Married - Sach Kahoon Punjabi
ਪੰਜਾਬ ਦੇ ਇੱਕ ਹੋਰ ਕੈਬਨਿਟ ਮੰਤਰੀ ਬੱਝਣਗੇ ਵਿਆਹ ਬੰਧਨ ’ਚ
(ਸੱਚ ਕਹੂੰ ਨਿਊਜ਼) ਲੁਧਿਆਣਾ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ। 29 ਅਕਤੂਬਰ ਨੂੰ ਮੀਤ ਹੇਅਰ ਅਤੇ ਗੁਰਵੀਨ ਕੌਰ ਮੰਗਣੀ ਕਰਵਾਉਣਗੇ। ਇਹ ਜੋੜਾ 7 ਨਵੰਬਰ ਨੂੰ ਵਿਆਹ ਬੰਧਨ ’ਚ ਬੱਝੇਗਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਕੈਬਨਿਟ ਮੰਤਰੀ ਮੀਤ ਹੇਅਰ ਦੇ ਵਿਆਹ ’ਚ ਆਮ ਆਦਮੀ ਪਾਰਟੀ ਦੇ ਦਿੱਗਜ਼ ਆਗੂ ਵੀ ਪਹੁੰਚਣਗੇ। (Marriage)
ਇਹ ਵੀ ਪੜ੍ਹੋ : ਜੇਕਰ ਬਦਲਦੇ ਮੌਸਮ ’ਚ ਤਵੱਚਾ ਦੀ ਖੁਸ਼ਕੀ ਤੋਂ ਹੋਂ ਪਰੇਸ਼ਾਨ, ਤਾਂ ਅਪਣਾਓ ਇਹ ਘਰੇਲੂ ਨੁਸਖੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਆਗੂ ਸੱਤਾ ‘ਚ ਆਉਣ ਤੋਂ ਬਾਅਦ ਵਿਆਹ ਬੰਧਨ ’ਚ ਬੱਝ ਚੁੱਕੇ ਹਨ ਜਿਨਾਂ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ,ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਵਿਧਾਇਕ ਨਰਿੰਦਰ ਕੌਰ ਭਰਾਜ ਵਿਆਹ ਬੰਧਨ ’ਚ ਬੱਝ ਚੁੱਕੇ ਹਨ। (Marriage)
ਸਿੱਖਿਆ ਮੰਤਰੀ ਹਰਜੋਤ ਬੈਂਸ ਛੇਤੀ ਹੀ ਵਿਆਹ ਬੰਧਨ ’ਚ ਬੱਝਣਗੇ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਪਾਰਟੀ ਦਾ ਇੱਕ ਹੋਰ ਮੰਤਰੀ ਛੇਤੀ ਹੀ ਵਿਆਹ ਬੰਧਨ ’ਚ ਬੱਝਣ ਜਾ ਰਿਹਾ ਹੈ।  ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵਿਆਹ ਕਰਵਾਉਣ ਜਾ ਰਹੇ ਹਨ। ਹਰਜੋਤ ਸਿੰਘ ਬੈਂਸ ਦਾ ਵਿਆਹ ਜੋਤੀ ਯਾਦਵ ਨਾਲ ਹੋਣ ਜਾ ਰਿਹਾ ਹੈ ਜੋ ਕਿ ਪੰਜਾਬ ਕੇਡਰ ਦੀ ਆਈਪੀਐਸ ਅਫਸਰ ਹਨ। ਜੋਤੀ ਯਾਦਵ ਮੌਜ਼ੂਦਾ ਸਮੇਂ ਵਿਚ ਮਾਨਸਾ ਜਿਲ੍ਹੇ ਵਿਚ ਬੌਤਰ ਐਸੀਪ ਹੈਡਕੁਆਰਟਰ ਤਾਇਨਾਤ ਹਨ। ਚਰਚਾ ਇਹ ਹੈ ਕਿ ਵਿਆਹ ਮਾਰਚ ਮਹੀਨੇ ’ਚ ਹੋ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਬੇਟੀ ਬਚਾਉਣ ਨੂੰ ਲਿਆ 8ਵਾਂ ਫੇਰਾ
ਬੇਟੀ ਬਚਾਉਣ ਨੂੰ ਲਿਆ 8ਵਾਂ ਫੇਰਾ
ਰੇਸਲਰ ਬਬੀਤਾ ਫੋਗਾਟ ਤੇ ਭਾਰਤ ਕੇਸਰੀ ਵਿਵੇਕ ਸਿਹਾਗ ਵਿਆਹ ਬੰਧਨ ‘ਚ ਬੱਝੇ
ਚਰਖੀ ਦਾਦਰੀ, ਸੱਚ ਕਹੂੰ ਨਿਊਜ਼। ਰੇਸਲਰ ਬਬੀਤਾ ਫੋਗਾਟ ਅਤੇ ਭਾਰਤ ਕੇਸਰੀ ਵਿਵੇਕ ਸਿਹਾਗ ਐਤਵਾਰ ਨੂੰ ਵਿਆਹ ਬੰਧਨ ‘ਚ ਬੱਝ ਗਏ। ਇਸ ਦੌਰਾਨ ਦੋਵਾਂ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਲ ਹੀ ਦਾਜ ਦੀ ਬੁਰਾਈ ਨੂੰ ਖ਼ਤਮ ਕਰਨ ਲਈ 8ਵਾਂ ਫੇਰਾ ਲਿਆ। ਦੋਵਾਂ ਪਰਿਵਾਰਾਂ ਨੇ ਬਿਨਾਂ ਦਾਜ ਦਹੇਜ ਲਏ ਤੇ ਦਿੱਤੇ ਸ਼ਾਦੀ ਕਰਕੇ ਸਮਾਜ ਲਈ ਮਿਸਾਲ ਕਾਇਮ ਕੀਤੀ। ਇਸ ਦੌਰਾਨ Babita ਨੇ ਕਿਹਾ ਕਿ ਪਿਤਾ ਜੀ ਸਾਨੂੰ ਭੈਣਾਂ ਨੂੰ ਕਦੇ ਸਜਣ ਨਹੀਂ ਦਿੰਦੇ ਸਨ ਪਰ ਅੱਜ ਵਿਆਹ ਕਰਕੇ ਉਸ ਦੀ ਇਹ ਇੱਛਾ ਪੂਰੀ ਹੋਈ ਹੈ। ਉਸ ਨੇ ਕਿਹਾ ਕਿ ਉਹ ਆਪਣੀਆਂ ਭੈਣਾਂ ਨਾਲ ਕਿਸੇ ਵਿਆਹ ਸਮਾਰੋਹ ‘ਤੇ ਜਾਂਦੀਆਂ ਸਨ ਤਾਂ ਦੂਜੀਆਂ ਲੜਕੀਆਂ ਨੂੰ ਦੇਖ ਕੇ ਕਈ ਵਾਰ ਚੂੜੀਆਂ ਅਤੇ ਅੰਗੂਠੀ ਪਾ ਲੈਂਦੀਆਂ ਸਨ ਪਰ ਪਿਤਾ ਜੀ ਮਨ੍ਹਾ ਕਰ ਦਿੰਦੇ ਸਨ। ਉਹ ਅਕਸਰ ਕਹਿੰਦੇ ਸਨ ਕਿ ਤੁਹਾਡਾ ਟੀਚਾ ਸਿਰਫ ਰੇਸਲਿੰਗ ਹੋਣਾ ਚਾਹੀਦਾ ਹੈ। ਜਦੋਂ ਟੀਚਾ ਪਾ ਲਿਆ ਤਾਂ ਮੇਕਅਪ ਵੀ ਕਰ ਲੈਣਾ। ਮੈਂ ਦੁਲਹਨ ਦਾ ਜੋੜਾ ਪਾ ਕੇ ਬਹੁਤ ਖੁਸ਼ ਹਾਂ। ਦੱਸਣਯੋਗ ਹੈ ਕਿ ਇਸ ਵਿਆਹ ਸਮਾਰੋਹ ‘ਚ ਸਿਰਫ 21 ਬਰਾਤੀ ਆਏ। ਵਿਵੇਕ ਦੇ ਤਾਊ ਰਾਜਪਾਲ ਅਤੇ ਚਾਚਾ ਓਮਪ੍ਰਕਾਸ਼ ਵੀ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ। ਇੱਧਰ ਫੋਗਾਟ ਪਰਿਵਾਰ ਦੇ ਸਾਰੇ ਮੈਂਬਰ ਸਮਾਰੋਹ ‘ਚ ਮੌਜ਼ੂਦ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਤਰੁਣ ਕੁਮਾਰ ਸ਼ਰਮਾ/ਨਾਭਾ। ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ‘ਚ ਪਿਛਲੇ ਦਿਨੀਂ ਮੁੜ ਸ਼ਹਿਨਾਈਆਂ ਵੱਜੀਆਂ ਹਨ ਕੁੱਝ ਹਫ਼ਤੇ ਪਹਿਲਾਂ ਵੀ ਜ਼ੇਲ੍ਹ ‘ਚ ਹੋਈ ਇੱਕ ਸ਼ਾਦੀ ਸੁਰਖੀਆਂ ‘ਚ ਆਈ ਸੀ ਜਦੋਂ ਮਨਦੀਪ ਸਿੰਘ ਨਾਮੀ ਇੱਕ ਗੈਂਗਸਟਰ ਕੈਦੀ ਦੀ ‘ਲਾਵਾਂ ਫੇਰਿਆਂ’ ਦੀ ਰਸਮ ਨਿਭਾ ਕੇ ਸ਼ਾਦੀ ਕਰਵਾਈ ਗਈ ਸੀ ਹੁਣ ਤਾਜ਼ਾ ਸ਼ਾਦੀ ਇੱਕ  ਸਜ਼ਾ ਅਧੀਨ ਮੁਸਲਿਮ ਕੈਦੀ ਦੀ ਹੋਈ ਹੈ, ਜਿਸਦਾ ਮੁਸਲਿਮ ਰੀਤੀ-ਰਿਵਾਜ਼ਾਂ ਨੂੰ ਨਿਭਾਉਂਦਿਆਂ ਨਿਕਾਹ ਕਰਵਾਇਆ ਗਿਆ ਹੈ। ਲਾੜਾ ਅਤੇ ਲਾੜੀ ਦੋਵੇਂ ਮਾਲੇਰਕੋਟਲਾ ਦੇ ਵਾਸੀ ਦੱਸੇ ਜਾ ਰਹੇ ਹਨ।
ਇਸ ਨਿਕਾਹਨਾਮੇ ਦਾ ਮੁਹੰਮਦ ਵਸੀਮ ਨਾਮੀ ਲਾੜਾ ਮੌਜੂਦਾ ਸਮੇਂ ਥਾਣਾ ਅਮਰਗੜ੍ਹ ਜਿਲ੍ਹਾ ਸੰਗਰੂਰ ਵਿਖੇ ਸਾਲ 2010 ਵਿੱਚ ਕਤਲ ਦੇ ਮਾਮਲੇ ਵਿੱਚ ਸਜ਼ਾ ਅਧੀਨ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ਵਿੱਚ ਨਜ਼ਰਬੰਦ ਸੀ। ਮਾਣਯੋਗ ਹਾਈਕੋਰਟ ਨੇ ਉਸ ਦਾ ਵੀ ਵਿਆਹ ਜੇਲ੍ਹ ਅੰਦਰ ਹੀ ਕਰਾਉਣ ਦੇ ਆਦੇਸ਼ ਜਾਰੀ ਕਰ ਦਿੱਤੇ। ਨਿਕਾਹ ਸਮੇਂ ਕੁੱਲ 8 ਬੰਦਿਆਂ ਦੀ ਹਾਜ਼ਰੀ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਅਨੁਸਾਰ ਦੋਨੋਂ ਪਰਿਵਾਰਾਂ ਦੇ ਮੈਂਬਰਾਂ ਅਤੇ ਮੌਲਵੀ ਦੀ ਅਗਵਾਈ ਵਿੱਚ ਇਹ ਨਿਕਾਹ ਪੜ੍ਹਿਆ ਗਿਆ। ਹਾਈਕੋਰਟ ਦੇ ਆਦੇਸ਼ਾਂ ਅਧੀਨ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੇ ਆਸ-ਪਾਸ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਸਨ, ਜਿਸ ਨੂੰ ਵੇਖ ਕੇ ਸ਼ਹਿਰ ਵਾਸੀਆਂ ਵਿੱਚ ਜੇਲ੍ਹ ਸੰਬੰਧੀ ਚਰਚਾਵਾਂ ਦੇ ਦੌਰ ਸ਼ੁਰੂ ਹੋ ਗਏ। ਦੂਜੇ ਪਾਸੇ ਇਸੇ ਜੇਲ੍ਹ ਵਿੱਚ ਸੰਪੰਨ ਹੋਈ ਪਹਿਲੀ ਸ਼ਾਦੀ ਵਾਂਗ ਹੀ ਨਿਕਾਹ ਲਈ ਲਾੜੀ ਸੱਜ-ਧੱਜ ਕੇ ਆਪਣੇ ਸਕੇ-ਸੰਬੰਧੀਆਂ ਨਾਲ ਜੇਲ੍ਹ ਅੰਦਰ ਗਈ ਜਿਸ ਤੋਂ ਬਾਦ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਮੁਸਲਿਮ ਜੋੜੇ ਦਾ ਨਿਕਾਹ ਜੇਲ੍ਹ ਦੀ ਡਿਊਢੀ ਅੰਦਰ ਹੀ ਸੰਪੰਨ ਕਰਵਾਇਆ ਗਿਆ।
ਕੈਦੀਆਂ ਅਤੇ ਹਵਾਲਾਤੀਆਂ ਦੀ ਮਾਨਸਿਕਤਾ ਬਦਲਣ ਲਈ ਸ਼ਲਾਘਾਯੋਗ ਕਾਰਵਾਈ: ਗੌੜ
ਜੇਲ੍ਹ ਅੰਦਰ ਹੀ ਕੈਦੀਆਂ ਅਤੇ ਹਵਾਲਾਤੀਆਂ ਦੀ ਮਾਨਸਿਕਤਾ ਬਦਲਣ ਲਈ ਇਹ ਚੰਗੀ ਕਾਰਵਾਈ ਹੈ ਜਿਸ ਨੂੰ ਸਮਾਜ ਦੇ ਹਰ ਵਰਗ ਦੇ ਬੁੱਧੀਜੀਵੀਆਂ ਨੇ ਸਰਾਹਿਆ ਹੈ। ਜੇਲ੍ਹ ਮੈਨੂਅਲ ‘ਤੇ ਪੀਐਚਡੀ ਕਰਨ ਵਾਲੇ ਡਾ. ਮਨਦੀਪ ਗੌੜ ਨੇ ਕਿਹਾ ਕਿ ਕੁਆਰੇ ਕੈਦੀ ਜਾਂ ਹਵਾਲਾਤੀਆਂ ਦੇ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ‘ਤੇ ਉਨ੍ਹਾਂ ਦੀਆਂ ਪਾਰਿਵਾਰਕ ਜਿੰਮੇਵਾਰੀਆਂ ਵਧ ਜਾਣਗੀਆਂ ਜਿਸ ਨਾਲ ਕੈਦੀ ਜਾਂ ਹਵਾਲਾਤੀ ਕਿਸੇ ਵੀ ਜ਼ੁਰਮ ਵਿੱਚ ਆਪਣੀ ਜਿੰਦਗੀ ਦਾ ਬਿਹਤਰੀਨ ਸਮਾਂ ਜੇਲ੍ਹਾਂ ਵਿੱਚ ਗੁਜ਼ਾਰਨ ਦੀ ਬਜਾਏ ਚੰਗਾ ਸਮਾਜਿਕ ਜੀਵਨ ਜੀਣ ਨੂੰ ਪਹਿਲ ਦੇਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਹੋਰ ਸਮਾਜਿਕ ਕਦਮ ਚੁੱਕੇ ਜਾਣਾ ਸਮੇਂ ਦੀ ਮੰਗ ਹੈ ਜਿਸ ਨਾਲ ਜੇਲ੍ਹਾਂ ਅੰਦਰੋਂ ਕੈਦੀਆਂ ਜਾਂ ਹਵਾਲਾਤੀਆਂ ਦੀ ਤਾਦਾਦ ਘਟਦੀ ਜਾਵੇਗੀ ਜੋ ਕਿ ਸਮਾਜ ਲਈ ਚੰਗਾ ਸੰਕੇਤ ਹੋਵੇਗਾ।
ਹਾਈਕੋਰਟ ਦੇ ਹੁਕਮਾਂ ‘ਤੇ ਕੀਤੀਆਂ ਸੀ ਤਿਆਰੀਆਂ: ਸੁਪਰਡੈਂਟ
ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਲੜਕੀ ਵਾਲਿਆਂ ਨੇ ਨਿਕਾਹ ਸਬੰਧੀ ਹਾਈਕੋਰਟ ਵੱਲੋਂ ਜਾਰੀ ਕੀਤੇ ਆਦੇਸ਼ ਉਨ੍ਹਾਂ ਨੂੰ ਦਿੱਤੇ ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਜੇਲ੍ਹ ਪ੍ਰਸ਼ਾਸਨ ਨੇ ਨਿਕਾਹ ਸਬੰਧੀ ਤਿਆਰੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਜੇਲ੍ਹ ਦੀ ਡਿਊਢੀ ਵਿੱਚ ਨਿਕਾਹ ਕਰਵਾਇਆ ਜਾ ਰਿਹਾ ਹੈ। ਡੀਐਸਪੀ ਨਾਭਾ ਵਰਿੰਦਰਜੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਾਰੇ ਪੁਖਤਾ ਪ੍ਰਬੰਧ ਕੀਤੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨਵੇਂ ਵਿਆਹੇ ਨੌਜਵਾਨ ਦੀ ਨਸ਼ੇ ਕਾਰਨ ਮੌਤ
ਚਾਰ ਦਿਨ ਪਹਿਲਾਂ ਹੋਇਆ ਸੀ ਵਿਆਹ
ਫਿਰੋਜ਼ਪੁਰ
ਫਿਰੋਜ਼ਪੁਰ ਦੇ ਪਿੰਡ ਸ਼ਹਿਜਾਦੀ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਚਾਰ ਦਿਨ ਪਹਿਲਾਂ ਵਿਆਹੇ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਨਸ਼ਿਆਂ ਕਾਰਨ ਨੌਜਵਾਨ ਦੀਆਂ ਹੋਈਆਂ ਮੌਤਾਂ ਦੇ ਸਿਵੇਂ ਅਜੇ ਠੰਢੇ ਨਹੀਂ ਪਏ ਉੱਧਰ ਅੱਜ ਇੱਕ ਹੋਰ ਸੱਜ ਵਿਆਹੀ ਦਾ ਸੁਹਾਗ ਨਸ਼ਿਆਂ ਦੀ ਭੇਂਟ ਚੜ੍ਹ ਗਿਆ। ਪਿੰਡ ਸ਼ਹਿਜਾਦੀ ਦਾ ਰਹਿਣ ਵਾਲਾ ਨੌਜਵਾਨ ਬੂਟਾ ਸਿੰਘ (21), ਜਿਸ ਦਾ ਕਰੀਬ 4 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ, ਜਿਸ ਦੇ ਚਾਅ ਤਾਂ ਅਜੇ ਪੂਰੇ ਕੀਤੇ ਜਾ ਰਹੇ ਸਨ ਪਰ ਬਦਕਿਸਮਤੀ ਨਾਲ ਉਸ ਘਰ ‘ਚ ਵੜੇ ਨਸ਼ਿਆਂ ਨੇ ਮਾਂ ਪਿਓ ਤੋਂ ਉਹਨਾਂ ਦਾ ਪੁੱਤ ਅਤੇ ਸੱਜ ਵਿਆਹੀ ਤੋਂ ਉਸਦਾ ਸੁਹਾਗ ਖੋਹ ਲਿਆ। ਜਾਣਕਾਰੀ ਅਨੁਸਾਰ ਬੂਟਾ ਸਿੰਘ ਪਿਛਲੇ ਸਮੇਂ ਤੋਂ ਨਸ਼ਿਆਂ ਦਾ ਆਦੀ ਸੀ ਅਤੇ ਉਸ ਨੇ ਨਸ਼ੇ ਦਾ ਸੇਵਨ ਕੀਤਾ ਤਾਂ ਨਸ਼ੇ ਦੀ ਵੱਧ ਓਵਰਡੋਜ਼ ਕਾਰਨ ਬੂਟਾ ਸਿੰਘ ਦੀ ਹਾਲਤ ਵਿਗੜਨ ਲੱਗੀ ਤਾਂ ਉਸ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਗਿਆ ਪਰ ਇਲਾਜ ਦੌਰਾਨ ਬੂਟਾ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਥਾਣਾ ਘੱਲ ਖੁਰਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਵੀ ਵੰਡੇ
ਗੋਂਡਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਦੇਵੀ ਪਾਟਨ ਮੰਡਲ ਦੇ ਗੋਂਡਾ ਨਗਰ ‘ਚ ਗੰਗਾ ਜਮੁਨੀ ਤਹਿਜੀਬ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਇੱਕ ਹੀ ਛੱਤ ਦੇ ਹੇਠਾਂ 32 ਹਿੰਦੂ-ਮੁਸਲਿਮ ਜੋੜੇ ਵਿਆਹ-ਸਬੰਧਾਂ ਚ ਬੱਝੇ ਰਾਮਜਾਨਕੀ ਮੰਦਰ ‘ਚ ਪ੍ਰਦੇਸ਼ ਸਰਕਾਰ ਦੀ ਸਾਮੂਹਿਕ ਕੰਨਿਆ ਵਿਆਹ ਸਹਾਇਤਾ ਯੋਜਨਾ ਤਹਿਤ ਭਵਨ ਤੇ ਨਿਰਮਾਣ ਕਿਰਤ ਬੋਰਡ ਨੇ ਹਿੰਦੂ ਤੇ ਮੁਸਲਿਮ ਜੋੜਿਆਂ ਦਾ ਸਮੂਹਿਕ ਵਿਆਹ ਵੈਦਿਕ ਰੀਤੀ ਤੇ ਇਸਲਾਮਿਕ ਤੌਰ-ਤਰੀਕਿਆਂ ਨਾਲ ਖੁਤਬਾ ਨਿਕਾਹ ਕਰਵਾਇਆ ਗਿਆ ਇਸ ਦੌਰਾਨ ਕਾਰੀ ਸਾਹਿਬਾਨ ਨੇ 5786 ਰੁਪਏ ਦੀ ਮੇਹਰ ਤੈਅ ਕੀਤੀ ਗਈ।
ਸਹਾਇਕ ਕਿਰਤ ਕਮਿਸ਼ਨਰ ਸ਼ਮੀਮ ਅਖਤਰ ਨੇ ਨਿਊਜ ਏਜ਼ੰਸੀ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਰਜਿਸਟਰਡ ਕਿਰਤੀਆਂ ਦੀ 32 ਪੁੱਤਰੀਆਂ ਦਾ ਸਮੂਹਿਕ ਵਿਆਹ ਕਰਵਾਇਆ ਗਿਆ ਇਨ੍ਹਾਂ ‘ਚ ਚਾਰ ਜੋੜੇ ਮੁਸਲਿਮ ਤੇ 28 ਜੋੜੇ ਹਿੰਦੂ ਪਰਿਵਾਰਾਂ ਦੇ ਹਨ ਸਾਰੇ ਕਿਰਤੀਆਂ ਨੂੰ 55-55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਦਿੱਤੇ ਗਏ ਧਨ ਰਾਸ਼ੀ ਕਿਰਤੀਆਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਹੋਵੇਗੀ।
ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ  ਕੀਤੀ ਪ੍ਰਦਾਨ
ਸਾਰੇ ਵਿਆਹੁਤਾ ਜੋੜਿਆਂ ਨੂੰ ਕਿਰਤ ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ ਪ੍ਰਦਾਨ ਕੀਤੀ ਗਈ ਤੇ ਪੌਦੇ ਲਾਉਣ ਲਈ ਪਰਿਣਯ ਪੌਦੇ ਭੇਂਟ ਕੀਤੇ ਗਏ ਉਨ੍ਹਾਂ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਲਈ ਦੋ ਸਕੂਲ ਮਨਜ਼ੂਰ ਕੀਤੇ ਗਏ ਹਨ ਇਸ ਮੌਕੇ ਜ਼ਿਲ੍ਹੇ ਦੇ ਆਲਾਅਧਿਕਾਰੀ ਤੇ ਸਦਰ ਵਿਧਾਇਕ ਪ੍ਰਤੀਕ ਭੂਸ਼ਣ ਸਿੰਘ ਮੌਜ਼ੂਦ ਰਹੇ।