Chhattisgarh - Sach Kahoon Punjabi
ਛੱਤੀਸਗੜ੍ਹ ’ਚ ਨਕਸਲੀ ਹਮਲੇ
ਛੱਤੀਸਗੜ੍ਹ ’ਚ ਨਕਸਲੀ ਹਮਲੇ ਫਿਰ ਤੇਜ਼ ਹੋ ਗਏ ਹਨ ਸੁਕਮਾ ’ਚ ਹੋਏ ਹਮਲੇ ’ਚ ਇੱਕ ਏਐੱਸਆਈ ਸ਼ਹੀਦ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਹਮਲੇ ਹੋ ਰਹੇ ਹਨ ਇੱਕ ਘਟਨਾ ’ਚ ਦੋ ਨਕਸਲੀ ਵੀ ਮਾਰੇ ਗਏ ਹਨ ਸੂਬੇ ਦੀ ਨਵੀਂ ਚੁਣੀ ਵਿਸ਼ਨੂੰ ਸਾਏ ਸਰਕਾਰ ਦੀ ਇਹ ਪਹਿਲੀ ਪ੍ਰੀਖਿਆ ਹੈ ਸੂਬਾ ਸਰਕਾਰ ਨੂੰ ਨਕਸਲੀ ਹਿੰਸਾ ਨਾਲ ਨਜਿੱਠਣ ਲਈ ਮਜ਼ਬੂਤ ਰਣਨੀਤੀ ਘੜਨੀ ਪਵੇਗੀ ਜਿੱਥੋਂ ਤੱਕ ਸਿਆਸੀ ਹਲਾਤਾਂ ਦਾ ਸਬੰਧ ਹੈ ਆਦਿਵਾਸੀਆਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਜੋੜਨ ਲਈ ਚੰਗੇ ਕੰਮ ਹੋ ਰਹੇ ਹਨ ਨਵੀਂ ਚੁਣੀ ਸਰਕਾਰ ਦੀ ਅਗਵਾਈ ਆਦਿਵਾਸੀ ਭਾਈਚਾਰੇ ਨਾਲ ਸਬੰਧਿਤ ਆਗੂ (ਵਿਸ਼ਨੂੰ ਸਾਏ) ਨੂੰ ਸੌਂਪੀ ਗਈ ਹੈ ਕਦੇ ਆਦਿਵਾਸੀ ਚੋਣਾਂ ਦੇ ਕੱਟੜ ਵਿਰੋਧੀ ਹੁੰਦੇ ਸਨ। (Naxalite Attacks)
ਚੋਣਾਂ ਮੌਕੇ ਸੜਕਾਂ ਤੋੜਨੀਆਂ, ਸੜਕਾਂ ’ਤੇ ਦਰੱਖ਼ਤ ਸੁੱਟਣੇ ਆਮ ਗੱਲ ਹੁੰਦੀ ਸੀ ਨਕਸਲੀਆਂ ਨੂੰ ਵੀ ਆਦਿਵਾਸੀਆਂ ਦੀ ਹਮਾਇਤ ਹੁੰਦੀ ਸੀ ਨਕਸਲੀਆਂ ਵੱਲੋਂ ਚੋਣਾਂ ’ਚ ਖੱਲਰ ਪਾਉਣ ਲਈ ਆਦਿਵਾਸੀਆਂ ਦੀ ਮੱਦਦ ਲਈ ਜਾਂਦੀ ਸੀ। ਸਿਆਸੀ ਪਾਰਟੀਆਂ ਦੇ ਉਮੀਦਵਾਰ ਆਦਿਵਾਸੀ ਖੇਤਰਾਂ ’ਚ ਚੋਣ ਪ੍ਰਚਾਰ ਲਈ ਬਹੁਤ ਘੱਟ ਜਾਂਦੇ ਸਨ ਤੇ ਬਹੁਤਾ ਪ੍ਰਚਾਰ ਸ਼ਹਿਰਾਂ-ਕਸਬਿਆਂ ਤੱਕ ਹੀ ਸੀਮਤ ਰਹਿ ਜਾਂਦਾ ਸੀ ਨਕਸਲੀ ਵੀ ਆਪਣੇ ਸਰਕਾਰ ਵਿਰੋਧੀ ਪ੍ਰਚਾਰ ’ਚ ਆਦਿਵਾਸੀਆਂ ਦੇ ਹਿੱਤਾਂ ਨੂੰ ਅਧਾਰ ਬਣਾਉਂਦੇ ਸਨ। (Naxalite Attacks)
Also Read : ਇਸ਼ ਜ਼ਿਲ੍ਹੇ ਨੂੰ ਮਿਲਿਆ ਵੱਡਾ ਤੋਹਫ਼ਾ, ਚੱਲਣੀਆਂ 100 ਇਲੈਕ੍ਰਟੋਨਿਕ ਮਿੰਨੀ ਬੱਸਾਂ
ਸਿਆਸਤ ’ਚ ਤਬਦੀਲੀ ਸਭ ਦੇ ਸਾਹਮਣੇ ਹੈ ਆਦਿਵਾਸੀ ਭਾਈਚਾਰੇ ਨੂੰ ਨੁਮਾਇੰਦਗੀ ਮਿਲੀ ਹੈ ਸਰਕਾਰ ਨਕਸਲੀ ਸਮੱਸਿਆ ਦਾ ਹੱਲ ਕੱਢਣ ਦੇ ਯਤਨ ਕਰੇ ਨਕਸਲੀਆਂ ਨੂੰ ਹਿੰਸਾ ਛੱਡ ਕੇ ਮੁੱਖਧਾਰਾ ’ਚ ਪਰਤਣ ਲਈ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਆਦਿਵਾਸੀ ਖੇਤਰਾਂ ਦਾ ਜਿੰਨਾ ਵਿਕਾਸ ਹੋਵੇਗਾ ਉਨੀ ਹੀ ਨਕਸਲੀ ਹਿੰਸਾ ਕਮਜ਼ੋਰ ਹੋਵੇਗੀ ਸਰਕਾਰ ਨੂੰ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਵਿਕਾਸ ਦੇ ਮੁੱਦੇ ’ਤੇ ਨਵੀਂਆਂ ਨੀਤੀਆਂ ਤੇ ਪ੍ਰੋਗਰਾਮ ਬਣਾਉਣੇ ਪੈਣਗੇ। (Naxalite Attacks)
(Rajasthan New CM: ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਸੀਐਮ ਸਬੰਧੀ ਆਈ ਵੱਡੀ ਅਪਡੇਟ
ਜੈਪੁਰ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਵਿਧਾਇਕ ਦਲ ਦੇ ਆਗੂਆਂ ਦੀ ਚੋਣ ਲਈ ਨਿਗਰਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। (Rajasthan New CM) ਪਾਰਟੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਸਭਾ ਮੈਂਬਰ ਸਰੋਜ ਪਾਂਡੇ ਅਤੇ ਪਾਰਟੀ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਰਾਜਸਥਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਓਬੀਸੀ ਮੋਰਚਾ ਦੇ ਪ੍ਰਧਾਨ ਡਾਕਟਰ ਕੇ ਲਕਸ਼ਮਣ ਅਤੇ ਪਾਰਟੀ ਦੀ ਕੌਮੀ ਸਕੱਤਰ ਆਸ਼ਾ ਲਾਕਡ਼ਾ ਨੂੰ ਮੱਧ ਪ੍ਰਦੇਸ਼ ਅਤੇ ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਾਵਰਨੰਦ ਸੋਨੋਵਾਲ ਅਤੇ ਪਾਰਟੀ ਦੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੂੰ ਛੱਤੀਸਗੜ੍ਹ ਲਈ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਅਬਜ਼ਰਵਰਾਂ ਨੂੰ ਆਪੋ-ਆਪਣੇ ਨਾਮਜ਼ਦ ਰਾਜਾਂ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਗੂ ਦੀ ਚੋਣ ਕਰਵਾਉਣੀ ਚਾਹੀਦੀ ਹੈ। ਜੋ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ’ਚ ਹੋਇਆ ਅਲਰਟ ਜਾਰੀ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਜਾਣੋ ਕਾਰਨ
