Bombs - Sach Kahoon Punjabi
ਚੰਡੀਗੜ੍ਹ।  ਸ਼ਹਿਰ ਦੇ ਰਾਮ ਦਰਬਾਰ ਫੇਜ਼-2 ਸਥਿਤ ਸਬਜ਼ੀ ਮੰਡੀ ‘ਚ ਸ਼ਨੀਵਾਰ ਤੜਕੇ ਸਵੇਰੇ 3 ਜ਼ਿੰਦਾ ਬੰਬ ਮਿਲਣ ਕਾਰਨ ਇਲਾਕੇ ‘ਚ ਹੜਕੰਪ ਮਚ ਗਿਆ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪੁੱਜੀ ਅਤੇ ਜਾਂਚ ਤੋਂ ਬਾਅਦ ਏਅਰਫੋਰਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਟੀਮ ਨੇ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਤਿੰਨਾਂ ਬੰਬਾਂ ਨੂੰ ਕਬਜ਼ੇ ‘ਚ ਲੈ ਕੇ ਉਨ੍ਹਾਂ ਨੂੰ ਜ਼ਮੀਨ ‘ਚ ਦਬਾ ਦਿੱਤਾ। ਜਾਣਕਾਰੀ ਮੁਤਾਬਕ ਚਸ਼ਮਦੀਦ ਬਿਕਰਮ ਠਾਕੁਰ ਨੇ ਦੱਸਿਆ ਕਿ ਸਵੇਰ ਦੇ ਸਮੇਂ ਰਾਮ ਦਰਬਾਰ ਫੇਜ਼-2 ਗਰਾਊਂਡ ‘ਚ ਸਫਾਈ ਚੱਲ ਰਹੀ ਸੀ। ਅਚਾਨਕ ਇਕ ਬੰਬ ਸਫਾਈ ਕਰਮਚਾਰੀ ਨੂੰ ਦਿਖਿਆ। ਕੁਝ ਹੀ ਦੇਰ ਬਾਅਦ ਉਸੇ ਤਰ੍ਹਾਂ ਦੇ 3 ਬੰਬ ਮਿਲਣ ਕਾਰਨ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਇਸ ਮਾਮਲੇ ਸਬੰਧੀ ਫਾਰੈਂਸਿਕ ਟੀਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਲੋਕਾਂ ਦੀ ਆਵਾਜਾਈ ਦੇ ਚੱਲਦਿਆਂ ਇਨ੍ਹਾਂ ਤਿੰਨਾਂ ਬੰਬਾਂ ਨੂੰ ਜ਼ਮੀਨ ‘ਚ ਦਬਾ ਦਿੱਤਾ ਗਿਆ ਹੈ ਅਤੇ ਫੌਜ ਅਤੇ ਏਅਰਫੋਰਸ ਟੀਮ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਗਾਦਿਸ਼ੁ, ਏਜੰਸੀ।
ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੁ ‘ਚ ਸ਼ਨਿੱਚਰਵਾਰ ਨੂੰ ਦੋ ਕਾਰ ਬੰਬ ਧਮਾਕੇ ਹੋਏ ਜਿਸ ਵਿੱਚ ਦੋ ਵਿਅਕਤੀ ਜਖਮੀ ਹੋ ਗਏ। ਇੱਕ ਪੁਲਿਸ ਅਧਿਕਾਰੀ ਮੇਜਰ ਅਹਿਮਦ ਨੂਰ ਨੇ ਦੱਸਿਆ ਕਿ ਸ਼ਹਿਰ ਦੇ ਮੱਧ ‘ਚ ਸਥਿਤ ਮੁੱਖ ਮਾਰਗ ‘ਤੇ ਇਹ ਕਾਰ ਬੰਬ ਧਮਾਕੇ ਹੋਏ। ਉਨ੍ਹਾਂ ਕਿਹਾ ਕਿ ਲੱਗਦਾ ਹੈ  ਕਿ ਅੱਤਵਾਦੀਆਂ ਨੇ ਕਾਰ ‘ਚ ਬੰਬ ਰੱਖੇ ਸਨ। ਉਨ੍ਹਾਂ ਦੱਸਿਆ ਕਿ ਇੱਕ ਕਾਰ ਪਾਰਕਿੰਗ ਕੀਤੀ ਹੋਈ ਸੀ ਜਦੋਂ ਕਿ ਦੂਜੀ ਕਾਰ ‘ਚ ਦੋ ਵਿਅਕਤੀ ਸਵਾਰ ਜੋ ਜਖਮੀ ਹੋਏ ਹਨ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਾਰਾਂ ‘ਚ ਬੰਬ ਕਿਸਨੇ ਰੱਖੇ ਸਨ। ਇਸਲਾਮੀ ਅੱਤਵਾਦੀ ਸਮੂਹ ਅਲ ਸ਼ਬਾਬ ਮੋਗਾਦਿਸ਼ੁ ਅਤੇ ਅਫਰੀਕੀ ਦੇਸ਼ ਦੇ ਕਈ ਹਿੱਸਿਆਂ ‘ਚ ਬੰਬ ਧਮਾਕਿਆਂ ਨੂੰ ਅੰਜਾਮ ਦਿੰਦਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਾਰਸਲ ਬੰਬ ਦੇ ਡਰਾਵੇ ਨਾਲ 10 ਲੱਖ ਫਿਰੌਤੀ ਮੰਗਣ ਵਾਲੇ ਕਾਬੂ
ਬਠਿੰਡਾ, (ਸੱਚ ਕਹੂੰ ਨਿਊਜ਼)। ਸੀਆਈਏ ਸਟਾਫ (ਵਨ) ਬਠਿੰਡਾ ਨੇ 13 ਅਗਸਤ ਨੂੰ ਨੈਸ਼ਨਲ ਕਲੋਨੀ ਨਿਵਾਸੀ ਨਰਿੰਦਰ ਕੁਮਾਰ ਦੇ ਘਰ ਪਾਰਸਲ ਰਾਹੀਂ ਬੰਬਨੁਮਾ ਵਸਤੂ ਭੇਜਕੇ 10 ਲੱਖ ਰੁਪਏ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਲਜ਼ਮਾਂ ਦੀ ਪਛਾਣ ਪਿੰਕੀ ਕੁਮਾਰ ਪੁੱਤਰ ਮੈਂਬਰ ਸਿੰਘ ਵਾਸੀ ਜੋਗਾ ਨਗਰ ਬਠਿੰਡਾ, ਮਨਪਿੰਦਰ ਸਿੰਘ ਉਰਫ ਮਾਨਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਹਰਬੰਸ ਨਗਰ ਅਤੇ ਕੁਲਦੀਪ ਸਿੰਘ ਉਰਫ ਆਲੂ ਪੁੱਤਰ ਗੁਰਬਚਨ ਸਿੰਘ ਵਾਸੀ ਮਤੀਦਾਸ ਨਗਰ ਬਠਿੰਡਾ ਵਜੋਂ ਹੋਈ ਹੈ ਐਸਪੀ ਡੀ ਸਵਰਨ ਸਿੰਘ ਖੰਨਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਪਿੰਕੀ ਕੁਮਾਰ ਠੇਕੇਦਾਰ ਨਰਿੰਦਰ ਕੁਮਾਰ ਕੋਲ ਭਾਰਤ ਪੈਟਰੋਲੀਅਮ ਜੱਸੀ ਚੌਂਕ ਵਿਖੇ ਪੇਂਟ ਦਾ ਕੰਮ ਕਰਦਾ ਰਿਹਾ ਹੋਣ ਕਰਕੇ ਚੰਗੀ ਤਰ੍ਹਾਂ ਜਾਣਦਾ ਸੀ।
