Before - Sach Kahoon Punjabi
ਸਿਆਸੀ ਗਲਿਆਰਿਆਂ ਵਿੱਚ ਛਿੜੀ ਚਰਚਾ, ਕਰਨਗੇ ਪੰਜਾਬ ਦੇ ਪਾਣੀਆਂ ਦੀ ਰਾਖੀ
ਇਸੇ ਮਹੀਨੇ ਵਾਟਰ ਅਥਾਰਿਟੀ ਦਾ ਗਠਨ ਕਰ ਸਕਦੀ ਐ ਪੰਜਾਬ ਸਰਕਾਰ, ਪਿਛਲੇ ਸਮੇਂ ਤੋਂ ਚਲ ਰਿਹਾ ਮੀਟਿੰਗਾਂ ਦਾ ਦੌਰ
ਮੁੱਖ ਮੰਤਰੀ ਦੇ ਕਰੀਬੀ ਆਈ.ਏ.ਐਸ. ਅਧਿਕਾਰੀਆਂ ਵਿੱਚੋਂ ਇੱਕ ਹਨ ਗ੍ਰਹਿ ਸਕੱਤਰ ਐਨ.ਐਸ. ਕਲਸੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਸੀਨੀਅਰ ਆਈ.ਏ.ਐਸ. ਅਧਿਕਾਰੀ ਐਨ. ਐਸ. ਕਲਸੀ ਨੂੰ ਰਿਟਾਇਰਮੈਂਟ ਤੋਂ ਪਹਿਲਾਂ ਹੀ ਸੈਟ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਐਨ ਐਸ ਕਲਸੀ ਨੂੰ ਪੰਜਾਬ ਸਰਕਾਰ ਵੱਲੋਂ  ਸਥਾਪਤ ਕੀਤੀ ਜਾ ਰਹੀਂ ‘ਵਾਟਰ ਅਥਾਰਿਟੀ’ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ। ਸਿਆਸੀ ਗਲਿਆਰਿਆਂ ਵਿੱਚ ਹੁਣ ਤੋਂ ਹੀ ਇਸ ਗੱਲ ਦੀ ਪੁਸ਼ਟੀ ਕੀਤੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਜਿੰਮੇਵਾਰੀ ਐਨ ਐਸ ਕਲਸੀ ਦੇ ਮੋਢਿਆਂ ‘ਤੇ ਪਾਈ ਜਾ ਰਹੀ ਹੈ ਅਤੇ ਉਹ ਹੀ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਬਤੌਰ ਚੇਅਰਮੈਨ ਕੰਮ ਕਰਨਗੇ। ਹਾਲਾਂਕਿ ਐਨ ਐਸ ਕਲਸੀ ਇਸ ਸਮੇਂ ਗ੍ਰਹਿ ਵਿਭਾਗ ‘ਚ ਵਧੀਕ ਮੁੱਖ ਸਕੱਤਰ ਕੰਮ ਕਰ ਰਹੇ ਹਨ ਅਤੇ ਉਹ ਇਸੇ ਮਹੀਨੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਪਿਛਲੇ ਇੱਕ ਸਾਲ ਤੋਂ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਇਹ ਫਾਈਨਲ ਕਰ ਦਿੱਤਾ ਗਿਆ ਸੀ ਕਿ ‘ਵਾਟਰ ਅਥਾਰਿਟੀ’ ਦਾ ਗਠਨ ਕੀਤਾ ਜਾਵੇਗਾ। ਜਿਸ ਲਈ ਬਕਾਇਦਾ ਅਧਿਕਾਰੀਆਂ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ।
ਸ਼ੁੱਕਰਵਾਰ ਨੂੰ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੀਆਂ ਕਈ ਜਥੇਬੰਦੀਆਂ ਅਤੇ ਮਹਾਰਾਸ਼ਟਰਾਂ ਤੋਂ ਆਏ ਪਾਣੀ ਦੇ ਮਾਹਿਰਾਂ ਨਾਲ ਮੀਟਿੰਗ ਵੀ ਕੀਤੀ ਹੈ। ਜਿਥੇ ਕਿ ਇਹ ਫੈਸਲਾ ਹੋ ਗਿਆ ਕਿ ਅਗਲੇ ਇੱਕ ਅੱਧੇ ਮਹੀਨੇ ਵਿੱਚ ਹੀ ‘ਵਾਟਰ ਅਥਾਰਟੀ’ ਦਾ ਗਠਨ ਕਰ ਦਿੱਤਾ ਜਾਵੇਗਾ। ਇਹ ਅਥਾਰਟੀ ਸਿੱਧਾ ਮੁੱਖ ਮੰਤਰੀ ਅਮਰਿੰਦਰ ਸਿੰਘ ਹੇਠ ਹੀ ਕੰਮ ਕਰੇਗੀ ਅਤੇ ਉਨ੍ਹਾਂ ਨੂੰ ਹੀ ਰਿਪੋਰਟ ਕਰੇਗੀ। ਇਹ ‘ਵਾਟਰ ਅਥਾਰਿਟੀ’ ਪੰਜਾਬ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹੋ ਰਹੀ ਪਾਣੀ ਦੀ ਵਰਤੋਂ ਤੋਂ ਲੈ ਕੇ ਪਾਣੀ ਨੂੰ ਬਚਾਉਣ ਤੱਕ ਢੁਕਵੇਂ ਪ੍ਰਬੰਧ ਕਰਨ ਦਾ ਜਿੰਮਾ ਆਪਣੇ ਸਿਰ ਲਵੇਗੀ। ਇਸ ਅਥਾਰਿਟੀ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਆਪਣੇ ਕਿਸੇ ਨਜਦੀਕੀ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਹੀ ਚੇਅਰਮੈਨ ਲਾਉਣਾ ਚਾਹੁੰਦੇ ਹਨ ਅਤੇ ਮੁੱਖ ਮੰਤਰੀ ਦੇ ਖਾਸ ਅਧਿਕਾਰੀਆਂ ਵਿੱਚ ਐਨ ਐਸ ਕਲਸੀ ਦਾ ਨਾਅ ਕਾਫ਼ੀ ਜਿਆਦਾ ਉੱਪਰ ਹੈ ਅਤੇ ਐਨ ਐਸ ਕਲਸੀ ਕੁਝ ਦਿਨਾਂ ਬਾਅਦ ਹੀ ਸੇਵਾਮੁਕਤ ਵੀ ਹੋਣ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਨੇ ਵੀ ਪੁਸ਼ਟੀ ਕਰ ਦਿੱਤੀ ਕਿ ‘ਵਾਟਰ ਅਥਾਰਿਟੀ’ ਬਣਾਉਣ ਤੋਂ ਬਾਅਦ ਚੇਅਰਮੈਨ ਐਨ ਐਸ ਕਲਸੀ ਨੂੰ ਲਾਇਆ ਜਾ ਸਕਦਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੰਬਰ ਵੰਨ ਇੰਗਲੈਂਡ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ
ਨੰਬਰ ਵੰਨ ਇੰਗਲੈਂਡ ਸਾਹਮਣੇ ਅਫਗਾਨਿਸਤਾਨ ਦੀ ਚੁਣੌਤੀ
ਏਜੰਸੀ, ਮੈਨਚੇਸਟਰ
ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਮੇਜ਼ਬਾਨ ਇੰਗਲੈਂਡ ਆਈਸੀਸੀ ਵਿਸ਼ਵ ਕੱਪ ਦੀ ਅੰਕ ਸੂਚੀ ‘ਚ ਹੇਠਲੇ ਸਥਾਨ ਦੀ ਟੀਮ ਅਫਗਾਨਿਸਤਾਨ ਨੂੰ ਮੰਗਲਵਾਰ ਨੂੰ ਹੋਣ ਵਾਲੇ ਮੁਕਾਬਲੇ ‘ਚ ਪੂਰੀ ਤਰ੍ਹਾਂ ਦਰੜਨ ਦੇ ਇਰਾਦੇ ਨਾਲ ਉਤਰੇਗੀ। ਮੀਂਹ ਤੋਂ ਪ੍ਰਭਾਵਿਤ ਆਪਣੇ ਪਿਛਲੇ ਮੁਕਾਬਲੇ ‘ਚ ਦੱਖਣੀ ਹੱਥੋਂ ਹਾਰ ਕੇ ਟੂਰਨਾਮੈਂਟ ‘ਚ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰ ਚੁੱਕੀ ਅਫਗਾਨਿਸਤਾਨ ਦਾ ਅਗਲਾ ਮੈਚ ਜੇਤੂ ਰੱਥ ‘ਤੇ ਸਵਾਰ ਮੇਜ਼ਬਾਨ ਇੰਗਲੈਂਡ ਨਾਲ ਮੰਗਲਵਾਰ ਨੂੰ ਮੈਨਚੇਸਟਰ ‘ਚ ਹੋਵੇਗਾ। ਇਸ ਮੁਕਾਬਲੇ ‘ਚ ਇੰਗਲੈਂਡ ਮਜ਼ਬੂਤ ਦਾਅਵੇਦਾਰ ਹੈ ਜਦੋਂਕਿ ਅਫਗਾਨਿਸਤਾਨ ਨੂੰ ਟੂਰਨਾਮੈਂਟ ‘ਚ ਬਣੇ ਰਹਿਣ ਲਈ ਕੋਈ ਕਰਿਸ਼ਮਾ ਕਰਨਾ ਹੋਵੇਗਾ।
ਇਹ ਮੁਕਾਬਲਾ ਅਫਗਾਨਿਸਤਾਨ ਲਈ ਟੂਰਨਾਮੈਂਟ ‘ਚ ਅੱਗੇ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਕਰੇਗਾ ਅਫਗਾਨ ਟੀਮ ਨੂੰ ਵਿਸ਼ਵ ਕੱਪ ‘ਚ ਬਣੇ ਰਹਿਣ ਲਈ ਇਸ ਮੁਕਾਬਲੇ ‘ਚ ਹਰ ਹਾਲ ‘ਚ ਜਿੱਤ ਹਾਸਲ ਕਰਨੀ ਹੋਵੇਗੀ। ਅਫਗਾਨਿਸਤਾਨ ਨੇ ਹੁਣ ਤੱਕ ਚਾਰ ਮੁਕਾਬਲੇ ਖੇਡੇ ਹਨ ਅਤੇ ਇਸ ਟੂਰਨਾਮੈਂਟ ‘ਚ ਆਪਣਾ ਖਾਤਾ ਖੋਲ੍ਹਣ ‘ਚ ਨਾਕਾਮ ਰਹੀ ਹੈ ਜਦੋਂਕਿ ਮੇਜ਼ਬਾਨ ਇੰਗਲੈਂਡ ਨੇ ਚਾਰ ਮੁਕਾਬਲਿਆਂ ‘ਚ ਤਿੰਨ ਮੈਚ ਜਿੱਤੇ ਹਨ ਅਤੇ ਉਸ ਨੂੰ ਇਕਮਾਤਰ ਹਾਰ ਪਾਕਿਸਤਾਨ ਹੱਥੋਂ ਮਿਲੀ ਹੈ। ਇੰਗਲੈਂਡ ਨੇ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਆਪਣੇ ਪਿਛਲੇ ਦੋਵੇਂ ਮੁਕਾਬਲੇ ਜਿੱਤੇ ਹਨ। ਉਸ ਨੇ ਬੰਗਲਾਦੇਸ਼ ਨੂੰ 106 ਦੌੜਾਂ ਦੇ ਵੱਡੇ ਫਰਕ ਅਤੇ ਵੈਸਟਇੰਡੀਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਇੰਗਲੈਂਡ ਲਈ ਚੰਗੀ ਗੱਲ ਹੈ ਕਿ ਜੇਸਨ ਰਾਏ ਦੀ ਗੈਰਮੌਜ਼ੂਦਗੀ ‘ਚ ਓਪਨਿੰਗ ਕਰਨ ਉੱਤਰੇ ਜੋ ਰੂਟ ਆਪਣੀ ਫਾਰਮ ‘ਚ ਹਨ ਅਤੇ ਉਨ੍ਹਾਂ ਨੇ ਪਿਛਲੇ ਮੈਚ ‘ਚ ਸੈਂਕੜਾ ਬਣਾਇਆ ਸੀ।
ਹਾਲਾਂਕਿ ਰੂਟ ਅਫਗਾਨਿਸਤਾਨ ਖਿਲਾਫ ਨੰਬਰ ਤਿੰਨ ਦੇ ਸਥਾਨ ‘ਤੇ ਉਤਰਨਗੇ ਕਿਉਂਕਿ ਰਾਏ ਦੀ ਜਗ੍ਹਾ ਜੇਮਸ ਵਿੰਸ ਨੂੰ ਅੰਤਿਮ ਇਲੈਵਨ ‘ਚ ਸਥਾਨ ਮਿਲ ਸਕਦਾ ਹੈ। ਅਫਗਾਨਿਸਤਾਨ ਕੋਲ ਚੰਗੇ ਸਪਿੱਨ ਗੇਂਦਬਾਜ਼ ਹਨ ਜੋ ਮੈਚ ਦਾ ਰੁਖ ਮੋੜ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੀ ਬੱਲੇਬਾਜ਼ੀ ‘ਚ ਬੇਹੱਦ ਸੁਧਾਰ ਦੀ ਜਰੂਰਤ ਹੈ। ਅਫਗਾਨਿਸਤਾਨ ਦੀ ਟੀਮ ਨੂੰ ਵਿਕਟ ‘ਤੇ ਟਿਕ ਕੇ ਪੂਰੇ 50 ਓਵਰ ਖੇਡਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਉਦੋਂ ਉਹ ਮੇਜ਼ਬਾਨ ਸਾਹਮਣੇ ਕੋਈ ਚੁਣੌਤੀ ਪੇਸ਼ ਕਰ ਸਕਣਗੇ ਇੰਗਲੈਂਡ ਤੇ ਅਫਗਾਨਿਸਤਾਨ ਦਰਮਿਆਨ ਹੁਣ ਤੱਕ ਸਿਰਫ ਇੱਕ ਮੁਕਾਬਲਾ ਹੋਇਆ ਹੈ ਜੋ 2015 ਦੇ ਪਿਛਲੇ ਵਿਸ਼ਵ ਕੱਪ ‘ਚ ਹੋਇਆ ਸੀ ਅਤੇ ਇੰਗਲੈਂਡ ਨੇ ਇਹ ਮੈਚ ਡਕਵਰਥ ਲੁਈਸ ਨਿਯਮ ਤਹਿਤ 9 ਵਿਕਟਾਂ ਨਾਲ ਜਿੱਤਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬਰਨਾਲਾ ਤੋਂ ਪਹਿਲਾਂ ਪਹੁੰਚੇ ਕੇਜਰੀਵਾਲ
ਮੋਦੀ-ਸ਼ਾਹ ‘ਤੇ ਲਾਇਆ ਤਵਾ
ਸੰਗਰੂਰ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਬਰਨਾਲਾ ਵਿਖੇ ਰੈਲੀ ਕਰਨ ਤੋਂ ਪਹਿਲਾਂ ਸੰਗਰੂਰ ਪਹੁੰਚੇ। ਜਿੱਥੇ ਕੇਜਰੀਵਾਲ ਨੇ ਭਾਜਪਾ ‘ਤੇ ਵੱਡੇ ਸ਼ਬਦੀ ਹਮਲੇ ਕੀਤੇ। ਕੇਜਰੀਵਾਲ ਨੇ ਕਿਹਾ ਕਿ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਸਿਰਫ ਲੋਕਾਂ ਦੀ ਲੁੱਟ ਹੀ ਕੀਤੀ ਹੈ, ਜੇਕਰ ਭਾਜਪਾ ਹੋਰ 5 ਸਾਲ ਲਈ ਸੱਤਾ ਵਿਚ ਆ ਗਈ ਤਾਂ ਦੇਸ਼ ਬਰਬਾਦ ਹੋ ਜਾਵੇਗਾ, ਇਸ ਲਈ ਮਹਾਗਠਜੋੜ ਜ਼ਰੂਰੀ ਹੈ। ਕੇਜਰੀਵਾਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਹਰਾਉਣਾ ਪਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਗਹਿਲੋਤ ਤੇ ਪਾਇਲਟ ਦੇ ਖੇਮੇ ਆਹਮੋ-ਸਾਹਮਣੇ
