son-in-law - Sach Kahoon Punjabi
Hyderabad | ਸ਼ਨਿੱਚਰਵਾਰ ਨੂੰ ਪੁਲਿਸ ਨੇ ਦਿੱਤੀ ਜਾਣਕਾਰੀ
ਹੈਦਰਾਬਾਦ। ਹੈਦਰਾਬਾਦ ਦੇ ਪੰਜਾਗੁੱਟਾ ਇਲਾਕੇ ‘ਚ ਇਕ ਵਿਅਕਤੀ ਨੇ ਨਸ਼ੇ ਦੀ ਹਾਲਤ ‘ਚ 48 ਸਾਲ ਦੀ ਆਪਣੀ ਸੱਸ ਨਾਲ ਕਥਿਤ ਤੌਰ ‘ਤੇ ਜਬਰ ਜਨਾਹ ਕੀਤਾ। ਪੁਲਿਸ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਔਰਤ ਵੱਲੋਂ ਸ਼ੁੱਕਰਵਾਰ ਨੂੰ ਦਰਜ ਸ਼ਿਕਾਇਤ ਦੇ ਆਧਾਰ ‘ਤੇ ਉਨ੍ਹਾਂ ਨੇ ਦੱਸਿਆ ਕਿ 13 ਨਵੰਬਰ ਦੀ ਰਾਤ ਔਰਤ ਜਦੋਂ ਆਪਣੇ ਕਮਰੇ ‘ਚ ਸੌ ਰਹੀ ਸੀ। ਉਦੋਂ 34 ਸਾਲ ਦਾ ਦਾਮਾ ਉਸ ਦੇ ਕਮਰੇ ‘ਚ ਆਇਆ ਅਤੇ ਕਥਿਤ ਤੌਰ ‘ਤੇ ਉਸ ਨਾਲ ਜਬਰ ਜਨਾਹ ਕੀਤਾ। ਔਰਤ ਪਿਛਲੇ ਕੁਝ ਸਾਲਾਂ ਤੋਂ ਆਪਣੀ ਬੇਟੀ ਅਤੇ ਜਵਾਈ ਨਾਲ ਰਹਿ ਰਹੀ ਸੀ ਅਤੇ ਘਟਨਾ ਵਾਲੇ ਦਿਨ ਉਸ ਦੀ ਬੇਟੀ ਕੰਮ ਲਈ ਬਾਹਰ ਗਈ ਸੀ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਮੁਲਜ਼ਮ ਵਿਰੁੱਧ ਆਈ.ਪੀ.ਸੀ. ਦੀ ਧਾਰਾ 376 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Hyderabad
ਸਹੁੱਰੇ ਨੇ ਜਵਾਈ ਨੂੰ ਗੋਲੀ ਮਾਰੀ
ਦੋਸ਼ੀ ਜਲਦ ਪੁਲਿਸ ਗ੍ਰਿਫਤ ‘ਚ ਹੋਵੇਗਾ-ਇੰਸ ਸੁਖਰਾਜ ਸਿੰਘ
ਨਾਭਾ, ਤਰੁਣ ਕੁਮਾਰ ਸ਼ਰਮਾ/ਸੱਚ ਕਹੁੰ ਨਿਊਜ਼
ਅੱਜ ਰਿਆਸਤੀ ਸ਼ਹਿਰ ਨਾਭਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਹੁੱਰੇ ਨੇ ਆਪਣੇ ਜਵਾਈ ਦੇ ਹੀ ਗੋਲੀ ਮਾਰ ਦਿੱਤੀ। ਜਾਣਕਾਰੀ ਅਨੁਸਾਰ 38 ਸਾਲਾਂ ਵਲੈਤੀ ਰਾਮ ਨਾਮੀ ਇੱਕ ਵਿਅਕਤੀ ਬੋੜਾ ਗੇਟ ਲਾਗੇ ਕਬਾੜ ਦਾ ਕੰਮ ਕਰਦਾ ਸੀ ਜੋ ਕਿ ਅੱਜ ਜਿਉਂ ਹੀ ਆਪਣੀ ਦੁਕਾਨ ਖੋਲਣ ਲੱਗਾ ਤਾਂ ਅਚਾਨਕ ਪੁੱਜੇ ਉਸ ਦੇ ਸਹੁੱਰੇ ਨੇ ਉਸ ‘ਤੇ 12 ਬੋਰ ਦੀ ਰਾਇਫਲ ਨਾਲ ਫਾਇਰ ਕਰ ਦਿੱਤਾ ਜੋ ਕਿ ਪੀੜਤ ਦੇ ਪੇਟ ਕੋਲ ਸੱਜੇ ਪਾਸੇ ਲੱਗਾ।
