Organic Wellness Tips - Sach Kahoon Punjabi

Natural Health Products: ਸਿਹਤ ਨਾਲ ਜੁੜੇ ਪ੍ਰੋਡਕਟ ਬਿਨਾਂ ਕੈਮੀਕਲ ਤੋਂ ਵਰਤੇ ਜਾਣ : ਕਨਨ ਸੇਠ
ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਰੁਕ ਰਿਹਾ ਮਿਲਾਵਟ ਖੋਰੀ ਦਾ ਧੰਦਾ, ਮਿਲਾਵਟ ਖੋਰੀ ਦੇ ਖਿਲਾਫ ਬਣੇ ਸਖਤ ਕਾਨੂੰਨ

Natural Health Products: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਕਾਰਾਂ ਭਾਵੇਂ ਰੋਕਣ ਦੇ ਲੱਖ ਯਤਨ ਕਰ ਰਹੀਆਂ ਹੋਣ, ਪ੍ਰੰਤੂ ਅੱਜ ਵੀ ਚਾਰੇ ਪਾਸੇ ਮਿਲਾਵਟ ਦਾ ਬੋਲਬਾਲਾ ਹੈ। ਕਿਉਂਕਿ ਬਹੁਤ ਸਾਰੇ ਵਿਅਕਤੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਲੱਗੇ ਹੋਏ ਹਨ। ਇਹ ਲਾਲਚ ਸਾਡੇ ਆਉਣ ਵਾਲੇ ਭਵਿੱਖ ਨੂੰ ਬਰਬਾਦ ਕਰ ਸਕਦਾ ਹੈ, ਜੇਕਰ ਅਸੀਂ ਨਾ ਸੰਭਲੇ। ਇਹ ਪ੍ਰਗਟਾਵਾ ਹਰਮਨਜ ਬਿਊਟੀ ਸੈਲੂਨ ਐਂਡ ਅਕੈਡਮੀ ਫ਼ਤਹਿਗੜ੍ਹ ਸਾਹਿਬ ਦੀ ਮੈਨੇਜਿੰਗ ਡਾਇਰੈਕਟਰ ਕਨਨ ਸੇਠ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਹਮੇਸ਼ਾ ਹੀ ਮੰਗ ਰਹੀ ਹੈ ਕਿ ਚੀਜ਼ ਭਾਵੇਂ ਮਹਿੰਗੀ ਮਿਲ ਜਾਵੇ, ਪਰੰਤੂ ਮਿਲਾਵਟ ਤੋਂ ਰਹਿਤ ਹੋਵੇ, ਫਿਰ ਵੀ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਭਾਵੇਂ ਗੱਲ ਦੁੱਧ ਦੀ ਕਰੀ ਜਾਵੇ, ਦਾਲਾਂ ਦੀ ਕਰੀ ਜਾਵੇ, ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਦੀ ਜਾਂ ਫਿਰ ਸਿਹਤ ਤੇ ਲਗਾਉਣ ਵਾਲੇ ਪ੍ਰੋਡਕਟਸ ਦੀ। ਕੋਈ ਵੀ ਐਸੀ ਚੀਜ਼ ਨਹੀਂ ਜਿਸ ਦੇ ਵਿੱਚ ਮਿਲਾਵਟ ਨਾ ਹੁੰਦੀ ਹੋਵੇ, ਮਿਲਾਵਟਖੋਰ ਆਪਣਾ ਮੁਨਾਫਾ ਕਮਾਉਣ ਦੇ ਲਈ ਲੋਕਾਂ ਦੀ ਸਿਹਤ ਦੇ ਨਾਲ ਰੱਜ ਕੇ ਖਿਲਵਾੜ ਕਰ ਰਹੇ ਹਨ।

ਇਹ ਵੀ ਪੜ੍ਹੋ: Government Free Electricity Scheme: ਹਰ ਮਹੀਨੇ ਮਿਲਣਗੀਆਂ ਐਨੀਆਂ ਯੂਨਿਟਾਂ ਮੁਫ਼ਤ, ਜਲਦੀ ਅਪਲਾਈ ਕਰੋ, ਇਹ ਯੋਜਨਾ …

ਉਨ੍ਹਾਂ ਕਿਹਾ ਕਿ ਇਸ ਮਿਲਾਵਟ ਖੋਰੀ ਦਾ ਨਤੀਜਾ ਸਾਡੇ ਆਉਣ ਵਾਲੇ ਭਵਿੱਖ ਨੂੰ ਭੁਗਤਣਾ ਪੈਣਾ ਹੈ। ਇਸ ਮਿਲਾਵਟਖੋਰੀ ਦੇ ਕਾਰਨ ਬਹੁਤ ਸਾਰੇ ਕੇਸ ਹਾਲ ਹੀ ਦੇ ਵਿੱਚ ਸਾਹਮਣੇ ਆ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟ ਖੋਰੀ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ, ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਹੀ ਅਸੀਂ ਇਸ ਮਿਲਾਵਟ ਖੋਰੀ ਨੂੰ ਠੱਲ੍ਹ ਪਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। Natural Health Products

ਉਨ੍ਹਾਂ ਇਹ ਵੀ ਦੱਸਿਆ ਕਿ ਹਰਮਨਜ ਸੈਲੂਨ ਐਂਡ ਅਕੈਡਮੀ ਪਿਛਲੇ 13 ਸਾਲ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਵੱਲੋਂ ਆਮ ਲੋਕਾਂ ਦੀ ਸੇਵਾ ਦੇ ਵਿੱਚ ਬਿਨਾਂ ਕੈਮੀਕਲ ਤੋਂ ਸਿਹਤ ਨਾਲ ਜੁੜੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ ਜਿਨਾਂ ਦੇ ਬਹੁਤ ਵਧੀਆ ਰਿਜਲਟ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਿਹਤ ਤੁਹਾਨੂੰ ਕੁਦਰਤ ਵੱਲੋਂ ਦਿੱਤਾ ਗਿਆ ਅਨਮੋਲ ਤੋਹਫਾ ਹੈ ਇਸ ਨੂੰ ਕੈਮੀਕਲਾਂ ਦੇ ਨਾਲ ਖਰਾਬ ਨਾ ਕਰੋ, ਕਿਰਪਾ ਕਰਕੇ ਬਿਨਾਂ ਕੈਮੀਕਲ ਵਾਲੇ ਪ੍ਰੋਡਕਟ ਹੀ ਵਰਤੋਂ।