Satellites - Sach Kahoon Punjabi
ਪੀਐਸਐਲਵੀ-ਸੀ 52 ਦੀ ਈਓਐਸ04 ਅਤੇ ਦੋ ਛੋਟੇ ਸੈਟੇਲਾਈਟਾਂ ਨਾਲ ਸਫਲਤਾਪੂਰਵਕ ਲਾਂਚਿੰਗ
ਪੀਐਸਐਲਵੀ-ਸੀ 52 ਦੀ ਈਓਐਸ04 ਅਤੇ ਦੋ ਛੋਟੇ ਸੈਟੇਲਾਈਟਾਂ ਨਾਲ ਸਫਲਤਾਪੂਰਵਕ ਲਾਂਚਿੰਗ
ਸ਼੍ਰੀਹਰਿਕੋਟਾ। ਭਾਰਤੀ ਪੁਲਾੜ ਅਤੇ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ-ਸੀ52) ’ਤੇ ਸਵਾਰ ਚੌਥੇ ਅਰਥ ਆਬਜ਼ਰਵੇਸ਼ਨ ਸੈਟੇਲਾਈਟ (ਈਓਐਸ-04) ਨੂੰ ਸਫਲਤਾਪੂਰਵਕ ਲਾਂਚ ਕੀਤਾ। ਪੀਐਸਐਲਵੀ-ਸੀ52 ਨੇ 25 ਘੰਟਿਆਂ ਦੀ ਕਾਉਂਟਡਾਊਨ ਤੋਂ ਬਾਅਦ ਸਵੇਰੇ 5.59 ਵਜੇ ਸ਼੍ਰੀਹਰਿਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚਪੈਡ ਤੋਂ ਉਡਾਣ ਭਰੀ। ਇਹ 2022 ਦਾ ਪਹਿਲਾ ਲਾਂਚ ਮਿਸ਼ਨ ਹੈ। ਲਾਂਚ ਅਥਾਰਾਈਜੇਸ਼ਨ ਬੋਰਡ ਨੇ ਐਤਵਾਰ ਨੂੰ ਸਵੇਰੇ 4.29 ਵਜੇ ਲਾਂਚ ਲਈ 25 ਘੰਟੇ ਅਤੇ 30 ਮਿੰਟ ਦੀ ਉਲਟੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ। ਈਓਐਸ-04 ਦੇ ਨਾਲ ਦੋ ਹੋਰ ਉਪਗ੍ਰਹਿ ਵੀ ਲਾਂਚ ਕੀਤੇ ਗਏ ਸਨ, ਜੋ ਕਿ ਧਰਤੀ ਤੋਂ ਲਗਭਗ 529 ਕਿਲੋਮੀਟਰ ਉੱਪਰ ਸੂਰਜ-ਸਮਕਾਲੀ ਪੰਧ ਵਿੱਚ ਰੱਖੇ ਗਏ ਹਨ।
ਚਾਰ ਪੜਾਅ ਵਾਲੇ ਰਾਕੇਟ ਨੂੰ ਵਿਦਿਆਰਥੀ ਸੈਟੇਲਾਈਟ ‘ਇੰਸਪਾਇਰਸੈਟ’ ਅਤੇ ਭਵਿੱਖ ਦੇ ਸੰਯੁਕਤ ਭਾਰਤ-ਭੂਟਾਨ ਮਿਸ਼ਨ ‘ਇਨਸੈਟ 2ਡੀਟੀ’ ਦੇ ਪੂਰਵਗਾਮੀ ਉਪਗ੍ਰਹਿ ਦੇ ਨਾਲ ਲਾਂਚ ਕੀਤਾ ਗਿਆ ਸੀ। ਲਾਂਚਿੰਗ ਡਾਇਰੈਕਟਰ ਵੱਲੋਂ ਤਿੰਨੋਂ ਸੈਟੇਲਾਈਟਾਂ ਨੂੰ ਸਫਲਤਾਪੂਰਵਕ ਆਰਬਿਟ ਵਿੱਚ ਰੱਖਣ ਦਾ ਐਲਾਨ ਕਰਨ ਤੋਂ ਬਾਅਦ ਮਿਸ਼ਨ ਕੰਟਰੋਲ ਰੂਮ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਕਿਹਾ,‘‘ਪੀਐਸਐਲਵੀ-ਸੀ 52 ਦਾ ਮਿਸ਼ਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਨਵੀਂ ਦਿੱਲੀ। ਭਾਰਤ ਨੇ ਦੁਸ਼ਮਣ ਦੇ ਸੈਟਾਲਾਈਟ ਨੂੰ ਅੰਤਰਿਕਸ਼ ‘ਚ ਹੀ ਮਾਰ ਗਿਰਾਉਣ ਦੀ ਸ਼ਮਤਾ ਹਾਸਲ ਕਰ ਦੁਨਿਆ ਦੀ ਚੌਥੀ ਅੰਤਰਿਕਸ਼ ਮਹਾਸ਼ਕਤੀ ਦੇ ਰੂਪ ‘ਚ ਆਪਣਾ ਨਾਂਅ ਦਰਜ ਕਰਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰ ਦੇ ਨਾਂਅ ਸੰਬੋਧਨ ‘ਚ ਦੱਸਿਆ ਕਿ ਮਹਿਜ ਤਿੰਨ ਮਿੰਟ ‘ਚ ‘ ਮਿਸ਼ਨ ਸ਼ਕਤੀ’ ਨੂੰ ਅੰਜਾਮ ਦਿੱਤਾ ਗਿਆ ਅਤੇ ਇੱਥ ਲਾਈਵ ਸੈਟਾਲਾਈਟ ਨੂੰ ਅੰਤਰਿਕਸ਼ ‘ਚ ਹੀ ਮਾਰ ਸੁਟਿਆ ਗਿਆ। ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਇਹ ਕਾਰਨਾਮਾ ਕਰਨ ਵਾਲਾ ਭਾਰਤ ਦੁਨਿਆ ਦਾ ਚੌਥਾ ਦੇਸ਼ ਬਣ ਗਿਆ ੈ।