ਇਸ ਤੋਂ ਬਾਅਦ ਮੌਕੇ ‘ਤੇ ਹਾਜ਼ਰ ਵਲੈਤੀ ਰਾਮ ਦੇ ਨੌਕਰ ਨੇ ਫਾਇਰ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੇ ਕਥਿਤ ਦੋਸ਼ੀ ਦੀ ਪਹਿਚਾਣ ਸਾਧਾ ਰਾਮ ਵਾਸੀ ਪਿੰਡ ਛੱਜੂਭੱਟ ਵਜੋਂ ਹੋਈ ਹੈ ਜੋ ਕਿ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ। ਨਜਦੀਕੀ ਵਾਸੀਆਂ ਨੇ ਤੁਰੰਤ ਫੱਟੜ ਹੋਏ ਵਲੈਤੀ ਰਾਮ ਨੂੰ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ।
ਮਾਮਲੇ ਸੰਬੰਧੀ ਜ਼ਖਮੀ ਹੋਏ ਵਲੈਤੀ ਰਾਮ ਦੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 18 ਸਾਲ ਪਹਿਲਾ ਕਥਿਤ ਦੋਸ਼ੀ ਦੀ ਬੇਟੀ ਨਾਲ ਹੋਇਆ ਸੀ ਜਿਸ ਦੀ ਮੌਤ ਤੋਂ ਬਾਅਦ ਦੋਨਾਂ ਧਿਰਾਂ ਵਿੱਚ ਸਮਝੋਤਾ ਵੀ ਹੋ ਗਿਆ ਸੀ ਪ੍ਰੰਤੂ ਅੱਜ ਉਸ ਦੇ ਭਰਾ ਦੇ ਸਹੁੱਰੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਕੋਤਵਾਲੀ ਇੰਚਾਰਜ਼ ਇੰਸਪੈਕਟਰ ਸੁਖਰਾਜ ਸਿੰਘ ਪੁਲਿਸ ਪਾਰਟੀ ਸਣੇ ਮੌਕੇ ‘ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਵਲੈਤੀ ਰਾਮ ਦੀ ਘਰਵਾਲੀ ਨੇ ਕਥਿਤ ਰੂਪ ਵਿੱਚ ਅੱਗ ਲਾ ਕੇ ਆਤਮਹੱਤਿਆ ਕੀਤੀ ਸੀ ਜਿਸ ਕਾਰਨ ਸਹੁੱਰੇ ਜਵਾਈ ਵਿੱਚ ਇਹ ਮਾਮਲਾ ਕਾਫੀ ਸਮਾਂ ਚੱਲਦਾ ਰਿਹਾ ਅਤੇ ਸਮਝੋਤਾ ਹੋ ਗਿਆ ਸੀ। ਇਸੇ ਪੁਰਾਣੀ ਰੰਜਿਸ ਕਾਰਨ ਅੱਜ ਮਾਮਲੇ ਦੇ ਕਥਿਤ ਦੋਸ਼ੀ ਨੇ ਆਪਣੇ ਜਵਾਈ ‘ਤੇ ਹੀ ਆਪਣੀ ਲਾਇੰਸਸੀ ਰਾਇਫਲ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੇਰੇ ਦਾਮਾਦ ਨੂੰ ਬਣਾਇਆ ਜਾ ਰਿਹਾ ਐ ਰਾਜਨੀਤੀ ਦਾ ਸ਼ਿਕਾਰ : ਅਮਰਿੰਦਰ
ਮਿੱਲ ਕਥਿੱਤ ਘਪਲੇ ‘ਚ ਮੁੱਖ ਮੰਤਰੀ ਨੇ ਦਿੱਤਾ ਸਪੱਸ਼ਟੀਕਰਨ
ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਰੀਐਂਟਲ ਬੈਂਕ ਆਫ ਕਮੱਰਸ (ਓ.ਬੀ.ਸੀ) ਦੇ ਕਥਿੱਤ ਘਪਲੇ ਵਿੱਚ ਆਪਣੇ ਦਾਮਾਦ ਨੂੰ ਬੇਕਸੂਰ ਦੱਸਿਆ ਹੈ ਅਮਰਿੰਦਰ ਨੇ ਵਿਰੋਧੀਆਂ ‘ਤੇ ਇਸ ਮਾਮਲੇ ਨੂੰ ਸਿਆਸੀ ਰੰਗਤ ਦੇਣ ਦਾ ਦੋਸ਼ ਲਾਇਆ ਹੈ ਉਨ੍ਹਾਂ ਕਿਹਾ ਕਿ ਸਿੰਭੋਲੀ ਸ਼ੂਗਰਜ਼ ਵਿੱਚ ਉਨ੍ਹਾਂ ਦੇ ਦਾਮਾਦ ਦੀ ਮਹਿਜ਼ 12.5 ਫੀਸਦੀ ਹਿੱਸੇਦਾਰੀ ਹੈ ਅਤੇ ਉਸ ਨੂੰ ਬਿਨਾਂ ਵਜ਼ਾ ਵਿਵਾਦ ਵਿੱਚ ਵਲ੍ਹੇਟਿਆ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਮੇਤ ਸਿਆਸੀ ਪਾਰਟੀਆਂ ਵੱਲੋਂ ਗੁਰਪਾਲ ਸਿੰਘ ਨੂੰ ਉਸ ਦੇ ਓ.ਬੀ.ਸੀ ਦੇ ਡਾਇਰੈਕਟਰ ਨਾਲ ਨਿੱਜੀ ਰਿਸ਼ਤਾ ਹੋਣ ਕਰਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਬਿਨਾਂ ਕਿਸੇ ਤੱਥ-ਪੜਤਾਲ ਤੋਂ ਸਿਰਫ ਸਿਆਸੀ ਸ਼ੁਹਰਤ ਖੱਟਣ ਲਈ ਅਧਾਰਹੀਣ ਦੋਸ਼ ਲਾਉਣ ਲਈ ਇਨ੍ਹਾਂ ਪਾਰਟੀਆਂ ਦੀ ਸਖ਼ਤ ਨਿੰਦਾ ਕੀਤੀ।
ਮੁੱਖ ਮੰਤਰੀ ਨੇ ਹਾਸਲ ਕੀਤੀ ਜਾਣਕਾਰੀ ਦਾ ਜ਼ਿਕਰ ਕਰਦਿਆਂ ਆਖਿਆ ਕਿ ਅਸਲ ਵਿੱਚ ਗੁਰਪਾਲ ਸਿੰਘ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਅੱਗੇ ਡਾਇਰੈਕਟਰ ਅਤੇ ਸ਼ੇਅਰ ਧਾਰਕ ਵਜੋਂ ਆਪਣੇ ਅਧਿਕਾਰਾਂ ਲਈ ਸਿੰਭਾਲੀ ਸ਼ੂਗਰਜ਼ ਵਿਰੁੱਧ ਮੁਕੱਦਮਾ ਲੜ ਰਿਹਾ ਹੈ ਕਿਉਂਕਿ ਕੰਪਨੀ ਦੇ ਸਾਰੇ ਵੱਡੇ ਫੈਸਲਿਆਂ ਅਤੇ ਹੋਰ ਕੰਮਕਾਜ ਵਿਚ ਉਸ ਨੂੰ ਬਾਹਰ ਰੱਖਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹਾਲਤਾਂ ਅਤੇ ਤੱਥਾਂ ਮੁਤਾਬਿਕ ਉਨ੍ਹਾਂ ਦੇ ਜਵਾਈ ‘ਤੇ ਸਿਆਸੀ ਹਮਲਾ ਕਰਨਾ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਸਰਸਰੀ ਤੌਰ ‘ਤੇ ਹੀ ਇਸ ਕੇਸ ਦੇ ਪਿਛੋਕੜ ਵਿੱਚ ਜਾਣ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਸਮੁੱਚੇ ਮਾਮਲੇ ਵਿੱਚ ਗੁਰਪਾਲ ਸਿੰਘ ਦੀ ਕੋਈ ਭੂਮਿਕਾ ਨਹੀਂ ਹੈ।