Kurukshetra News - Sach Kahoon Punjabi

Kurukshetra News: ਅੰਗੀਠੀ ਬਾਲ ਕੇ ਸੌਣ ਵਾਲੀ ਤੁਸੀਂ ਵੀ ਨਾ ਕਰ ਬੈਠਿਓ ਗਲਤੀ, ਪੰਜ ਜਣਿਆਂ ਦੇ ਸਾਹ ਰੁਕੇ
Kurukshetra News: ਹੋਟਲ ਨੂੰ ਪੇਂਟ ਕਰਨ ਲਈ ਸਹਾਰਨਪੁਰ ਤੋਂ ਆਏ ਸਨ ਮਜ਼ਦੂਰ

Kurukshetra News: ਕੁਰੂਕਸ਼ੇਤਰ (ਦੇਵੀਲਾਲ ਬਾਰਨਾ)। ਕੁਰੂਕਸ਼ੇਤਰ ਦੇ ਇੱਕ ਹੋਟਲ ਵਿੱਚ ਅੰਗੀਠੀ ਬਾਲ ਕੇ ਸੌਣ ਤੋਂ ਬਾਅਦ ਪੰਜ ਮਜ਼ਦੂਰਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਜ਼ਦੂਰ ਸੋਮਵਾਰ ਨੂੰ ਪੇਂਟ ਦਾ ਕੰਮ ਕਰਨ ਲਈ ਹੋਟਲ ’ਚ ਪਹੁੰਚੇ ਸਨ। ਜਦੋਂ ਉਹ ਮੰਗਲਵਾਰ ਸਵੇਰੇ ਦੇਰ ਤੱਕ ਨਹੀਂ ਉੱਠੇ, ਤਾਂ ਸਟਾਫ ਨੇ ਪੁਲਿਸ ਨੂੰ ਬੁਲਾਇਆ। ਦਰਵਾਜ਼ਾ ਤੋੜਨ ’ਤੇ, ਪੰਜ ਮਜ਼ਦੂਰ ਬੇਹੋਸ਼ ਪਾਏ ਗਏ।

ਸਾਰੇ ਮਜ਼ਦੂਰਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ। ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ।

Read Also : ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ, ਪੁਲਿਸ ਜਾਂਚ ’ਚ ਜੁਟੀ

ਕੁਰੂਕਸ਼ੇਤਰ-ਪਿਪਲੀ ਸੜਕ ’ਤੇ ਸਥਿਤ ਸਟਰਲਿੰਗ ਹੋਟਲ ਦੇ ਮੈਨੇਜ਼ਰ ਉਪੇਂਦਰ ਨੈਨ ਨੇ ਦੱਸਿਆ ਕਿ ਰਾਮਕੁਮਾਰ, ਰੋਸ਼ਨ, ਮਦਨ ਲਾਲ ਅਤੇ ਸੋਨੂੰ, ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਸ਼ੇਖਪੁਰਾ ਕਦੀਮ ਦੇ ਰਹਿਣ ਵਾਲੇ ਠੇਕੇਦਾਰ ਨੂਰ ਦੇ ਨਾਲ ਸੋਮਵਾਰ ਸ਼ਾਮ ਨੂੰ ਕੁਰੂਕਸ਼ੇਤਰ ਵਿੱਚ ਪੇਂਟਿੰਗ ਕਰਨ ਲਈ ਪਹੁੰਚੇ। ਸ਼ਾਮ 4 ਵਜੇ ਤੋਂ ਬਾਅਦ ਪਹੁੰਚੇ ਮਜ਼ਦੂਰਾਂ ਨੇ ਰਾਤ ਦਾ ਖਾਣਾ ਖਾਧਾ ਅਤੇ ਇੱਕ ਕਮਰੇ ਵਿੱਚ ਸੌਂ ਗਏ। ਜਦੋਂ ਸਵੇਰੇ ਦੇਰ ਤੱਕ ਬੰਦ ਕਮਰੇ ਦਾ ਦਰਵਾਜ਼ਾ ਨਾ ਖੁੱਲ੍ਹਿਆ, ਤਾਂ ਹੋਟਲ ਕਰਮਚਾਰੀ ਕੰਵਰਪਾਲ ਨੇ ਉਨ੍ਹਾਂ ਨੂੰ ਸੂਚਿਤ ਕੀਤਾ।

ਹੋਟਲ ਸਟਾਫ ਤੁਰੰਤ ਮੌਕੇ ’ਤੇ ਪਹੁੰਚ ਗਿਆ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿਆ। ਜਦੋਂ ਦਰਵਾਜ਼ਾ ਨਾ ਖੁੱਲ੍ਹਿਆ, ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦਰਵਾਜ਼ਾ ਖੜਕਾ ਕੇ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਨ੍ਹਾਂ ਨੂੰ ਇਸ ਨੂੰ ਤੋੜਨਾ ਪਿਆ, ਜਿੱਥੇ ਪੰਜ ਲੋਕ ਬੇਹੋਸ਼ ਪਏ ਸਨ।

ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਨਹਿਰ ’ਚ ਡੁੱਬਦੇ ਵਿਅਕਤੀ ਨੂੰ ਬਚਾਇਆ
ਕੁਰੂਕਸ਼ੇਤਰ (ਸੱਚ ਕਹੂੰ ਬਿਊਰੋ)। Kurukshetra News: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਨਹਿਰ ’ਚ ਡੁੱਬਦੇ ਵਿਅਕਤੀ ਦੀ ਜਿੰਦਗੀ ਬਚਾਈ। ਡੇਰਾ ਸੱਚਾ ਸੌਦਾ ਦੇ ਬਲਾਕ ਕੁਰੂਕਸ਼ੇਤਰ ਦੇ ਸੇਵਾਦਾਰ ਰਾਏ ਸਿੰਘ ਇੰਸਾਂ ਨੇ ਦੱਸਿਆ ਕਿ ਜਦੋਂ ਉਹ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਕੁਰੂਕਸ਼ੇਤਰ ਤੋਂ ਆਪਣੇ ਘਰ ਆ ਰਿਹਾ ਸੀ। ਤਾਂ ਭਾਖੜਾ ਨਹਿਰ ’ਤੇ ਪਹੁੰਚਣ ’ਤੇ ਉਸ ਨੂੰ ਇੱਕ ਨੌਜਵਾਨ ਨੇ ਦੱਸਿਆ ਕਿ ਪੁਲ ਹੇਠਾਂ ਇੱਕ ਵਿਅਕਤੀ ਝਾੜੀਆਂ ਫੜੀ ਬੈਠਾ ਹੈ ਤੇ ਉਸ ਦੀ ਜਾਨ ਖਤਰੇ ’ਚ ਹੈ।

ਇਹ ਖਬਰ ਵੀ ਪੜ੍ਹੋ : Transfer News: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਆ ਗਈ ਸੂਚੀ, ਤੁਸੀਂ ਵੀ ਦੇਖੋ

ਉਹਨੇ ਵੇਖਿਆ ਕਿ ਪਾਣੀ ਦੇ ਵਹਾਅ ਦੇ ਚੱਲਦੇ ਉਸ ਦੇ ਹੱਥਾਂ ’ਚੋਂ ਝਾੜੀਆਂ ਖਿਸਕਣ ਵਾਲੀਆਂ ਹੀ ਸਨ। ਉਹ ਤੁਰੰਤ ਵਾਪਸ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਪਹੁੰਚਿਆ ਤੇ ਉੱਥੇ ਹੋਰ ਸੇਵਾਦਾਰਾਂ ਤੇ ਰੱਸੇ ਲੈ ਕੇ ਆਇਆ। ਸੇਵਾਦਾਰਾਂ ਨੇ ਰੱਸੇ ਦੀ ਮੱਦਦ ਨਾਲ ਵਿਅਕਤੀ ਨੂੰ ਬਾਹਰ ਕੱਢਿਆ ਤੇ ਡਾਇਲ 112 ’ਤੇ ਕਾਲ ਕਰਕੇ ਉਸ ਨੂੰ ਹਸਪਤਾਲ ਪਹੁੰਚਿਆ। ਵਿਅਕਤੀ ਨੇ ਦੱਸਿਆ ਕਿ ਪੁੰਡਰੀ ਦੇ ਪਿੰਡ ਹਜਵਾਨਾ ਵਾਸੀ ਰਾਮਕਲਾ ਹੈ। ਰਾਮਕਲਾ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਉਸ ਦੀ ਜਾਨ ਬਚਾਈ ਹੈ। ਜੇਕਰ ਥੋੜਾ ਸਮਾਂ ਹੋਰ ਲੰਘ ਜਾਂਦਾ ਤਾਂ ਉਸ ਦੀ ਜਾਨ ਜਾ ਸਕਦੀ ਸੀ। ਇਸ ਦੌਰਾਨ ਸੇਵਾਦਾਰਾਂ 85 ਮੈਂਬਰ ਸਿੰਦਰ ਪਾਲ, ਰੂਧ ਸਿੰਘ ਤੋਂ ਇਲਾਵਾ ਰਾਹਗੀਰ ਅਮਿਤ ਤੇ ਮੁਕੇਸ਼ ਨੇ ਬਹੁਤ ਮਿਹਨਤ ਤੋਂ ਬਾਅਦ ਰਾਮਕਲਾ ਨੂੰ ਬਾਹਰ ਕੱਢਿਆ।