ਜੈਪੁਰ |ਰਾਜਸਥਾਨ ਚੋਣਾਂ ਦੇ ਨਤੀਜੇ ਹਾਲੇ ਨਹੀਂ ਆਏ ਹਨ ਪਰ ਸੀਐੱਮ ਅਹੁਦੇ ਦੀ ਰੇਸ ਸਬੰਧੀ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਦੇ ਖੇਮੇ ਦਰਮਿਆਨ ਦੀ ਤਕਰਾਰ ਸਾਹਮਣੇ ਆਉਣ ਲੱਗੀ ਹੈ ਦਰਅਸਲ ਵੋਟਿੰਗ ਤੋਂ ਬਾਅਦ ਤਮਾਮ ਐਗਜਿਟ ਪੋਲ ਦੇ ਮੁਤਾਬਿਕ ਕਾਂਗਰਸ ਸੂਬੇ ‘ਚ ਸਰਕਾਰ ਬਣਾਉਂਦੇ ਹੋਏ ਦਿਸ ਰਹੀ ਹੈ ਇਹੀ ਵਜ੍ਹਾ ਹੈ ਕਿ ਦੋਵੇਂ ਪੱਖ ਆਪਣੀ ਦਾਅਵੇਦਾਰੀ ਨੂੰ ਮਜ਼ਬੂਤ ਬਣਾਉਣ ‘ਚ ਜੁਟ ਗਿਆ ਹੈ ਇਸ ਕ੍ਰਮ ‘ਚ ਜੈਪੁਰ ਸਿਵਲ ਲਾਇੰਸ ਤੋਂ ਕਾਂਗਰਸੀ ਉਮੀਦਵਾਰ ਤੇ ਜੈਪੁਰ ਸ਼ਹਿਰ ਜ਼ਿਲ੍ਹਾ ਕਾਂਗਰਸ ਦੇ ਮੁਖੀ ਪ੍ਰਤਾਪ ਸਿੰਘ ਖਾਚਰਿਵਆਵਾਸ ਦੇ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਨੇ ਸੂਬੇ ਦੀ ਰਾਜਨੀਤਿਕ ‘ਚ ਹਲਚਲ ਵਧਾ ਦਿੱਤਾ ਹੈ ਸ਼ਨਿੱਚਰਵਾਰ ਨੂੰ ਵਾਇਰਲ ਹੋਏ ਇੱਕ ਵੀਡੀਓ ‘ਚ ਖਾਚਰਿਆਵਾਸ ਕਹਿ ਰਹੇ ਹਨ, ‘ਸਾਡੇ ਆਗੂ ਰਾਹੁਲ ਗਾਂਧੀ ਹਨ, ਉਹ ਜੋ ਕਹਿਣਗੇ ਉਹ ਫੈਸਲਾ ਸਾਨੂੰ ਮਨਜ਼ੂਰ ਹੋਵੇਗਾ ਮੈਂ ਅਖਬਾਰ ਦੇ ਪੰਨਿਆਂ ‘ਚ ਪੜ੍ਹਿਆ ਕਿ ਗਹਿਲੋਤ ਸਾਹਿਬ ਨੇ ਮੁੱਖ ਮੰਤਰੀ ਅਹੁਦੇ ਲਈ ਪੰਜ ਵਿਅਕਤੀਆਂ ਦੇ ਨਾਂਅ ਦਿੱਤੇ ਹਨ ਉਹ ਸੀਨੀਅਰ ਲੀਡਰ ਹਨ, ਮੈਂ ਉਨ੍ਹਾਂ ਦਾ ਸਨਮਾਨ ਕਰਦਾ ਹਾਂ ਪਰ ਇਸ ਸਬੰਧੀ ਫੈਸਲਾ ਨਹੀਂ ਕਰ ਸਕਦੇ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਰਾਹੁਲ ਗਾਂਧੀ ਤੇ ਵਿਧਾਈ ਕਮੇਟੀ ਫੈਸਲਾ ਕਰੇਗੀ   Congress
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਰਿਟਾਇਰਮੈਂਟ ਤੋਂ ਪਹਿਲਾਂ ਗੰਭੀਰ ਦਾ ਸੈਂਕੜਾ
ਗੰਭੀਰ ਦਾ ਪੇਸ਼ੇਵਰ ਕ੍ਰਿਕਟ ਦਾ ਇਹ ਆਖ਼ਰੀ ਮੈਚ
ਨਵੀਂ ਦਿੱਲੀ, 8 ਦਸੰਬਰ
ਗੌਤਮ ਗੰਭੀਰ ਨੇ ਰਣਜੀ ਟਰਾਫ਼ੀ ‘ਚ ਖੇਡੇ ਜਾ ਰਹੇ ਗਰੁੱਪ ਬੀ ਦੇ ਮੁਕਾਬਲੇ ‘ਚ ਆਂਧਰ ਪ੍ਰਦੇਸ਼ ਵਿਰੁੱਧ ਸੈਂਕੜਾ ਜੜ ਦਿੱਤਾ ਗੰਭੀਰ ਦੇ ਪੇਸ਼ੇਵਰ ਕਿਕ੍ਰਟ ਦਾ ਇਹ ਆਖ਼ਰੀ ਮੈਚ ਹੈ ਅਤੇ ਇਸ ਮੈਚ ‘ਚ ਉਹਨਾਂ ਸ਼ਾਨਦਾਰ ਸੈਂਕੜੇ ਜੜਦੇ ਹੋਏ ਇਸਨੂੰ ਨਾ ਸਿਰਫ਼ ਆਪਣੇ ਲਈ ਸਗੋਂ ਪ੍ਰਸ਼ੰਸਕਾਂ ਲਈ ਵੀ ਯਾਦਗਾਰ ਬਣਾ ਦਿੱਤਾ ਗੰਭੀਰ ਨੇ ਕੁਝ ਹੀ ਦਿਨ ਪਹਿਲਾਂ ਕ੍ਰਿਕਟ ਦੇ ਸਾਰੇ ਫਾਰਮੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਗੰਭੀਰ ਨੇ ਆਪਣੇ ਆਖ਼ਰੀ ਮੈਚ ‘ਚ ਘਰੇਲੂ ਦਰਸ਼ਕਾਂ ਸਾਹਮਣੇ 185 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 112 ਦੌੜਾਂ ਦੀ ਪਾਰੀ ਖੇਡੀ
ਇਸ ਤੋਂ ਪਹਿਲਾਂ ਇਸ ਮੈਚ ‘ਚ ਦਿੱਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ਂ ਦਾ ਫੈਸਲਾ ਕੀਤਾ ਆਂਧਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਿਕੀ ਭੂਈ ਦੀਆਂ 187 ਦੌੜਾਂ ਦੀ ਬਦੌਲਤ 390 ਦੌੜਾਂ ਬਣਾਈਆਂ ਜਿਸ ਦੇ ਜਵਾਬ ‘ਚ ਦਿੱਲੀ ਦੀ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਗੰਭੀਰ ਅਤੇ ਹਿਤੇਨ ਦਲਾਲ ਦੀਆਂ 58 ਦੌੜਾਂ ਦੀ ਬਦੌਲਤ ਖ਼ਬਰ ਲਿਖੇ ਜਾਣ ਤੱਕ 7 ਵਿਕਟਾਂ ‘ਤੇ 409 ਦੌੜਾਂ ਬਣਾਈਆਂ ਕਪਤਾਨ ਧਰੁਵ ਸ਼ੌਰੀ ਦੋ ਦੌੜਾਂ ਤੋਂ ਸੈਂਕੜਾ ਬਣਾਉਣ ਤੋ. ਖੁੰਝ ਗਏ ਅਤੇ 98 ਦੌੜਾਂ ਬਣਾਈਆਂ।