ਉਨ੍ਹਾਂ ਕਿਹਾ ਕਿ ਇਹ ਪਰੀਖੱਣ  ਕਰ ਭਾਰਤ ਨੇ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦਾ ਉਲੰਘਣ ਨਹੀਂ ਕੀਤਾ ਹੈ, ਬਲਕਿ ਇਹ ਦੇਸ਼ ਦੇ ਵਿਕਾਸ ਲਈ ਰੱਖਿਆ ਕਰਨ ਦੀ ਪਹਿਲ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਭਾਰਤ ਹਮੇਸ਼ਾ ਤੋਂ ਅੰਤਰਿਕਸ਼ ‘ਚ ਹਥਿਆਰਾਂ ਦੀ ਹੋੜ ਦੀ ਖਿਲਾਫ਼ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਤੱਕ ਕੁੱਲ 239 ਉਪਗ੍ਰਹਿ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਤ ਕੀਤੇ
ਸ੍ਰੀਹਰੀਕੋਟਾ, ਏਜੰਸੀ।
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਆਪਣੇ ਇੱਕ ਅਭਿਆਨ ‘ਚ ਕਈ ਉਪਗ੍ਰਹਿਆਂ ਨੂੰ ਵੱਖ-ਵੱਖ ਜਮਾਤਾਂ ‘ਚ ਸਫਲਤਾਪੂਰਵਕ ਸਥਾਪਿਤ ਕਰਨ ਦਾ ਰਿਕਾਰਡ ਬਣਾ ਲਿਆ ਹੈ। ਇਸਰੋ ਨੇ ਹੁਣ ਤੱਕ ਕੁੱਲ 28  ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾ ਦੀ ਜਮਾਤ ‘ਚ ਸਥਾਪਿਤ ਕੀਤਾ ਹੈ ਜਿਸ ਵਿੱਚ ਇੱਕ ਅਭਿਆਨ ‘ਚ 100 ਤੋਂ ਜ਼ਿਆਦਾ ਉਪਗ੍ਰਹਿਆਂ ਨੂੰ ਲਾਂਚ ਕਰਨ ਦਾ ਵਿਸ਼ਵ ਰਿਕਾਰਡ ਵੀ ਸ਼ਾਮਲ ਹੈ। ਇਸਰੋ ਨੇ ਇੱਕ ਵਾਰ ਫਿਰ ਆਪਣੀ ਤਕਨੀਕੀ ਸਮਰੱਥਾ ਨੂੰ ਸਾਬਤ ਕਰਦੇ ਹੋਏ ਐਤਵਾਰ ਰਾਤ ਆਪਣੇ ਵਪਾਰਕ ਮਿਸ਼ਨ ਤਹਿਤ ਧਰੁਵੀ ਉਪਗ੍ਰਹਿ ਲਾਂਚ ਗੱਡੀ ਪੀਐਸਐਲਵੀ-ਸੀ 42 ਰਾਹੀਂ ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਵਕ ਲਾਂਚ ਕੀਤਾ। ਇਸਰੋ ਨੇ ਆਪਣੇ ਇਸ ਅਭਿਆਨ ਰਾਹੀਂ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੀ ਤਰੱਕੀ ਦਾ ਪ੍ਰਦਰਸ਼ਨ ਕੀਤਾ।
