Door - Sach Kahoon Punjabi

ਮਾਲਕ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੁੰਦਾ : Saint Dr MSG
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਕਣ-ਕਣ, ਜ਼ਰੇ-ਜ਼ਰੇ ਵਿੱਚ ਮੌਜ਼ੂਦ ਹੈ ਕੋਈ  ਵੀ ਜਗ੍ਹਾ ਨਹੀਂ ਹੈ, ਜਿੱਥੇ ਉਹ ਨਾ ਹੋਵੇ ਇਨਸਾਨ ਹਰ ਸਮੇਂ ਦੁਨੀਆਦਾਰੀ ਵਿਚ ਮਸ਼ਗੂਲ, ਮਸਤ ਰਹਿੰਦਾ ਹੈ, ਜਿਸ ਕਾਰਨ ਉਸ ਨੂੰ ਮਾਲਕ ਅੰਦਰ ਹੁੰਦਿਆਂ ਹੋਇਆਂ ਵੀ ਦੂਰ ਲੱਗਦਾ ਹੈ ਮਾਲਕ ਇਨਸਾਨ ਦੀਆਂ ਅੱਖਾਂ ਦੇ ਸਭ ਤੋਂ ਨਜ਼ਦੀਕ ਹੈ ਅਤੇ ਇਨਸਾਨ ਉਸਨੂੰ ਸਭ ਤੋਂ ਦੂਰ ਕਰੀ ਬੈਠਾ ਹੈ ਪਰ ਮਾਲਕ ਨੂੰ ਦੇਖਣ ਲਈ ਧਿਆਨ ਇਕਾਗਰ ਕਰਨਾ ਹੋਵੇਗਾ ਅਤੇ ਇਕਾਗਰ ਹੋਣ ਲਈ, ਧਿਆਨ ਜਮਾਉਣ ਲਈ ਸਿਮਰਨ, ਭਗਤੀ-ਇਬਾਦਤ ਕਰਨੀ ਜ਼ਰੂਰੀ ਹੈ (Saint Dr MSG)

ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ | Saint Dr MSG

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਗਤੀ ਕੀਤੇ ਬਿਨਾਂ ਮਾਲਕ ਨਜ਼ਰ ਨਹੀਂ ਆਉਂਦਾ ਸਭ ਤੋਂ ਪਹਿਲਾਂ  ਇਹ ਜ਼ਰੂਰੀ ਹੈ ਕਿ ਇਨਸਾਨ ਮਾਲਕ ਨੂੰ ਆਪਣੇ ਅੰਦਰ ਦੇਖੇ ਅਤੇ ਜਿਵੇਂ ਹੀ ਮਾਲਕ ਅੰਦਰੋਂ ਮਹਿਸੂਸ ਹੋਵੇ ਤਾਂ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਨਜ਼ਰ ਆਉਣ ਲੱਗੇਗਾ ਮਾਲਕ, ਅੱਲ੍ਹਾ, ਰਾਮ, ਵਾਹਿਗੁਰੂ, ਗੌਡ, ਖੁਦਾ, ਰੱਬ ਉਸਦੇ ਅਰਬਾਂ ਨਾਂਅ ਹਨ ਪਰ ਜੋ ਉਸ ਲਈ ਤੜਫ਼ਦੇ ਹਨ, ਵਿਆਕੁਲ ਹੁੰਦੇ ਹਨ ਉਹ ਉਨ੍ਹਾਂ ਨੂੰ ਹੀ ਮਿਲਦਾ ਹੈ। (Saint Dr MSG)

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸ਼ੁਰੂ ਕਰਵਾਇਆ ਇੱਕ ਹੋਰ ਮਾਨਵਤਾ ਭਲਾਈ ਕਾਰਜ਼

ਇਸ ਲਈ ਜੇਕਰ ਤੁਸੀਂ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ, ਉਸਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਨਾ ਚਾਹੁੰਦੇ ਹੋ ਅਤੇ ਕਣ-ਕਣ, ਜ਼ਰ੍ਹੇ-ਜ਼ਰ੍ਹੇ ਵਿਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸੇਵਾ-ਸਿਮਰਨ ਵਿਚ ਧਿਆਨ ਜ਼ਰੂਰ ਲਗਾਉਣਾ ਹੋਵੇਗਾ ਆਪ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸੇਵਾ-ਸਿਮਰਨ ਕਰਦਾ ਹੈ ਤਾਂ ਉਸਦੀਆਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਖ਼ਤਮ ਹੋ ਜਾਂਦੀਆਂ ਹਨ ਇਨਸਾਨ ਮਿਹਨਤ ਕਰੇ ਅਤੇ ਨਾਲ ਸਿਮਰਨ ਕਰੇ ਤਾਂ ਸੋਨੇ ‘ਤੇ ਸੁਹਾਗਾ ਹੈ ਫਿਰ ਨਾ ਅੰਦਰ ਕਮੀ ਰਹੇਗੀ ਅਤੇ ਨਾ ਬਾਹਰ। (Saint Dr MSG)

4100 ਕਰੋੜ ਦੇ ਬਿਜਲੀ ਘਪਲੇ ਦੀ ਹੋਵੇ ਸੀਬੀਆਈ ਤੋਂ ਜਾਂਚ, ਰਾਜਪਾਲ ਦੇ ਦਰਬਾਰ ਪੁੱਜੀ ਅਕਾਲੀ ਦਲ
ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਅਕਾਲੀ ਵਫ਼ਦ ਨੇ ਘੁਟਾਲੇ ਵਾਲੀਆਂ ਫਾਇਲਾਂ ਨਾਲ ਜੁੜੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ

ਕਿਹਾ ਕਿ ਬਿਜਲੀ ਦਰਾਂ ‘ਚ ਵਾਧੇ ਦਾ ਬੋਝ ਸਰਕਾਰੀ ਖਜ਼ਾਨੇ ਉੱਤੇ ਪਾਉਣਾ ਚਾਹੀਦਾ ਹੈ, ਖਪਤਕਾਰਾਂ ਉੱਤੇ ਨਹੀਂ