ਦਿੱਲੀ ਨੇ ਖੇਡ ਦੀ ਸਮਾਪਤੀ ਤੱਕ ਆਂਧਰ ਪ੍ਰਦੇਸ਼ ਤੋਂ 13 ਦੌੜਾਂ ਦਾ ਵਾਧਾ ਬਣਾ ਲਿਆ ਜਦੋਂਕਿ ਉਸ ਦੀਆਂ ਤਿੰਨ ਵਿਕਟਾਂ ਬਾਕੀ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਦੀ ਹਾਮੀ ਤੋਂ ਪਹਿਲਾਂ ਹੀ ਵੀਜ਼ਾ ਲੈਣ ਪੁੱਜੇ ਸਿੱਧੂ
ਇੱਕ ਮਹੀਨੇ ਦਾ ਮਿਲੇਗਾ ਵੀਜ਼ਾ, ਸਿੱਧੂ ਪਾਕਿਸਤਾਨ ਵੀ ਚਾਹੁੰਦੇ ਹਨ ਘੁੰਮਣਾ
ਭਾਰਤ ਅਤੇ ਪੰਜਾਬ ਸਰਕਾਰ ਤੋਂ ਅਜੇ ਲੈਣੀ ਐ ਇਜਾਜ਼ਤ : ਸਿੱਧੂ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਅਜੇ ਪਾਕਿਸਤਾਨ ਜਾਣ ਲਈ ਛੁੱਟੀ ਲਈ ਨਹੀਂ, ਉਸ ਤੋਂ ਪਹਿਲਾਂ ਹੀ ਪਾਕਿਸਤਾਨ ਜਾਣ ਲਈ ਨਵਜੋਤ ਸਿੱਧੂ ਵੀਜ਼ਾ ਲੈਣ ਲਈ ਦਿੱਲੀ ਪੁੱਜ ਗਏ। ਜਿਥੇ ਨਵਜੋਤ ਸਿੱਧੂ ਨੇ ਪਾਕਿਸਤਾਨ ਅਬੈਂਸੀ ਵਿੱਚ ਉਸ ਈਮੇਲ ਨੂੰ ਦਿਖਾਉਂਦੇ ਹੋਏ ਵੀਜ਼ਾ ਦੇਣ ਦੀ ਮੰਗ ਕੀਤੀ ਹੈ, ਜਿਹੜੀ ਈਮੇਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਇਮਰਾਨ ਖਾਨ ਦੀ ਪਾਰਟੀ ਵੱਲੋਂ ਉਨ੍ਹਾਂ ਨੂੰ ਭੇਜੀ ਗਈ ਸੀ।
ਪਾਕਿਸਤਾਨ ਅਬੈਂਸੀ ਨੇ ਵੀ ਜਲਦ ਹੀ ਨਵਜੋਤ ਸਿੱਧੂ ਨੂੰ ਵੀਜ਼ਾ ਦੇਣ ਦੀ ਹਾਮੀ ਭਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਅਬੈਂਸੀ  ਸਿੱਧੂ ਨੂੰ ਇੱਕ ਮਹੀਨੇ ਤੋਂ ਜਿਆਦਾ ਦਾ ਵੀਜ਼ਾ ਦੇਣ ਜਾ ਰਹੀ ਹੈ, ਕਿਉਂਕਿ ਉਹ ਨੇ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਾਗ ਲੈਣ ਦੇ ਨਾਲ ਹੀ ਕੁਝ ਦਿਨ ਪਾਕਿਸਤਾਨ ਘੁੰਮਣ ਦੀ ਇੱਛਾ ਜ਼ਾਹਿਰ ਕੀਤੀ ਹੈ। ਹਾਲਾਂਕਿ ਨਵਜੋਤ ਸਿੱਧੂ ਪਾਕਿਸਤਾਨ ਕਿੰਨੇ ਦਿਨ ਰਹਿਣਗੇ, ਇਸ ਸਬੰਧੀ ਅਜੇ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ ਹੈ।
ਪਾਕਿਸਤਾਨ ਅਬੈਂਸੀ ਜਾਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਅਜੇ ਨਾ ਹੀ ਭਾਰਤ ਸਰਕਾਰ ਤੋਂ ਇਜਾਜ਼ਤ ਲਈ ਹੈ ਅਤੇ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਨਵਜੋਤ ਸਿੱਧੂ ਨੂੰ ਸੂਬੇ ਮੁੱਖ ਮੰਤਰੀ ਤੋਂ ਛੁੱਟੀ ਲੈਣਾ ਜਰੂਰੀ ਹੈ, ਕਿਉਂਕਿ ਨਵਜੋਤ ਸਿੱਧੂ ਵਿਦੇਸ਼ ਯਾਤਰਾ ‘ਤੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਇਸ ਸਬੰਧੀ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਨੂੰ ਵੀ ਜਾਣਕਾਰੀ ਦਿੰਦੇ ਹੋਏ ਜਲਦ ਹੀ ਇਜਾਜ਼ਤ ਲੈਣ ਵਾਲੇ ਹਨ ਤਾਂ ਕਿ ਕਿਸੇ ਵੀ ਸਰਕਾਰ ਨੂੰ ਉਨਾਂ ਦੇ ਇਸ ਨਿੱਜੀ ਟੂਰ ਤੋਂ ਕੋਈ ਵੀ ਇਤਰਾਜ਼ ਨਾ ਹੋਵੇ। ਨਵਜੋਤ ਸਿੱਧੂ ਨੇ ਕਿਹਾ ਕਿ ਉਨਾਂ ਨੇ ਪਾਕਿਸਤਾਨ ਦਾ ਵੀਜ਼ਾ ਅਪਲਾਈ ਕਰ ਦਿੱਤਾ ਹੈ ਅਤੇ ਹੁਣ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਪਾਕਿਸਤਾਨ ਜਾਣ ਲਈ ਇਜਾਜ਼ਤ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਕੂਮਤ ਤੇ ਜ਼ਹਿਮਤ ਅੱਗੇ ਹਾਰੀ ਨੈਸ਼ਨਲ ਖਿਡਾਰਨ
ਕੁੱਲੀ ‘ਚ ਰਹਿਣ ਲਈ ਮਜ਼ਬੂਰ (Player)
ਬਰਨਾਲਾ, ਜੀਵਨ ਰਾਮਗੜ•/ਸੱਚ ਕਹੂੰ ਨਿਊਜ਼
ਬਰਨਾਲਾ ਜਿਲਾ ਦੇ ਕਸਬਾ ਭਦੌੜ ‘ਚ ਸਰਕਾਰੀ ਬੇਰੁਖੀ ਦੀ ਸ਼ਿਕਾਰ ਇੱਕ ਬੈਡਮਿੰਟਨ ਦੀ ਨੈਸ਼ਨਲ ਪਲੇਅਰ (Player) ਨੂੰ ਜ਼ਹਿਮਤ ਤੇ ਹਕੂਮਤ ਨੇ ਹਰਾ ਦਿੱਤਾ। ਨੈਸ਼ਨਲ ਖਿਡਾਰਨ ਹੁਣ ਗੁੰਮਨਾਮ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੈ, ਛੱਜ ਘਾੜਿਆਂ ਦੇ ਕਬੀਲੇ ਨਾਲ ਸਬੰਧਤ ਇਹ ਖਿਡਾਰਨ ਲੜਕੀ ਕੁੱਲੀ ‘ਚ ਆਪਣੀ ਮਾਂ ਨਾਲ ਛੱਜ ਵੇਚ ਕੇ ਦਿਨ-ਕਟੀ ਕਰਨ ਲਈ ਮਜ਼ਬੂਰ ਹੈ।