ਇਸਰੋ ਨੇ 33 ਘੰਟੇ ਤੱਕ ਚੱਲੀ ਉਲਟੀ ਗਿਣਤੀ ਤੋਂ ਬਾਅਦ ਐਤਵਾਰ ਰਾਤ 10:08 ਵਜੇ ਸ੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਪੀਐਸਐਲਵੀ-ਸੀ 42 ਨੂੰ ਲਾਂਚ ਕੀਤਾ। ਇਸ ਮਿਸ਼ਨ ‘ਚ ਦੋ ਪ੍ਰਿਥਵੀ ਅਵਲੋਕਨ ਉਪਗ੍ਰਹਿ ‘ਨੋਵਾ ਐਸਏਆਰ’ ਅਤੇ ‘ਐਸ 1-4’ ਨੂੰ ਪੁਲਾੜ ‘ਚ ਸਥਾਪਤ ਕੀਤਾ ਗਿਆ, ਜਿਹਨਾਂ ਦਾ ਸਾਂਝਾ ਵਜਨ 889 ਕਿਲੋਗ੍ਰਾਮ ਹੈ। ਇਹਨਾਂ ਨੂੰ ਬ੍ਰਿਟੇਨ ਦੀ ਕੰਪਨੀ ਸਰੇ ਸੈਟੇਲਾਈਟ ਟੈਕਨਾਲੋਜੀ ਲਿਮਟਿਡ ਨੇ ਵਿਕਸਿਤ ਕੀਤਾ ਹੈ। ਇਹਨਾਂ ਦੇ ਲਾਂਚ ਨਾਲ ਜੰਗਲਾਂ ਦੇ ਸਰਵੇਖਣ, ਹੜ ਅਤੇ ਹੋਰ ਆਫਤਾਂ ਦੀ ਨਿਗਰਾਨੀ ‘ਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਸਐਲਵੀ- ਸੀ 42 ਦੇ ਸਫਲ ਲਾਂਚ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕੀਤਾ ਕਿ ਸਾਡੇ ਪੁਲਾੜ ਵਿਗਿਆਨੀਆਂ ਨੂੰ ਵਧਾਈ। ਇਸਰੋ ਨੇ ਪੀਐਸਐਲਵੀ-ਸੀ 42 ਦਾ ਸਫਲ ਲਾਂਚ ਕੀਤਾ, ਬ੍ਰਿਟੇਨ ਦੇ ਦੋ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਉਹਨਾਂ ਦੀ ਜਮਾਤ ‘ਚ ਸਥਾਪਿਤ ਕੀਤਾ ਅਤੇ ਹੋਰ ਮੁਕਾਬਲੇ ਵਾਲੇ ਪੁਲਾੜ ਕਾਰੋਬਾਰ ‘ਚ ਭਾਰਤ ਦੇ ਵਿਕਾਸ ਦਾ ਪ੍ਰਦਰਸ਼ਨ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ
ਵਧਾਈਆਂ ਦਾ ਲੱਗਿਆ ਤਾਂਤਾ
(ਏਜੰਸੀ) ਨਵੀਂ ਦਿੱਲੀ। ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ ‘ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ ‘ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ ਸੰਗਠਨ (ਈਸਰੋ) ਦੇ ਵਿਗਿਆਨਿਕਾਂ ਨੇ ਪੀਐਸਐਲਵੀ-ਸੀ 37 ਤੋਂ ਇਨ੍ਹਾਂ ਉਪਗ੍ਰਹਿਆਂ ਨੂੰ ਸਵੇਰੇ 9:28 ਮਿੰਟ ‘ਤੇ ਛੱਡਿਆ ਇਨ੍ਹਾਂ ‘ਚ ਦੋ ਕਾਰਟੋਸੈਟ-2 ਸੀਰੀਜ਼ ਦੇ ਸਵਦੇਸ਼ੀ ਉਪਗ੍ਰਹਿ ਤੇ 101 ਵਿਦੇਸ਼ੀ ਅਤਿ ਸੂਖਮ ਨੈਨੋ ਉਪਗ੍ਰਹਿ ਹਨ ਤੇ 96 ਉਪਗ੍ਰਹਿ ਸਿਰਫ਼ ਅਮਰੀਕਾ ਦੇ ਹਨ।
ਰਾਸ਼ਟਰਪਤੀ ਪ੍ਰਣਬ ਮੁਖਰਜੀ, ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਕਈ ਆਗੂਆਂ ਨੇ ਉਗ੍ਰਹਿਆਂ ਦੇ ਸਫ਼ਲ ਪ੍ਰੀਖਦ ‘ਤੇ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਤੇ ਇਸ ਨੂੰ ਇਤਿਹਾਸਕ ਪ੍ਰਾਪਤੀ ਦੱਸਿਆ ਉਨ੍ਹਾਂ ਕਿਹਾ ਕਿ ਇਸ ਨਾਲ ਪੂਰੀ ਦੁਨੀਆ ‘ਚ ਭਾਰਤ ਦਾ ਨਾਂਅ ਰੌਸ਼ਨ ਹੋਇਆ ਹੈ ਤੇ ਉਸਦਾ ਮਾਣ ਵਧਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