ਚੰਡੀਗੜ, (ਅਸ਼ਵਨੀ ਚਾਵਲਾ) ਪੰਜਾਬ ਵਿੱਚ ਬਿਜਲੀ ਨੂੰ ਲੈ ਕੇ ਚਲ ਰਹੀਂ ਹੰਗਾਮੇਬਾਜ਼ੀ ਦੌਰਾਨ ਹੁਣ ਸ਼੍ਰੋਮਣੀ ਅਕਾਲੀ ਦਲ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੇ ਦਰਬਾਰ ਵਿਖੇ ਪੁੱਜ ਗਈ ਹੈ। ਜਿਥੇ ਕਿ ਉਨਾਂ ਨੇ 4100 ਕਰੋੜ ਰੁਪਏ ਦੇ ਬਿਜਲੀ ਘੁਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਬੁੱਧਵਾਰ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੇ ਉੱਚ ਪੱਧਰੀ ਵਫ਼ਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਘੁਟਾਲੇ ਵਾਲੀਆਂ ਫਾਈਲਾਂ ਨਾਲ ਜੁੜੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਤੁਰੰਤ ਬਰਖ਼ਾਸਤ ਕਰਨ ਦਾ ਨਿਰਦੇਸ਼ ਦੇਣ,  ਜਿਨਾਂ ਕਰਕੇ ਸੂਬੇ ਦਾ 4100 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

ਕਿਸੇ ਵੀ ਕਿਸਮ ਦੀ ਛੇੜਛਾੜ ਤੋਂ ਬਚਾਉਣ ਲਈ ਇਹਨਾਂ ਸਾਰੀਆਂ ਫਾਇਲਾਂ ਨੂੰ ਤੁਰੰਤ ਸੀਲ ਕਰਨ ਦੀ ਮੰਗ ਕਰਦਿਆਂ ਅਕਾਲੀ ਵਫ਼ਦ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਨੂੰ ਇਹਨਾਂ ਘਪਲਿਆਂ ਕਰਕੇ ਵਧਾਈਆਂ ਬਿਜਲੀ ਦਰਾਂ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕਰਨ ਲਈ ਕਹਿਣ ਤੇ ਇਹ ਬੋਝ ਆਮ ਲੋਕਾਂ ਉੱਤੇ ਨਾ ਪਾਇਆ ਜਾਵੇ ਵਫ਼ਦ ਨੇ ਕਿਹਾ ਕਿ ਜਾਂਚ ਤੋਂ ਬਾਅਦ ਇਹ ਵਾਧੂ ਬੋਝ ਉਹਨਾਂ ਵਿਅਕਤੀਆਂ ਕੋਲੋਂ ਵਸੂਲਿਆ ਜਾਣਾ ਚਾਹੀਦਾ ਹੈ, ਜਿਹੜੇ ਦੋਸ਼ੀ ਪਾਏ ਜਾਂਦੇ ਹਨ।

ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਲਾ ਧੁਆਈ ਦੇ ਜਿਸ ਕੇਸ ਵਿਚ, ਸਰਕਾਰ ਨੂੰ ਤੁਰੰਤ 1400 ਕਰੋੜ ਰੁਪਏ ਅਤੇ 1100 ਕਰੋੜ ਰੁਪਏ ਬਾਅਦ ਵਿਚ ਦੇਣ ਲਈ ਕਿਹਾ ਗਿਆ ਹੈ, ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਰਾਜਪੁਰਾ ਥਰਮਲ ਪਲਾਂਟ ਦੀ ਮੈਨੇਜਮੈਂਟ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਕੋਲੇ ਦੀ ਧੁਆਈ ਸਫਲ ਬੋਲੀਕਾਰ ਨੂੰ ਹੀ ਕਰਵਾਉਣੀ ਪਵੇਗੀ ਆਗੂਆਂ ਨੇ ਕਿਹਾ ਕਿ ਸਮਝੌਤੇ ਦੀਆਂ ਸ਼ਰਤਾਂ ਸ਼ੁਰੂ ਹੁੰਦੇ ਹੀ ਪ੍ਰਾਈਵੇਟ ਕੰਪਨੀਆਂ ਨੇ ਕੋਲੇ ਦੀ ਧੁਆਈ ਦਾ ਖਰਚਾ ਮੰਗਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨੂੰ ਰੱਦ ਕਰ ਦਿੱਤਾ ਸੀ ਮਗਰੋਂ ਬੇਈਮਾਨੀ ਕਰਦਿਆਂ ਸੁਪਰੀਮ ਕੋਰਟ ਵਿਚ ਇਹ ਝੂਠਾ ਬਿਆਨ ਦੇ ਦਿੱਤਾ ਕਿ ਪ੍ਰਾਜੈਕਟ ਵਾਲੀ ਥਾਂ ਉਤੇ ਕੋਲੇ ਦੀ ਕੈਲੋਰੀਫਿਕ ਵੈਲਿਊ ਕੱਢਣ ਦੀ ਕੋਈ ਵਿਧੀ ਨਹੀਂ ਹੈ।

ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਖਪਤਕਾਰਾਂ ਉਤੇ 2200 ਕਰੋੜ ਰੁਪਏ ਦਾ ਬੋਝ ਪਾ ਦਿੱਤਾ