ਇਨਾਂ ਸਤਰਾਂ ਵਿਚਕਾਰ ਲੱਗੀ ਤਸਵੀਰ ਹੀ ਬੇਸ਼ੱਕ ਬਹੁਤ ਕੁਝ ਬਿਆਨ ਕਰਨ ਲਈ ਕਾਫੀ ਹੈ, ਪ੍ਰੰਤੂ ਫਿਰ ਵੀ ਜੇਕਰ ਤੁਸੀਂ ਇਸ ਤਸਵੀਰ ਪਿਛਲੀ ਹਕੀਕਤ ਜਾਣੋਗੇ ਤਾਂ ਹਾਕਮਾਂ ‘ਤੇ ਹਰਖ਼ ‘ਤੇ ਇਸ ਲੜਕੀ ‘ਤੇ ਤਰਸ ਜਰੂਰ ਕਰੋਂਗੇ। ਤਸਵੀਰ ਵਿੱਚ ਆਪਣੀ ਕੁੱਲੀ ਅੱਗੇ ਜਵਾਨ ਧੀ ਨਾਲ ਮੰਜੇ ‘ਤੇ ਬੈਠੀ ਬਜ਼ੁਰਗ ਸੁਖਵਿੰਦਰ ਕੌਰ ਹੈ, ਜਿਸ ਨੇ ਆਪਣੀ ਬੇਟੀ ਨੂੰ ਬਚਾਇਆ ਵੀ, ਪੜਾਇਆ ਵੀ ਅਤੇ ਨੈਸ਼ਨਲ ਪਲੇਅਰ ਵੀ ਬਣਾਇਆ ਪ੍ਰੰਤੂ ‘ਬੇਟੀ ਬਚਾਓ ਬੇਟੀ ਪੜਾਓ’ ਦਾ ਨਾਅਰਾ ਦੇਣ ਵਾਲੀਆਂ ਸਰਕਾਰਾਂ ਦੀ ਬੇਰੁਖੀ ਨੇ ਸਿਰਫ ਦਰਦ ਦਿੱਤਾ ਗਰੀਬੀ ਦਿੱਤੀ, ਬਿਮਾਰੀ ਦਿੱਤੀ ਲਾਚਾਰੀ ਦਿੱਤੀ, ਜਿਸ ਕਾਰਨ ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਅੱਜ ਵੀ ਬਿਮਾਰ ਹਾਲਤ ਵਿੱਚ ਝੁੱਗੀਆਂ ਝੌਂਪੜੀਆਂ ‘ਚ ਰਹਿਣ ਲਈ ਮਜ਼ਬੂਰ ਹੈ। (Player)
ਬੈਡਮਿੰਟਨ ਦੀ ਨੈਸ਼ਨਲ ਪਲੇਅਰ ਰਹਿ ਚੁੱਕੀ ਮਨਜੀਤ ਕੌਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ ਚੌਥੀ ਜਮਾਤ ਵਿੱਚ ਪੜਦਿਆਂ ਹੀ ‘ਚਿੜੀ-ਬੱਲੇ’ ਦਾ ਸ਼ੌਂਕ ਪੈ ਗਿਆ ਸੀ ਜੋ ਕੁਝ ਕੁ ਸਮੇਂ ਬਾਅਦ ਹੀ ਬੈਡਮਿੰਟਨ ਦੇ ਜਨੂੰਨ ਵਿੱਚ ਬਦਲ ਗਿਆ। ਸਕੂਲ ਵਿੱਚ ਪੜਦਿਆਂ ਹੀ ਉਸ ਨੇ ਬੈਡਮਿੰਟਨ ਦੇ ਮੁਕਾਬਲੇ ਵਿੱਚ ਜ਼ੋਨ ਪੱਧਰ ਦੇ ਮੁਕਾਬਲੇ ਜਿੱਤੇ ਫਿਰ ਜਿਲਾ ਪੱਧਰ ਅਤੇ ਜਲਦੀ ਹੀ ਉਸਨੇ ਆਪਣੇ ਕੋਚ ਨਿਰਮਲ ਸਿੰਘ ਅਤੇ ਰਾਜਵਿੰਦਰ ਸਿੰਘ ਦੀ ਗੁਰ ਵਿੱਦਿਆ ਸਦਕਾ ਪੰਜਾਬ ਦੀ ਬੈਡਮਿੰਟਨ ਵਿੱਚ ਚੈਂਪੀਅਨ ਬਣ ਗਈ। ਬੈਡਮਿੰਟਨ ਟੀਮ ਦੀ ਕਪਤਾਨ ਵੀ ਮਨਜੀਤ ਹੀ ਰਹੀ 1983 ਚ ਜਨਮੀ ਮਨਜੀਤ ਨੇ 1996 ‘ਚ ਨੈਸ਼ਨਲ ਪਲੇਅਰ ਬਣਨ ਦਾ ਸੁਪਨਾ ਪੂਰਾ ਕਰ ਲਿਆ ਸੀ। ਉਸ ਨੇ ਦਿੱਲੀ ਵਿਖੇ ਹੋਈਆਂ 42 ਵੀਆਂ ਨੈਸ਼ਨਲ ਸਕੂਲ ਗੇਮਜ਼ ਅੰਡਰ 14 ‘ਚ ਹਿੱਸਾ ਲਿਆ ਇਸ ਸਮੇਂ ਦੌਰਾਨ ਹੀ ਉਸ ਦੇ ਪਿਤਾ ਸਵਰਨ ਸਿੰਘ ਦਾ ਛਾਇਆ ਉਸ ਦੇ ਸਿਰੋਂ ਉਠ ਗਿਆ। (Player)
ਪਿਤਾ ਨੂੰ ਆਏ ਦਿਲ ਦੇ ਦੌਰੇ ਨੇ ਪੂਰੇ ਪਰਿਵਾਰ ਨੂੰ ਸੁੰਨ ਕਰ ਦਿੱਤਾ। ਸਾਰੀ ਜਿੰਮੇਵਾਰੀ ਆਪਣੇ ਸਿਰ ਓਟਦਿਆਂ ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਆਪਣੀ ਧੀ ਦੇ ਸੁਫਨੇ ਪੂਰੇ ਕਰਨ ਦੀ ਠਾਣ ਲਈ ਗਰੀਬੀ ਨੇ ਬੇਸ਼ੱਕ ਕੋਈ ਪੇਸ਼ ਨਾ ਜਾਣ ਦਿੱਤੀ ਪਰੰਤੂ ਸੁਖਵਿੰਦਰ ਕੌਰ ਨੇ ਉਸਨੂੰ ਅਨੇਕਾਂ ਟੂਰਨਾਮੈਂਟ ਖਿਡਾਏ ਅਤੇ ਨਾਲ ਨਾਲ ਪੜਾਇਆ ਵੀ ਮਨਜੀਤ ਨੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਉਪਰੰਤ ਬੀ ਏ ਵੀ ਕੀਤੀ। ਗ਼ੁਰਬਤ ਨੇ ਅਖੀਰ ਮਾਵਾਂ ਧੀਆਂ ਨੂੰ ਹੰਭਾਅ ਲਿਆ ਤੇ ਮਨਜੀਤ ਨੂੰ ਹੱਡੀਆਂ ਦੇ ਜੋੜਾਂ ਦੀ ਤਕਲੀਫ ਸ਼ੁਰੂ ਹੋ ਗਈ। ਮਨਜੀਤ ਨੇ ਦੱਸਿਆ ਕਿ ਢੁੱਕਵੀਂ ਖੁਰਾਕ ਨਾ ਮਿਲਣ ਅਤੇ ਗਰਾਊੁਂਡਾਂ ‘ਚ ਵਿੱਤੋਂ ਵੱਧ ਜ਼ੋਰ ਲਾਉਣ ਕਾਰਨ ਉਸ ਨੂੰ ਬਿਮਾਰੀ ਨੇ ਇੱਕ ਵਾਰ ਮੰਜੇ ‘ਤੇ ਪਾ ਦਿੱਤਾ। ਬੈਡਮਿੰਟਨ ‘ਚ ਛੱਕੇ ਛੁਡਾਉਣ ਵਾਲੀ ਮਨਜੀਤ ਨੂੰ ਬਿਮਾਰੀ ਨੇ ਮੁੜ ਕੁੱਲੀ ‘ਚ ਧੱਕ ਦਿੱਤਾ। ਉਸ ਦੀ ਮਾਂ ਨੇ ਇਲਾਜ ਕਰਵਾ ਕੇ ਮਨਜੀਤ ਨੂੰ ਮੰਜੇ ਤੋਂ ‘ਠਾ ਘਰ ਦੇ ਕੰਮ ਕਾਜ ਜੋਗਾ ਤਾਂ ਕਰ ਲਿਆ ਪਰੰਤੂ ਖੇਡ ਗਰਾਊੁਂਡ ਛੁੱਟ ਗਿਆ। (Player)
ਮਨਜੀਤ ਨੇ ਕਿਹਾ ਕਿ ਖੇਡ ਹਰ ਖਿਡਾਰੀ ਦਾ ਪਹਿਲਾਂ ਸ਼ੌਂਕ ਹੁੰਦਾ ਤੇ ਫਿਰ ਜਨੂਨ, ਉਹ ਭਾਵੁਕ ਹੁੰਦੀ ਦੱਸਦੀ ਹੈ ਕਿ ਉਸਦੇ ਖੇਡ ਸਰਟੀਫਿਕੇਟ ਤੇ ਬੈਡਮਿੰਟਨ ਰੈਕੇਟ (ਬੱਲਾ) ਉਸ ਨੂੰ ਦਰਦ ਵੀ ਦਿੰਦੇ ਨੇ ਤੇ ਤਸੱਲੀ ਵੀ ਗੁਜ਼ਾਰੇ ਸਬੰਧੀ। ਉਸ ਨੇ ਦੱਸਿਆ ਕਿ ਮਾਂ ਨਾਲ ਉਹ ਛੱਜ ਬਣਾਉਣ ‘ਚ ਮੱਦਦ ਕਰਦੀ ਹੈ। ਛੱਜ ਪਿੰਡਾਂ ‘ਚ ਵੇਚ ਕੇ ਗੁਜ਼ਾਰਾ ਚਲਦਾ ਹੈ। ਮਨਜੀਤ ਦੱਸਦੀ ਹੈ ਕਿ ਜੇਕਰ ਸਰਕਾਰ ਥੋੜ•ੀ ਜਿਹੀ ਵੀ ਮੱਦਦ ਕਰਦੀ ਤਾਂ ਉਸ ਦਾ ਸੁਫਨਾ ਸੀ ਕਿ ਉਹ ਝੁੱਗੀਆਂ ਝੌਪੜੀਆਂ ‘ਚ ਵਸਦੇ ਜੁਆਕਾਂ ਨੂੰ ਖਿਡਾਰੀ ਬਣਾਉਂਦੀ। ਮਨਜੀਤ ਦੀ ਮਾਂ ਸੁਖਵਿੰਦਰ ਕੌਰ ਨੇ ਕਿਹਾ ਕਿ ਸਰਕਾਰ ਕਹਿੰਦੀ ਤਾਂ ਬਥੇਰਾ ਕੁਝ ਆ, ਪਰ ਜਦੋਂ ਉਸਦੀ ਧੀ ਦਾ ਕੁਝ ਬਣਾਊ ਫੇਰ ਹੀ ਜਾਣਾਂਗੇ। (Player)
ਭਦੌੜ ਦੇ ਸਮਾਜ ਸੇਵੀ ਆਗੂ ਡਾਕਟਰ ਵਿਪਨ ਕੁਮਾਰ, ਹੈਪੀ ਬਾਂਸਲ, ਡਾ. ਇੰਦਰਜੀਤ ਸਿੰਘ ਪੱਪੂ ਨੇ ਕਿਹਾ ਕਿ ਸਾਬਕਾ ਖਿਡਾਰੀਆਂ ਪ੍ਰਤੀ ਸਰਕਾਰ ਦੀ ਬੇਰੁਖ਼ੀ ਕਾਰਨ ਹੀ ਨਵੇਂ ਖਿਡਾਰੀ ਪੈਦਾ ਨਹੀਂ ਹੋ ਰਹੇ। ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਪਹਿਲ ਦੇ ਅਧਾਰ ਤੇ ਮੱਦਦ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਨਜੀਤ ਜਿਸ ਕਬੀਲੇ ਨਾਲ ਸੰਬੰਧਿਤ ਹੈ ਜਾਂ ਜਿਸ ਹਾਲਤਾਂ ‘ਚ ਉਸਨੇ ਪੜਾਈ ਤੇ ਖੇਡ ਖੇਤਰ ‘ਚ ਮੱਲਾਂ ਮਾਰੀਆਂ ਹਨ। ਉਹ ਵਾਕਿਆ ਹੀ ਕਾਬਿਲੇਤਰੀਫ ਹੈ। ਉਨਾਂ ਸਰਕਾਰ ਨੂੰ ਤੁਰੰਤ ਇਸ ਵੱਲ ਗੌਰ ਕਰਨ ਦੀ ਅਪੀਲ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
20 ਜੂਨ ਤੋਂ ਪਹਿਲਾਂ ਹੀ ਮੀਂਹ ਨੇ ਭਖਾਇਆ ਝੋਨੇ ਦਾ ਸੀਜ਼ਨ
ਰੇਲਵੇ ਸਟੇਸ਼ਨਾਂ ‘ਤੇ ਕਿਸਾਨ ਤੱਕਣ ਲੱਗੇ ਪ੍ਰਵਾਸੀ ਮਜ਼ਦੂਰਾਂ ਦੇ ਰਾਹ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼) । ਸਰਕਾਰ ਵੱਲੋਂ ਝੋਨਾ ਲਾਉਣ ਲਈ ਮਿੱਥੀ ਗਈ ਤਾਰੀਖ 20 ਜੂਨ ਤੋਂ ਪਹਿਲਾਂ ਹੀ ਦਿਆਲ ਹੋਏ ਇੰਦਰ ਦੇਵਤਾ ਕਰਕੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਇੱਧਰ ਦੂਜੇ ਬੰਨੇ ਇਸ ਵਾਰ ਲਵਾਈ ਦਾ ਸਮਾਂ ਲੇਟ ਹੋਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵੀ ਲੇਟ ਹੋਣ ਕਰਕੇ ਵੱਡੀ ਗਿਣਤੀ ਕਿਸਾਨ ਰੇਲਵੇ ਸਟੇਸ਼ਨਾਂ ਦੇ ਇਨ੍ਹਾਂ ਮਜ਼ਦੂਰਾਂ ਦੀ ਆਮਦ ਦਾ ਰਾਹ ਤੱਕ ਰਹੇ ਹਨ। ਆਲਮ ਇਹ ਹੈ ਕਿ ਕਿਸਾਨ ਸਵੇਰੇ ਹੀ ਰੇਲਵੇ ਸਟੇਸ਼ਨਾਂ ‘ਤੇ ਪੁੱਜ ਕੇ ਰੇਲਾਂ ਵਿੱਚੋਂ ਉੱਤਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਨਾਲ ਲਿਜਾਣ ਲਈ ਚੋਖੀ ਜੋਰ ਅਜਮਾਈ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ 20 ਤਾਰੀਖ ਤੋਂ ਪਹਿਲਾਂ ਹੀ ਮਘਾ ਦਿੱਤੀ ਹੈ। ਉੱਜ ਪਾਵਰਕੌਮ ਵੱਲੋਂ ਅਜੇ ਤਿੰਨ ਚਾਰ ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ ਅਤੇ ਅੱਠ ਘੰਟੇ ਬਿਜਲੀ ਸਲਪਾਈ 20 ਜੂਨ ਤੋਂ ਦਿੱਤੀ ਜਾਵੇਗੀ। ਜ਼ੋਰਦਾਰ ਪਏ ਮੀਂਹ ਕਾਰਨ ਕਿਸਾਨਾਂ ਦੇ ਵਾਹਣ ਪਹਿਲਾਂ ਹੀ ਤਿਆਰ ਹੋ ਰਹੇ ਹਨ, ਜਿਸ ਕਾਰਨ ਕਿਸਾਨਾਂ ਵੱਲੋਂ ਝੋਨਾ ਲਾਉਣ ਦੀ ਕਾਹਲ ਕਰ ਦਿੱਤੀ ਗਈ ਹੈ। ਇੱਧਰ ਝੋਨਾ ਲਾਉਣ ਦਾ ਇਕੱਠਾ ਕੰਮ ਸ਼ੁਰੂ ਹੋਣ ਕਰਕੇ ਕਿਸਾਨਾਂ ਨੂੰ ਲੇਬਰ ਦੀ ਘਾਟ ਪੈ ਗਈ ਹੈ। ਜਿਸ ਕਾਰਨ ਵੱਡੀ ਗਿਣਤੀ ਕਿਸਾਨਾਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੀ ਭਾਲ ਲਈ ਰੇਲਵੇ ਸਟੇਸ਼ਨਾਂ ‘ਤੇ ਆਪਣੇ ਟਿਕਾਣੇ ਬਣਾ ਲਏ ਹਨ।
ਅੱਜ ਪਟਿਆਲਾ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ਵਿੱਚ ਦੂਰੋਂ-ਦੂਰੋਂ ਕਿਸਾਨਾਂ ਮਜ਼ਦੂਰਾਂ ਦੀ ਭਾਲ ਲਈ ਪੁੱਜੇ ਹੋਏ ਸਨ। ਇਸ ਮੌਕੇ ਦਿੜ੍ਹਬਾ ਦੇ ਪਿੰਡ ਕੈਂਪਰ ਤੋਂ ਪੁੱਜੇ ਕਿਸਾਨ ਸੁਖਦੇਵ ਸਿੰਘ ਅਤੇ ਮੱਘਰ ਸਿੰਘ ਨੇ ਦੱਸਿਆ ਕਿ ਉਹ ਰੇਲਵੇ ਸਟੇਸ਼ਨ ‘ਤੇ ਸਵੇਰ ਦੇ ਪੁੱਜੇ ਹੋਏ ਹਨ, ਦੋ ਰੇਲ ਗੱਡੀਆਂ ਵੀ ਆਈਆਂ, ਪ੍ਰਵਾਸੀ ਮਜ਼ਦੂਰਾਂ ਦੀਆਂ ਟੋਲੀਆਂ ਵੀ ਆਈਆਂ, ਪਰ ਪਹਿਲਾਂ ਹੀ ਸਾਧਨ ਲੈ ਕੇ ਪੁੱਜੇ ਵੱਡੀ ਗਿਣਤੀ ਕਿਸਾਨ ਉਨ੍ਹਾਂ ਨਾਲ ਗੱਲ ਕਰਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਰੇਲ ਗੱਡੀ ਆਉਣੀ ਹੈ ਅਤੇ ਹੁਣ ਉਹ ਉਸ ਦਾ ਇੰਤਜਾਰ ਕਰ ਰਹੇ ਹਨ, ਤਾ ਜੋ ਉਨ੍ਹਾਂ ਨੂੰ ਵੀ ਪ੍ਰਵਾਸੀ ਮਜ਼ਦੂਰ ਝੋਨਾ ਲਾਉਣ ਲਈ ਮਿਲ ਸਕਣ।
ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਪਿਆਲ ਅਤੇ ਪਟਿਆਲਾ ਜ਼ਿਲ੍ਹੇ ਦੇ ਫਤਿਹਪੁਰ ਮਾਜਰੀ ਤੋਂ ਪੁੱਜੇ ਕਿਸਾਨਾਂ ਬਚਨ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਨੇ ਹਰਿਆਣਾ ਵੱਲ ਰੁੱਖ ਕਰ ਲਿਆ ਹੈ, ਉੱਧਰ ਝੋਨੇ ਦੀ ਲਵਾਈ ਦਾ ਕੰਮ ਪਹਿਲਾਂ ਸ਼ੁਰੂ ਹੋ ਗਿਆ ਹੈ, ਕਿਉਂਕਿ ਉੱਧਰ ਸਰਕਾਰ ਵੱਲੋਂ ਕੋਈ ਤਾਰੀਖ ਨਿਸ਼ਚਿਤ ਨਹੀਂ ਕੀਤੀ ਗਈ। ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਪਿਛਲੀ ਵਾਰ ਪ੍ਰਵਾਸੀ ਮਜ਼ਦੂਰਾਂ ਦੀ ਲਵਾਈ ਦਾ ਰੇਟ ਪ੍ਰਤੀ ਏਕੜ 2300 ਤੋਂ ਲੈ ਕੇ 2600 ਏਕੜ ਸੀ ਅਤੇ ਇਨ੍ਹਾਂ ਦਾ ਰਾਸ਼ਨ ਪਾਣੀ ਵੱਖਰਾ ਸੀ। ਦੇਵੀਗੜ੍ਹ, ਰਾਮਪੁਰਾ ਅਤੇ ਘੱਗੇ ਤੋਂ ਵੀ ਕਿਸਾਨ ਰੇਲਵੇ ਸਟੇਸ਼ਨ ‘ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਵਾਸੀ ਮਜ਼ਦੂਰਾਂ ਦੀ ਬੈਠੀ ਇੱਕ ਟੋਲੀ ਨੂੰ ਕਿਸਾਨ ਆਪਣੇ ਨਾਲ ਚੱਲਣ ਲਈ ਮਨਾਉਂਦੇ ਵੀ ਦੇਖੇ ਗਏ, ਪਰ ਉਹ ਆਪਣੀਆਂ ਸ਼ਰਤਾਂ ਮੰਨਵਾ ਰਹੇ ਸਨ। ਕਿਸਾਨਾਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵੱਲੋਂ ਝੋਨੇ ਦੀ ਲਵਾਈ 20 ਜੂਨ ਕਰਨ ਕਰਕੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਸਟੀਐਫ ਤੋਂ ਪਹਿਲਾਂ ਬੀਐਸਐਫ ਦੇ ਹੱਥ ਲੱਗੀ ਤਿੰਨ ਪੈਕਟ ਹੈਰੋਇਨ, ਮਾਮਲਾ ਦਰਜ
ਭਾਰਤ-ਪਾਕਿ ਸਰਹੱਦ ਤੋਂ ਹੋਈ ਹੈਰੋਇਨ ਬਰਾਮਦ
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਭਾਰਤ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨੂੰ ਸਰਚ ਅਪ੍ਰੇਸ਼ਨ ਦੌਰਾਨ ਤਿੰਨ ਪੈਕਟ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ। ਅਸਲ ‘ਚ ਇਸ ਹੈਰੋਇਨ ਦੀ ਇੰਨਫਰਮੇਂਸ਼ਨ ਐਸਟੀਐਫ ਦੇ ਜਵਾਨ ਨੂੰ ਵੀ ਮਿਲ ਗਈ ਪਰ ਇਸ ਤੋਂ ਪਹਿਲਾਂ ਬੀਐਸਐਫ ਦੀ 29 ਬਟਾਲੀਅਨ ਵੱਲੋਂ ਚੌਂਕੀ ਜਗਦੀਸ਼ ਅਧੀਨ ਤਾਰ ਤੋਂ ਪਾਰੋਂ ਸਰਚ ਆਪ੍ਰੇਸ਼ਨ ਚਲਾ ਕੇ ਹੈਰੋਇਨ ਬਰਾਮਦ ਕਰ ਲਈ ਸੀ । ਬੈਐਸਐਫ ਦੇ ਜਵਾਨਾਂ ਨੂੰ ਤਿੰਨ ਪੈਕਟਾਂ ‘ਚ ਕਰੀਬ 2 ਕਿੱਲੋ 560 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ‘ਚ ਕੀਮਤ ਲਗਭਗ 13 ਕਰੋੜ ਰੁਪਏ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਏਐਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਹੌਲ: ਬਲਵਿੰਦਰ ਸਿੰਘ ਐਸਟੀਐਫ ਯੂਨਿਟ ਫਿਰੋਜ਼ਪੁਰ ਬੱਸ ਅੱਡਾ ਫਿਰੋਜ਼ਪੁਰ ਛਾਉਣੀ ਵਿਖੇ ਮਾਜ਼ੂਦ ਸੀ। ਇਸ ਦੌਰਾਨ ਉਨ੍ਹਾਂ ਨੇ ਇੱਕ ਨਾਮਲੂਮ ਮੁੱਲਾ ਫੈਸ਼ਨ ਵਿਅਕਤੀ ਨੂੰ ਫੋਨ ‘ਤੇ ਤਾਰੋ ਪਾਰ ਛਪਾਈ ਹੈਰੋਇਨ ਸਬੰਧੀ ਗੱਲ ਕਰਦੇ ਸੁਣਿਆ ਪਰ ਉਕਤ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਿਆ । ਉਹਨਾਂ ਦੱਸਿਆ ਕਿ ਜਦ ਸਰਹੱਦ ‘ਤੇ ਹੈਰੋਇਨ ਬਰਾਮਦ ਕਰਨ ਸਬੰਧੀ ਪਹੁੰਚੇ ਤਾਂ 29 ਬਟਾਲੀਅਨ ਵੱਲੋਂ ਹੈਰੋਇਨ ਬਰਾਮਦ ਕਰ ਲਈ ਗਈ । ਪੁਲਿਸ ਨੇ ਹੌਲਦਾਰ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਨਾਮਲੂਮ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਵਿਖੇ ਹੋਈ ਆਸ਼ਾ ਕੁਮਾਰੀ ਅਤੇ ਸੁਨੀਲ ਜਾਖੜ ਦੀ ਮੀਟਿੰਗ
