Animal Welfare - Sach Kahoon Punjabi
Animal Welfare: ਬੇਜ਼ੁਬਾਨ ਅਵਾਰਾ ਪਸ਼ੂਆਂ ਨੂੰ ਸਮਾਜ ਸੇਵੀਆਂ ਵੱਲੋਂ ਗਊਸ਼ਾਲਾ ਪਹੁੰਚਾਇਆ
Animal Welfare: (ਸੁਸ਼ੀਲ ਕੁਮਾਰ) ਭਾਦਸੋਂ । ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ ਉੱਥੇ ਇਹ ਸਮਾਜ ਸੇਵੀ ਦਿਨ ਰਾਤ ਲੱਗੇ ਹੋਏ ਹਨ ਅਜਿਹੀ ਹੀ ਮਿਸਾਲ ਭਾਦਸੋਂ ਵਿਖੇ ਦੇਖਣ ਨੂੰ ਮਿਲੀ ਜਦੋਂ ਰਾਤ ਦੇ ਹਨੇਰੇ ਵਿੱਚ ਬੇਜ਼ੁਬਾਨ ਅਵਾਰਾ ਪਸ਼ੂ ਘੁੰਮਦੇ ਰਹੇ ਸਨ, ਜਿਨ੍ਹਾਂ ਨੂੰ ਸਮਾਜ ਸੇਵੀਆਂ ਵੱਲੋਂ ਗਊਸ਼ਾਲਾ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ: National Games: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਦਸ਼ਾਹਪੁਰ ਦੀਆਂ ਖਿਡਾਰਨਾਂ ਦੀ ਨੈਸ਼ਨਲ ਖੇਡਾਂ ਵਾਸਤੇ ਹੋਈ …
ਇਸ ਦੌਰਾਨ ਭੂਸ਼ਨ ਕੌੜਾ ਲਾਡੀ ਅਤੇ ਹਰਪਾਲ ਸਿੰਘ ਪਾਲਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੂਦ ਕਲੋਨੀ ਨੇੜੇ ਲੱਗਦੇ ਚੋਏ ਵਾਲੀ ਸੜਕ ’ਤੇ ਰਾਤ ਦੇ ਹਨੇਰੇ ਵਿੱਚ ਇਹ ਆਵਾਰਾ ਪਸ਼ੂ ਇੱਧਰ-ਉੱਧਰ ਘੁੰਮ ਰਹੇ ਸਨ, ਇਹ ਸੜਕ ਤੇ ਆਵਾਜਾਈ ਬਹੁਤ ਰਹਿੰਦੀ ਹੈ ਤੇ ਕੰਮਕਾਰੇ ਵਾਲੇ ਲੰਘਦੇ ਰਹਿੰਦੇ ਹਨ। ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਰਾਹਗੀਰ ਕਦੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗਉਸ਼ਾਲਾ ਦੇ ਪ੍ਰਧਾਨ ਅਮਿਤ ਕੁਮਾਰ ਬੱਬੂ ਕੌਹਲੀ ਨਾਲ ਗੱਲ ਕਾਰਨ ਤੋਂਂ ਇਸ ਅਵਾਰਾ ਘੁੰਮ ਰਹੇ ਬੇਜ਼ੁਬਾਨ ਪਸ਼ੂ ਨੂੰ ਫੜਕੇ ਗਉਸ਼ਾਲਾ ਭਾਦਸੋਂ ਵਿਖੇ ਛੱਡ ਦਿੱਤਾ ਇਸ ਬਾਅਦ ਤੋਂ ਲੰਘ ਰਹੇ ਲੋਕਾਂ ਨੇ ਇਨ੍ਹਾਂ ਸਮਾਜ ਸੇਵੀ ਦਾ ਧੰਨਵਾਦ ਕੀਤਾ।
Animal Welfare: ਡੇਰਾ ਸ਼ਰਧਾਲੂਆਂ ਨੇ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਕੀਤੀ ਸੰਭਾਲ
ਪੈਰ ’ਚ ਸੜ ਲੱਗਣ ਕਾਰਨ ਪੈ ਗਏ ਸੀ ਕੀੜੇ | Animal Welfare