ਵਸੁੰਧਰਾ ਰਾਜੇ: ਰਾਜਸਥਾਨ ਦੇ ਇਤਿਹਾਸ ਵਿੱਚ ਵਸੁੰਧਰਾ ਰਾਜੇ ਦਾ ਨਾਂਅ ਭਾਜਪਾ ਦੀ ਸਭ ਤੋਂ ਵੱਡੀ ਆਗੂ ਮੰਨਿਆ ਜਾਂਦਾ ਹੈ। ਜੇਕਰ ਉਨ੍ਹਾਂ ਦੇ ਸਿਆਸੀ ਗ੍ਰਾਫ ‘ਤੇ ਨਜ਼ਰ ਮਾਰੀਏ ਤਾਂ ਉਹ ਪੂਰੇ ਸੂਬੇ ‘ਚ ਸਭ ਤੋਂ ਅੱਵਲ ਮੰਨੇ ਜਾਂਦੇ ਹਨ। ਦਰਅਸਲ, ਵਸੁੰਧਰਾ ਰਾਜੇ ਮੁੱਖ ਮੰਤਰੀ ਦੀ ਦੌੜ ਵਿੱਚ ਸਭ ਤੋਂ ਅੱਗੇ ਜਾਪਦੀ ਹੈ।
ਬਾਬਾ ਬਾਲਕਨਾਥ: ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਵਾਂਗ ਮੰਨੇ ਜਾਣ ਵਾਲੇ ਰਾਜਸਥਾਨ ਦੇ ਬੀਜੇਪੀ ਸੰਸਦ ਮਹੰਤ ਬਾਲਕਨਾਥ ਵੀ ਸੀਐਮ ਦੀ ਦੌੜ ਵਿੱਚ ਸ਼ਾਮਲ ਮੰਨੇ ਜਾ ਰਹੇ ਹਨ। ਬਾਬਾ ਬਾਲਕਨਾਥ ਦੀ ਤੁਲਨਾ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਰਾਜਸਥਾਨ ਦਾ ਯੋਗੀ ਕਿਹਾ ਜਾ ਰਿਹਾ ਹੈ। ਓਬੀਸੀ ਵਰਗ ਨਾਲ ਸਬੰਧਤ ਮਹੰਤ ਬਾਲਕਨਾਥ ਮਸਤਨਾਥ ਮੱਠ ਦੇ ਅੱਠਵੇਂ ਮਹੰਤ ਹਨ।
ਦੀਆ ਕੁਮਾਰੀ: ਦੀਆ ਕੁਮਾਰੀ, ਜੋ ਜੈਪੁਰ ਦੇ ਰਾਜਘਰਾਣੇ ਪਰਿਵਾਰ ਨਾਲ ਸਬੰਧਿਤ ਹੈ, ਇਸ ਸਮੇਂ ਰਾਜਸਮੰਦ ਤੋਂ ਭਾਜਪਾ ਦੀ ਸੰਸਦ ਹੈ। ਭਾਜਪਾ ਹਾਈਕਮਾਂਡ ਨੇ ਉਨ੍ਹਾਂ ਨੂੰ ਜੈਪੁਰ ਦੀ ਵਿਦਿਆਧਰਨਗਰ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ, ਜੋ ਕਿ ਰਾਜਸਥਾਨ ਚੋਣਾਂ ਵਿੱਚ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਨੇੜਲੇ ਸਹਿਯੋਗੀ ਨਰਪਤ ਸਿੰਘ ਰਾਜਵੀ ਦੀ ਟਿਕਟ ਰੱਦ ਹੋਣ ਤੋਂ ਬਾਅਦ ਯਕੀਨੀ ਕੀਤਾ ਗਿਆ ਸੀ। ਇਸ ਕਾਰਨ ਦੀਆ ਕੁਮਾਰੀ ਨੂੰ ਵਸੁੰਧਰਾ ਰਾਜੇ ਦਾ ਬਦਲ ਵੀ ਮੰਨਿਆ ਜਾ ਰਿਹਾ ਹੈ। ਪਰ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਸਰਵੇਖਣ ‘ਚ ਸਿਰਫ 3 ਫੀਸਦੀ ਲੋਕਾਂ ਨੇ ਹੀ ਦੀਆ ਕੁਮਾਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਪਸੰਦ ਦੱਸਿਆ ਸੀ। (Rajasthan New CM)
ਨਕਸਲੀਆਂ ਵੱਲੋਂ ਲਾਏ IED Blast ’ਚ ਦੋ ਮਜ਼ਦੂਰਾਂ ਦੀ ਮੌਤ
ਨਰਾਇਣਪੁਰ (ਏਜੰਸੀ)। ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ’ਚ ਨਕਸਲੀਆਂ ਵੱਲੋਂ ਲਾਏ ਗਏ ਆਈਈਡੀ ਧਮਾਕੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਐੱਸਪੀ ਪੁਸ਼ਕਰ ਸ਼ਰਮਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਮਜ਼ਦੂਰ ਛੋਟੇ ਡਾਂਗਰ ਥਾਣੇ ਅਧੀਨ ਆਉਂਦੀ ਅਮਦਾਈ ਮਾਈਨਜ਼ ’ਚ ਕੰਮ ਕਰਨ ਜਾ ਰਹੇ ਸਨ। ਇਸ ਦੌਰਾਨ ਖਾਣਾਂ ਨੇੜੇ ਨਕਸਲੀਆਂ ਵੱਲੋਂ ਰੱਖੀ ਬਾਰੂਦੀ ਸੁਰੰਗ ’ਚ ਧਮਾਕਾ ਹੋਣ ਕਾਰਨ ਮਜ਼ਦੂਰ ਰਿਤੇਸ਼ ਗਗੜਾ ਅਤੇ ਸ਼ਰਵਣ ਕੁਮਾਰ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਜ਼ਦੂਰ ਉਮੇਸ਼ ਰਾਣਾ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਨਰਾਇਣਪੁਰ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸ਼ਰਮਾ ਨੇ ਦੱਸਿਆ ਕਿ ਨੀਮ ਫੌਜੀ ਬਲਾਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ ਗਿਆ ਹੈ। (Chhattisgarh)
ਇਹ ਵੀ ਪੜ੍ਹੋ : ਈਸ਼ਾਨ-ਸੂਰਿਆ ਦਾ ਧਮਾਕਾ, ਭਾਰਤ ਦਾ ਅਸਟਰੇਲੀਆ ਖਿਲਾਫ ਸਭ ਤੋਂ ਵੱਡਾ ਦੌੜਾਂ ਦਾ ਪਿੱਛਾ
Weather Update : ਆਉਣ ਵਾਲੇ 24 ਘੰਟਿਆਂ ਦਰਮਿਆਨ ਇਨ੍ਹਾਂ ਸੂਬਿਆਂ ’ਚ ਭਾਰੀ ਮੀਂਹ ਦਾ ਅਲਰਟ, ਹੁਣੇ ਵੇਖੋ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਦੇਸ਼ ਭਰ ’ਚ ਇਕ ਹਫਤੇ ਤੋਂ ਲੇਟ ਹੋਏ ਮਾਨਸੂਨ ਨੇ ਹੁਣ ਤੇਜ਼ ਰਫਤਾਰ ਫੜ ਲਈ ਹੈ। ਉੱਤਰ-ਪੱਛਮੀ ਰਾਜਾਂ ’ਚ ਮਾਨਸੂਨ ਸੀਜਨ ’ਚ ਹੁਣ ਤੱਕ ਆਮ ਨਾਲੋਂ 46 ਫੀਸਦੀ ਜ਼ਿਆਦਾ ਮੀਂਹ ਪਿਆ ਹੈ। ਦੇਸ਼ ਦੇ ਪੂਰਬੀ, ਮੱਧ, ਉੱਤਰ-ਪੱਛਮੀ ਅਤੇ ਪੱਛਮੀ ਰਾਜਾਂ ’ਚ ਮਾਨਸੂਨ 4 ਦਿਨਾਂ ਤੱਕ ਸਰਗਰਮ ਰਹੇਗਾ। (Weather Update)
ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਮਹਾਬਲੇਸਵਰ ’ਚ ਮੰਗਲਵਾਰ ਰਾਤ ਨੂੰ ਪਏ ਮੀਂਹ ਕਾਰਨ ਇਕ ਚੱਟਾਨ ਡਿੱਗ ਗਈ। ਇਸ ਕਾਰਨ ਮਹਾਬਲੇਸਵਰ-ਪੋਲਾਦਪੁਰ ਸੜਕ ਬੰਦ ਹੋ ਗਈ। ਪ੍ਰਸ਼ਾਸਨ ਨੇ ਦੇਰ ਰਾਤ ਮਲਬਾ ਹਟਾਉਣ ਦਾ ਕੰਮ ਸ਼ੁਰੂ ਕੀਤਾ ਸੀ, ਜੋ ਅਜੇ ਵੀ ਜਾਰੀ ਹੈ। ਕੱਲ੍ਹ ਮਹਾਬਲੇਸਵਰ ’ਚ 72 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਅਗਲੇ 24 ਘੰਟਿਆਂ ’ਚ 19 ਸੂਬਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ’ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਮੌਸਮ ਵਿਭਾਗ ਨੇ ਹਿਮਾਚਲ ’ਚ ਅਗਲੇ 4 ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਕੁਝ ਇਲਾਕਿਆਂ ’ਚ ਭਾਰੀ ਮੀਂਹ ਵੀ ਪੈ ਸਕਦਾ ਹੈ। (Weather Update)
ਹਿਮਾਚਲ ’ਚ ਭਾਰੀ ਮੀਂਹ ਨਾਲ 15 ਦੀ ਮੌਤ | Weather Update
ਦੋ ਦਿਨ ਪਹਿਲਾਂ ਹਿਮਾਚਲ ਦੇ ਮੰਡੀ ਜ਼ਿਲ੍ਹੇ ’ਚ 48 ਘੰਟਿਆਂ ’ਚ ਢਿੱਗਾਂ ਡਿੱਗਣ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ। ਇਸ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਦੋ ਥਾਵਾਂ ’ਤੇ ਘੰਟਿਆਂਬੱਧੀ ਬੰਦ ਰਿਹਾ। ਇਸ ਮਾਰਗ ’ਤੇ ਲੱਗਿਆ ਜਾਮ 20 ਘੰਟਿਆਂ ਬਾਅਦ ਖੁੱਲ੍ਹਿਆ। ਸੂਬੇ ’ਚ ਭਾਰੀ ਮੀਂਹ ਕਾਰਨ ਕਰੀਬ 301 ਸੜਕਾਂ ਬੰਦ ਹੋ ਗਈਆਂ ਸਨ, ਜਿਨ੍ਹਾਂ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ। ਰਾਜਸਥਾਨ ’ਚ ਮਾਨਸੂਨ ਦੇ ਸਰਗਰਮ ਹੋਣ ਦੇ ਨਾਲ ਹੀ ਭਾਰੀ ਮੀਂਹ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਅੱਜ ਸੂਬੇ ਦੇ ਦੱਖਣ-ਪੱਛਮੀ ਅਤੇ ਦੱਖਣ-ਪੂਰਬੀ ਹਿੱਸਿਆਂ ’ਚ ਚੰਗਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਸੂਬੇ ਦੇ ਪੂਰਬੀ ਹਿੱਸਿਆਂ ’ਚ ਭਾਰੀ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।
ਉਤਰ-ਪ੍ਰਦੇਸ਼ ਦੇ 29 ਸੂਬਿਆਂ ’ਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ | Weather Update
ਬੁੱਧਵਾਰ ਨੂੰ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ 29 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮਾਨਸੂਨ 4 ਦਿਨ ਪਹਿਲਾਂ ਭਾਰੀ ਮੀਂਹ ਨਾਲ ਯੂਪੀ ’ਚ ਦਾਖਲ ਹੋਇਆ ਸੀ। ਪਰ ਪਿਛਲੇ ਦੋ ਦਿਨਾਂ ਤੋਂ ਉਮੀਦ ਨਾਲੋਂ ਘੱਟ ਮੀਂਹ ਪਿਆ ਹੈ। ਪੂਰਬੀ ਯੂਪੀ ’ਚ 1 ਤੋਂ 27 ਜੂਨ ਦਰਮਿਆਨ 83.8 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ, ਪਰ ਹੁਣ ਤੱਕ ਔਸਤ ਮੀਂਹ 34.4 ਮਿਲੀਮੀਟਰ ਹੋ ਚੁੱਕਾ ਹੈ। ਹਿਮਾਚਲ ’ਚ ਮੌਨਸੂਨ ਦੀ ਸ਼ੁਰੂਆਤ ਧਮਾਕੇ ਨਾਲ ਹੋਈ ਹੈ। ਰਾਜ ’ਚ ਪਿਛਲੇ 7 ਦਿਨਾਂ ’ਚ ਆਮ ਨਾਲੋਂ 135% ਵੱਧ ਮੀਂਹ ਪਿਆ ਹੈ। ਸੂਬੇ ’ਚ 21 ਤੋਂ 27 ਜੂਨ ਤੱਕ ਔਸਤਨ 27 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਦੌਰਾਨ 63.4 ਮਿਲੀਮੀਟਰ ਮੀਂਹ ਪਿਆ ਹੈ। ਮਾਨਸੂਨ ਸੀਜਨ ਦੌਰਾਨ 15 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਬਿਹਾਰ ’ਚ ਅੱਜ ਯੈਲੋ ਅਲਰਟ ਜਾਰੀ | Weather Update
