇਸ਼ਲੇ ਹੋਏ ਲੋਕਾਂ ਨੂੰ ਮੁੜ ਗਰਮ ਕੱਪੜਿਆਂ ਦੀ ਵਰਤੋਂ ਕਰਨੀ ਪੈ ਗਈ ਹੈ। ਲੁਧਿਆਣਾ ਤੇ ਇਸ ਦੇ ਆਸ-ਪਾਸ ਵਾਲੇ ਇਲਾਕਿਆਂ ’ਚ ਸ਼ਨਿੱਚਰਵਾਰ ਪੂਰਾ ਦਿਨ ਅਸਮਾਨ ’ਚ ਬੱਦਲਵਾਈ ਛਾਈ ਰਹੀ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸੂਬੇ ਭਰ ’ਚ ਅੱਜ 3 ਮਾਰਚ ਨੂੰ ਵੀ ਹਾਲਾਤ ਜਿਉਂ ਦੀ ਤਿਉਂ ਰਹਿਣ ਵਾਲੇ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਨਿੱਚਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ’ਚ ਪੂਰਾ ਦਿਨ ਹੀ ਅਸਮਾਨ ’ਚ ਬੱਦਲਵਾਈ ਛਾਏ ਰਹਿਣ ਕਾਰਨ ਮੌਸਮ ਠੰਢਕ ਦਾ ਅਹਿਸਾਸ ਹੁੰਦਾ ਰਿਹਾ। (Weather Update Punjab)
ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ‘ਚ ਤਿੰਨ ਕਾਬੂ
ਜਿਸ ’ਚ ਤੇਜ਼ ਹਵਾਵਾਂ ਨੇ ਹੋਰ ਵਾਧਾ ਕੀਤਾ। ਤੇਜ਼ ਹਵਾਵਾਂ ਦਰਮਿਆਨ ਸੜਕ ’ਤੇ ਚੱਲਣ ਵਾਲੇ ਦੋਪਹੀਆ ਵਾਹਨਾਂ ’ਤੇ ਸਵਾਰ ਹੋ ਕੇ ਡਿਊਟੀਆਂ ਜਾਂ ਆਪਣੇ ਕੰਮਾਂ ’ਤੇ ਪਹੁੰਚਣ ਵਾਲਿਆਂ ਨੂੰ ਮੁੜ ਗਰਮ ਕੱਪੜੇ ਪਹਿਨਣ ਲਈ ਮਜ਼ਬੂਰ ਹੋਣਾ ਪਿਆ। ਪਿਛਲੇ ਦਿਨਾਂ ’ਚ ਦੁਪਹਿਰ ਦਾ 22 ਡਿਗਰੀ ਸੈਲਸੀਅਸ ਲਾਗੇ ਪੁੱਜਾ ਤਾਪਮਾਨ ਸ਼ੁੱਕਰਵਾਰ ਤੋਂ ਮੁੜ ਹੇਠਾਂ ਆ ਗਿਆ। ਕਿਉਂਕਿ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਸੂਰਜ ਦੇਵਤਾ ਗਾਇਬ ਰਿਹਾ ਤੇ ਪੂਰਾ ਦਿਨ ਰੁਕ-ਰੁਕ ਕੇ ਜ਼ਿਲ੍ਹੇ ਭਰ ’ਚ ਹਲਕੀ- ਹਲਕੀ ਕਿਣ-ਮਿਣ ਹੁੰਦੀ ਰਹੀ। ਪਿਛਲੇ ਕਈ ਦਿਨਾਂ ਤੋਂ ਟੀ ਸਰਟਾਂ ਜਾਂ ਸਿਰਫ਼ ਸਰਟਾਂ ’ਚ ਘੁੰਮਦੇ ਲੋਕ ਅੱਜ ਮੁੜ ਜੈਕਟਾਂ ਆਦਿ ਗਰਮ ਕੱਪੜੇ ਪਹਿਨੇ ਦਿਖਾਈ ਦਿੱਤੇ। ਮਿਲੀ ਕੀਤੀ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸ਼ਹਿਰ ਜਗਰਾਓਂ ਵਿਖੇ ਗੜ੍ਹੇਮਾਰੀ ਹੋਣ ਤੋਂ ਇਲਾਵਾ ਖੰਨਾ, ਰਾਏਕੋਟ, ਮੁੱਲਾਂਪੁਰ- ਦਾਖਾ ’ਚ ਵੀ ਮੀਂਹ ਪਿਆ ਹੈ।
ਇਸ ਤਰ੍ਹਾ ਰਹੇਗਾ ਐਤਵਾਰ ਦਾ ਮੌਸਮ | Weather Update Punjab
ਮਾਹਿਰਾਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਪੱਛਮੀ ਗੜਬੜੀ ਕਾਰਨ 3 ਮਾਰਚ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕੁੱਝ ਇਲਾਕਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਅਗਲੇ 24 ਘੰਟਿਆਂ ਦੌਰਾਨ ਅਧਿਕਤਮ ਤਾਪਮਾਨ ਵਿੱਚ 2-4 ਡਿਗਰੀ ਸੈਲਸੀਅਸ ਦੀ ਗਿਰਾਵਟ ਅਤੇ ਉਸਤੋਂ ਬਾਅਦ ਇਲਾਕੇ ਵਿੱਚ 2-4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦਾ ਵੀ ਅਨੁਮਾਨ ਹੈ।
ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਕਾਬੂ
ਲੁਧਿਆਣਾ (ਸੱਚ ਕਹੂੰ ਨਿਊਜ਼)। ਕਰਾਈਮ ਬਰਾਂਚ- 2 ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਧਨਵੰਤ ਸਿੰਘ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਨਵੀਨ ਕੁਮਾਰ ਵਾਸੀ ਪ੍ਰੀਤ ਨਗਰ ਸ਼ਿਮਲਾਪੁਰੀ ਅਤੇ ਅਮਨ ਕੁਮਾਰ ਵਾਸੀ ਗਰਗ ਨਗਰ ਗਿਆਸਪੁਰਾ ਵਜੋਂ ਹੋਈ ਹੈ। ਜਿੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਇੰਨ੍ਹਾਂ ਦੇ ਕਬਜ਼ੇ ’ਚੋਂ 110 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤਾਨ ਦੋਵਾਂ ਵਿਅਕਤੀਆਂ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। (Ludiana News)
Jaiswal : ਯਸ਼ਸਵੀ ਤੇ ਤੂਫਾਨ ਤੋਂ ਬਾਅਦ ਜਡੇਜ਼ਾ ਦਾ ਕਹਿਰ, Bazball ਫੇਲ