ਉਨਾਂ ਕਿਹਾ ਕਿ ਇਹ ਕੋਰਾ ਝੂਠ ਸੀ 2017 ਦੇ ਨਾਭਾ ਪਾਵਰਜ਼ ਲਿਮਟਿਡ ਬਨਾਮ ਪੀਐਸਪੀਸੀਐਲ ਕੇਸ ਵਿਚ ਸੁਪਰੀਮ ਕੋਰਟ ਦੇ ਫੈਸਲੇ ਦੇ ਪੈਰਾ 68 ਵਿਚ ਸਪੱਸ਼ਟ ਤੌਰ ਤੇ ਲਿਖਿਆ ਹੈ ਕਿ ਕੋਲੇ ਦੀ ਕੈਲੋਰੀਫਿਕ ਵੈਲਿਊ ਪ੍ਰਾਜੈਕਟ ਵਾਲੀ ਥਾਂ ਉੱਤੇ ਕੱਢੀ ਜਾਣੀ ਚਾਹੀਦੀ ਸੀ  ਚੀਮਾ ਨੇ ਕਿਹਾ ਕਿ ਇੱਕ ਕੋਲਾ ਕੰਪਨੀ ਵੱਲੋਂ ਲਾਏ ਦੋਸ਼ਾਂ ਉੱਤੇ ਪੰਚਾਇਤੀ ਟ੍ਰਿਬਿਊਨਲ ਦੇ ਫੈਸਲੇ ਵਾਲੇ ਕੇਸ ਵਿਚ ਹਾਈਕੋਰਟ ਵਿਚ ਇੱਕ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸ ਸਰਕਾਰ ਕੋਲਾ ਕੰਪਨੀ ਨਾਲ ਦੋਸਤਾਨਾ ਮੈਚ ਖੇਡ ਰਹੀ ਸੀ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ  ਕਾਂਗਰਸ ਸਰਕਾਰ ਦੇ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਖਪਤਕਾਰਾਂ ਉਤੇ 2200 ਕਰੋੜ ਰੁਪਏ ਦਾ ਬੋਝ ਪਾ ਦਿੱਤਾ ਗਿਆ ਹੈ ਸਰਦਾਰ ਬਾਦਲ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ  ਜੇਕਰ ਇਸ ਮਾਮਲੇ ਵਿਚ ਇਨਸਾਫ ਨਾ ਮਿਲਿਆ ਤਾਂ ਪਾਰਟੀ ਹਾਈਕੋਰਟ ਵਿਚ ਜਾਵੇਗੀ ਵਫ਼ਦ ਦੇ ਬਾਕੀ ਮੈਂਬਰਾਂ ਵਿਚ ਚਰਨਜੀਤ ਸਿੰਘ ਅਟਵਾਲ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ ਅਤੇ ਬਲਦੇਵ ਸਿੰਘ ਮਾਨ ਵੀ ਸ਼ਾਮਿਲ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਰਕਾਰ ਤੋਂ ਬੇਆਸ ਅਧਿਆਪਕ ਦਿੱਲੀ ਪੁੱਜੇ ਰਾਹੁਲ ਗਾਂਧੀ ਦੇ ਬੂਹੇ
ਰਾਹੁਲ ਗਾਂਧੀ ਦੇ ਪੀ.ਏ. ਨਾਲ ਅੱਜ 11 ਵਜੇ ਹੋਵੇਗੀ ਮੀਟਿੰਗ, ਹਰੀਸ਼ ਚੌਧਰੀ ਦੀ ਵੀ ਲੱਗੀ ਡਿਊਟੀ

ਪੰਜਾਬ ਮਾਮਲੇ ਦੇ ਸਹਿ ਇੰਚਾਰਜ ਕਰਨਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ

ਪੰਜਾਬ ਸਰਕਾਰ 42 ਹਜ਼ਾਰ 800 ਤੋਂ ਘਟਾ ਕੇ ਦੇਣਾ ਚਾਹੁੰਦੀ ਐ 10 ਹਜ਼ਾਰ 300 ਤਨਖ਼ਾਹ

ਚੰਡੀਗੜ੍ਹ, ਅਸ਼ਵਨੀ ਚਾਵਲਾ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਹੁਣ ਸਰਕਾਰੀ ਅਧਿਆਪਕਾਂ ਨੂੰ ਹੀ ਆਸ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਵਿੱਚ ਧਰਨਾ ਲਗਾਉਣ ਦੀ ਥਾਂ ‘ਤੇ ਸਿੱਧਾ ਦਿੱਲੀ ਜਾ ਕੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਦੇ ਮੂਹਰੇ ਧਰਨਾ ਲਗਾ ਦਿੱਤਾ ਹੈ। ਇਸ ਧਰਨੇ ਦਾ ਫਾਇਦਾ ਵੀ ਅਧਿਆਪਕਾਂ ਨੂੰ ਹੋਇਆ ਹੈ, ਜਿਥੇ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਅੱਜ ਸੋਮਵਾਰ ਨੂੰ 11 ਵਜੇ ਰਾਹੁਲ ਗਾਂਧੀ ਦੇ ਪੀ.ਏ. ਨਾਲ ਹੋਵੇਗੀ, ਉਥੇ ਹੀ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਦੀ ਇਸ ਮਾਮਲੇ ਵਿੱਚ ਡਿਊਟੀ ਲੱਗ ਗਈ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਇਨ੍ਹਾਂ ਅਧਿਆਪਕਾਂ ਦੀ ਮੀਟਿੰਗ ਤੈਅ ਕਰਵਾਉਣ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਐਸ.ਏ.ਐਸ. ਅਤੇ ਰਮਸਾ ਅਧਿਆਪਕਾਂ ਨੂੰ ਜਲਦ ਹੀ ਸਿੱਖਿਆ ਵਿਭਾਗ ਵਿੱਚ ਪੱਕਾ ਕੀਤਾ ਜਾ ਰਿਹਾ ਹੈ, ਜਿਥੇ ਕਿ ਉਨ੍ਹਾਂ ਨੂੰ 3 ਸਾਲ ਲਈ 10 ਹਜ਼ਾਰ 300 ਰੁਪਏ ਤਨਖ਼ਾਹ ਦਿੱਤੀ ਜਾਏਗੀ, ਜਦੋਂ ਕਿ ਇਸ ਸਮੇਂ ਇਨ੍ਹਾਂ ਅਧਿਆਪਕਾਂ ਨੂੰ 42 ਹਜ਼ਾਰ 800 ਰੁਪਏ ਤਨਖ਼ਾਹ ਮਿਲ ਰਹੀ ਹੈ। ਇਨ੍ਹਾਂ ਐਸ.ਏ.ਐਸ. ਅਤੇ ਰਮਸਾ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਕਈ ਵਾਰ ਬੇਨਤੀ ਕੀਤੀ ਗਈ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਮੀਟਿੰਗ ਲਈ ਸਮਾਂ ਵੀ ਮੰਗਿਆਂ ਗਿਆ ਪਰ ਨਾ ਹੀ ਇਨ੍ਹਾਂ ਦੀ ਬੇਨਤੀ ਮੰਨੀ ਗਈ ਅਤੇ ਨਾ ਹੀ ਇਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੁਲਾਕਾਤ ਲਈ ਸਮਾਂ ਦਿੱਤਾ।