Animal Welfare: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪਸ਼ੂ-ਪੰਛੀਆਂ ਦੇ ਦਰਦ ਨੂੰ ਵੀ ਆਪਣਾ ਦਰਦ ਸਮਝ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਹਨ ਇਸੇ ਲੜੀ ਤਹਿਤ ਹੀ ਡੇਰਾ ਸ਼ਰਧਾਲੂਆਂ ਨੇ ਇੱਕ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਦੀ ਸਾਂਭ-ਸੰਭਾਲ ਕੀਤੀ, ਜੋ ਕਿ ਪੈਰ ’ਚ ਸੜ ਲੱਗਣ ਕਾਰਨ ਦਰਦ ਨਾਲ ਤੜਫ ਰਿਹਾ ਸੀ ਕੁੱਤੇ ਦੇ ਬੱਚੇ ਨੂੰ ਕੰਡੇ ਆਦਿ ਲੱਗਣ ਕਾਰਨ ਉਸ ਦੀ ਅੱਖ ਖਰਾਬ ਹੋ ਗਈ ਸੀ ਅਤੇ ਪੈਰ ’ਚ ਵੀ ਸੱਟ ਲੱਗ ਗਈ ਸੀ ਪੈਰ ’ਚ ਸੱਟ ਲੱਗਣ ਕਾਰਨ ਉਸ ਦੇ ਜਖਮਾਂ ’ਚ ਕੀੜੇ ਪੈ ਗਏ ਸਨ, ਜਿਸ ਕਾਰਨ ਉਹ ਬੁਰੀ ਤਰ੍ਹਾਂ ਤੜਫ ਰਿਹਾ ਸੀ।
ਇਹ ਵੀ ਪੜ੍ਹੋ: Free Medical Camp: ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕਰਖੇੜਾ ‘ਚ 17 ਸਤੰਬਰ ਨੂੰ ਲੱਗੇਗਾ ਮੁਫ਼ਤ ਮੈਡੀਕਲ ਕੈਂਪ
ਇਸ ਬਾਰੇ ਪਤਾ ਲੱਗਣ ’ਤੇ ਬੇਗੂ ਰੋਡ ਸਥਿਤ ਸੱਚ ਪੈਟਰੋਲ ਪੰਪ ਨੇੜੇ ਰਹਿਮਤ ਕਾਲੋਨੀ ਦੀ ਰਹਿਣ ਵਾਲੀ ਡੇਰਾ ਸ਼ਰਧਾਲੂ ਓਮਵਤੀ ਇੰਸਾਂ ਅਤੇ ਉਸ ਦੀ ਧੀ ਡਿੰਪਲ ਇੰਸਾਂ ਨੇ ਸਭ ਤੋਂ ਪਹਿਲਾਂ ਦਰਦ ਨਾਲ ਤੜਫ ਰਹੇ ਅਤੇ ਮਿੱਟੀ ’ਚ ਬੁਰੀ ਤਰ੍ਹਾਂ ਲਿਬੜੇ ਪਏ ਕੁੱਤੇ ਦੇ ਬੱਚੇ ਨੂੰ ਕੋਸੇ ਪਾਣੀ ਨਾਲ ਨਹਾਇਆ ਉਸ ਤੋਂ ਬਾਅਦ ਸਾਫ ਕੱਪੜੇ ਨਾਲ ਉਸ ਦੇ ਜਖ਼ਮਾਂ ਨੂੰ ਸਾਫ ਕਰਕੇ ਜਖ਼ਮਾਂ ’ਤੇ ਦਵਾਈ ਪਾਈ ਜਿਸ ਨਾਲ ਕੀੜੇ ਕੁੱਤੇ ਦੇ ਬੱਚੇ ਦੇ ਸਰੀਰ ’ਚ ਬਾਹਰ ਆਉਣ ਲੱਗੇ ਕੀੜੇ ਬਾਹਰ ਨਿਕਲਣ ਤੋਂ ਬਾਅਦ ਦਰਦ ਨਾਲ ਤੜਫ ਰਹੇ ਕੁੱਤੇ ਦੇ ਬੱਚੇ ਨੂੰ ਬਹੁਤ ਆਰਾਮ ਆਇਆ ਅਤੇ ਉਹ ਤੜਫਣਾ ਬੰਦ ਹੋ ਗਿਆ । Animal Welfare
ਇਸ ਤੋਂ ਬਾਅਦ ਡੇਰਾ ਸ਼ਰਧਾਲੂ ਭੈਣਾਂ ਨੇ ਕੁੱਤੇ ਦੇ ਬੱਚੇ ਨੂੰ ਡਰਾਪ ਨਾਲ ਦੁੱਧ ਪਿਆਇਆ ਅਤੇ ਉਸ ਦੇ ਸਰੀਰ ’ਤੇ ਦਵਾਈ ਲਾਈ ਤਾਂ ਕਿ ਜਖ਼ਮਾਂ ’ਤੇ ਮੱਖੀ ਆਦਿ ਨਾ ਬੈਠਣ ਇਸ ਤੋਂ ਬਾਅਦ ਉਹ ਬਿਲਕੁਲ ਆਰਾਮ ਨਾਲ ਸੌਂ ਗਿਆ ਇਸ ਸੇਵਾ ਕਾਰਜ ’ਚ ਭੈਣ ਰਾਣੀ ਇੰਸਾਂ ਅਤੇ ਮਨਜੀਤ ਇੰਸਾਂ ਨੇ ਵੀ ਸਹਿਯੋਗ ਕੀਤਾ।