ਬਿਹਾਰ ’ਚ 16 ਦਿਨਾਂ ਦੀ ਐਂਟਰੀ ਤੋਂ ਬਾਅਦ ਮਾਨਸੂਨ ਕਈ ਜ਼ਿਲ੍ਹਿਆਂ ’ਚ ਪਹੁੰਚ ਗਿਆ ਹੈ। ਮਾਨਸੂਨ ਨੇ ਉੱਤਰੀ ਅਤੇ ਪੂਰਬੀ ਹਿੱਸਿਆਂ ’ਚ ਵੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰ ਤੋਂ ਹੀ ਕਈ ਜ਼ਿਲ੍ਹਿਆਂ ’ਚ ਹਲਕਾ ਮੀਂਹ ਪੈ ਰਿਹਾ ਹੈ, ਪਰ ਅਜੇ ਤੱਕ ਭਾਰੀ ਅਤੇ ਤੇਜ ਮੀਂਹ ਦਾ ਦੌਰ ਸ਼ੁਰੂ ਨਹੀਂ ਹੋਇਆ ਹੈ। ਇਸ ਲਈ ਹੁਣ ਇੰਤਜਾਰ ਕਰਨਾ ਹੋਵੇਗਾ।
ਛੱਤੀਸਗੜ੍ਹ : ਅੱਜ ਤੋਂ ਮੀਂਹ ਦੀ ਰੁਕਿਆ, ਤਾਪਮਾਨ ’ਚ ਹੋਵੇਗਾ ਵਾਧਾ | Weather Update
ਪਿਛਲੇ ਦਿਨੀਂ ਬਿਲਾਸਪੁਰ ’ਚ ਪਏ ਮੀਂਹ ਤੋਂ ਬਾਅਦ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਸੀ। ਛੱਤੀਸਗੜ੍ਹ ’ਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਕੁਝ ਥਾਵਾਂ ’ਤੇ ਭਾਰੀ ਅਤੇ ਕਈ ਥਾਵਾਂ ’ਤੇ ਦਰਮਿਆਨਾ ਮੀਂਹ ਪਿਆ ਹੈ। ਕਈ ਇਲਾਕਿਆਂ ’ਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਦਾਖਲ ਹੋ ਗਿਆ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਅੱਜ ਤੋਂ ਸੂਬੇ ’ਚ ਮੀਂਹ ਦੀਆਂ ਗਤੀਵਿਧੀਆਂ ’ਚ ਕਮੀ ਆਵੇਗੀ ਅਤੇ ਵੱਧ ਤੋਂ ਵੱਧ ਤਾਪਮਾਨ 4 ਡਿਗਰੀ ਤੱਕ ਵਧ ਜਾਵੇਗਾ।
ਇਹ ਵੀ ਪੜ੍ਹੋ : ਕਲਰਕ ਨੇ ਰਿਸ਼ਵਤ ਦੇ 5 ਲੱਖ ਰੁਪਏ ਰੱਖੇ ਸੀ ਆਪਣੇ ਕੋਲ, ਬਿਜੀਲੈਂਸ ਬਿਊਰੋ ਨੋ ਕੀਤਾ ਕਾਬੂ
ਛੱਤੀਸਗੜ੍ਹ ’ਚ ਧਮਾਕਾ, ਸੁਰੱਖਿਆ ਬਲਾਂ ਦੀਆਂ ਗੱਡੀਆਂ ਉਡਾਈਆਂ, 11 ਜਵਾਨ ਸ਼ਹੀਦ
ਛੱਤੀਸਗੜ੍ਹ ਵਿੱਚ ਨਕਸਲੀਆਂ ਵੱਲੋਂ ਗੱਡੀ ਨੂੰ ਉਡਾਉਣ ਨਾਲ ਡਰਾਈਵਰ ਸਮੇਤ 11 ਜਵਾਨ ਹੋਏ ਸ਼ਹੀਦ
ਦੰਤੇਵਾੜਾ (ਏਜੰਸੀ)। ਛੱਤੀਸਗੜ੍ਹ (Chhattisgarh) ਦੇ ਘੁਰ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ ’ਚ ਗਸ਼ਤ ਤੋਂ ਵਾਪਸ ਪਰਤ ਰਹੇ ਜਵਾਨਾਂ ਦੇ ਵਾਹਨਾਂ ਨੂੰ ਉਡਾਉਣ ਨਾਲ ਸੁਰੱਖਿਆ ਬਲਾਂ ਦੇ 11 ਜਵਾਨ ਸ਼ਹੀਦ ਹੋ ਗਏ, ਜਦਕਿ ਕੁਝ ਜਵਾਨ ਜਖਮੀ ਵੀ ਹੋ ਗਏ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਅਰਾਨਪੁਰ ਇਲਾਕੇ ਵਿੱਚ ਸੁਰੱਖਿਆ ਬਲਾਂ ਦੇ ਜਵਾਨ ਅੱਜ ਦੁਪਹਿਰ ਵੇਲੇ ਗਸਤ ਕਰ ਕੇ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਨੂੰ ਨਕਸਲੀਆਂ ਨੇ ਆਈ-ਬਲਾਸਟ ਕਰਕੇ ਉਡਾ ਦਿੱਤਾ, ਜਿਸ ਵਿੱਚ ਗੱਡੀ ਦੇ ਡਰਾਈਵਰ ਸਮੇਤ 11 ਜਵਾਨ ਸਹੀਦ ਹੋ ਗਏ। ਮੌਕੇ ’ਤੇ ਸ਼ਹੀਦ ਹੋ ਗਏ। ਕੁਝ ਜਵਾਨਾਂ ਦੇ ਜਖਮੀ ਹੋਣ ਦੀ ਵੀ ਖਬਰ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲ ਐਂਬੂਲੈਂਸ ਸਮੇਤ ਮੌਕੇ ’ਤੇ ਪਹੁੰਚ ਗਏ ਹਨ। ਘਟਨਾ ਨੂੰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਜੰਗਲੀ ਖੇਤਰ ਦੱਸਿਆ ਗਿਆ ਹੈ। ਲੰਬੇ ਸਮੇਂ ਬਾਅਦ ਸੂਬੇ ’ਚ ਨਕਸਲੀਆਂ ਦੇ ਹਮਲੇ ’ਚ ਐਨੀ ਵੱਡੀ ਗਿਣਤੀ ’ਚ ਸੁਰੱਖਿਆ ਬਲਾਂ ਦੇ ਜਵਾਨ ਸ਼ਹੀਦ ਹੋਏ ਹਨ। (Chhattisgarh)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ
ਅੰਡਰ 14 ਟੂਰਨਾਮੈਂਟ: ਫਤਿਆਬਾਦ ਨੇ ਜੀਂਦ ਨੂੰ ਹਰਾਇਆ
ਫਤਿਆਬਾਦ ਦੇ ਅਭਿਮੰਨਿਊ ਜੱਗਾ ਬਣੇ ਮੈਨ ਆਫ ਦ ਮੈਚ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਦੂਜੇ ਐਮਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ 11ਵੇਂ ਦਿਨ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਖੇਡਿਆ ਗਿਆ ਜਿਸ ‘ਚ ਫਤਿਆਬਾਦ ਦੀ ਟੀਮ ਨੇ 80 ਦੌੜਾਂ ਨਾਲ ਜਿੱਤ ਹਾਸਲ ਕੀਤੀ ਸ਼ੁੱਕਰਵਾਰ ਨੂੰ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਸਪੋਰਟਸ ਸੈਕੇਟਰੀ ਡਾ. ਅਸ਼ੋਕ ਸ਼ਰਮਾ ਪਹੁੰਚੇ।
