Haridwar News - Sach Kahoon Punjabi

Haridwar News: ਗੰਗਾ ’ਚ ਨਹਾਉਂਦੇ ਸਮੇਂ ਦੋ ਦੋਸਤ ਤੇਜ਼ ਵਹਾਅ ’ਚ ਰੁੜ੍ਹੇ
Haridwar News: ਹਰਿਦੁਆਰ (ਸੱਚ ਕਹੂੰ ਨਿਊਜ਼)। ਐਤਵਾਰ ਸਵੇਰੇ ਹਰਿਦੁਆਰ ਕੋਤਵਾਲੀ ਖੇਤਰ ਦੇ ਦੁਧੀਆ ਬੰਧ ਵਿਖੇ ਗੰਗਾ ਇਸ਼ਨਾਨ ਦੌਰਾਨ ਇੱਕ ਦਰਦਨਾਕ ਹਾਦਸਾ ਵਾਪਰਿਆ। ਨਦੀ ’ਚ ਨਹਾਉਂਦੇ ਸਮੇਂ ਦੋ ਨੌਜਵਾਨ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਜਲ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਲਗਭਗ ਡੇਢ ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ, ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨਦੀ ’ਚੋਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਬਾਅਦ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ।

Read Also : Uttarakhand Earthquake: ਬਾਗੇਸ਼ਵਰ ਜ਼ਿਲ੍ਹੇ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, 3.7 ਰਹੀ ਤੀਬਰਤਾ

ਜਿੱਥੇ ਪੰਚਨਾਮਾ (ਜਾਂਚ ਰਿਪੋਰਟ) ਪੂਰਾ ਕੀਤਾ ਗਿਆ ਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਪੁਲਿਸ ਅਨੁਸਾਰ, ਦੋਵੇਂ ਮ੍ਰਿਤਕ ਦੋਸਤ ਸਨ ਤੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਹਰਿਦੁਆਰ ਆਏ ਸਨ। ਮ੍ਰਿਤਕਾਂ ਦੀ ਪਛਾਣ ਬ੍ਰਿਜੇਸ਼ ਕੁਮਾਰ ਤ੍ਰਿਪਾਠੀ (43), ਪੁੱਤਰ ਰਾਜਨਾਥ ਤ੍ਰਿਪਾਠੀ, ਵਾਸੀ ਰਾਜਨਗਰ ਐਕਸਟੈਂਸ਼ਨ, ਗਾਜ਼ੀਆਬਾਦ ਤੇ ਸਚਿਨ ਤਿਆਗੀ (39), ਪੁੱਤਰ ਜਗਜੀਤ ਸਿੰਘ ਤਿਆਗੀ, ਵਾਸੀ ਰਾਜਨਗਰ, ਗਾਜ਼ੀਆਬਾਦ ਵਜੋਂ ਹੋਈ ਹੈ। ਮੁੱਖ ਪੁਲਿਸ ਸੁਪਰਡੈਂਟ (ਸ਼ਹਿਰ), ਸ਼ਿਸ਼ੂਪਾਲ ਸਿੰਘ ਨੇਗੀ ਨੇ ਦੱਸਿਆ ਕਿ ਦੋਵਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Haridwar News: ਗੰਗਾ ’ਚ ਨਹਾਉਂਦੇ ਸਮੇਂ ਦੋ ਦੋਸਤ ਤੇਜ਼ ਵਹਾਅ ’ਚ ਰੁੜ੍ਹੇ

Haridwar Stampede: ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ, 6 ਦੀ ਮੌਤ, ਜਾਣੋ ਮੌਕੇ ਦੇ ਹਾਲਾਤ
ਹਰਿਦੁਆਰ (ਏਜੰਸੀ)। Haridwar Stampede: ਉਤਰਾਖੰਡ ਦੇ ਹਰਿਦੁਆਰ ਦੇ ਮਨਸਾ ਦੇਵੀ ਮੰਦਰ ’ਚ ਭਗਦੜ ਮਚਣ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਭਗਦੜ ਵਿੱਚ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕਈ ਲੋਕਾਂ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਹਾਦਸੇ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲਾਂ ’ਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਭਗਦੜ ਉਦੋਂ ਹੋਈ ਜਦੋਂ ਹਾਈ ਵੋਲਟੇਜ ਲਾਈਨ ਦੀ ਤਾਰ ਟੁੱਟ ਕੇ ਮੰਦਰ ਦੀ ਸੜਕ ’ਤੇ ਡਿੱਗ ਗਈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਲਈ ਮੰਦਰ ਪਹੁੰਚੇ ਸਨ। ਤਾਰ ਟੁੱਟਣ ਕਾਰਨ ਅਚਾਨਕ ਪੈਦਾ ਹੋਈ ਦਹਿਸ਼ਤ ਕਾਰਨ ਸਥਿਤੀ ਕਾਬੂ ਤੋਂ ਬਾਹਰ ਹੋ ਗਈ।

ਭਗਦੜ ’ਚ ਛੇ ਦੀ ਮੌਤ | Haridwar Stampede

ਐਸਐਸਪੀ ਪ੍ਰਮੋਦ ਸਿੰਘ ਡੋਬਲ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖਮੀ ਹੋਏ ਕੁੱਲ 35 ਸ਼ਰਧਾਲੂਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚੋਂ ਛੇ ਸ਼ਰਧਾਲੂਆਂ ਦੀ ਭਗਦੜ ’ਚ ਮੌਤ ਹੋ ਗਈ ਹੈ ਜਦੋਂ ਕਿ ਹੋਰ ਜ਼ਖਮੀ ਹਨ। ਜਿਨ੍ਹਾਂ ਵਿੱਚੋਂ ਗੰਭੀਰ ਹਾਲਤ ’ਚ ਮਰੀਜ਼ਾਂ ਨੂੰ ਉੱਚ ਕੇਂਦਰਾਂ ’ਚ ਰੈਫਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਰਿਦੁਆਰ ’ਚ ਮਨਸਾ ਦੇਵੀ ਮੰਦਰ ਸੜਕ ’ਤੇ ਹੋਈ ਭਗਦੜ ’ਤੇ ਦੁੱਖ ਪ੍ਰਗਟ ਕੀਤਾ ਹੈ। Haridwar Stampede

ਉਨ੍ਹਾਂ ਲਿਖਿਆ ਕਿ ਹਰਿਦੁਆਰ ਵਿੱਚ ਮਨਸਾ ਦੇਵੀ ਮੰਦਰ ਸੜਕ ’ਤੇ ਭਗਦੜ ਬਾਰੇ ਬਹੁਤ ਦੁਖਦਾਈ ਖ਼ਬਰ ਮਿਲੀ ਹੈ। ਐਸਡੀਆਰਐਫ, ਸਥਾਨਕ ਪੁਲਿਸ ਅਤੇ ਹੋਰ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਮੈਂ ਇਸ ਸਬੰਧ ਵਿੱਚ ਸਥਾਨਕ ਪ੍ਰਸ਼ਾਸਨ ਦੇ ਸੰਪਰਕ ’ਚ ਹਾਂ ਅਤੇ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਮੈਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ। Haridwar Stampede