ਉਸ ਨੂੰ ਠੇਕੇਦਾਰ ਕੋਲ ਚੰਗਾ ਪੈਸਾ ਹੋਣ ਦਾ ਸ਼ੱਕ ਸੀ, ਜਿਸ ਕਰਕੇ ਉਸ ਨੇ ਪਾਈਪਾਂ ‘ਤੇ ਟੇਪ ਅਤੇ ਕਾਲੀਆਂ ਤਾਰਾਂ ਤੋਂ ਇਲਾਵਾ ਇੱਕ ਛੋਟੀ ਘੜੀ ਤੇ ਨੌਂ-ਨੌਂ ਵੋਲਟ ਦੀਆਂ ਦੋ ਬੈਟਰੀਆਂ ਨਾਲ ਟਾਈਮ ਬੰਬਨੁਮਾ ਇੱਕ ਫਰਜ਼ੀ ਜੁਗਾੜ ਬਣਾ ਲਿਆ ਆਪਣੇ ਨੇੜਲੇ ਮੁਹੱਲਿਆਂ ਦੇ ਵਸਨੀਕ ਹੋਣ ਕਰਕੇ ਬਣੀ ਜਾਣ-ਪਛਾਣ ਦੇ ਅਧਾਰ ‘ਤੇ ਉਸ ਨੇ ਆਪਣੀ ਯੋਜਨਾ ‘ਚ ਮਨਪਿੰਦਰ ਅਤੇ ਕੁਲਦੀਪ ਨੂੰ ਸ਼ਾਮਲ ਕਰ ਲਿਆ ਤੇ  13 ਅਗਸਤ ਨੂੰ ਪਾਰਸਲ ਨਰਿੰਦਰ ਕੁਮਾਰ ਦੀ ਪਤਨੀ ਅਨੀਤਾ ਰਾਣੀ ਨੂੰ ਡਲਿਵਰ ਕਰ ਦਿੱਤਾ ਕੁਝ ਦੇਰ ਬਾਅਦ ਉਹਨਾਂ ਵੱਲੋਂ ਖੋਹੇ ਮੋਬਾਇਲ ਤੋਂ ਪਿੰਕੀ ਨੇ ਨਰਿੰਦਰ ਕੁਮਾਰ ਦੇ ਮੋਬਾਇਲ ‘ਤੇ ਫੋਨ ਕਰਕੇ 10 ਲੱਖ ਰੁਪਏ ਦੀ ਮੰਗ ਕੀਤੀ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਬੰਬ ਦਾ ਰਿਮੋਟ ਹੈ ਜੇ ਪੈਸੇ ਨਾਂਅ ਦਿੱਤੇ ਤਾਂ ਉਹ ਪਰਿਵਾਰ ਨੂੰ ਖਤਮ ਕਰ ਦੇਣਗੇ ਸੂਚਨਾ ਦੇਣ ‘ਤੇ ਮੌਕੇ ‘ਤੇ ਪੁੱਜੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਬੰਬ ਵਰਗੇ ਪਾਰਸਲ ਨੂੰ ਨਹਿਰ ‘ਚ ਸੁੱਟ ਕੇ ਨਕਾਰਾ ਕਰ ਦਿੱਤਾ।
ਇਹ ਵੀ ਪੜ੍ਹੋ : ਹੜ੍ਹਾਂ ਦੌਰਾਨ ਯੋਗਦਾਨ ’ਤੇ ਇਨ੍ਹਾਂ ਹਸਤੀਆਂ ਨੇ ਡੇਰਾ ਸੱਚਾ ਸੌਦਾ ਨੂੰ ਖੂਬ ਸਲਾਹਿਆ, ਹੁਣੇ ਪੜ੍ਹੋ
ਘਟਨਾ ਦੀ ਨਜ਼ਾਕਤ ਨੂੰ ਦੇਖਦਿਆਂ 14 ਅਗਸਤ ਨੂੰ ਕੇਸ ਦਰਜ ਕਰਕੇ ਪੜਤਾਲ ਸੀਆਈਏ ਸਟਾਫ ਵਨ ਨੂੰ ਸੌਂਪ ਦਿੱਤੀ ਤਾਂ ਇੰਸਪੈਕਟਰ ਰਜਿੰਦਰ ਕੁਮਾਰ ਨੇ  ਮੁਲਜ਼ਮਾਂ ਨੂੰ ਬੀੜ ਤਲਾਬ ਰੋਡ ‘ਤੇ ਐਕਟਵਾ ਸਮੇਤ ਦਬੋਚ ਲਿਆ ਐਕਟਿਵਾ ਪਿੰਕੀ ਕੁਮਾਰ ਦੇ ਨਾਂਅ ‘ਤੇ ਹੈ, ਜਿਸ ਦੀ ਡਿੱਗੀ ‘ਚੋਂ ਖੋਲ੍ਹਿਆ ਹੋਇਆ ਮੋਬਾਇਲ ਵੀ ਬਰਾਮਦ ਹੋਇਆ ਹੈ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਉਹ ਜਲਦੀ ਅਮੀਰ ਬਣਨ ਦੇ ਚੱਕਰ ‘ਚ ਜ਼ੁਰਮ ਦੀ ਦੁਨੀਆ ‘ਚ ਸ਼ਾਮਲ ਹੋ ਗਏ ਹਨ। (Parcel Bomb)