ਕਈ ਵਿਧਾਇਕਾਂ ਨੇ ਲਾਏ ਦਿੱਲੀ ਡੇਰੇ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਬਜਟ ਸ਼ੈਸਨ ਤੋਂ ਪਹਿਲਾਂ ਅਮਰਿੰਦਰ ਸਿੰਘ ਦੀ ਕੈਬਨਿਟ ਨੂੰ ਅੱਧੀ ਦਰਜਨ ਤੋਂ ਜ਼ਿਆਦਾ ਨਵੇਂ ਮੰਤਰੀ ਮਿਲ ਜਾਣਗੇ। ਇਸ ਸਬੰਧੀ ਕਾਂਗਰਸ ਪਾਰਟੀ ਵਿੱਚ ਸਹਿਮਤੀ ਬਣ ਗਈ ਹੈ ਅਤੇ ਰਾਹੁਲ ਗਾਂਧੀ ਨਾਲ ਗੱਲਬਾਤ ਤੱਕ ਹੋ ਗਈ ਹੈ ਪਰ ਫਿਰ ਵੀ ਕਰਨਾਟਕ ਦੌਰੇ ‘ਤੇ ਚੱਲ ਰਹੇ ਰਾਹੁਲ ਗਾਂਧੀ ਦੀ ਵਾਪਸੀ ਤੋਂ ਬਾਅਦ ਇਸ ਸਬੰਧੀ ਰਸਮੀ ਐਲਾਨ ਕਰ ਦਿੱਤਾ ਜਾਵੇਗਾ। ਮੰਤਰੀ ਮੰਡਲ ਵਿੱਚ ਵਾਧਾ ਬਜਟ ਸੈਸ਼ਨ ਤੋਂ ਪਹਿਲਾਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਹੈਰੀਟੇਜ ਫੈਸਟੀਵਲ ਦਾ ਐਲਾਨ ਅੱਜ, ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਕਰਨਗੇ ਲਾਂਚ
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਪਿਛਲੇ ਇੱਕ ਸਾਲ ਤੋਂ 18 ਮੰਤਰੀਆਂ ਦੀ ਥਾਂ ਸਿਰਫ਼ 8 ਮੰਤਰੀਆਂ ਨਾਲ ਹੀ ਕੰਮ ਚਲਾ ਰਹੇ ਹਨ, ਜਦੋਂਕਿ 10 ਹੋਰ ਮੰਤਰੀ ਅਮਰਿੰਦਰ ਸਿੰਘ ਕੈਬਨਿਟ ਵਿੱਚ ਸ਼ਾਮਲ ਕਰ ਸਕਦੇ ਹਨ। ਕੈਬਨਿਟ ਵਿੱਚ ਵਾਧੇ ਨੂੰ ਸਬੰਧੀ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਚਰਚਾ ਹੋਣ ਕਾਰਨ ਅਮਰਿੰਦਰ ਸਿੰਘ ਵੱਲੋਂ ਵੀ 4 ਵਾਰ ਜਲਦ ਵਾਧਾ ਕਰਨਾ ਦਾ ਐਲਾਨ ਤਾਂ ਕੀਤਾ ਗਿਆ ਪਰ ਹੁਣ ਤੱਕ ਮੰਤਰੀ ਮੰਡਲ ਵਿੱਚ ਵਾਧੇ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।
ਬੀਤੇ ਕੁਝ ਦਿਨਾਂ ਤੋਂ ਇੱਕ ਵਾਰ ਫਿਰ ਤੋਂ ਮੰਤਰੀ ਮੰਡਲ ਵਿੱਚ ਵਾਧੇ ਬਾਰੇ ਚੱਲ ਰਹੀ ਚਰਚਾ ਨੂੰ ਖ਼ਤਮ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਇਸ ਸਬੰਧੀ ਹੁਣ ਸਹਿਮਤੀ ਬਣ ਗਈ ਹੈ ਅਤੇ ਬਜਟ ਸੈਸ਼ਨ ਤੋਂ ਪਹਿਲਾਂ ਪਹਿਲਾਂ ਪੰਜਾਬ ਨੂੰ ਨਵੇਂ ਮੰਤਰੀ ਮਿਲ ਜਾਣਗੇ। ਹਾਲਾਂਕਿ ਸੁਨੀਲ ਜਾਖੜ ਵੱਲੋਂ ਇਹ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਕਿ ਮੰਤਰੀ ਮੰਡਲ ਵਿੱਚ ਕਿੰਨੇ ਮੰਤਰੀ ਸ਼ਾਮਲ ਹੋਣਗੇ ਅਤੇ ਉਨ੍ਹਾਂ ਵਿੱਚ ਕਿਹੜੇ-ਕਿਹੜੇ ਨਾਂਅ ਸ਼ਾਮਲ ਹਨ।
ਪਿਛਲੇ 2 ਦਿਨਾਂ ਤੋਂ ਦਿੱਲੀ ਵਿਖੇ ਮੰਤਰੀ ਮੰਡਲ ਵਾਧੇ ਸਬੰਧੀ ਮੀਟਿੰਗਾਂ ਦਾ ਦੌਰ ਜਾਰੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਕਾਂਗਰਸੀ ਪਾਰਟੀ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ  ਇੰਚਾਰਜ ਆਸ਼ਾ ਕੁਮਾਰੀ ਵੱਲੋਂ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਉਨ੍ਹਾਂ ਨਾਵਾਂ ‘ਤੇ ਸਹਿਮਤੀ ਬਣਾ ਲਈ ਹੈ, ਜਿਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਣਾ ਹੈ ਹਾਲਾਂਕਿ ਇਨ੍ਹਾਂ ਨਾਵਾਂ ‘ਤੇ ਆਖਰੀ ਮੁਹਰ ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਲਗਾਉਣਗੇ। ਇਸ ਲਈ ਰਾਹੁਲ ਗਾਂਧੀ ਦੀ ਵਾਪਸੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਇਸ ਸਮੇਂ ਕਰਨਾਟਕ ਦੇ ਦੌਰੇ ‘ਤੇ ਹਨ ਅਤੇ ਉਨ੍ਹਾਂ ਦੀ ਵਾਪਸੀ ਤੋਂ ਤੁਰੰਤ ਬਾਅਦ ਮੰਤਰੀ ਮੰਡਲ ਵਿੱਚ ਵਾਧਾ ਕਰ ਦਿੱਤਾ ਜਾਵੇਗਾ। ਇਥੇ ਹੀ ਕੁਝ ਵਿਧਾਇਕ ਪਿਛਲੇ 2 ਦਿਨਾਂ ਤੋਂ ਦਿੱਲੀ ਵਿਖੇ ਡੇਰਾ ਲਾਈ ਬੈਠੇ ਹਨ ਤਾਂ ਕਿ ਉਨਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਸਕੇ। ਇਨ੍ਹਾਂ ਵਿੱਚੋਂ ਕੁਝ ਵਿਧਾਇਕਾਂ ਵੱਲੋਂ ਕੇਂਦਰੀ ਕਾਂਗਰਸੀ ਲੀਡਰਸ਼ਿਪ ਅਤੇ ਰਾਹੁਲ ਗਾਂਧੀ ਤੱਕ ਵੀ ਪਹੁੰਚ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ।