Ghaggar River News - Sach Kahoon Punjabi

Ghaggar River: ਘਨੌਰ ਖੇਤਰ ’ਚ ਘੱਗਰ ਦਰਿਆ ਦਾ ਪਾਣੀ ਘਟਿਆ, ਕਿਸਾਨਾਂ ਨੇ ਲਈ ਰਾਹਤ ਦੀ ਸਾਹ
Ghaggar River: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪਟਿਆਲਾ ਜ਼ਿਲ੍ਹੇ ਦੇ ਘਨੌਰ ਖੇਤਰ ’ਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਪੱਧਰ ਲਗਾਤਾਰ ਘਟਣ ਕਾਰਨ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਐਤਵਾਰ ਦੁਪਹਿਰ ਤੱਕ ਦਰਿਆ ’ਚ ਪਾਣੀ ਦਾ ਪੱਧਰ 4 ਫੁੱਟ ਤੋਂ ਵੀ ਹੇਠਾਂ ਪਹੁੰਚ ਗਿਆ, ਜੋ ਕਿ 16 ਫੁੱਟ ਦੇ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਘੱਟ ਹੈ। ਪਹਾੜੀ ਤੇ ਉਪਰਲੇ ਇਲਾਕਿਆਂ ’ਚ ਮੀਂਹ ਰੁਕਣ ਕਾਰਨ ਪਿੱਛੋਂ ਆਉਣ ਵਾਲੇ ਪਾਣੀ ਦੀ ਮਾਤਰਾ ’ਚ ਕਮੀ ਆਈ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਨੂੰ ਹਰ ਸਾਲ ਮਾਨਸੂਨ ਦੌਰਾਨ ਘੱਗਰ ਦਰਿਆ ’ਚ ਆਉਣ ਵਾਲੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਿਆ ਦਾ ਪਾਣੀ ਵਧਣ ਨਾਲ ਆਸ-ਪਾਸ ਦੇ ਪਿੰਡਾਂ ਅਤੇ ਖੇਤੀਬਾੜੀ ਵਾਲੀ ਜ਼ਮੀਨ ’ਚ ਪਾਣੀ ਭਰਨ ਦਾ ਖਤਰਾ ਬਣਿਆ ਰਹਿੰਦਾ ਹੈ। Ghaggar River

Read Also : Middle East News: ਓਮਾਨ ਨੇੜੇ ਜਹਾਜ਼ ’ਤੇ ਹਮਲਾ, 11 ਭਾਰਤੀ ਸਨ ਸਵਾਰ, ਭਾਰਤ ਨੇ ਕੀਤੀ ਹਮਲੇ ਦੀ ਨਿੰਦਾ

ਪਿਛਲੇ ਤਿੰਨ ਦਿਨਾਂ ਦੌਰਾਨ ਘਨੌਰ ਖੇਤਰ ਤੋਂ ਅੱਗੇ ਘੱਗਰ ਦਰਿਆ ਦਾ ਪਾਣੀ ਖੇਤਾਂ ਤੱਕ ਪਹੁੰਚ ਗਿਆ ਸੀ, ਜਿਸ ਕਾਰਨ ਕਈ ਥਾਵਾਂ ’ਤੇ ਝੋਨੇ ਦੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ ਸਨ। ਇਸ ਕਾਰਨ ਕਿਸਾਨਾਂ ਦੀ ਚਿੰਤਾ ਵੱਧ ਗਈ ਸੀ। ਹਾਲਾਂਕਿ ਹੁਣ ਪਹਾੜੀ ਇਲਾਕਿਆਂ ’ਚ ਮੀਂਹ ਨਾ ਪੈਣ ਕਾਰਨ ਉੱਥੋਂ ਆਉਣ ਵਾਲੇ ਪਾਣੀ ਦਾ ਵਹਾਅ ਘੱਟ ਹੋ ਗਿਆ ਹੈ, ਜਿਸ ਦੇ ਚਲਦੇ ਘੱਗਰ ਦਰਿਆ ਦਾ ਪੱਧਰ ਲਗਾਤਾਰ ਹੇਠਾਂ ਆ ਰਿਹਾ ਹੈ। ਪਾਣੀ ਘਟਣ ਨਾਲ ਫਿਲਹਾਲ ਪਿੰਡ ਵਾਸੀਆਂ ਤੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਉੱਧਰ, ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਤੇ ਪੰਜਾਬ ’ਚ ਅਗਲੇ ਇੱਕ ਹਫ਼ਤੇ ਦੌਰਾਨ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਲੋਕਾਂ ਦੀ ਚਿੰਤਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਾੜੀ ਇਲਾਕਿਆਂ ’ਚ ਮੁੜ ਭਾਰੀ ਮੀਂਹ ਪੈਂਦਾ ਹੈ ਤਾਂ ਘੱਗਰ ਦਰਿਆ ਦਾ ਪਾਣੀ ਪੱਧਰ ਦੁਬਾਰਾ ਵੱਧ ਸਕਦਾ ਹੈ। ਫਿਲਹਾਲ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ, ਪਰ ਮਾਨਸੂਨ ਦੇ ਮੌਸਮ ਤੇ ਮੀਂਹ ਦੀ ਸੰਭਾਵਨਾ ਨੂੰ ਵੇਖਦੇ ਹੋਏ ਲੋਕਾਂ ਦੀ ਨਜ਼ਰ ਲਗਾਤਾਰ ਘੱਗਰ ਦੇ ਪਾਣੀ ਪੱਧਰ ’ਤੇ ਬਣੀ ਹੋਈ ਹੈ। Ghaggar River

Ghaggar River News: ਘੱਗਰ ਦਰਿਆ ਦੇ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਦੀਆਂ ਵਧਾਈਆਂ ਚਿੰਤਾਵਾਂ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਲਰਟ ਜਾਰੀ | Ghaggar River News

ਪਿੰਡਾਂ ਦੇ ਗੁਰਦੁਆਰਿਆਂ ’ਚ ਅਨਾਉਂਸਮੈਂਟਾਂ ਕਰਵਾ ਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ

ਬਾਦਸ਼ਾਹਪੁਰ (ਮਨੋਜ ਗੋਇਲ)। Ghaggar River News: ਘੱਗਰ ਦਰਿਆ ’ਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਲੈ ਕੇ ਲੋਕਾਂ ਦੀਆਂ ਚਿੰਤਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਬਾਦਸ਼ਾਹਪੁਰ ਘੱਗਰ ਦਰਿਆ ਦੀ ਪਿੱਛੇ ਨਾਲੋਂ ਇੱਥੇ ਕਾਫੀ ਜਿਆਦਾ ਚੌੜਾਈ ਹੋ ਜਾਂਦੀ ਹੈ। ਘੱਗਰ ਦਰਿਆ ਨੇੜੇ-ਤੇੜੇ ਲੱਗਦੀਆਂ ਜਮੀਨਾਂ ਦੇ ਕਿਸਾਨ ਲਗਾਤਾਰ ਇਸ ’ਤੇ ਆਪਣੀ ਨਿਗ੍ਹਾ ਬਣਾਈ ਬੈਠੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸਰਪੰਚ ਦੇ ਪਤੀ ਬਚਿੱਤਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਗੋਲਡੀ ਕਾਹਲੋਂ, ਕੁਲਦੀਪ ਸਿੰਘ ਠਾਕੁਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਤੱਕ ਪਾਣੀ ਦਾ ਪੱਧਰ ਦੋ ਤੋਂ ਢਾਈ ਫੁੱਟ ਦੇ ਕਰੀਬ ਵਧ ਗਿਆ ਹੈ। Ghaggar River News

ਇਹ ਖਬਰ ਵੀ ਪੜ੍ਹੋ : Lucknow Factory Blast: ਪਟਾਕਾ ਫੈਕਟਰੀ ’ਚ ਧਮਾਕਾ, ਇਮਾਰਤ ਉੱਡੀ, 3 ਘਰ ਢਹੇ

ਪਿੱਛੋਂ ਲਗਾਤਾਰ ਆ ਰਹੇ ਪਾਣੀ ਕਾਰਨ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਪਹਿਲਾਂ ਹੀ ਕਾਫੀ ਜਿਆਦਾ ਸੀ। ਉਨ੍ਹਾਂ ਦੱਸਿਆ ਕਿ ਜੇਕਰ ਇਸ ਦਾ ਪੱਧਰ ਇਸੇ ਤਰ੍ਹਾਂ ਦੋ ਚਾਰ ਫੁੱਟ ਹੋਰ ਵਧ ਗਿਆ ਤਾਂ ਫਿਰ ਬੰਨ ਟੁੱਟਣ ਦਾ ਖਤਰਾ ਵਧ ਸਕਦਾ ਹੈ ਤੇ ਤੇ ਹੜ ਆਉਣ ਕਾਰਨ ਵੱਡੇ ਪੱਧਰ ਤੇ ਇਨ੍ਹਾ ਪਿੰਡ ਦਾ ਜਿਵੇਂ ਕਿ ਮਰਦਾਹੇੜੀ ਹਰਚੰਦਪੁਰਾ ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਵਾਰਕਾਪੁਰ, ਅਰਨੇਟੁ, ਸਧਾਰਨਪੁਰ ਝੀਲ, ਡੇਰਾ ਬੀਕਾਨੇਰੀਆ, ਰਤਨਹੇੜੀ ਨੁਕਸਾਨ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਜਿਸ ਤਰ੍ਹਾਂ 2023 ’ਚ ਆਏ ਹੜ੍ਹਾਂ ਨੇ ਲੋਕਾਂ ਦਾ ਕਾਫੀ ਜਿਆਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਸੀ, ਜੇਕਰ ਹੁਣ ਫਿਰ ਹੜ੍ਹ ਆ ਗਏ ਤਾਂ ਕਿਸਾਨ ਬਰਬਾਦ ਹੋ ਜਾਣਗੇ।