(ਸੱਚ ਕਹੂੰ ਨਿਊ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਲਗਭਗ 100 ਮੀਟਰ ਦੂਰ ਰਾਜਿੰਦਰਾ ਪਾਰਕ ‘ਚ ਦੋ ਜਿੰਦਾ ਬੰਬ ਖੋਲ (Bombs) ਮਿਲਣ ਨਾਲ ਅੱਜ ਸਵੇਰੇ ਰੌਲਾ ਪੈ ਗਿਆ ਸੂਚਨਾ ਮਿਲਦੇ ਹੀ ਸੈਕਟਰ 3 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਬੰਬ ਰੋਕੂ ਦਸਤੇ ਨੂੰ ਸੱਦਿਆ ਗਿਆ। ਡੀਐਸਪੀ ਸੈਂਟਰਲ ਰਾਮ ਗੋਪਾਲ ਨੇ ਦੁਪਹਿਰ ਇੱਕ ਵਜੇ ਪੰਜਾਬ ਸੀਐਮ ਰਿਹਾਇਸ਼ ਤੋਂ ਲਗਭਗ 100 ਮੀਟਰ ਦੂਰ ਰਜਿੰਦਰਾ ਪਾਰਕ ‘ਚ ਇੱਕ ਰਾਹਗੀਰ ਨੇ ਪਾਰਕ ‘ਚ ਦੋ ਜਿੰਦਾ ਬੰਬ ਖੋਲ ਹੋਣ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਸੂਚਨਾ ਮਿਲਦੇ ਹੀ ਉਹ ਤੇ ਸੈਕਟਰ-3 ਥਾਣਾ ਇੰਚਾਰਜ਼ ਪੂਨਮ ਦਿਲਾਵਰੀ ਮੌਕੇ ‘ਤੇ ਪਹੁੰਚੇ।
ਬੰਬ ਨੂੰ ਚੈੱਕ ਕਰਾਉਣ ਲਈ ਬੰਬ ਡਿਸਪੋਜਲ ਟੀਮ ਨੂੰ ਸੱਦਿਆ ਗਿਆ ਬੰਬ ਖੋਲ ਜਿੰਦਾ ਹੋਣ ਕਾਰਨ ਪੁਲਿਸ ਟੀਮ ਨੇ ਤੁਰੰਤ ਸੁਰੱਖਿਆ ਜਗ੍ਹਾ ‘ਤੇ ਪੰਜ ਫੁੱਟ ਡੂੰਘਾ ਟੋਆ ਪੁੱਟ ਕੇ ਉਸ ‘ਚ ਰੱਖ ਦਿੱਤੇ ਬੰਬ ਦੇ ਉੱਪਰ ਤੇ ਸਾਈਡ ‘ਤੇ ਰੇਤੇ ਦੀਆਂ ਬੋਰੀਆਂ ਰੱਖ ਦਿੱਤੀਆਂ ਇਸ ਤੋਂ ਬਾਅਦ ਆਰਮੀ ਨੂੰ ਵੀ ਬੰਬ ਮਿਲਣ ਦੀ ਸੂਚਨਾ ਦੇ ਦਿੱਤੀ ਗਈ ਫੌਜ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਬੰਬ ਸੇਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਤੇ ਉਨ੍ਹਾਂ ਨਸ਼ਟ ਕਰਨ ਲਈ ਆਪਣੇ ਨਾਲ ਲੈ ਗਏ ਪੁਲਿਸ ਨੂੰ ਸ਼ੱਕ ਹੈ ਕਿ ਕਿਸੇ ਕਬਾੜੀ ਦੇ ਕਬਾੜ ‘ਚ ਬੰਬ ਆ ਗਏ ਹੋਣਗੇ ਉਸ ਨੇ ਰਾਤ ਦੇ ਹਨ੍ਹੇਰੇ ‘ਚ ਉੱਥੇ ਦੋਵੇਂ ਬੰਬ ਸੁੱਟੇ ਹੋਣਗੇ ਸੈਕਟਰ-3 ਥਾਣੇ ‘ਚ ਮਾਮਲੇ ‘ਚ ਕੇਸ ਦਰਜ ਕਰ ਲਿਆ ਹੈ Bombs
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
(ਰਘਬੀਰ ਸਿੰਘ) ਲੁਧਿਆਣਾ। ਬੀਤੀ ਕੱਲ੍ਹ ਲੁਧਿਆਣਾ ਲਾਗੇ ਸਥਿੱਤ ਆਲਮਗੀਰ ਤੋਂ 30 ਬੰਬ Bombs ਮਿਲਣ ਦੇ ਇੱਕ ਦਿਨ ਬਾਦ ਹੀ ਅੱਜ ਇੱਥੋਂ ਦੇ ਲੁਧਿਆਣਾ-ਸਾਹਨੇਵਾਲ ਦੱਖਣੀ ਬਾਈਪਾਸ ਤੇ ਸਥਿੱਤ ਪਿੰਡ ਹਰਨਾਮਪੁਰਾ ਵਿੱਚ ਵੀ ਇੱਕ ਬੇ-ਅਬਾਦ ਪਲਾਟ ਵਿੱਚੋਂ 36 ਬੰਬ ਮਿਲੇ ਹਨ। ਬੰਬ ਪੁਰਾਣੇ ਅਤੇ ਜੰਗਾਲ ਲੱਗੇ ਹਨ। ਲਗਾਤਾਰ ਦੂਸਰੀ ਵਾਰ ਮਿਲੇ ਬੰਬਾਂ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਨਾਂ ਬੰਬਾਂ Bombs ਨੂੰ ਸੁਰੱਖਿਅਤ ਕਰਕੇ ਲੋਕਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਦੱਖਣੀ ਬਾਈਪਾਸ ਨੇੜੇ ਥਾਣਾ ਡੇਹਲੋਂ ਅਧੀਨ ਆਉਂਦੇ ਪਿੰਡ ਹਰਨਾਮਪੁਰਾ ਦੇ ਪੁਲ ਦੇ ਨਜਦੀਕ ਖਾਨਪੁਰ ਲਿੰਕ ਰੋਡ ਸਥਿਤ ਇਕ ਬੇਅਬਾਦ ਪਲਾਟ ਵਿਚ 36 ਦੇ ਕਰੀਬ ਬੰਬ ਮਿਲੇ ਹਨ। ਪਿੰਡ ਹਰਨਾਮਪੁਰਾ ਦੇ ਸਰਪੰਚ ਪ੍ਰੇਮ ਸਿੰਘ ਅਡਵੋਕੇਟ ਅਤੇ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਨੇ ਥਾਣਾ ਡੇਹਲੋਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਇੱਕ ਬੇ-ਅਬਾਦ ਪਲਾਟ ਵਿੱਚ ਬੋਰੀਆਂ ਵਿੱਚ ਕੋਈ ਇਤਰਾਜਯੋਗ ਸ਼ੱਕੀ ਸਮੱਗਰੀ ਪਈ ਹੈ।
ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੋਰੀਆਂ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਵਿੱਚ ਆਲਮਗੀਰ ਨੇੜੇ ਮਿਲੇ ਬੰਬਾਂ ਵਰਗੇ ਹੀ ਬੰਬ ਸਨ। ਥਾਣਾ ਡੇਹਲੋਂ ਦੇ ਥਾਣਾ ਮੁਖੀ ਨੇ ਇਹ ਮਾਮਲਾ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਐਸ.ਐਚ.ਓ. ਲਾਡੂਵਾਲ ਵਰੁਨਜੀਤ ਸਿੰਘ ਦੀ ਅਗਵਾਈ ‘ਚ ਪੁਲਿਸ ਵਲੋਂ ਇਨਾਂ ਬੰਬਾਂ ਨੂੰ ਸੁਰੱਖਿਅਤ ਕਰਕੇ ਲੋਕਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਦੂਜੇ ਪਾਸੇ ਬੀਤੀ ਕੱਲ ਪਿੰਡ ਆਲਮਗੀਰ ਨੇੜੇ ਮਿਲੇ 30 ਬੰਬਾਂ ਨੂੰ ਨਸਟ ਕਰਨ ਲਈ  ਪੰਜਾਬ ਆਰਮਡ ਪੁਲਿਸ ਦਾ ਬੰਬ ਨਕਾਰਾ ਕਰਨ ਵਾਲਾ ਮਾਹਿਰ ਦਸਤਾ ਮੌਕੇ ਤੇ ਪਿੰਡ ਆਲਮਗੀਰ ਨੇੜੇ ਪਹੁੰਚ ਚੁੱਕਿਆ ਹੈ ਅਤੇ ਖਬਰ ਲਿਖੇ ਜਾਣ ਤੱਕ ਬੰਬ ਨਕਾਰਾ ਕਰਨ ਦੀ ਪ੍ਰਕਿਰਿਆ ਸੁਰੂ ਕਰ ਦਿੱਤੀ ਗਈ ਸੀ।
ਜਿਸ ਨੂੰ ਰਾਤ ਵੇਲੇ ਨੇਪਰੇ ਚਾੜੇ ਜਾਣ ਦੀ ਆਸ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਏ.ਡੀ.ਸੀ.ਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਹ ਮਿਲੇ ਬੰਬ ਪੁਰਾਣੇ ਹਨ, ਅਜਿਹੇ ਹਥਿਆਰ ਅਕਸਰ ਫੌਜ ਵੱਲੋਂ ਵਰਤੇ ਜਾਂਦੇ ਹਨ, ਨਾ ਕਿ ਪੁਲਿਸ ਵੱਲੋਂ। ਉਹਨਾਂ ਦੱਸਿਆ ਕਿ ਇਹਨਾਂ ਹਥਿਆਰਾ ਸਬੰਧੀ ਬਰੀਕੀ ਨਾਲ ਘੋਖਿਆ ਜਾਵੇਗਾ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤੀ ਨਾਲ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇਹਨਾਂ ਨਾਲ ਡਾ: ਸਚਿਨ ਗੁਪਤਾ ਏ.ਸੀ.ਪੀ ਨੌਰਥ ਅਤੇ ਏ.ਸੀ.ਪੀ ਗੁਰਦੇਵ ਸਿੰਘ, ਐਸ ਐਚ ਓ ਦਲਬੀਰ ਸਿੰਘ ਆਦਿ ਅਮਲੇ ਸਮੇਤ ਮੌਕੇ ਤੇ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