ਜਿਨ੍ਹਾਂ ਨੇ ਫਤਿਆਬਾਦ ਵੱਲੋਂ ਆਲਰਾਊਂਡਰ ਪ੍ਰਦਰਸ਼ਨ ਕਰਨ ਵਾਲੇ ਅਭਿਮੰਨਿਊ ਜੱਗਾ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਫਤਿਆਬਾਦ ਦੇ ਕੋਚ ਅਰੁਣ ਖੋਡ, ਜੀਂਦ ਦੇ ਕੋਚ ਰਮੇਸ਼ ਖਟਕੜ ਅਤੇ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਦੇ ਕੋਚ ਰਾਹੁਲ ਸ਼ਰਮਾ ਮੌਜ਼ੂਦ ਸਨ ਮੈਚ ‘ਚ ਅੰਪਾਇਰਿੰਗ ਜਸਦੇਵ ਸਿੰਘ ਅਤੇ ਅਰਮਾਨ ਸਿੰਘ ਨੇ ਕੀਤੀ ਸ਼ੁੱਕਰਵਾਰ ਨੂੰ ਅਪੈਕਸ ਕ੍ਰਿਕਟ ਅਕਾਦਮੀ ਫਤਿਆਬਾਦ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ।
ਤੈਅ 40 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 206 ਦੌੜਾਂ ਬਣਾਈਆਂ ਜਿਸ ‘ਚ ਅਭਿਮੰਨਿਊ ਜੱਗਾ ਨੇ 57 ਗੇਂਦਾਂ ‘ਚ 7 ਚੌਕਿਆਂ ਦੀ ਮੱਦਦ ਨਾਲ 51 ਦੌੜਾਂ ਬਣਾਈਆਂ ਜਦੋਂਕਿ ਧਨਕੇਤ ਅਤੇ ਕਪਤਾਨ ਸਾਹਿਲ ਜਿਆਣੀ ਨੇ ਲੜੀਵਾਰ 28 ਅਤੇ 26 ਦੌੜਾਂ ਦਾ ਯੋਗਦਾਨ ਦਿੱਤਾ ਜੀਂਦ ਵੱਲੋਂ ਕਾਰਤਿਕ ਨੇ 8 ਓਵਰਾਂ ‘ਚ 36 ਦੌੜਾਂ ਦੇ ਕੇ 3 ਵਿਕਟਾਂ ਲਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਰਾਇਲ ਕ੍ਰਿਕਟ ਅਕਾਦਮੀ ਜੀਂਦ ਦੀ ਪੂਰੀ ਟੀਮ 33.1 ਓਵਰਾਂ ‘ਚ 126 ਦੌੜਾਂ ‘ਤੇ ਢੇਰ ਹੋ ਗਈ ਜੀਂਦ ਵੱਲੋਂ ਸਭ ਤੋਂ ਜ਼ਿਆਦਾ ਦਿਵਾਂਸ਼ੂ ਅਤੇ ਸਾਤਵਿਕ ਨੇ ਲੜੀਵਾਰ 17 ਅਤੇ 18 ਦੌੜਾਂ ਬਣਾਈਆਂ ਫਤਿਆਬਾਦ ਵੱਲੋਂ ਕਪਤਾਨ ਸਾਹਿਲ ਜਿਆਣੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 6 ਓਵਰਾਂ ‘ਚ 28 ਦੌੜਾਂ ਦੇ ਕੇ 3 ਖਿਡਾਰੀਆਂ ਨੂੰ ਆਊਟ ਕੀਤਾ ਜਦੋਂਕਿ ਅਭਿਮੰਨਿਊ ਜੱਗਾ ਨੇ 5 ਓਵਰਾਂ ‘ਚ 12 ਦੌੜਾਂ ਦੇ ਕੇ 2 ਅਤੇ ਰੋਹਿਤ ਜਾਪਲੋਟ ਨੇ 5 ਓਵਰਾਂ ‘ਚ 5 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਅੱਜ ਦਾ ਮੈਚ
ਟੂਰਨਾਮੈਂਟ ਦੇ 12ਵੇਂ ਦਿਨ ਸਪੋਰਟਸ ਥ੍ਰੋਨ ਕ੍ਰਿਕਟ ਅਕਾਦਮੀ ਜੈਪੁਰ ਅਤੇ ਰਾਇਲ ਕ੍ਰਿਕਟ ਅਕਾਦਮੀ ਜੀਂਦ ਦਰਮਿਆਨ ਮੁਕਾਬਲਾ ਖੇਡਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਹਿਲਾਂ ਪਿੰਡ ਵਾਸੀਆਂ ਨੂੰ ਵੀ ਭੜਕਾਉਦੇ ਸਨ
ਦਾਂਤੇਵਾੜਾ। ਛੱਤੀਸਗੜ ਵਿੱਚ ਨਕਸਲਵਾਦੀ (Naxalites) ਸੈਨਿਕਾਂ ਅਤੇ ਪਿੰਡ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਿਰੰਤਰ ਕੋਸ਼ਿਸ਼ ਕਰ ਰਹੇ ਹਨ। ਇਸ ਲਈ, ਜਦੋਂ ਉਹ ਸਾਜਿਸ਼ਾਂ ਰਚਦੇ ਹਨ, ਉਹ ਡਰਾਉਣ ਧਮਕਾਉਣ ਅਤੇ ਧੱਕੇਸ਼ਾਹੀ ਦਾ ਕੰਮ ਵੀ ਕਰ ਰਹੇ ਹਨ। ਪਿੰਡ ਵਾਸੀਆਂ ਨੂੰ ਭੜਕਾਉਣ ਦੇ ਬਾਵਜੂਦ, ਜਦੋਂ ਨਕਸਲੀ ਸਫਲ ਨਹੀਂ ਹੋਏ, ਉਨ੍ਹਾਂ ਨੇ ਇਕ ਵਾਰ ਫਿਰ ਸੈਨਿਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਨਕਸਲਵਾਦੀਆਂ ਨੇ ਦਾਂਤੇਵਾੜਾ ਦੇ ਅਰਨਪੁਰ ਵਿੱਚ ਪਤਾਲਾਲੀ ਵਿਖੇ ਸੀਏਐਫ ਦੇ ਕੈਂਪ ਦੇ ਰਸਤੇ ਵਿੱਚ ਪੰਜ ਕਿੱਲੋ ਦਾ ਆਈਈਡੀ ਵਿਸਫੋਟਕ ਲਾਇਆ। ਜਿਸ ਨੂੰ ਸਿਪਾਹੀਆਂ ਨੇ ਬਰਾਮਦ ਕਰ ਕੇ ਨਸ਼ਟ ਕਰ ਦਿੱਤਾ ਹੈ। ਦਰਅਸਲ, ਦਾਂਤੇਵਾੜਾ ਦਾ ਪੋਟਾਲੀ ਖੇਤਰ ਭਾਰੀ ਨਕਸਲੀ ਪ੍ਰਭਾਵਤ ਮੰਨਿਆ ਜਾਂਦਾ ਹੈ। ਲਗਭਗ 10 ਸਾਲਾਂ ਬਾਅਦ, ਇੱਥੇ ਰਸਤਾ ਬਣਾਇਆ ਗਿਆ ਹੈ, ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਸੀਏਐਫ ਕੈਂਪ ਦੋ ਦਿਨ ਪਹਿਲਾਂ ਸ਼ੁਰੂ ਕੀਤਾ ਗਿਆ ਹੈ। ਪਿੰਡ ਵਾਸੀ ਇਸ ਕੈਂਪ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਇਸ ਦੇ ਤਹਿਤ ਮੰਗਲਵਾਰ ਨੂੰ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਹਮਲਾਵਰ ਰੁਖ ਅਪਣਾਇਆ ਅਤੇ ਪੱਥਰਬਾਜੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਫੌਜੀਆਂ ਨੂੰ ਹਵਾਈ ਫਾਇਰਿੰਗ ਕਰਕੇ ਪਿੰਡ ਵਾਸੀਆਂ ਦਾ ਪਿੱਛਾ ਕਰਨਾ ਪਿਆ। ਇਸ ਤੋਂ ਪਹਿਲਾਂ ਵੀ ਇੱਕ ਜਵਾਨ ਤਲਾਸ਼ੀ ਦੌਰਾਨ ਕਰੰਟ ਨਾਲ ਟਕਰਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾ ਨੇ ਇਸ ਵਾਰ ਹੋਲੀ ਨਾ ਮਨਾਉਣ ਦਾ ਕੀਤਾ ਫੈਸਲਾ
ਭੋਪਾਲ, ਏਜੰਸੀ।
ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਸਭਾ ਚੋਣਾਂ ਕਾਰਨ ਪੁਲਿਸ ਪ੍ਰਸ਼ਾਸਨ ਬੇਹੱਦ ਮੁਸਤੈਦ ਹਨ। ਇਸ ਦਰਮਿਆਨ ਲੋਕਾਂ ਦਾ ਉਤਸਾਹ ਅਸਮਾਨ ‘ਤੇ ਹੈ। ਰਾਜਪਾਲ ਆਨੰਦੀਬੇਨ ਪਟੇਲ ਨੇ ਪ੍ਰਦੇਸ਼ ਦੇ ਲੋਕਾਂ ਨੂੰ ਰੰਗਾਰੰਗ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੰਗ ਤੇ ਉਮੰਗ ਦਾ ਤਿਉਹਾਰ ਹੋਲੀ, ਸਦਭਾਵ, ਸਤਰਸਤਾ ਤੇ ਭਾਈਚਾਰੇ ਦਾ ਪ੍ਰਤੀਕ ਹੈ। ਰਾਜਪਾਲ ਨੇ ਦੇਸ਼ਵਾਸੀਆਂ ਤੋਂ ਹੋਲੀ ਦਾ ਤਿਉਹਾਰ ਸਵੱਛਤ ਮਨਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਕਮਲਨਾਥ ਨੇ ਵੀ ਟਵਿੱਟਰ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਫਿਰ ਤੋਂ ਹਰੇ ਭਰੇ ਦਰੱਖਤਾਂ ਨੂੰ ਬਚਾ ਕੇ ਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ‘ਚ ਏਕਤਾ, ਅਖੰਡਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਦਾ ਪ੍ਰਣ ਲੈਂਦੇ ਹਾਂ।
ਉੱਥੇ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਲ ਨੇ ਇਸ ਵਾਰ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਸ੍ਰੀ ਚੌਹਾਨ ਦੇ ਨਿਵਾਸ ‘ਤੇ ਨੋਟਿਸ ਬੋਰਡ ਲਾਇਆ ਗਿਆ ਹੈ ਜਿਸ ਵਿੱਚ ਕਿਹਾ ਹੈ ਕਿ ਪੁਲਵਾਮਾ ‘ਚ ਵੀਰ ਜਵਾਨਾਂ ਦੀ ਸ਼ਹਾਦਤ ਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਦੇਹਾਂਤ ਕਾਰਨ ਉਹ ਇਸ ਵਾਰ ਹੋਲੀ ਨਹੀਂ ਮਨਾ ਰਹੇ ਹਨ। ਤਿਉਹਾਰ ਦੌਰਾਨ ਸੁਰੱਖਿਆ ਵਿਵਸਥਾ ਮਜ਼ਬੂਤ ਰੱਖਣ ਲਈ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਵੀ ਸਮੁੰਚਿਤ ਵਿਵਸਥਾਵਾਂ ਕੀਤੀਆਂ ਹਨ।ਭੋਪਾਲ ਪੁਲਿਸ ਉਪ ਪ੍ਰਧਾਨ ਇਰਸ਼ਾਦ ਵਲੀ ਨੇ ਦੱਸਿਆ ਕਿ ਹੋਲੀ ਦੌਰਾਨ ਨਿਕਲਣ ਵਾਲੇ ਚੱਲ ਸਮਾਰੋਹ ‘ਚ ਪੁਲਿਸ ਸੁਰੱਖਿਆ ਰਹੇਗੀ, ਤਾਂਕਿ ਚੱਲ ਸਮਾਰੋਹ ਠੀਕ ਢੰਗ ਨਾਲ ਸਮਾਪਤ ਹੋਵੇ।
ਸੰਵੇਦਨਸ਼ੀਲ ਖੇਤਰਾਂ ‘ਚ ਵਪਾਰਕ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅਰਾਜਕ ਤੱਤਾਂ ਖਿਲਾ ਪੁਲਿਸ ਦੀ ਸਖਤ ਕਾਰਵਾਈ ਰਹੇਗੀ। ਥਾਣਾ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦਰਮਿਆਨ ਰਾਜਧਾਨੀ ਭੋਪਾਲ ‘ਚ ਸਵੇਰੇ ਤੋਂ ਹੀ ਹੋਲੀ ਦੀ ਮਸਤੀ ‘ਚ ਡੁੱਬੇ ਦਿਖਾਈ ਦਿੱਤੇ। ਸਥਾਨ-ਸਥਾਨ ‘ਤੇ ਲੋਕਾਂ ਨੇ ਇੱਕ ਦੂਜੇ ਨੂੰ ਰੰਗ-ਗੁਲਾਲ ਲਾ ਕੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਦੌਰ, ਜਲਬਪੁਰ ਤੇ ਗਵਾਲੀਅਰ ਸਮੇਤ ਪ੍ਰਦੇਸ਼ ਦੇ ਹੋਰ ਸਥਾਨਾਂ ‘ਤੇ ਵੀ ਇਸੇ ਪ੍ਰਕਾਰ ਹੋਲੀ ਮਨਾਏ ਜਾਣ ਦੀ ਸੂਚਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਹੋਇਆ ਐਲਾਨ
ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖਮੰਤਰੀ
ਰਾਏਪੁਰ। ਭੂਪੇਸ਼ ਬਘੇਲ ਛੱਤੀਸਗੜ੍ਹ ਤੋਂ 15 ਸਾਲਾਂ ਬਾਅਦ ਸੱਤਾ ‘ਚ ਆਈ ਕਾਂਗਰਸ ਵਿਧਾਇਕ ਦਲ ਦੇ ਅੱਜ ਨੇਤਾ ਚੁਣ ਲਏ ਗਏ। ਸ੍ਰੀ ਬਘੇਲ ਰਾਜ ਦੇ ਨਵੇ ਮੁੱਖ ਮੰਤਰੀ ਹੋਣਗੇ। ਪਾਰਟੀ ਦੇ ਮੱਲਿਕਾ ਖੜਗੇ ਅਤੇ ਰਾਜ ਦੇ ਪ੍ਰਭਾਰੀ ਪੀ.ਐਸ. ਪੂਨੀਆਂ ਦੀ ਮੌਜੂਦਗੀ ‘ਚ ਨਵੀਨਕਰਨ ਵਿਧਾਇਕਾਂ ਦੀ ਪ੍ਰਦੇਸ਼ ਕਾਂਗਰਸ ਕਾਰਜਕਾਲ ‘ਚ ਹੋਏ ਬੈਠਕ ‘ਚ ਸ੍ਰੀ ਬਘੇਲ ਨੂੰ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਹੈ। ਬੈਠਕ ‘ਚ ਆਲਾਕਮਾਨ ਦੁਆਰਾ ਭੇਜਿਆ ਕਿਆ ਲਿਫਾਫਾ ਖੋਲਿਆ ਗਿਆ ਜਿਸ ਵਿੱਚ ਸ੍ਰੀ ਬਘੇਲ ਦਾ ਨਾਮ ਸੀ। ਸ੍ਰੀ ਬਘੇਲ ਨੂੰ ਇਸ ਦੇ ਬਾਅਦ ਵਿਧਾਇਕ ਦਲ ਨੇ ਔਪਚਾਰਕ ਰੂਪ ਤੋਂ ਨੇਤਾ ਚੁਣ ਲਿਆ। ਸ੍ਰੀ ਬਘੇਲ ਰਾਜ ਦੇ ਤੀਜੇ ਅਤੇ ਕਾਂਗਰਸ ਦੇ ਦੂਜੇ ਮੁੱਖ ਮੰਤਰੀ ਹੋਣਗੇ। ਇਸ ਬੈਠਕ ‘ਚ ਮੁੱਖ ਮੰਤਰੀ ਅਹੁਦੇ ਦੂਜੇ ਦਾਵੇਦਾਰ ਡਾ. ਚਰਣਦਾਸ ਮਹੰਤ, ਤਾਮਧਵਜ ਸਾਹੂ ਅਤੇ ਟੀ.ਐਸ. ਸਿੰਘ ਵੀ ਮੌਜੂਦੇ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਛਤੀਸਗੜ੍ਹ ਵਿੱਚ ਨਕਸਲੀ ਹਮਲਾ, ਇੱਕ ਜਵਾਨ ਜਖ਼ਮੀ
ਕਾਂਕੇਰ ਜਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਛੇ ਸੀਰੀਅਲ ਧਮਾਕੇ ਕੀਤੇ
ਏਜੰਸੀ, ਜਗਦਲਪੁਰ
ਛਤੀਸਗੜ੍ਹ ਦੇ ਕਾਂਕੇਰ ਜਿਲ੍ਹੇ ‘ਚ ਅੱਜ ਵਿਧਾਨਸਭਾ ਚੋਣ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਕਰਕੇ ਛੇ ਧਮਾਕੇ ਕੀਤੇ, ਜਿਸ ‘ਚ ਸਰਹੱਦ ਸੁਰੱਖਿਆ ਬਲ ਇੱਕ ਉਪ ਇੰਸਪੈਕਟਰ ਮਹਿੰਦਰ ਸਿੰਘ ਜਖ਼ਮੀ ਹੋ ਗਏ। ਉੱਥੇ ਹੀ ਬੀਜਾਪੁਰ ਜਿਲ੍ਹੇ ‘ਚ ਮੁਕਾਬਲੇ ‘ਚ ਇੱਕ ਨਕਸਲੀ ਢੇਰ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮਤਦਾਨ ਤੋਂ ਪਹਿਲਾਂ ਆਪਣੀ ਹਿੰਸਕ ਕਾਰਵਾਈਆਂ ਨਾਲ ਦਹਿਸ਼ਤ ਫੈਲਾਉਣ ਦੇ ਉਦੇਸ਼ ਨਾਲ ਨਕਸਲੀਆਂ ਨੇ ਕਾਂਕੇਰ ਜਿਲ੍ਹੇ ਵਿੱਚ ਇੱਕ ਤੋਂ ਬਾਅਦ ਇੱਕ ਛੇ ਸੀਰੀਅਲ ਧਮਾਕੇ ਕੀਤੇ।
ਉਥੇ ਹੀ ਬੀਜਾਪੁਰ ਜਿਲ੍ਹੇ ‘ਚ ਵੋਟਰਾਂ ਦੀ ਸੁਰੱਖਿਆ ‘ਚ ਲੱਗੀ ਪੁਲਿਸ ਪਾਰਟੀ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਪੁਲਿਸ ਨੇ ਇੱਕ ਕਾਲੀ ਵਰਦੀ ਪਾਈ ਹਾਰਡਕੋਰ ਨਕਸਲੀ ਨੂੰ ਮਾਰ ਗਿਰਾਇਆ, ਜਿਸ ਦੀ ਮ੍ਰਿਤਕ ਦੇਹ ਤੇ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਕਾਂਕੇਰ ਪੁਲਿਸ ਪ੍ਰਧਾਨ ਐਲ ਧਰੁਵ ਨੇ ਦੱਸਿਆ ਕਿ ਕਾਂਕੇਰ ਜਿਲ੍ਹੇ ਦੇ ਕੋਇਲੀਬੇੜਾ ਥਾਣੇ ਦੇ ਉਦਾਨਪੁਰ ਕੈਂਪ ਤੋਂ ਸੀਮਾ ਸੁਰੱਖਿਆ ਬਲ ਦੇ 35ਵੀਂ ਬਟਾਲੀਅਨ ਦੇ ਜਵਾਨ ਗਸ਼ਤ ਲਈ ਰਵਾਨਾ ਹੋਏ ਸਨ।
ਗਰਾਮ ਗੱਟਾਕਾਲ ਦੇ ਨੇੜੇ ਜੰਗਲ ਵਿੱਚ ਨਕਸਲੀਆਂ ਨੇ ਸੁਰੱਖਿਆ ਬਲ ‘ਤੇ ਨਿਸ਼ਾਨਾ ਟਿਕਾਉਂਦਿਆਂ ਇੱਕ ਤੋਂ ਬਾਅਦ ਛੇ ਸੀਰੀਅਲ ਬਰੂਦੀ ਸੁਰੰਗ ਧਮਾਕੇ ਕੀਤੇ। ਇਸ ‘ਚ ਉਪ ਇੰਸਪੈਕਟਰ ਮਹਿੰਦਰ ਸਿੰਘ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰਾਏਪੁਰ ਰਵਾਨਾ ਕੀਤਾ ਗਿਆ। ਬੀਜਾਪੁਰ ਪੁਲਿਸ ਪ੍ਰਧਾਨ ਮੋਹਿਤ ਗਰਗ ਨੇ ਦੱਸਿਆ ਕਿ ਬੇਦਰੇ ਥਾਣਾ ਖੇਤਰ ‘ਚ ਅੱਜ ਸਵੇਰੇ ਪੁਲਿਸ ਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ‘ਚ ਪੁਲਿਸ ਨੇ ਇੱਕ ਕਾਲੀ ਵਰਦੀ ਪਾਈ ਹਾਰਡਕੋਰ ਨਕਸਲੀ ਨੂੰ ਮਾਰ ਗਿਰਾਇਆ।
ਉਸਦੀ ਮ੍ਰਿਤਕ ਦੇਹ ਬਰਾਮਦ ਕਰ ਲਈ ਗਈ ਹੈ। ਮੋਇਆ ਨਕਸਲੀ ਦੀ ਸ਼ਿਨਾਖਤ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਇੱਕ ਰਾਈਫਲ ਵੀ ਬਰਾਮਦ ਕੀਤੀ ਗਈ ਹੈ। ਸੁਕਮਾ ਜਿਲ੍ਹੇ ‘ਚ ਅੱਜ ਗਸ਼ਤ ਦੌਰਾਨ ਜਿਲਾ ਰਿਜਰਵ ਪੁਲਿਸ ਬਲ ਦੇ ਜਵਾਨਾਂ ਨੇ ਕੋਂਟਾ ਥਾਣੇ ਦੇ ਸ਼ੁਰੂਆਤੀ ‘ਚ ਕਲਾਈਗੁੜਾ ਖੇਤਰ ‘ਚ ਅੱਠ ਕਿੱਲੋ ਵਜਨੀ ਬਾਰੂਦ ਸੁਰੰਗ ਬਰਾਮਦ ਕੀਤੀ। ਇਸ ਤੋਂ ਬਾਅਦ ਨਿਸ਼ਕਿਰਿਆ ਕੀਤਾ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਕਸਲੀ ਹਮਲਾ : ਦਿੱਲੀ ਦੂਰਦਰਸ਼ਨ ਦਾ ਕੈਮਰਾਮੈਨ ਤੇ ਦੋ ਪੁਲਿਸ ਮੁਲਾਜ਼ਮ ਸ਼ਹੀਦ
ਦੰਤੇਵਾੜਾ, ਏਜੰਸੀ।
ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ ‘ਚ ਨਕਸਲੀਆਂ ਦੇ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਅੱਜ ਦੂਰਦਰਸ਼ਨ ਦਾ ਇੱਕ ਕੈਮਰਾਮੈਨ, ਪੁਲਿਸ ਦਾ ਇੱਕ ਸਹਾਇਕ ਇੰਸਪੈਕਟਰ ਤੇ ਇੱਕ ਜਵਾਨ ਸ਼ਹੀਦ ਹੋ ਗਿਆ| ਦੰਤੇਵਾੜਾ ਦੇ ਪੁਲਿਸ ਮੁਖੀ ਅਭਿਸ਼ੇਕ ਪੱਲਵ ਨੇ ਦੱਸਿਆ, ‘ਅਰਨਪੁਰ ਥਾਣੇ ਇਲਾਕੇ ਦੇ ਨੀਵਾਯਾ ‘ਚ ਮੰਗਲਵਾਰ ਨੂੰ ਨਕਸਲੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਮੁਕਾਬਲੇ ‘ਚ ਏਐੱਸਆਈ ਰੁਦਰਪ੍ਰਤਾਪ ਤੇ ਸਹਾਇਕ ਰੱਖਿਅਕ ਮੰਗਲਰਾਮ ਸ਼ਹੀਦ ਹੋ ਗਏ ਜਵਾਨ ਵਿਸ਼ਣੂ ਨੇਤਾਮ ਤੇ ਸਹਾਇਕ ਰੱਖਿਅਕ ਰਾਕੇਸ਼ ਕੌਸ਼ਲ ਜ਼ਖਮੀ ਹਨ|
ਉਨ੍ਹਾਂ ਦੱਸਿਆ ਦੂਰਦਰਸ਼ਨ ਦੀ ਤਿੰਨ ਮੈਂਬਰੀ ਟੀਮ ‘ਤੇ ਵੀ ਇੱਥੇ ਨਕਸਲੀਆਂ ਨੇ ਗੋਲੀਬਾਰੀ ਕੀਤੀ ਹੈ, ਜਿਸ ‘ਚ ਕੈਮਰਾਮੈਨ ਅਚਯੁਤਾਨੰਦ ਸਾਹੂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਇੱਕ ਹੋਰ ਪੱਤਰਕਾਰ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ| ਜ਼ਿਕਰਯੋਗ ਹੈ?ਕਿ ਛੱਤੀਸਗੜ੍ਹ ‘ਚ ਛੇਤੀ ਹੀ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਇਸ ਲਈ ਨਕਸਲੀਆਂ ਦੀ ਸਰਗਰਤਾ ਵਧਣ ਦੀ ਖਬਰ ਹੈ|
ਛੱਤੀਸਗੜ੍ਹ ‘ਚ ਦੋ ਗੇੜਾਂ ‘ਚ ਚੋਣਾਂ ਹੋਣਗੀਆਂ ਪਹਿਲੇ ਗੇੜ ਲਈ 12 ਨਵੰਬਰ ਨੂੰ ਵੋਟਿੰਗ ਹੋਵੇਗੀ ਦੂਜਾ ਗੇੜ 20 ਨਵੰਬਰ ਨੂੰ ਹੋਵੇਗਾ ਵੋਟਾਂ ਦੀ ਗਿਣਤੀ 11 ਦਸੰਬਰ ਨੂੰ ਹੋਵੇਗੀ ਛੱਤੀਸਗੜ੍ਹ ‘ਚ ਵਿਧਾਨ ਸਭਾ ਦੀਆਂ 90 ਸੀਟਾਂ ਹਨ| ਕੈਮਰਾਮੈਨ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ ਮੈਂ ਉਨ੍ਹਾਂ ਸਾਰੇ ਮੀਡੀਆ ਕਰਮੀਆਂ ਨੂੰ ਸਲਾਮ ਕਰਦਾ ਹਾਂ ਜੋ ਇੰਨੀਆਂ ਖਤਰਨਾਕ ਥਾਵਾਂ ‘ਤੇ ਕਵਰੇਜ ਲਈ ਜਾਂਦੇ ਹਨ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਰੱਖਿਆ ਜਾਵੇਗਾ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌੜ। (Naxal Attack)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵੱਡੀ ਕਾਰਵਾਈ ‘ਚ ਆਈਈਡੀ ਤੇ 16 ਹਥਿਆਰ ਬਰਾਮਦ
ਸੁਕਮਾ, ਏਜੰਸੀ।
ਛਤੀਸਗੜ੍ਹ (Chhattisgarh) ਨਕਸਲ ਪ੍ਰਭਾਵਿਤ ਸੁਕਮਾ ਜਿਲ੍ਹੇ ‘ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ 15 ਨਕਸਲੀ ਮਾਰੇ ਗਏ ਜਦੋ ਕਿ ਇਕ ਔਰਤ ਸਮੇਤ ਦੋ ਨਕਸਲੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਅਭਿਸ਼ੇਕ ਮੀਣਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਰੱਖਿਆ ਬਲਾਂ ਦੀ ਇਲਾਕੇ ‘ਚ ਸਰਚਿੰਗ ਦੌਰਾਨ ਗੋਲੀਬਾਰੀ ਵਿਚਕਾਰ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਪਾਸਿਓ ਲਗਭਗ ਇਕ ਘੰਟੇ ਫਾਈਰਿੰਗ ਹੋਈ ਜਿਸ ਤੋਂ ਬਾਅਦ ਮੁਕਾਬਲੇ ਵਾਲੇ ਸਥਾਨ ‘ਤੇ 15 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਨਕਸਲੀਆਂ ਦੇ ਸ਼ਹੀਦੀ ਹਫਤੇ ਦੌਰਾਨ ਸੁਰੱਖਿਆ ਬਲਾਂ ਦੀ ਇਸ ਵੱਡੀ ਕਾਰਵਾਈ ‘ਚ ਚਾਰ ਆਈਈਡੀ ਅਤੇ 16 ਹਥਿਆਰ ਵੀ ਬਰਾਮਦ ਕੀਤਾ ਗਏ ਹਨ। ਇਲਾਕੇ ‘ਚ ਸੁਰੱਖਿਆ ਬਲ ਭੇਜੇ ਗਏ ਹਨ। ਮੁਕਾਬਲਾ ਇਸ ਸਮੇਂ ਵੀ ਇਸੇ ਇਲਾਕੇ ਦੇ ਦੂਜੇ ਸਥਾਨ ਜਾਰੀ ਰਹਿਣ ਦੀ ਸੂਚਨਾ ਮਿਲੀ ਹੈ। ਖਬਰਾਂ ਅਨੁਸਾਰ ਇਲਾਕੇ ‘ਚ 100 ਤੋਂ ਵੀ ਜ਼ਿਆਦਾ ਹਥਿਆਰਬੰਦ ਨਕਸਲੀ ਮੌਜੂਦ ਹਨ।
ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਨੂੰ ਸੁਕਮਾ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁਕਾਬਲਾ ਬਹੁਤ ਹੀ ਅਸਧਾਰਣ ਤੇ ਬਹੁਤ ਜ਼ਿਆਦਾ ਪ੍ਰਭਾਵ ਵਾਲੇ ਇਲਾਕਿਆਂ ‘ਚ ਹੋਇਆ। ਇਸ ਲਈ ਲਾਸ਼ਾਂ ਨੂੰ ਲਿਆਉਣਾ ਵੀ ਇੱਕ ਵੱਡੀ ਚੁਣੌਤੀ ਹੈ। ਮੀਂਹ ਕਾਰਨ ਰਾਸਤੇ ‘ਚ ਪੈਣ ਵਾਲੇ ਨਦੀ ਨਾਲੇ ਵੀ ਸਿਖਰ ‘ਤੇ ਹਨ। (Chhattisgarh)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।