Animal Welfare: ਡੇਰਾ ਸ਼ਰਧਾਲੂਆਂ ਨੇ ਬੇਜ਼ੁਬਾਨ ਜ਼ਖ਼ਮੀ ਪਸ਼ੂ ਦਾ ਇਲਾਜ ਕਰਵਾ ਕੇ ਗਊਸ਼ਾਲਾ ਪਹੁੰਚਾਇਆ
Animal Welfare: (ਸੁਸ਼ੀਲ ਕੁਮਾਰ) ਭਾਦਸੋਂ। ਅੱਜ ਦੇ ਸਮੇਂ ਵਿੱਚ ਜਦੋਂ ਕੋਈ ਆਪਣਿਆਂ ਦੀ ਸਾਰ ਨਹੀਂ ਲੈਂਦਾ ਉਥੇ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਲੱਗੇ ਹੋਏ ਹਨ ਐਸੀ ਹੀ ਮਿਸਾਲ ਭਾਦਸੋਂ ਸ਼ਹਿਰ ਵਿਖੇ ਵੇਖਣ ਨੂੰ ਮਿਲੀ। ਡੇਰਾ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਜਖਮੀ ਪਸ਼ੂ ਦਾ ਇਲਾਜ ਕਰਕੇ ਗਊਸ਼ਾਲਾ ਭੇਜਿਆ।
ਇਹ ਵੀ ਪੜ੍ਹੋ: Smartphone: ਸਮਾਰਟਫੋਨ ਬਾਰੇ ਇਨ੍ਹਾਂ ਅਫਵਾਹਾਂ ਤੋਂ ਰਹੋ ਸਾਵਧਾਨ! ਕਦੇ ਨਾ ਕਰੋ ਇਹ ਗਲਤੀਆਂ
ਜਾਣਕਾਰੀ ਅਨੁਸਾਰ ਅੱਜ ਸਵੇਰੇ ਅਵਾਰਾ ਘੁੰਮ ਰਹੇ ਬੇਜ਼ੁਬਾਨ ਪਸ਼ੂ ਜਖਮੀ ਹਾਲਤ ਵਿੱਚ ਇਧਰ-ਉਧਰ ਭਟਕ ਰਿਹਾ ਸੀ ਜਦੋਂ ਭਾਦਸੋਂ ਦੇ ਡੇਰਾ ਸ਼ਰਧਾਲੂ ਅਮਰੀਕ ਸਿੰਘ ਭੰਗੂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਡੇਰਾ ਸ਼ਰਧਾਲੂ ਪ੍ਰਸ਼ੋਤਮ ਇੰਸਾਂ ਪਟਵਾਰੀ,ਹੰਸ ਰਾਜ ਲਾਲਾ,ਕਰਮਜੀਤ ਇੰਸਾ, ਸਮਾਜ ਸੇਵੀ ਡਾਕਟਰ ਸੋਨੂੰ ਭਾਦਸੋਂ ਅਤੇ ਗਾਊਸ਼ਾਲਾ ਭਾਦਸੋਂ ਦੇ ਕਰਮਚਾਰੀ ਦੀ ਮੱਦਦ ਨਾਲ ਅਵਾਰਾ ਘੁੰਮ ਰਹੇ ਬੇਜ਼ੁਬਾਨ ਜਖਮੀ ਪਸ਼ੂ ਦੇ ਸਿਰ ਦੇ ਉਤੇ ਚੱਲ ਰਹੇ ਬਹੁਤ ਜ਼ਿਆਦਾ ਕੀੜੇ ਦਵਾਈਆਂ ਦੀ ਮੱਦਦ ਨਾਲ ਸਾਫ ਕਰਕੇ ਉਸ ਬੇਜ਼ੁਬਾਨ ਪਸ਼ੂ ਨੂੰ ਗਊਸ਼ਾਲਾ ਭਾਦਸੋਂ ਵਿਖੇ ਪਹੁੰਚਾਇਆ ਗਿਆ।
Animal Welfare: ਨਹਿਰ ’ਚ ਡਿੱਗੀ ਗਊ ਨੂੰ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢਿਆ
Animal Welfare: (ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ, ਬੀ ਅਤੇ ਅਮਰਪੁਰਾ ਏਰੀਆ ਦੇ ਸੇਵਾਦਾਰਾਂ ਨੇ ਰਾਹਗੀਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਮੱਦਦ ਨਾਲ ਨਹਿਰ ’ਚ ਡਿੱਗੀ ਗਊ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਸਦੀ ਜਾਨ ਬਚਾਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਰੀਆ ਅਮਰ ਪੁਰਾ ਬਸਤੀ ਦੇ ਸੇਵਾਦਾਰ ਸੁਖਵਿੰਦਰ ਇੰਸਾਂ ਨੇ ਦੱਸਿਆ ਕਿ ਆਪਣੇ ਕਿਸੇ ਕੰਮ ਜਾ ਰਿਹਾ ਸੀ ਤਾਂ ਉਸ ਨੂੰ ਨਹਿਰ ’ਚ ਡਿੱਗੀ ਹੋਈ ਗਊ ਦਿਖਾਈ ਦਿੱਤੀ, ਉਸ ਨੇ ਤੁਰੰਤ ਪਰਸ ਰਾਮ ਨਗਰ ਦੇ ਜਿੰਮੇਵਾਰ ਸੇਵਾਦਾਰਾਂ ਨੂੰ ਇਸ ਬਾਰੇ ਸੂਚਿਤ ਕੀਤਾਂ ਤਾਂ ਉਹ ਕੁਝ ਹੀ ਦੇਰ ਵਿਚ ਘਟਨਾ ਸਥਾਨ ’ਤੇ ਪਹੁੰਚ ਗਏ।
ਇਹ ਵੀ ਪੜ੍ਹੋ: Sports News: ਭਾਦਸੋਂ ਦਾ ਦਸਮੇਸ਼ ਸ਼ੂਟਿੰਗ ਬਾਲ ਸਪੋਰਟਸ ਕਲੱਬ ਨੌਜਵਾਨਾਂ ਨੂੰ ਖੇਡਾਂ ਰਾਹੀਂ ਦੇ ਰਿਹਾ ਹੈ ਵੱਖਰੀ ਪਛਾਣ
ਸੇਵਾਦਾਰਾਂ, ਰਾਹਗੀਰਾਂ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਮਿਲ ਕੇ ਬੜੀ ਮੁਸ਼ੱਕਤ ਨਾਲ ਗਊ ਨੂੰ ਨਹਿਰ ’ਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਇਸ ਮੌਕੇ ਸੇਵਾਦਾਰ ਸੁਖਵਿੰਦਰ ਇੰਸਾਂ, ਬਲੱਡ ਸੰਮਤੀ ਸੇਵਾਦਾਰ ਮਨੋਜ ਇੰਸਾਂ, ਗੁਰਮਨਪ੍ਰੀਤ ਇੰਸਾਂ 15 ਮੈਂਬਰ, ਰਜਿੰਦਰ ਮਹਿਤਾ ਇੰਸਾਂ 15 ਮੈਂਬਰ, ਅਨਮੋਲ ਇੰਸਾਂ 15 ਮੈਂਬਰ, ਹਨੀ ਇੰਸਾਂ, ਤਰੁਨਵੀਰ ਇੰਸਾਂ, ਸੋਨੂੰ ਇੰਸਾਂ ਅਤੇ ਹੋਰ ਸੇਵਾਦਾਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਇਸ ਮੌਕੇ ਹਾਜਰੀਨ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ, ਰਾਹਗੀਰਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਪ੍ਰਸੰਸ਼ਾ ਕੀਤੀ। Animal Welfare
ਸੂਚਨਾ ਮਿਲਦੇ ਹੀ ਕੁਝ ਮਿੰਟਾਂ ‘ਚ ਪੁੱਜੇ ਸੇਵਾਦਾਰ, ਸਹੀ ਸਲਾਮਤ ਗਾਂ ਨੂੰ ਕੱਢਿਆ ਬਾਹਰ
ਲੋਕ ਆਪ ਮੁਹਾਰੇ ਸੇਵਾਦਾਰਾਂ ਦੀ ਸ਼ਲਾਘਾ ਕਰ ਰਹੇ ਹਨ
Welfare Work: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਦੀ ਸੇਵਾ ਵਿੱਚ ਵੱਧ-ਚੜ ਕੇ ਹਿੱਸਾ ਲੈ ਰਹੇ ਹਨ, ਇਸ ਦੇ ਨਾਲ ਹੀ ਬੇਜੁਬਾਨ ਪਸ਼ੂ, ਪੰਛੀਆਂ ਦੀ ਸਾਂਭ-ਸੰਭਾਲ ‘ਚ ਵੀ ਇਹ ਸੇਵਾਦਾਰ ਮੋਹਰੀ ਹੋ ਕੇ ਮਾਨਵਤਾ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਦੇਖੇ ਜਾ ਸਕਦੇ ਹਨ। ਜਿਨਾਂ ਨੂੰ ਦੇਖ ਕੇ ਲੋਕ ਆਪ ਮੁਹਾਰੇ ਇਨ੍ਹਾਂ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਸੁਣਾਈ ਦਿੰਦੇ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਸੁਨਾਮ ਦੇ ਲਾਗਲੇ ਪਿੰਡ ਸ਼ੇਰੋਂ ਦੇ ਇੱਕ ਚਿੱਕੜ ਵਾਲੇ ਟੋਭੇ ਦੇ ’ਚ ਇੱਕ ਗਊ ਫਸ ਗਈ। ਜਿਸ ਨੂੰ ਬਾਹਰ ਕੱਢਣ ਦੇ ਲਈ ਗਰੀਨ ਐੱਸ ਦੇ ਸੇਵਾਦਾਰ ਕੁਝ ਹੀ ਮਿੰਟਾਂ ਦੇ ਵਿੱਚ ਪੁੱਜ ਗਏ ਅਤੇ ਉਨ੍ਹਾਂ ਵੱਲੋਂ ਗਊ ਨੂੰ ਟੋਬੇ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਸ਼ੇਰੋਂ ਦੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਦੇ ਨਾਲ ਹੀ ਇੱਕ ਚਿੱਕੜ ਵਾਲੇ ਟੋਭੇ ਦੇ ਵਿੱਚ ਇੱਕ ਗਾਂ ਫਸ ਗਈ ਹੈ ਅਤੇ ਉਹ ਚਿੱਕੜ ਅਤੇ ਝਾੜੀਆਂ ਦੇ ਵਿੱਚ ਫਸ ਗਈ ਜਿਸ ਤੋਂ ਬਾਹਰ ਨਹੀਂ ਨਿਕਲਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ: LIC Employees Protest: ਬੀਮਾ ਖੇਤਰ ’ਚ 100 ਫੀਸਦੀ ਵਿਦੇਸ਼ੀ ਨਿਵੇਸ਼ ਬਿਲਕੁਲ ਸਵੀਕਾਰ ਨਹੀਂ: ਐਲਆਈਸੀ ਕਰਮਚਾਰੀ
ਫਿਰ ਉਹ ਤੁਰੰਤ ਗ੍ਰੀਨ ਐਸ ਦੇ ਸੇਵਾਦਾਰਾਂ ਨੂੰ ਨਾਲ ਲੈ ਕੇ ਪੁੱਜੇ ਅਤੇ ਥੋੜੇ ਸਮੇਂ ਦੇ ’ਚ ਹੀ ਗਊ ਨੂੰ ਸਹੀ ਸਲਾਮਤ ਟੋਭੇ ’ਚੋਂ ਬਾਹਰ ਕੱਢ ਲਿਆ ਗਿਆ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਦੇ ਹੋਏ ਗਰੀਨ ਐੱਸ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਕਰ ਰਹੇ ਹਨ। ਇਸ ਕਾਰਜ ਨੂੰ ਦੇਖ ਕੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਸੇਵਾਦਾਰਾਂ ਦੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਸੀ। ਇਸ ਮੌਕੇ ਪ੍ਰੇਮੀ ਸੇਵਕ ਵੀਰੂ ਸਿੰਘ ਇੰਸਾਂ, ਸਤਿਗੁਰ ਸਿੰਘ ਇੰਸਾਂ, ਅਤੇ ਲਾਲ ਸਿੰਘ ਇੰਸਾਂ ਤੋਂ ਇਲਾਵਾ ਹੋਰ ਵੀ  ਮੌਜੂਦ ਸਨ। Welfare Work