Brahmos - Sach Kahoon Punjabi
ਨਾਗਪੁਰ ਦੇ ਬ੍ਰਹਿਮੋਸ ਮਿਜ਼ਾਈਲ ਯੂਨਿਟ ਤੋਂ ਪਾਕਿ ਜਾਸੂਸ ਗ੍ਰਿਫ਼ਤਾਰ
ਅਮਰੀਕਾ-ਪਾਕਿ ਨੂੰ ਬ੍ਰਹਿਮੋਸ ਦੀ ਜਾਣਕਾਰੀ ਦੇਣ ਦਾ ਦੋਸ਼
ਮੁਲਜ਼ਮ ਏਅਰੋਸਪੇਸ ਸੈਂਟਰ ‘ਚ ਕਰਦਾ ਹੈ?ਕੰਮ
ਅੱਤਵਾਦੂ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਕੀਤਾ ਗ੍ਰਿਫ਼ਤਾਰ
ਏਜੰਸੀ, ਮੁੰਬਈ
ਮਹਾਰਾਸ਼ਟਰ ਦੇ ਨਾਗਪੁਰ ਸਥਿੱਤ ਬ੍ਰਹਮੋਸ ਮਿਜ਼ਾਈਲ ਯੂਨਿਟ ਤੋਂ ਅੱਜ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ਼ੇਜ਼ ਇੰਟੈਲੀਜੇਂਸ (ਆਈਐਸਆਈ) ਨਾਲ ਜੁੜੇ ਇੱਕ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਗ੍ਰਿਫ਼ਤਾਰ ਮੁਲਜ਼ਮ ਦਾ ਨਾਂਅ ਨਿਸ਼ਾਂਤ ਅਗਰਵਾਲ ਹੈ ਉਹ ਬ੍ਰਹਿਮੋਸ ਏਅਰੋਸਪੇਸ ਸੈਂਟਰ ‘ਚ ਕੰਮ ਕਰਦਾ ਹੈ ਅਤੇ ਉਸ ‘ਤੇ ਮਿਜ਼ਾਈਲ ਯੂਨਿਟ ਨਾਲ  ਜੁੜੀ ਤਕਨੀਕੀ ਅਤੇ ਮਹੱਤਵਪੂਰਨ ਗੁਪਤ ਜਾਣਕਾਰੀਆਂ ਪਾਕਿਸਤਾਨੀ ਅਤੇ ਅਮਰੀਕੀ ਖੁਫੀਆ ਏਜੰਸੀਆਂ ਨੂੰ ਦੇਣ ਦਾ ਦੋਸ਼ ਹੈ
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਤੇ ਨੇ ਸਾਂਝੀ ਮੁਹਿੰਮ ਚਲਾ ਕੇ ਨਿਸ਼ਾਂਤ ਨੂੰ ਗ੍ਰਿਫ਼ਤਾਰ ਕੀਤਾ ਉਸਨੂੰ ਅਧਿਕਾਰਕ ਗੁਪਤਤਾ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਇੱਕ ਟੀਮ ਐਤਵਾਰ ਰਾਤ ਤੋਂ ਉਸ ‘ਤੇ ਨਜ਼ਰ ਟਿਕਾਈ ਬੈਠੀ ਸੀ ਅਤੇ ਅੱਜ ਸਵੇਰੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਉਹ ਪਿਛਲੇ ਚਾਰ ਸਾਲਾਂ ਤੋਂ ਡੀਆਰਡੀਓ ਦੀ ਨਾਗਪੁਰ ਯੂਨਿਟ ‘ਚ ਕੰਮ ਕਰ ਰਿਹਾ ਹੈ
ਬ੍ਰਹਿਮੋਸ ਏਅਰੋਸਪੇਸ ਭਾਰਤ ਦੇ ਰੱਖਿਆ ਰਿਸਰਚ ਅਤੇ ਵਿਕਾਸ ਸੰਗਠਨ ਅਤੇ ਰੂਸ ਦੇ ਐਨਪੀਓਐਮ ਦਾ ਸਾਂਝਾ ਉਪਕ੍ਰਮ ਹੈ ਪਿਛਲੇ ਸਾਲ ਇਸ ਨੇ ਹਥਿਆਰ ਪ੍ਰਣਾਲੀ ਦੇ ਆਧੁਨਿਕ ਸੰਸਕਰਨਾਂ ਦਾ ਪ੍ਰੀਖਣ ਕੀਤਾ ਸੀ ਬ੍ਰਹਿਮੋਸ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਹੈ ਇਹ ਆਵਾਜ਼ ਦੀ ਰਫ਼ਤਾਰ ਤੋਂ ਲਗਭਗ ਤਿੰਨ ਗੁਣਾ ਰਫ਼ਤਾਰ ਨਾਲ ਹਮਲਾ ਕਰਨ ‘ਚ ਸਮਰੱਥ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਉਂਦੇ ਦੋ-ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ 800 ਤੋਂ 850 ਕਿਲੋਮੀਟਰ ਤੱਕ ਕੀਤੀ ਜਾਵੇਗੀ
ਬੰਗਲੌਰ, ਏਜੰਸੀ। ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਨਵਾਂ ਸੰਸਕਰਨ ਪਾਕਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਚੀਨ ਦੇ ਖਾਸ ਇਲਾਕਿਆਂ ਤੱਕ ਟੀਚੇ ਵਿੰਨ੍ਹ ਸਕੇਗਾ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਮੁਖੀ ਐਸ. ਕ੍ਰਿਸਟੋਫਰ ਨੇ ਅੱਜ ਦੱਸਿਆ ਕਿ 450 ਕਿਲੋਮੀਟਰ ਦੀ ਮਾਰੂ ਸਮਰੱਥਾ ਵਾਲੀ ਬ੍ਰਹਮੋਸ ਮਿਜ਼ਾਈਲ ਦੇ ਨਵੇਂ ਸੰਸਕਰਨ ਦਾ ਪਹਿਲਾ ਪ੍ਰੀਖਣ 10 ਮਾਰਚ ਨੂੰ ਕੀਤਾ ਜਾਵੇਗਾ
ਬੰਗਲੌਰ ‘ਚ ਹੋਏ ਏਅਰ ਇੰਡੀਆ ਸ਼ੋਅ ‘ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਕ੍ਰਿਸਟੋਫਰ ਨੇ ਕਿਹਾ ਕਿ ਆਉਂਦੇ ਦੋ ਢਾਈ ਸਾਲਾਂ ਦੌਰਾਨ ਬ੍ਰਹਮੋਸ ਦੀ ਮਾਰੂ ਸਮਰੱਥਾ ਨੂੰ 800 ਤੋਂ 850 ਕਿਲੋਮੀਟਰ ਤੱਕ ਕੀਤਾ ਜਾਵੇਗਾ।
ਮਿਜ਼ਾਈਲ ਤਕਨੀਕੀ ਕੰਟਰੋਲ ਇਕਾਈ (ਐੱਮਟੀਸੀਆਰ) ਦੇ ਪ੍ਰਭਾਵ ਦੇ ਵਿਸ਼ੇ ‘ਚ ਗੱਲ ਕਰਦਿਆਂ ਡੀਆਰਡੀਓ ਮੁਖੀ ਨੇ ਕਿਹਾ ਕਿ ਇਸ ਦਾ ਲਾਭ ਇਹ ਹੋਇਆ ਹੈ, ਭਾਰਤ ਬ੍ਰਹਮੋਸ ਮਿਜ਼ਾਈਲ ਦੀ ਮਾਰੂ ਸਮਰੱਥਾ ਵਧਾ ਸਕਦਾ ਹੈ, ਜੋ ਪਹਿਲਾਂ 290 ਕਿਲੋਮੀਟਰ ‘ਤੇ ਸੀਮਤ ਕੀਤੀ ਹੋਈ ਸੀ ਇਹ ਪੁੱਛੇ ਜਾਣ ‘ਤੇ ਮਿਜ਼ਾਈਲ ਤਕਨੀਕੀ ਕੰਟਰੋਲ ਇਕਾਈ (ਐਮਟੀਸੀਆਰ) ਦੀਆਂ ਰੋਕਾਂ ਦਾ ਅਸਰ ਭਾਰਤ ਦੀ ਅਗਨੀ ਸ਼੍ਰੇਣੀ ਦੀ ਬੈਲੇਸਟਿਕ ਮਿਜ਼ਾਈਲਾਂ ਦੀ ਮਾਰੂ ਸਮਰੱਥਾ ‘ਤੇ ਪਵੇਗਾ ਤਾਂ ਡਾ. ਕ੍ਰਿਸਟੋਫਰ ਨੇ ਨਕਾਰਾਤਮਕ ਜਵਾਬ ਦਿੱਤਾ।
ਹਾਲਾਂਕਿ ਉਨ੍ਹਾਂ ਕਿਹਾ ਕਿ ਅਗਨੀ ਮਿਜ਼ਾਈਲਾਂ ਦੀ ਮਾਰੂ ਸਮਰੱਥਾ ਨੂੰ ਪੰਜ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਵਧਾਇਆ ਜਾਵੇਗਾ, ਭਾਵੇਂ ਉਸ ਤੋਂ ਕੁਝ ਦੇਸ਼ ਨਰਾਜ਼ ਹੋਣ ਭਾਰਤ ਦੇ ਐਮਟੀਸੀਆਰ ‘ਚ ਸ਼ਾਮਲ ਹੋਣ ਤੋਂ ਬਾਅਦ ਹੀ ਇਸ ਗੱਲ ਦੇ ਕਿਆਸ ਲਾਏ ਜਾ ਰਹੇ ਸਨ ਕਿ ਭਾਰਤ ਬ੍ਰਹਮੋਸ ਦੀ ਮਾਰੂ ਸਮਰੱਥਾ ਨੂੰ 300 ਕਿਲੋਮੀਟਰ ਤੋਂ ਵੱਧ ਕਰੇਗਾ ਦਰਅਸਲ ਗੈਰ ਐਮਟੀਸੀਆਰ ਦੇਸ਼ 300 ਕਿਲੋਮੀਟਰ ਤੋਂ ਜ਼ਿਆਦਾ ਦਾ ਮਾਰਕ ਸਮਰੱਥਾ ਵਾਲੀਆਂ ਕਰੂਜ਼ ਮਿਜ਼ਾਈਲਾਂ ਨੂੰ ਵਿਕਸਿਤ ਨਹੀਂ ਕਰ ਸਕਦੇ ਡਾ. ਕ੍ਰਿਸਟੋਫਰ ਨੇ ਕਿਹਾ ਕਿ ਮਾਰੂ ਸਮਰੱਥਾ ‘ਚ ਕੀਤੇ ਗਏ ਵਾਧੇ ਦਾ ਪ੍ਰੀਖਣ ਫੌਜ ਦੀ ਮਿਜ਼ਾਈਲ ਨਾਲ ਕੀਤਾ ਜਾਵੇਗਾ। ਪ੍ਰੀਖਣ ਲਈ 10 ਮਾਰਚ ਦੀ ਤਾਰੀਕ ਤੈਅ ਕੀਤੀ ਗਈ ਹੈ ਉਨ੍ਹਾਂ ਅਨੁਸਾਰ ਮਾਰੂ ਸਮਰੱਥਾ ਦਾ ਦਾਇਰਾ ਵਧਾ ਕੇ 800 ਕਿਲੋਮੀਟਰ ਤੱਕ ਕਰਨ ‘ਚ ਦੋ ਤੋਂ ਢਾਈ ਸਾਲ ਲੱਗ ਜਾਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