ਜਿਸ ਕਾਰਨ ਕਈ ਵਾਰ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਜਦੋਂ ਪੰਜਾਬ ਵਿੱਚ ਕੋਈ ਸੁਣਵਾਈ ਨਹੀਂ ਹੋਈ ਤਾਂ ਇਨਾਂ ਅਧਿਆਪਕਾਂ ਨੇ ਦਿੱਲੀ ਵਲ ਦਾ ਰੁੱਖ ਕਰਦੇ ਹੋਏ ਰਾਹੁਲ ਗਾਂਧੀ ਦੇ ਘਰ ਬਾਹਰ ਧਰਨਾ ਲਗਾ ਦਿੱਤਾ ਹੈ।

ਐਸ.ਏ.ਐਸ. ਅਤੇ ਰਮਸਾ ਅਧਿਆਪਕ ਯੂਨੀਅਨ ਲੀਡਰ ਰਾਮ ਭਜਨ ਚੌਧਰੀ ਨੇ ਦੱਸਿਆ ਕਿ ਉਨਾਂ ਵਲੋਂ ਲਗਾਏ ਗਏ ਧਰਨੇ ਤੋਂ ਬਾਅਦ ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਉਨਾਂ ਦੀ ਗੱਲਬਾਤ ਰਾਹੁਲ ਗਾਂਧੀ ਦਫ਼ਤਰ ਤੱਕ ਪਹੁੰਚਾ ਦਿੱਤੀ ਹੈ ਅਤੇ ਉਨਾਂ ਨੂੰ ਸੋਮਵਾਰ ਨੂੰ 11 ਵਜੇ ਦਾ ਸਮਾਂ ਮਿਲਿਆ ਹੈ, ਜਿਥੇ ਕਿ ਉਹ ਆਪਣੀਆਂ ਦਿੱਕਤਾਂ ਦੱਸਣ ਦੇ ਨਾਲ ਹੀ ਪੰਜਾਬ ਸਰਕਾਰ ਦੀ ਸ਼ਿਕਾਇਤ ਵੀ ਕਰਨਗੇ। ਉਨਾਂ ਦੱਸਿਆ ਕਿ ਇਸ ਨਾਲ ਹੀ ਪੰਜਾਬ ਦੇ ਸਹਾਇਕ ਇੰਚਾਰਜ਼ ਹਰੀਸ ਚੌਧਰੀ ਵਲੋਂ ਵੀ ਉਨਾਂ ਨੂੰ ਸਨੇਹਾ ਆ ਗਿਆ ਹੈ ਕਿ ਉਹ ਕੱਲ ਸਵੇਰ ਤੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਯੂਨੀਅਨ ਲੀਡਰਾਂ ਦੀ ਮੀਟਿੰਗ ਤੈਅ ਕਰਵਾ ਦੇਣਗੇ |

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਜਦੋਂ ਤੱਕ ਸਲਮਾਨ ਘਰ ਨਹੀਂ ਆਉਂਦਾ, ਬੂਹੇ ਖੜ੍ਹਕੇ ਕਰਦੀ ਰਹੇਗੀ ਇੰਤਜਾਰ! ਜਾਣੋ ਕੌਣ
ਨਵੀਂ ਦਿੱਲੀ, (ਏਜੰਸੀ) ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅੱਜ-ਕਲ੍ਹ ਈਦ ‘ਤੇ ਰਿਲੀਜ਼ ਹੋਣ ਵਾਲੀ ਫਿਲਮ ‘ਰੇਸ 3’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਸਲਮਾਨ ਇਕ ਅਜਿਹੇ ਹੋਸਟ ਅਤੇ ਐਕਟਰ ਹਨ, ਜੋ ਆਪਣੇ ਲਈ ਹਰ ਪ੍ਰੋਜੈਕਟ ‘ਤੇ ਬਿਨਾਂ ਥੱਕੇ ਕੰਮ ਕਰਦੇ ਰਹਿੰਦੇ ਹਨ। ਆਪਣੇ ਕਮਿਟਮੈਂਟ ਨੂੰ ਪੂਰਾ ਕਰਦੇ ਹੋਏ ਅਤੇ ਕਈ ਘੰਟਿਆਂ ਤੱਕ ਕੰਮ ਕਰਦੇ ਰਹਿਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਆਰਾਮ ਕਰਨ ਲਈ ਕੁਝ ਸਮਾਂ ਮਿਲਦਾ ਹੈ। ਸਲਮਾਨ ਇਕ ਦਿਨ ‘ਚ ਮੁਸ਼ਕਿਲ ਨਾਲ 3-4 ਘੰਟੇ ਦੀ ਨੀਂਦ ਹੀ ਲੈ ਪਾਉਂਦੇ ਹਨ। ਉਨ੍ਹਾਂ ਲਈ ਨਿਸ਼ਚਿਤ ਰੂਪ ਨਾਲ ਕੰਮ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਆਰਾਮ ਉਸ ਤੋਂ ਬਾਅਦ।

ਰਿਐਲਿਟੀ ਸ਼ੋਅ ‘ਦਸ ਕਾ ਦਮ’ ਦੌਰਾਨ ਚਕਰਧਰਪੁਰ ਦੀ ਸਨੇਹਾ ਰਾਣੀ ਸਿਨਹਾ ਅਤੇ ਦਿਲੀ ਦੇ ਨਰਿੰਦਰ ਕੁਮਾਰ ਨਾਲ ਗੇਮ ਖੇਡਦੇ ਹੋਏ, ਇਕ ਸਵਾਲ ਪੁੱਛਿਆ ਗਿਆ ਕਿ, ”ਕਿੰਨੇ ਪ੍ਰਤੀਸ਼ਤ ਭਾਰਤੀ ਮਾਵਾਂ ਦੇਰ ਰਾਤ ਤੱਕ ਆਪਣੇ ਬੱਚਿਆਂ ਦੇ ਘਰ ਵਾਪਸ ਆਉਣ ਦੀ ਉਡੀਕ ਕਰਦੀਆਂ ਹਨ?” ਇਹ ਸਵਾਲ ਪੁੱਛਣ ਤੋਂ ਬਾਅਦ ਸਲਮਾਨ ਨੇ ਆਪਣੀ ਲਾਈਫ ਨਾਲ ਜੁੜਿਆ ਇਕ ਕਿੱਸਾ ਸੁਣਾਇਆ।

ਸਲਮਾਨ ਨੇ ਦੱਸਿਆ ਕਿ ਅਸੀਂ ਹਮੇਸ਼ਾਂ ਹੀ ਆਪਣੇ ਕੰਮ ‘ਚ ਰੁੱਝੇ ਰਹਿੰਦੇ ਹਾਂ ਅਤੇ ਅਕਸਰ ਹੀ ਦੇਰ ਰਾਤ ਘਰ ਵਾਪਸ ਆਉਂਦੇ ਹਨ। ਮਾਂ ਦਾ ਲਾਡਲਾ ਹੋਣ ਕਾਰਨ ਸਲਮਾਨ ਖਾਨ ਦੀ ਮਾਂ ਸੁਸ਼ੀਲਾ ਚਾਰਕ ਹੁਣ ਤੱਕ ਉਨ੍ਹਾਂ ਦੀ ਉਡੀਕ ਕਰਦੀ ਹੈ ਅਤੇ ਉਨ੍ਹਾਂ ਨੂੰ ਘਰ ਸਰੁੱਖਿਅਤ ਵਾਪਸ ਆਉਂਦੇ ਹੋਏ ਦੇਖਣ ਲਈ ਖਿੜਕੀ ‘ਚ ਖੜ੍ਹੀ ਰਹਿੰਦੀ ਹੈ। ਇਕ ਚੰਗਾ ਬੇਟਾ ਹੋਣ ਦੇ ਨਾਅਤੇ, ਜਦੋਂ ਵੀ ਸਲਮਾਨ ਦੀ ਯੋਜਨਾ ਰਾਤ ਨੂੰ ਘਰ ਨਾ ਆਉਣ ਦੀ ਹੁੰਦੀ ਹੈ ਜਾਂ ਜਦੋਂ ਉਹ ਸਫਰ ਕਰ ਰਹੇ ਹੁੰਦੇ ਹਨ ਤਾਂ ਉਹ ਆਪਣੀ ਮਾਂ ਨੂੰ ਪਲ-ਪਲ ਦੀ ਖਬਰ ਦਿੰਦੇ ਰਹਿੰਦੇ ਹਨ।

ਇਹ ਸਾਫ ਤੌਰ ‘ਤੇ ਇਨ੍ਹਾਂ ਦੋਹਾਂ ਵਿਚਕਾਰ ਪਿਆਰਾ ਭਰਿਆ ਰਿਸ਼ਤਾ ਦਰਸਾਉਂਦਾ ਹੈ। ਇਕ ਪਰਿਵਾਰਕ ਵਿਅਕਤੀ ਹੋਣ ਕਾਰਨ ਸਲਮਾਨ ਖਾਨ ਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਬੇਹੱਦ ਪਸੰਦ ਹੈ ਅਤੇ ਉਹ ਕਦੇ ਵੀ ਉਨ੍ਹਾਂ ਨਾਲ ਰਹਿਣ ਦਾ ਮੌਕਾ ਨਹੀਂ ਗੁਆਉਂਦੇ। ਸੂਤਰਾਂ ਨੇ ਦੱਸਿਆ, ”ਇਹ ਨਿਸ਼ਚਿਤ ਤੌਰ ‘ਤੇ ਸਲਮਾਨ ਖਾਨ ਲਈ ਇਕ ਪਿਆਰਾ ਪਲ ਸੀ, ਜਦੋਂ ਉਨ੍ਹਾਂ ਨੇ ਸ਼ੋਅ ‘ਚ ਅਜਿਹੇ ਨਿੱਜੀ ਪਲਾਂ ਬਾਰੇ ਗੱਲਾਂ ਸ਼ੇਅਰ ਕੀਤੀਆਂ।

ਚੰਗੇ ਸਮਾਜ ਦੀ ਡੋਰ ਸਾਡੇ ਆਪਣੇ ਹੱਥ
ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਲਈ ਸਮਝਾਉਂਦਿਆਂ ਸਾਡੀ ਕਲਾਸ ‘ਚ ਨਵੇਂ ਲੱਗੇ ਚਿੱਟੇ ਰੰਗ ਦੇ ਬੋਰਡ ‘ਤੇ ਇੱਕ ਕਾਲੇ ਪਿੰਨ ਨਾਲ ਬਿੰਦੂ ਬਣਾ ਕੇ ਸਾਡੀ ਸਾਰੀ ਕਲਾਸ ਨੂੰ ਕਿਹਾ ਕਿ ਇਹ ਕੀ ਹੈ, ਦੱਸੋ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਕਲਾਸ ਨੇ ਤਕਰੀਬਨ ਇੱਕੋ-ਜਿਹਾ ਹੀ ਜਵਾਬ ਦਿੱਤਾ ਸੀ ਕਿ ਇਹ ਕਾਲੇ ਰੰਗ ਦਾ ਬਿੰਦੂ ਹੈ। ਟੀਚਰ ਨੇ ਬਾਅਦ ਵਿੱਚ ਦੱਸਿਆ ਕਿ ਬੇਟਾ ਵੇਖਿਆ ਤੁਸੀਂ ਕਿਸੇ ਨੇ ਵੀ ਕਾਲੇ ਰੰਗ ਵਾਲੇ ਬਿੰਦੂ ਤੋਂ ਇਲਾਵਾ ਇਸ ਚਿੱਟੇ ਰੰਗ ਵਾਲੇ ਹਿੱਸੇ ਬਾਰੇ ਕੁਝ ਵੀ ਨਹੀਂ ਕਿਹਾ। ਸੋ, ਬੇਟਾ ਤੁਸੀਂ ਵੀ ਆਪਣੇ ਚਰਿੱਤਰ ਨੂੰ ਸਾਫ਼ ਬਣਾ ਕੇ ਰੱਖਣਾ ਹੈ। ਇੱਕ ਗਲਤ ਫੈਸਲਾ ਤੁਹਾਡੇ ਚਰਿੱਤਰ ‘ਤੇ ਇਸ ਕਾਲੇ ਰੰਗ ਦੇ ਬਿੰਦੂ ਵਾਂਗ ਦਿਸੇਗਾ। ਇਹ ਗੱਲ ਅੱਜ ਮੇਰੇ ਇਸ ਕਰਕੇ ਯਾਦ ਆ ਗਈ ਕਿਉਂਕਿ ਹੁੰਦੀਆਂ ਤਾਂ ਇਹੋ-ਜਿਹੀਆਂ ਗੱਲਾਂ ਆਮ ਹੀ ਨੇ ਪਰ ਫਿਰ ਵੀ ਜ਼ਿਆਦਾਤਰ ਲੋਕ ਨੂੰ ਦੂਜਿਆਂ ਦੀ ਨਿੱਕੀ ਜਿਹੀ ਗਲਤੀ ਵੀ ਦਿਸ ਜਾਂਦੀ ਹੈ, ਆਪ ਉਹ ਚਾਹੇ ਕਿਹੋ ਜੇ ਵੀ ਹੋਣ।

ਪੰਜ ਸਾਲ ਬਾਅਦ ਸਰਕਾਰ ਬਦਲਣ ਦਾ ਸਮਾਂ ਆਉਂਦਾ ਹੈ, ਵੋਟਾਂ ਪੈਂਦੀਆਂ ਹਨ, ਲੀਡਰ ਵੀ ਵੱਡੇ-ਵੱਡੇ ਵਾਅਦੇ ਕਰਦੇ ਹਨ ਤੇ ਦੂਜਿਆਂ ਦੀ ਪਾਰਟੀ ਦੀਆਂ ਕਮੀਆਂ ਕੱਢਕੇ ਵੋਟਾਂ ਮੰਗਦੇ ਨੇ। ਫਿਰ ਇੱਕ ਸਰਕਾਰ ਬਣਦੀ ਹੈ। ਸਰਕਾਰਾਂ ਕੰਮ ਕਰਨ ਜਾਂ ਨਾ, ਪੂਰੇ ਸਿਸਟਮ ਨੂੰ ਗਾਲ੍ਹਾਂ ਕੱਢਣ ਵਾਲੇ ਲੋਕ ਆਮ ਹੀ ਮਿਲ ਜਾਂਦੇ ਹਨ। ਸਰਕਾਰ ਦਾ ਕੰਮ ਹੈ ਆਪਣੇ ਖੇਤਰ ਦੀ ਕਾਮਯਾਬੀ, ਭਲਾਈ ਅਤੇ ਉਸਦੀ ਬਿਹਤਰੀ ਲਈ ਕਦਮ ਚੁੱਕਣੇ, ਜੇ ਉਹ ਨਹੀਂ ਕਰਦੀ ਤਾਂ ਗਲਤ ਹੈ। ਪਰ ਜੇ ਅਸੀਂ ਸਿਸਟਮ ਨੂੰ ਮਾੜਾ ਕਹਿਣ ਲੱਗਦੇ ਹਾਂ ਤਾਂ ਇੱਕ ਗੱਲ ਜਰੂਰ ਸੋਚਣ ਵਾਲੀ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਉਸ ਸਿਸਟਮ ਦਾ ਹਿੱਸਾ ਹਾਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਰੀ ਗਲਤੀ ਸਾਡੀ ਹੀ ਹੈ, ਪਰ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਕੁਝ ਬਦਲਾਅ ਤਾਂ ਅਸੀਂ ਕਰ ਹੀ ਸਕਦੇ ਹਾਂ ਇਹ ਵੀ ਨਹੀਂ ਕਿ ਕੋਈ ਕੋਸ਼ਿਸ਼ ਨਹੀਂ ਕਰਦਾ ਸਮਾਜ ਬਦਲਣ ਲਈ, ਐਸੇ ਬੁੱਧੀਜੀਵੀ ਵੀ ਬਹੁਤ ਨੇ ਪਰ ਉਹਨਾਂ ਨਾਲ ਮਿਲ ਕੇ ਚੱਲਣ ਵਾਲੇ ਘੱਟ ਹੋਣ ਕਰਕੇ ਪਤਾ ਨਹੀਂ ਲੱਗਦਾ।

ਟਰੈਫ਼ਿਕ ਨਿਯਮ, ਸਾਫ-ਸਫਾਈ, ਭ੍ਰਿਸ਼ਟਾਚਾਰ, ਸੱਚਾਈ, ਵਫਾਦਾਰੀ, ਇੱਕਜੁਟਤਾ ਤੇ ਸਮਾਜ ਭਲਾਈ ਆਦਿ ਵੱਲ ਧਿਆਨ ਦੇ ਕੇ ਅਸੀਂ ਵੀ ਤਾਂ ਸਿਸਟਮ ਬਦਲ ਸਕਦੇ ਹਾਂ। ਅਸੀਂ ਇਹ ਜਾਣਦੇ ਹੋਏ ਕਿ ਬੈਲਟ ਸਾਡੇ ਬਚਾਅ ਲਈ ਹੈ, ਅਸੀਂ ਆਮ ਹੀ ਸੁਣਦੇ ਹਾਂ, ਬਈ ਉਹਦੇ ਬੈਲਟ ਲੱਗੀ ਸੀ ਤਾਂ ਬਚ ਗਿਆ, ਉਹਨੇ ਹੈਲਮਟ ਪਾਇਆ ਸੀ ਤਾਂ ਬਚ ਗਿਆ। ਇਹ ਸਭ ਜਾਣਦੇ ਹੋਏ ਵੀ ਅਸੀਂ ਇਹਨਾਂ ਤੋਂ ਇਵੇਂ ਕਿਨਾਰਾ ਕਰ ਲੈਂਦੇ ਹਾਂ ਜਿਵੇਂ ਸਾਡੇ ਨਾਲ ਤਾਂ ਕੁਝ ਹੋ ਹੀ ਨਹੀਂ ਸਕਦਾ। ਅੱਜ ਤੋਂ ਬਾਅਦ ਮੈਂ ਗੱਡੀ ‘ਚ ਬੈਲਟ ਤੋਂ ਬਿਨਾ ਨਹੀਂ ਚੱਲਾਂਗਾ ਤੇ ਨਾ ਹੀ ਕਿਸੇ ਨੂੰ ਚੱਲਣ ਦੇਵਾਂਗਾ, ਹੈਲਮੇਟ ਖੁਦ ਤਾਂ ਲਵਾਂਗਾ ਬਾਕੀਆਂ ਨੂੰ ਵੀ ਪ੍ਰੇਰਿਤ ਕਰਾਂਗਾ।

ਇਹ ਵੀ ਪੜ੍ਹੋ : ਮਹਾਂ-ਪਰਲੋ ਦਾ ਸੰਕੇਤ, ਦੇਖੋ ਬਿਪਰਜੋਏ ਦੀਆਂ ਭਿਆਨਕ ਤਸਵੀਰਾਂ

ਲਾਲ ਬੱਤੀ ਕਦੀ ਪਾਰ ਨਾ ਕਰਨ ਦਾ ਜਾਂ ਟਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਇਰਾਦਾ ਕਰਕੇ ਵੀ ਤਾਂ ਸਿਸਟਮ ਦੀ ਭਲਾਈ ਦਾ ਕਦਮ ਹੋ ਸਕਦਾ ਹੈ। ਬੱਸ ਸਟੈਂਡ ਵਿੱਚ ਸਿਰਫ ਇਸ ਗੱਲ ‘ਤੇ ਲੜਾਈ ਹੋ ਗਈ ਕਿ ਇੱਕ ਬੰਦੇ ਦਾ ਸੁੱਟਿਆ ਹੋਇਆ ਖਾਲੀ ਲਿਫਾਫ਼ਾ ਹਵਾ ਨਾਲ ਉੱਡ ਕੇ ਦੂਸਰੇ ਦੇ ਮੂੰਹ ‘ਤੇ ਵੱਜਾ। ਪਰ ਜੇ ਨੇੜੇ ਪਏ ਡਸਟਬਿਨ ਵਿੱਚ ਸੁੱਟਿਆ ਹੁੰਦਾ ਉਹ ਖਾਲੀ ਲਿਫਾਫ਼ਾ ਤਾਂ ਸ਼ਾਇਦ ਉਹ ਆਪੋ ਵਿੱਚ ਨਾ ਖਹਿਬੜਦੇ! ਉਸ ਤੋਂ ਬਾਅਦ ਆਪਾਂ ਤਾਂ ਕਦੀ ਨਹੀਂ ਕੀਤੀ ਇਹ ਗਲਤੀ ਕਿ ਡਸਟਬਿਨ ਤੋਂ ਬਿਨਾ ਟਾਫੀ ਦਾ ਕਵਰ ਵੀ ਸੁੱਟਿਆ ਹੋਵੇ। ਮੰਨਿਆ ਮੈਂ ਇੱਕ ਕਾਗਜ਼ ਨਾ ਸੁੱਟ ਕੇ ਗੰਦਗੀ ਨਹੀਂ ਘਟਾ ਸਕਦਾ ਪਰ ਮੈਨੂੰ ਵੇਖ ਕੇ ਦੋ-ਚਾਰ ਨੇ ਵੀ ਜੇ ਡਸਟਬਿਨ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਫਿਰ ਤਾਂ ਮੈਂ ਇਸ ਸਿਸਟਮ ‘ਚ ਬਦਲਾਅ ਲਿਆਉਣ ‘ਚ ਹਿੱਸਾ ਪਾ ਸਕਦਾ ਹਾਂ!

ਅਕਸਰ ਹੀ ਅਸੀਂ ਵੇਖਿਆ ਹੋਣਾ ਏ ਕਿ ਕਿਤੇ ਕੋਈ ਕੰਮ ਲਾਈਨ ਵਿੱਚ ਖੜ੍ਹ ਕੇ ਹੋ ਰਿਹਾ ਹੁੰਦਾ ਹੈ, ਅਚਾਨਕ ਕੋਈ ਇੱਕ ਐਸਾ ਆਉਂਦਾ ਹੈ ਜੋ ਲਾਈਨ ਤੋੜਨ ਦੀ ਕੋਸ਼ਿਸ਼ ਕਰਕੇ ਆਪਣਾ ਕੰਮ ਜਲਦੀ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ। ਮੇਰੇ ਹਿਸਾਬ ਨਾਲ ਉਹ ਆਪਣਾ ਮਤਲਬ ਕੱਢਣ ਲਈ ਇੱਕ ਸਿਸਟਮ ਨੂੰ ਦਾਅ ‘ਤੇ ਲਾ ਦਿੰਦਾ ਹੈ। ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਕੋਈ ਸਿਸਟਮ ਬਣਿਆ ਰਹੇ ਤਾਂ ਨਜਾਇਜ਼ ਤੇ ਗਲਤ ਕਦਮ ਨਾ ਚੁੱਕ ਕੇ ਸਿਸਟਮ ਨੂੰ ਬਚਾ ਸਕਦੇ ਹਾਂ। ਕੋਈ ਸਿਸਟਮ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ ਉਹਨੂੰ ਰੋਕ ਕੇ ਸਿਸਟਮ ਦੀ ਰਾਖੀ ਹੋ ਸਕਦੀ ਹੈ। ਇੱਕ ਹੋਰ ਬੜਾ ਵੇਖਣ ਨੂੰ ਮਿਲਦਾ ਹੈ ਜੋ ਸ਼ਾਇਦ ਹਰ ਘਰ ਵਿੱਚ ਹੁੰਦਾ ਹੋਵੇ ਘਰ ਦੇ ਫਰਸ਼ਾਂ, ਕਾਰਾਂ, ਮੋਟਰਸਾਈਕਲ ਨੂੰ ਪੂਰੇ ਖੁੱਲ੍ਹੇ ਪਾਣੀ ਨਾਲ ਧੋਣ ਵਾਲੀ ਗੱਲ। ‘ਦੂਜੇ ਵੀ ਇਹੀ ਕਰਦੇ ਨੇ ਫਿਰ ਅਸੀਂ ਵੀ ਕਰਾਂਗੇ ਤਾਂ ਕੀ ਹੋ ਜਾਊ’ ਵਾਲੀ ਸ਼ਬਦਾਵਲੀ ਛੱਡ ਕੇ ਪਾਣੀ ਬਚਾਉਣ ਦੀ ਗੱਲ ਕਰਨੀ ਪਵੇਗੀ।

ਖੈਰ! ਹੋ ਤਾਂ ਬਹੁਤ ਕੁਝ ਗਲਤ ਰਿਹਾ ਹੈ ਪਰ ਮੈਂ ਕੋਈ ਸਿਸਟਮ ਸੁਧਾਰਨਾ ਨਹੀਂ ਸਿਖਾ ਰਿਹਾ ਮੈਂ ਤਾਂ ਸਿਰਫ ਆਪਣੇ ਵਿਚਾਰ ਹੀ ਸਾਂਝੇ ਹੀ ਕਰ ਰਿਹਾ ਹਾਂ। ਲੋਕ-ਤਾਕਤ ਬਹੁਤ ਵੱਡੀ ਤਾਕਤ ਹੈ। ਇਹ ਕੁਝ ਵੀ ਕਰ ਸਕਦੀ ਹੈ। ਹਵਾਵਾਂ ਦੇ ਰੁਖ਼ ਬਦਲਣ ਵਾਲੀ ਤਾਕਤ ਇਤਿਹਾਸ ਬਦਲ ਕੇ ਰੱਖ ਦਿੰਦੀ ਹੈ। ਪਰ ਇਹ ਲੋਕ-ਤਾਕਤ ਇੱਕ ਹੱਥ ਵਾਂਗ ਹੈ, ਜਿਵੇਂ ਹਰ ਉਂਗਲ ਅਲੱਗ-ਅਲੱਗ ਰਹਿ ਕੇ ਆਪਣੇ-ਆਪ ਨੂੰ ਤਾਕਤਵਾਰ ਨਹੀਂ ਬਣਾ ਨਹੀਂ ਸਕਦੀ। ਪਰ ਜੇ ਸਾਰੀਆਂ ਉਂਗਲਾਂ ਇੱਕ ਜਗ੍ਹਾ ਇਕੱਠੀਆਂ ਹੋ ਜਾਣ ਤਾਂ ਉਹ ਮੁੱਕਾ ਬਣ ਜਾਂਦਾ ਹੈ। ਉਹ ਮੁੱਕਾ ਜਿਸਦੇ ਵੱਜਦਾ ਹੈ ਉਸਨੂੰ ਹਿਲਾ ਦਿੰਦਾ ਹੈ। ਬੱਸ ਇਹ ਮੁੱਕਾ ਹੀ ਲੋਕ-ਤਾਕਤ ਹੈ।

ਇਹ ਮੁੱਕਾ ਆਪਣੇ-ਆਪ ਨਹੀਂ ਬਣਦਾ ਇਸ ਨੂੰ ਬਣਾਉਣ ਲਈ ਦਿਮਾਗ ਤੋਂ ਉਂਗਲਾਂ ਨੂੰ ਨਿਰਦੇਸ਼ ਮਿਲਦਾ ਹੈ, ਫਿਰ ਬਣਦਾ ਹੈ ਲੋਕ-ਤਾਕਤ ਮੁੱਕਾ, ਜਿਹੜੇ ਮੁੱਕੇ ਦੀਆਂ ਸਾਰੀਆਂ ਉਂਗਲਾਂ ਅੱਜ ਅਲੱਗ-ਅਲੱਗ ਹੋ ਆਪਣੇ-ਆਪ ਨੂੰ ਤਾਕਤਵਰ ਸਿੱਧ ਕਰਨ ‘ਚ ਲੱਗੀਆਂ ਨੇ। ਪਰ ਇਹ ਉਂਗਲਾਂ ਦਾ ਵੀ ਕੋਈ ਕਸੂਰ ਨਹੀਂ ਜਿਹਨਾਂ ਨੂੰ ਮੁੱਕਾ ਆਪਣੇ ਵੱਜਣ ਦਾ ਫਿਕਰ ਲੱਗਾ ਹੋਇਆ ਉਹ ਲੋਕ ਤਾਕਤ ਨੂੰ ਮੁੱਕਾ ਬਣਨ ਤੋਂ ਰੋਕ ਰਹੇ ਨੇ ਤੇ ਅਲੱਗ-ਅਲੱਗ ਦਿਸ਼ਾਵਾਂ ਵੱਲ ਖਿੱਚ ਰਹੇ ਨੇ। ਅੱਜ ਕੁਝ ਵੀ ਨਵਾਂ ਕਰਨ ਲਈ ਲੋਕ-ਤਾਕਤ ਨੂੰ ਇਕੱਠੇ ਹੋਣ ਦੀ ਲੋੜ ਹੈ। ਆਪੋ-ਆਪਣੇ ਫਾਇਦੇ ਬਾਰੇ ਸੋਚਣਾ ਛੱਡ ਕੇ ਸਿਰਫ ਸਿਸਟਮ ਨੂੰ ਵਧੀਆ ਬਣਾਉਣ ਬਾਰੇ ਸੋਚਣਾ ਸ਼ੁਰੂ ਕਰਨਾ ਹੋਵੇਗਾ। ਜਾਤ-ਪਾਤ ਵਰਗੇ ਹਰ ਤਰ੍ਹਾਂ ਦੇ ਸ਼ਿਕਵੇ ਭੁੱਲ ਕੇ ਇੱਕ ਨਵਾਂ ਏਕਤਾ ਦਾ ਸਮਾਜ ਸਿਰਜ ਕੇ ਨਵੀਂ ਅਤੇ ਸੋਹਣੀ ਦੁਨੀਆਂ ਬਣ ਸਕਦੀ ਹੈ।